ਇਨਸਾਫ
****ਇਨਸਾਫ**** ਪੰਜ ਸਾਲ ਮਗਰੋਂ ਇੰਡੀਆ ਆਇਆ ਤੇ ਆਰਾਮ ਕਰ ਕੇ ਅਗਲੇ ਦਿਨ ਹੀ ਨਾਨਕੇ ਜਾ ਵੱੜਿਆ..ਕੁਦਰਤੀ ਗੱਲ ਆ ਜਿਥੇ ਬਚਪਨ ਦੇ ਸੁਨਹਿਰੀ ਦਿਨ ਬਿਤਾਏ ਹੋਣ ,ਉਹ ਜਗਾ ਤੁਹਾਨੂੰ ਹਮੇਸ਼ਾ ਖਿੱਚ ਪਾਉਂਦੀ ਹੀ ਆ …ਅਸੀਂ ਕੁਲ ਮਿਲਾ 5-6 ਜਣੇ ਹੋ ਜਾਂਦੇ ਪਰ ਸਾਡਾ ਨਾਨਾ ਸੰਤ ਸੁਭਾ ਦਾ ਸੀ,ਖਰੂਦ ਪਾਉਂਦੇ ਜਵਾਕਾਂ ਨੂੰ Continue Reading »
No Commentsਚੋਰੀ ਦੇ ਅਸਲ ਜਿੰਮੇਵਾਰ
ਮਸ਼ਹੂਰ ਚੀਨੀ ਫਿਲਾਸਫਰ ਲਾਓ ਜੇ (Lao Tze) ਦੀ ਸਿਆਣਪ ਤੇ ਕੁਸ਼ਲਤਾ ਵੇਖਕੇ ਚੀਨ ਦੇ ਸ਼ਹਿਨਸ਼ਾਹ ਨੇ ਉਸਨੂੰ ਦੇਸ਼ ਦੀ ਸਰਬ ਉੱਚ ਅਦਾਲਤ ਦਾ ਮੁੱਖ ਜੱਜ ਬਨਣ ਲਈ ਕਿਹਾ। ਲਾਓ ਜੇ ਨੇ ਕਿਹਾ ਕਿ ਉਹ ਇਸ ਕੰਮ ਵਾਸਤੇ ਸਹੀ ਨਹੀਂ। ਸ਼ਹਿਨਸ਼ਾਹ ਨਾਂ ਮੰਨਿਆ ਤਾਂ ਉਸਨੇ ਕਿਹਾ ਕਿ ਪਹਿਲਾਂ ਇੱਕ ਦੋ ਕੇਸਾਂ Continue Reading »
No Commentsਸ਼ਰੀਕ
ਸੱਚ ਵਿੱਚ ਮੈਨੂੰ ਅਜੇ ਤੱਕ ਨਹੀਂ ਪਤਾ ਕੀ ਸ਼ਰੀਕ ਕਿਸ ਰਿਸ਼ਤੇ ਨੂੰ ਕਹਿੰਦੇ ਨੇ ਮਤਲਬ ਚਾਚੇ ,ਤਾਇਆ ਨੂੰ ਕਹਿੰਦੇ ਨੇ ਜਾਂ ਜਾਂ ਦੂਰ ਦੇ ਚਾਚੇ , ਤਾਇਆ ਨੂੰ । ਬਾਪੂ ਹੋਰੀਂ ਤਿੰਨ ਭਰਾ ਸੀ ਤਿੰਨਾਂ ਵਿੱਚ ਅੰਤਾਂ ਦਾ ਮੋਹ ਸੀ ਚਾਚੇ ਤਾਇਆ ਵਿੱਚ ਇਹੋ ਜੀ ਕੋਈ ਸ਼ਰੀਕਾਂ ਵਾਲੀ ਗੱਲ ਸੀ Continue Reading »
No Commentsਨਮੋਸ਼ੀ ਦਾ ਸਾਹਮਣਾ
