ਗੁਰਦਿੱਤਾ
“ਬੀਬੀ ਮੈਨੂੰ ਪੈਸੇ ਦੇਦੇ ਮੇਰਾ ਸਰੀਰ ਟੁੱਟੀ ਜਾਂਦਾ ,ਨਹੀਂ ਮੈਂ ਮਰਜੂੰ ਬੀਬੀਏ ਪੈਸੇ ਦੇਦੇ” ਗੁਰਦਿੱਤ ਨੇ ਲੜਕੜਾਉਂਦੀ ਜਬਾਨ ‘ਚ ਗੁੱਸੇ ਹੁੰਦਿਆਂ ਆਪਣੀ ਮਾਂ ਗੇਜੋ ਤੋਂ ਨਸ਼ੇ ਵਾਸਤੇ ਪੈਸੇ ਮੰਗਦਿਆਂ ਕਿਹਾ | “ਕਿੱਥੋਂ ਹਰੇ ਕਰਦਿਆਂ ਤੈਨੂੰ ਹੁਣ , ਸਾਰਾ ਘਰ ਤਾਂ ਵੇਚਕੇ ਖਾ ਗਿਆ ” ਗੇਜੋ ਨੇ ਵੀ ਅੱਗੋਂ ਔਖੀ ਹੁੰਦੀ Continue Reading »
No Commentsਦੀਪ ਸਿੱਧੂ
ਜੇਹੜੇ ਕੁਝ ਟਾਈਮ ਪਹਿਲਾ ਦੀਪ ਸਿੱਧੂ ਨੂੰ ਗਦਾਰ ਕੇਹਂਦੇ ਸੀ ਉਹ ਵੀ ਅੱਜ ਪ੍ਰੋਫਾਈਲ ਫੋਟੋ ਉਸਦੀ ਲਾਈ ਬੈਠੇ ਮੂੰਹ ਓਨਾ ਹੀ ਖੋਲੋ ਜਿਨਾ ਕਿਸੇ ਦੇ ਸਾਮ੍ਹਣੇ ਆਉਣ ਤੇ ਬੋਲ ਸਕੋ ਕਿਸੇ ਨੂੰ ਏਨਾ ਮਾੜਾ ਨਾ ਕਹੋ ਕੇ ਕਲ ਨੂੰ ਸਾਮ੍ਹਣਾ ਹੋਵੇ ਤੁਸੀਂ ਖੁਦ ਦੀਆ ਨਜ਼ਰਾ ਵਿਚ ਹੀ ਗਿਰ ਜਾਓ। ਕਿਸੇ Continue Reading »
1 Commentਸੋਚ
ਸੋਚ ਦੇਰ ਰਾਤ ਫੋਨ ਦੀ ਘੰਟੀ ਵੱਜਦੀ ਹੈ। ਰਾਣੋ ਭੱਜ ਕੇ ਜਾ ਕੇ ਫੋਨ ਚੁੱਕਦੀ ਹੈ ਜਿਵੇੰ ਉਹਨੂੰ ਕਿਸੇ ਦੇ ਫੋਨ ਦੀ ਉਡੀਕ ਹੀ ਹੋਵੇ। ਰਾਣੋ ਨੰਬਰ ਦੇਖ ਕੇ ਪਛਾਣ ਲੈੰਦੀ ਹੈ ਤੇ ਝੱਟ ਕੰਨ ਨੂੰ ਲਗਾ ਕੇ ਪੁੱਛਦੀ ਹੈ ਕੀ ਹੋਇਆ? ਦੂਜੇ ਪਾਸੇ ਤੋੰ ਉਦਾਸ ਆਵਾਜ ਆਂਉਦੀ ਹੈ ਕਿ Continue Reading »
No Commentsਰਵਾਨਗੀ
