ਮਾਂ
ਵੀਹਵੇਂ ਵਰ੍ਹੇ ਵਿੱਚ ਪੈਰ ਧਰਦਿਆਂ ਹੀ ਗਰੀਬ ਮਾਂ-ਬਾਪ ਨੇ ਉਸਦਾ ਰਿਸਤਾਂ ਪੱਕਾ ਕਰ ਦਿੱਤਾ। ਮੁੰਡਾ ਦੁਹਾਜੂ ਸੀ ਅਤੇ ਉਮਰ ਵਿੱਚ ਵੀ ਉਸਤੋਂ 13-14 ਸਾਲ ਵੱਡਾ ਪਰ ਘਰਬਾਰ ਬਹੁਤ ਤਕੜਾ ਸੀ। ਵਿਚੋਲੇ ਦਾ ਦੱਸਿਆ ਨਕਸ਼ਾ ਉਸਦੇ ਦਿਲ ਤੱਕ ਉੱਤਰ ਗਿਆ ਸੀ। ਛੱਜ ਸੋਨੇ ਦਾ ਪਾਅ ਕੇ ਅਤੇ ਅਣਗਿਣਤ ਸੂਟ ਦੇ ਕੇ Continue Reading »
No Commentsਮਾਂ ਦੀ ਬਰਸੀ
ਮੱਘਰ ਸਿਉਂ ਨੇ ਡੇਅਰੀ ਚ ਦੁੱਧ ਪਾ ਘਰ ਮੁੜਦੇ ਨੇ ਬੂਹਾ ਟੱਪਿਆ ਈ ਅੱਗੇ ਨਲਕੇ ਤੇ ਬਾਲਟੀਆਂ ਧੋਂਦੀ ਉਸਦੀ ਧੀ ਉਤਸੁਕਤਾ ਨਾਲ ਬੋਲੀ,’ਭਾਪਾ,ਚਾਚੇ ਹੋਰਾਂ ਦਾ ਫੈਮਿਲੀ ਗਰੁੱਪ ਚ ਸੰਦੇਸ਼ ਆਇਆ ਕੇ ਉਹ ਅਗਲੇ ਐਤਵਾਰ ਪਰਿਵਾਰ ਸਣੇ ਆ ਰਹੇ ….’! ਉਹ ਹਾਲੇ ਆਪਣੇ ਪ੍ਰਦੇਸ਼ੀ ਚਾਚੇ ਦੇ ਮੁੜ ਵਤਨੀ ਆਉਣ ਦੀ ਖੁਸਖਬਰ Continue Reading »
No Commentsਇਹਨਾਂ ਦਾ ਕਸੂਰ ਕੀ ਸੀ ?
ਕੀ ਕੋਈ ਦੱਸ ਸਕਦਾ ਹੈ ਕਿ ਇਹਨਾਂ ਦਾ ਕਸੂਰ ਕੀ ਸੀ ? ਮੈਂ ਪਿਛਲੇ ਸਾਲ ਸਬ ਡਵੀਜ਼ਨ ਵਿੱਚ ਕਿਸੇ ਕੰਮ ਲਈ ਗਿਆ | ਮੈਂਨੂੰ ਇੱਕ ਪੇਪਰ ਕੰਪਿਊਟਰ ਤੇ ਡਿਊਟੀ ਵਾਲੀ ਕੁੜੀ ਨੇ ਕਲੀਅਰ ਕਰਕੇ ਦੇਣਾ ਸੀ ਸੋ ਮੈਂ ਉਹਦੇ ਪਾਸ ਜਾ ਕੇ ਪੁੱਛਿਆ | ਉਸ ਨੇ ਮੈਂਨੂੰ ਪੰਜ ਦਸ ਮਿੰਟ Continue Reading »
No Commentsਦੂਜੀ ਮਾਂ
ਮੈਂ ਅੱਜ ਪੇਕੇ ਘਰ ਬੈਠੀ ਸੋਚ ਰਹੀ ਰਹੀ ਸੀ ਕਿ ਅੱਜ ਕਿੰਨਾ ਖਾਸ ਦਿਨ ਹੈ ਕਿਉਂ ਕਿ ਅੱਜ ਮਾਂ ਦਿਵਸ ਹੈ । ਕੋਈ ਘਾਟ ਨਹੀਂ ਜਿੰਦਗੀ ਵਿਚ ਕਿੰਨੇ ਸਾਲ ਹੋ ਗਏ ਮਾਂ ਨੂੰ ਛੱਡ ਕੇ ਗਈ ਪਰ ਕਹਿੰਦੇ ਆ ਕੇ ਜਾਂਣ ਵਾਲੇ ਯਾਦ ਆ ਹੀ ਜਾਂਦੇ ਹਨ ਕੋਈ ਕਿੰਨਾ ਵੀ Continue Reading »
No Commentsਜਨਾਬ ਕੁਸ਼ ਖੁੱਲ੍ਹਾ ਵੀ ਰਹੇਗਾ ?