ਜਨਵਰੀ ਵਿੱਚ ਭਾਜੀ ਦੇ ਪੋਤਰੇ ਦੀ ਪਹਿਲੀ ਲੋਹੜੀ ਵੰਡਣੀ ਸੀ , ਸੋਚਿਆ , ਪੁਰਾਣੇ ਢੰਗ ਤਰੀਕੇ ਅਨੁਸਾਰ ਪਿੰਡ ਵਿੱਚ ਭਾਈਚਾਰੇ ,ਸ਼ਰੀਕੇ ਦੀਆਂ ਔਰਤਾਂ ਨਾਲ ਰਲ੍ਹ ਖੁਦ ਲੋਹੜੀ ਵੰਡਦੀਆਂ ਹਾਂ .. ਇੱਕ ਨਵੀਂ ਖੁਸ਼ੀ ਮਿਲੇਗੀ , ਨਵੇਂ ਲੋਕਾਂ ਨਾਲ ਮੇਲ-ਮਿਲਾਪ ਹੋਵੇਗਾ , ਪਿੰਡ ਵੀ ਵੇਖਿਆ ਜਾਵੇਗਾ ਅਤੇ ਜਾਣ-ਪਛਾਣ ਵੱਧੇਗੀ । ਅਸੀਂ Continue Reading »
No Commentsਵੇਸਵਾ
ਜਸਮੀਤ ਦਾ ਵਿਆਹ ਕਨੇਡਾ ਰਹਿੰਦੇ ਮੁੰਡੇ ਨਾਲ ਹੋਇਆ।ਉਹਦੇ ਤੋਂ ਚਾਅ ਚੁੱਕਿਆ ਨਹੀਂ ਸੀ ਜਾਂਦਾ।ਪਰ ਉਹਦੀ ਖੁਸ਼ੀ ਥੋੜੇ ਚਿਰ ਦੀ ਸੀ ਕਿਉਂਕਿ ਦੋ ਮਹੀਨਿਆਂ ਬਾਅਦ ਉਹਦਾ ਪਤੀ ਪਰਦੀਪ ਵਾਪਿਸ ਚਲਾ ਗਿਆ।ਹੁਣ ਕਦੇ ਕਦਾਈਂ ਫ਼ੋਨ ਤੇ ਗੱਲ ਹੁੰਦੀ ਉਹਦੇ ਕੋਲ ਆਪਣਾ ਫ਼ੋਨ ਨਹੀਂ ਸੀ ।ਇਸ ਕਰਕੇ ਜਦੋਂ ਉਹਦੇ ਸੱਸ ,ਸਹੁਰੇ ਜਾਂ ਦਿਉਰ Continue Reading »
No Commentsਹੱਡ ਬੀਤੀ
ਪਰਾਇਮਰੀ ਸਕੂਲ ਵੇਲੇ ਦੀ ਗੱਲ ਹੈ, ਤੀਜੀ ਜਮਾਤ ‘ਚ ਬੈਠੇ ਸੀ, ਸਾਰੇ ਬੱਚੇ ਆਰਾਮ ਨਾਲ ਆਪੋ ਆਪਣੀਆਂ ਸਲੇਟਾਂ ਤੇ ਗਾਚੀ ਖਾ ਰਹੇ ਸਨ ਕਿ ਉਹ ਕੀ? ਤਿੰਨ ਚਾਰ ਚਿੱਟੇ ਜਿਹੇ ਕੱਪੜੇ ਪਾਈ ਮਰਦ ਔਰਤਾਂ ਸਾਵਧਾਨ ਵੀਸ਼ਰਾਮ ਕਰਦੇ ਸਿੱਧਾ ਦਫਤਰ ਜਾ ਵੜੇ. ਕਦੇ ਕਦੇ ਹੀ ਅਜਿਹਾ ਵਰਤਾਰਾ ਹੁੰਦਾ ਸੀ ਜਦੋਂ ਬੱਚਿਆਂ Continue Reading »
No Commentsਅਸਲ ਸੁੰਦਰਤਾ
ਕੋਈ ਸਮਾਂ ਸੀ ਜਦੋਂ ਬੱਚਿਆਂ ਦੇ ਰਿਸ਼ਤੇ ਮਾਪੇ ਤਹਿ ਕਰਦੇ ਸਨ। ਉਸ ਵੇਲੇ ਲੜਕੀ ਦੇ ਖਾਨਦਾਨ ਦੀ ਪੂਰੀ ਛਾਣ- ਬੀਣ ਕੀਤੀ ਜਾਂਦੀ- ਤੇ ਉਸ ਤੋਂ ਹੀ ਲੜਕੀ ਦੇ ਗੁਣਾਂ ਦਾ ਅੰਦਾਜ਼ਾ ਲਾ ਲਿਆ ਜਾਂਦਾ। ਉਦੋਂ ਦੇਖਣ ਦਿਖਾਉਣ ਦਾ ਰਿਵਾਜ਼ ਨਹੀਂ ਸੀ ਹੁੰਦਾ। ਸੋ ਲੜਕੀ ਦੇ ਬਾਹਰੀ ਸੁਹੱਪਣ ਨੂੰ ਬਹੁਤੀ ਤਰਜੀਹ Continue Reading »