ਸਿਆਲ ਦਾ ਸਿਖਰ..ਸਭ ਤੋਂ ਛੋਟੇ ਦਿਨਾਂ ਵਿਚੋਂ ਇੱਕ..ਸੂਰਜ ਨਾਲ ਸਿਰਫ ਸੱਤ ਕੂ ਘੰਟਿਆਂ ਦੀ ਹੀ ਸਾਂਝ..ਨਵੇਂ ਵਾਇਰਸ ਦੀ ਹਾਹਾਕਾਰ ਵਿਚ ਜੀ ਜਿਹਾ ਕੀਤਾ ਅੱਜ ਕਿਧਰੇ ਬਾਹਰ ਜਾਇਆ ਜਾਵੇ..! ਸਾਰੀ ਰਾਹ ਵਿਛਿਆ ਹੋਇਆ ਚਿੱਟਾ ਕਾਲੀਨ..ਚਿੱਟੇ ਤੋਂ ਹੋਰ ਵੀ ਬੜਾ ਕੁਝ ਚੇਤੇ ਆਇਆ..ਖੈਰ ਛੱਡੋ! ਨੱਬੇ ਕੂ ਕਿਲੋਮੀਟਰ ਦੂਰ ਹੀ ਗਿਆ ਹੋਵਾਂਗਾ ਕੇ Continue Reading »
No Commentsਹਰ ਚਮਕਦੀ ਚੀਜ ਸੋਨਾ ਨਹੀਂ ਹੁੰਦੀ
ਗਹਿਣਿਆਂ ਨਾਲ ਪੂਰੀ ਤਰਾਂ ਲੱਦੀ ਹੋਈ ਚਾਰ ਮਹੀਨੇ ਪਹਿਲਾਂ ਵਿਆਹ ਦਿੱਤੀ ਗਈ ਤਾਏ ਦੀ ਕੁੜੀ ਨੂੰ ਜਦੋਂ ਵੀ ਲਿਸ਼ਕਦੀ ਹੋਈ ਮਹਿੰਗੀ ਕਾਰ ਵਿਚੋਂ ਬਾਹਰ ਨਿੱਕਲ਼ਦੀ ਹੋਈ ਵੇਖਦੀ ਤਾਂ ਅਕਸਰ ਹੀ ਮੂੰਹ ਅੱਡੀ ਖਲੋਤੀ ਰਹਿ ਜਾਇਆ ਕਰਦੀ! ਜਿਹੜੀ ਗੱਲ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ..ਉਹ ਸੀ ਜੀਜਾ ਜੀ ਵੱਲੋਂ ਪਹਿਲਾਂ ਆਪ Continue Reading »
4 Commentsਪੰਜਾਬ ਕਿਹ ਰਿਹਾ ਹੈ।
ਪੰਜਾਬ ਕਿਹ ਰਿਹਾ ਹੈ” ਪੰਜਾਬ ਦਾ ਇੱਕ ਸਵਾਲ ” ਪੰਜਾਬ ਪੂਛਦਾ ਹੈ ਮੇਰਾ ਕੋਈ ਆਪਣਾ ਦੱਸ ਸਕਦਾ ਏ ਵੀ ਮੇਰਾ ਦੁਸਮਣ ਕੋਣ ਹੈ । ਜਿਸ ਤਰਾ ,ਸ੍ਰੀ ਰਾਮ ਜੀ ਨੂੰ ਰਾਵਣ ਦਾ ਪਤਾ ਸੀ, ਜਿਸ ਤਰਾ ਗੁਰੂ ਸਾਹਿਬ ਜੀ ਨੂੰ ਮੁਗਲਾ ਦਾ , ਜਾਂ ਸਹੀਦਾਂ ਨੂੰ ਅੰਗਰੇਂਜ ਹਕੁਮਤ ਦਾ , Continue Reading »
No Commentsਦੂਜਾ ਬੋਹੜ
ਪੰਝੀ ਕੂ ਸਾਲ ਪਹਿਲਾਂ ਦੀ ਗੱਲ ਏ.. ਵਿਆਹ ਵੇਲੇ ਜਦੋਂ ਲਾਵਾਂ ਫੇਰਿਆਂ ਮਗਰੋਂ ਨਾਲਦੀਆਂ ਨੇ ਜੁੱਤੀ ਲੁਕਾਈ ਦੇ ਹਜਾਰ ਰੁਪਈਏ ਮੰਗ ਲਏ ਤਾਂ ਇਹ ਆਪਣੇ ਪਿਤਾ ਜੀ ਵੱਲ ਵੇਖਣ ਲਗ ਗਏ..! ਥੋੜਾ ਅਜੀਬ ਜਿਹਾ ਲੱਗਾ.. ਕਿਓੰਕੇ ਮੈਨੂੰ ਦੱਸਿਆ ਗਿਆ ਸੀ ਕੇ ਇਹਨਾਂ ਦਾ ਆਪਣਾ ਕੰਮ..ਵੱਡਾ ਕਾਰੋਬਾਰ..ਨੌਕਰ ਚਾਕਰ..ਕੋਠੀਆਂ ਕਾਰਾਂ ਅਤੇ ਹੋਰ Continue Reading »