ਬਾਦਸ਼ਾਹ ,ਦੁਹਾਈ -ਦੁਹਾਈ ,ਬਹੁਤ ਮਾੜਾ ਹੋ ਗਿਆ!! ਬਾਦਸ਼ਾਹ! ਦਰਬਾਰੀ ਨੇ ਸਾਹੋ ਸਾਹ ਹੁੰਦਿਆਂ ਬਾਦਸ਼ਾਹ ਦੀ ਮਹਿਫ਼ਲ ਵਿੱਚ ਦਾਖ਼ਲ ਹੋ ਕੇ ਕਿਹਾ ।ਬਾਦਸ਼ਾਹ ਜਿਹੜਾ ਕਿ ਸ਼ਹਿਰ ਤੋਂ ਦੂਰ ਨਦੀ ਕਿਨਾਰੇ ਆਪਣੇ ਰੰਗ ਮਹਿਲ ਵਿੱਚ ਸ਼ਰਾਬ ਦਾ ਆਨੰਦ ਲੈ ਰਿਹਾ ਸੀ ,ਅਚਾਨਕ ਆਏ ਇਸ ਦਰਬਾਰੀ ਦੀ ਗੱਲ ਸੁਣ ਕੇ ਹੈਰਾਨ ਅਤੇ ਗੁੱਸੇ Continue Reading »
No Commentsਬੀਬੀ ਦੀ ਯਾਦ
ਮੇਰੀ ਮਾਂ ਇਕ ਸੰਤ ਸੁਭਾਅ ਦੀ ਮਾਲਕਣ ਸੀ। ਹਮੇਸ਼ਾ ਰੱਬ ਦੀ ਰਜ਼ਾ ਅਤੇ ਭੈਅ ਵਿੱਚ ਰਹਿੰਦੇ ਸਨ। ਅਨਪੜ੍ਹ ਹੋਣ ਦੇ ਬਾਵਜੂਦ ਸਵੇਰੇ ਸਵੇਰੇ ਜ਼ੁਬਾਨੀ ਪਾਠ ਕਰਨਾ, ਗੁਰਦੁਆਰੇ ਜਾਣਾ। ਹਮੇਸ਼ਾਂ ਵਾਹਿਗੁਰੂ ਦਾ ਸਿਮਰਨ ਕਰਨਾ। ਮੈਂ ਆਪਣੀ ਮਾਂ ਨਾਲ ਹੀ ਸੌਂਦਾ ਸੀ। ਮੇਰੀ ਜਾਗ ਉਨ੍ਹਾਂ ਦੇ ਪਾਠ ਦੀ ਅਵਾਜ਼ ਨਾਲ ਹੀ ਖੁੱਲਦੀ Continue Reading »
No Commentsਰੁੱਖ ਦਾ ਕਤਲ
ਸਵੇਰ ਦੇ 9.30’ਕ ਵਜੇ ਮੈਂ ਕਿਸੇ ਕੰਮ ਲਈ ਘਰੋਂ ਨਿਕਲਿਆ, ਕੰਮ ਪਿੰਡ ‘ਚ ਹੀ ਹੋਣ ਕਰ ਕੇ ਮੈਂ ਬਿਨਾਂ ਮੋਟਰਸਾਈਕਲ ਦੇ ਪੈਦਲ ਹੀ ਹੋ ਤੁਰਿਆ । ਘਰ ਪਿੰਡ ਦੀ ਫਿਰਨੀ ਤੇ ਹੋਣ ਕਰਕੇ ਘਰੋਂ ਬਾਹਰ ਨਿਕਲਦਿਆ ਹੀ ਕਿਸੇ ਪਾਸੇ ਵੀ ਨਿਗਾਹ ਮਾਰਨ ਤੇ ਬਹੁਤ ਦੂਰ ਤੱਕ ਦਿੱਖ ਜਾਂਦਾ ਆ। ਮੈ Continue Reading »
No Commentsਅਫ਼ਸਰ ਦੇ ਆਖਰੀ ਬੋਲ