No Commentsਜਿਊਣ ਦੀ ਇੱਛਾ
ਗੱਲ ਤੀਹ ਕੁ ਸਾਲ ਪੁਰਾਣੀ ਹੈ ਇੱਕ ਹੱਸਦਾ ਵੱਸਦਾ ਕਿਰਤੀ ਪਰਿਵਾਰ ਤਿੰਨ ਧੀਆਂ ਅਤੇ ਇੱਕ ਪੁੱਤ ਦੋ ਵੱਡੀਆ ਧੀਆਂ ਵਿਆਹ ਦਿੱਤੀਆ ਸਨ ਤੇ ਪੁੱਤ ਵੀ ਭਰ ਜਵਾਨ ਸੀ, ਉਹ ਦਸ ਜਮਾਤਾਂ ਪੜ੍ਹ ਕੇ ਪਿਉ ਦਾ ਆਸਰਾ ਬਣਨਾ ਚਾਹੁੰਦਾ ਸੀ ਤੇ ਨੇੜਲੇ ਸ਼ਹਿਰ ਕੰਮ ਸਿਖਣ ਲੱਗ ਗਿਆ। ਦੋ ਕੁ ਸਾਲ ਬਾਅਦ Continue Reading »
No Commentsਹੋਂਸਲੇ
ਆਥਣ ਵੇਲੇ ਘਰੇ ਮੁੜਦਾ ਉਹ ਥੱਕਿਆ ਘੱਟ ਪਰ ਟੁੱਟਿਆ ਜਿਆਦਾ ਹੁੰਦਾ..! ਦਿਨ ਭਰ ਦਰ-ਦਰ ਤੋਂ ਮਿਲੇ ਨੌਕਰੀ ਤੋਂ ਕਿੰਨੇ ਸਾਰੇ ਜੁਆਬ ਉਸਦੇ ਕੰਨਾਂ ਵਿਚ ਗੂੰਜਦੇ ਰਹਿੰਦੇ..! ਗੁਸਲਖਾਨੇ ਦੀ ਝੀਥ ਥਾਣੀ ਦੂਰ ਮੰਜੇ ਤੇ ਲਾਹੀ ਪੇਂਟ ਦੇ ਬੋਝੇ ਫਰੋਲਦੀ ਮਾਂ ਨੂੰ ਵੇਖਦਾ ਤਾਂ ਹੋਰ ਜਿਆਦਾ ਟੁੱਟ ਜਾਂਦਾ..ਸੋਚਦਾ ਜਰੂਰ ਪੈਸਾ ਧੇਲਾ ਲੱਭਦੀ Continue Reading »
No Commentsਅਜਾਮੋ
ਅਜਾਮੋ ਇਕ ਗਰੀਬ ਆਦਮੀ ਦਾ ਇਕਲੌਤਾ ਪੁੱਤਰ ਹੈ. ਉਸ ਨੂੰ 17 ਸਾਲ ਦੀ ਉਮਰ ਵਿੱਚ ਕਤਲ ਦੇ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 2 ਦਿਨ ਪਹਿਲਾਂ, 40 ਸਾਲ ਦੀ ਕੈਦ ਦੀ ਸਜ਼ਾ ਕੱਟਣ ਤੋਂ ਬਾਅਦ, ਅਜਾਮੋ ਨੂੰ ਬੇਗੁਨਾਹੀ ਦੱਸਦਿਆਂ ਅਦਾਲਤ ਨੇ ਬਰੀ ਕਰ Continue Reading »
No Comments