1 Commentਆਂਦਰਾਂ ਦਾ ਸੇਕ
(ਆਂਦਰਾਂ ਦਾ ਸੇਕ) ਰਾਤ ਦੇ 9:30 ਵਜੇ ਦੇ ਕਰੀਬ ਮੇਰੇ ਪਤੀ ਨੂੰ ਫ਼ੋਨ ਕਾਲ ਆਈ। ਮੈਂ ਅਜੇ ਕੰਮ-ਕਾਰ ਕਰਕੇ ਵਿਹਲੀ ਹੀ ਹੋਈ ਸੀ। ਮੈਨੂੰ ਕਹਿੰਦੇ ਤਿਆਰ ਹੋ ਜਾ ਜ਼ਰਾ ਕੁ ਬਾਹਰ ਜਾਣਾ ਹੈ। ਮੇਰੇ ਪੁੱਛਣ ਤੇ ਵੀ ਕੋਈ ਜਵਾਬ ਨਾ ਦਿੱਤਾ। ਮੈਨੂੰ ਅੰਦਰੋਂ ਚਿੰਤਾ ਹੋ ਰਹੀ ਸੀ, ਪਰ ਮੈਂ ਜਾਣਾ Continue Reading »
No Commentsਅਧੂਰਾ ਪਿਆਰ
ਇਹ ਕਹਾਣੀ ਦੋ ਪਿਆਰ ਕਰਨ ਵਾਲਿਆਂ ਤੇ ਨਿਰਧਾਰਤ ਹੈ। ਇਹ ਗਲ ਹੈ ਸਨ੍ਹ2012 ਜਦੋਂ ਮੈਂ ਤਕਰੀਬਨ 20 ਸਾਲਾਂ ਦਾ ਸੀ। ਨਵਾਂ ਨਵਾਂ ਜਵਾਨੀ ਵਿੱਚ ਪੈਰ ਰੱਖਿਆ ਹੀ ਸੀ। ਇੱਕ ਦਿਨ ਬੈਠਾ ਫੇਸਬੁੱਕ ਚਲਾ ਰਿਹਾ ਸੀ ਉਸ ਦਿਨ ਇਕ ਕੁੜੀ ਦੀ ਫਰੈਡ ਰਿਕੁਇਸਟ ਆਈ ਜਿਸ ਦਾ ਨਾਂ ਪਰਮ ਸੀ। ਉਸ ਦੀ Continue Reading »
No Commentsਅਧੂਰੇ ਪਿਆਰ ਦੀ ਦਾਸਤਾਨ
ਇਹ ਕਹਾਣੀ ਉਸ ਸਮੇਂ ਦੀ ਆ ਜਦੋ ਮੈ 12 ਕਲਾਸ ਪੜਦਾ ਸੀ ਤੇ ਜਵਾਨੀ ਦਾ ਪੂਰਾ ਜ਼ੋਰ ਸੀ ਮੈਨੂੰ ਕਿਤਾਬਾਂ ਪੜ੍ਹਨ ਦਾ ਵੀ ਸੌਕ ਸੀ ਮੈ ਅਕਸਰ ਪਿਆਰ ਮੁਹੱਬਤ ਵਾਲੀਆਂ ਕਿਤਾਬਾਂ ਹੀ ਪੜਦਾ ਸੀ ਤੇ ਮੈਨੂੰ ਸੁਪਨੇ ਵੀ ਪਿਆਰ ਵਾਲੇ ਹੀ ਆਉਂਦੇ ਮੈ ਸਾਰਾ ਦਿਨ ਉਹਨਾਂ ਹੀ ਸੁਪਨਿਆਂ ਵਿਚ ਹੀ Continue Reading »
No Comments