*ਮਿੰਨੀ ਕਹਾਣੀ* *ਅਫਸਰ ਦੇ* *ਆਖਰੀ ਬੋਲ* *ਅੱਜ ਦਾ ਇਹ ਪ੍ਰੋਗਰਾਮ ਮਾਂ ਦਿਵਸ ਨੂੰ ਸਮਰਪਿਤ ਹੈ* *ਇਸ ਪ੍ਰੋਗਰਾਂਮ ਵਿੱਚ ਆਏ ਸੱਜਣ ਪਤਵੰਤੇ ਬੱਚਿਓ ਤੇ ਮੇਰੇ ਬਜ਼ੁਰਗੋ* ! *ਅੱਜ ਮਾਂ ਦਿਵਸ ਤੇ ਤੁਹਾਡੇ ਨਾਲ 2 ਗੱਲਾਂ ਕਰਨ ਦਾ ਮੌਕਾ ਮਿਲਿਆ ਹੈ* *ਜਦੋੰ ਬੱਚਾ ਗਰਭ ਚ ਹੁੰਦਾ ਹੈ*! *ਮਾਂ ਉਦੋਂ ਤੋਂ ਹੀ ਦੁੱਖ Continue Reading »
No Commentsਦਰਵਾਜੇ ਓਹਲੇ
ਮਿੰਨੀ ਕਹਾਣੀ* *ਦਰਵਾਜੇ ਓਹਲੇ* ਮੇਰੀ ਡਿਊਟੀ ਕੋਰੋਨਾ ਵਾਲੇ ਮਰੀਜਾਂ ਦੇ ਵਾਰਡ ਵਿੱਚ ਸੀ। ਮਰੀਜਾਂ ਨੂੰ ਖਾਣੇ ਤੋ ਇਲਾਵਾ ਦੇਖਭਾਲ ਹਰ ਉਹ ਚੀਜ਼ ਭੇਜਦਾਂ ਸੀ ਜੋ ਮਰੀਜ ਮੰਗਦਾ ਸੀ। ਮਰੀਜ !! ਇਹ ਸਬਦ ਅੱਜ ਇੱਕ ਤੰਦਰੁਸਤ ਇਨਸਾਨ ਲਈ ਵੀ ਵਰਤਿਆ ਜਾਣ ਲੱਗਾ। ਹਸਪਤਾਲ ਚ ਕੋਰੋਨਾ ਦੇ ਮਰੀਜ਼ ਰੌਲਾ ਪਾ ਰਹੇ ਸਨ Continue Reading »
No Commentsਜਰੂਰੀ/ਗੈਰਜਰੂਰੀ
ਜਰੂਰੀ/ਗੈਰਜਰੂਰੀ “ਕੀ ਹੋਇਆ, ਮੁੜ ਵੀ ਆਏ ?” ਉਸ ਦੇ ਸਾਈਕਲ ਖੜਾਉਂਦਿਆਂ ਖੜਾਉਂਦਿਆਂ ਹੀ ਘਰ ਵਾਲੀ ਨੇ ਕਈ ਸਾਰੇ ਸਵਾਲ ਕਰ ਦਿੱਤੇ।ਉਹ ਹਫਤਾਵਾਰੀ ਲਾਕਡਾਊਨ ਤੋਂ ਬਾਅਦ ਅੱਜ ਦੁਕਾਨ ਤੇ ਗਿਆ ਸੀ।ਦੁਕਾਨ ਵੀ ਕੀ ਸੀ, ਬਸ ਦੋ ਵਕਤ ਦੀ ਰੋਟੀ ਦਾ ਜੁਗਾੜ।ਉਹ ਰੰਗਾਈ ਦਾ ਕੰਮ ਕਰਦਾ ਸੀ ਅਤੇ ਬਾਜਾਰ ਵਿੱਚ ਭੀੜੀ ਜਿਹੀ Continue Reading »
No Comments