ਤੇ ਜਦੋਂ ਅਸੀਂ ਭੂਤ ਬਣੇ
ਤੇ ਜਦੋਂ ਅਸੀਂ ਭੂਤ ਬਣੇ…… ਭੂਤਾਂ ਬਾਰੇ ਅਕਸਰ ਹੀ ਹਰ ਕਿਸੇ ਨੇ ਵੱਖ-ਵੱਖ ਕਿੱਸੇ-ਕਹਾਣੀਆਂ ਸੁਣੀਆਂ ਹੋਣਗੀਆਂ। ਇਨ੍ਹਾਂ ’ਚ ਕੁਝ ਕਹਾਣੀਆਂ ਬੇਹੱਦ ਡਰੌਣੀਆਂ ਅਤੇ ਕੁਝ ਬੇਹੱਦ ਰਹੱਸਮਈ ਅਤੇ ਦਿਲਚਸਪ ਹੁੰਦੀਆਂ ਹਨ। ਹਾਲਾਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਭੂਤ ਨਹੀਂ ਦੇਖੇ ਪਰ ਮੈਂਨੂੰ ਇੱਕ ਵਾਰ ਖੁਦ ਭੂਤ ਬਣਨ ਦਾ ਮੌਕਾ ਜਰੂਰ Continue Reading »
No Commentsਫਿੱਕੀ ਚਾਹ
ਲੋਕਾਂ ਦੀਆਂ ਗੱਲਾਂ ਸੁਣ ਮੈਂ ਵੀ ਮਿੱਠਾ ਛੱਡਣ ਦਾ ਮਨ ਬਣਾ ਲਿਆ । ਸੁਣਿਆ ਸੀ ਕਿ ਮਿੱਠਾ ਛੱਡਣ ਨਾਲ ਵਜਨ ਘਟਦਾ ਹੈ,ਦਿਲ ਦੀਆਂ ਬਿਮਾਰੀਆਂ ਨਹੀਂ ਲਗਦੀਆਂ । ਮੈਂ ਫਿੱਕੀ ਚਾਹ ਪੀਣੀ ਸ਼ੁਰੂ ਕਰ ਦਿੱਤੀ ।ਸਾਰਾ ਦਿਨ ਫਿੱਕੀ ਚਾਹ ।ਪਰ ਇਹ ਕੁਰਬਾਨੀ ਥੋੜੇ ਦਿਨ ਹੀ ਚੱਲੀ। ਫੇਰ ਸੋਚਿਆ ਕਿ ਸਵੇਰੇ ਸਵੇਰੇ Continue Reading »
No Commentsਐਵਰੀ ਕੱਪ ਆਫ਼ ਕੌਫ਼ੀ ਹੈਜ਼ ਏ ਸਟੋਰੀ
ਐਵਰੀ ਕੱਪ ਆਫ਼ ਕੌਫ਼ੀ ਹੈਜ਼ ਏ ਸਟੋਰੀ ਲੇਖਿਕਾ ਮਨਮੋਹਨ ਕੌਰ ਬਰਸਾਤ ਦੀ ਰਾਤ, ਮੁਸਲਾਧਾਰ ਬਾਰਿਸ਼ – ਬਿਜਲੀ ਗੁੱਲ, ਸੁੰਨਸਾਨ ਸੜਕ … ਸੜਕ ਤੇ ਦੌੜਦਾ ਪਰਛਾਵਾਂ … ਬੱਦਲਾਂ ਦੀ ਗੜਗੜਾਹਟ, ਅਸਮਾਨੀ ਬਿਜਲੀ ਚਮਕੀ, ਜਿਸਦੀ ਰੌਸ਼ਨੀ ‘ਚ ਪਰਛਾਵਾਂ ਮੂਰਤ ਬਣ ਗਿਆ … ਮੂਰਤ ਇੱਕ ਲੜਕੀ… ਗੰਦਮੀ ਰੰਗ ਦਾ ਸੂਟ.. ਉੱਪਰ ਹਰੀ ਸ਼ਾਲ Continue Reading »
1 Commentਲੋਕ ਬਾਹਰ ਨੂੰ ਕਿਉਂ ਭੱਜਦੇ ਨੇ
ਲੋਕ ਬਾਹਰ ਨੂੰ ਕਿਉਂ ਭੱਜਦੇ ਨੇ ਮੈਂ ਮਨੀਲਾ ਫਿਲੀਪੀਨਸ ਵਿੱਚ ਰਹਿੰਦਾ ਹਾ ਇਹ ਵੀ ਕੋਈ ਬਹੁਤਾ ਅਮੀਰ ਮੁਲਕ ਨਹੀਂ ਪਰ ਸਿਹਤ ਸਹੂਲਤਾਂ ,ਸਰਕਾਰੀ ਸਕੂਲ , ਸਰਕਾਰੀ ਦਫਤਰ , ਬੈਂਕਾਂ ਆਦਿ ਵਿੱਚ ਸਾਡੇ ਮੁਲਕ ਤੋਂ ਹਜ਼ਾਰ ਗੁਣਾ ਅੱਗੇ ਹੈ ਮੈਂ ਕੁਝ ਸੱਚੀਆਂ ਘਟਣਾ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾ ਮੇਰੇ ਘਰ Continue Reading »
No Commentsਫਿਕਸ ਡਿਪੋਜਿਟ (FD )
ਫਿਕਸ ਡਿਪੋਜਿਟ (ਐਫ ਡੀ ) ਉਹ ਵੀ ਇੱਕ ਸਮਾਂ ਸੀ ਜਦੋਂ ਜਿੰਦਗੀ ਵਿੱਚ ਮੈਨੂੰ “ਕੈਲਾ” ਕਹਿ ਕੇ ਬੁਲਾਉਂਦੇ ਸੀ, ਕਹਿੰਦੇ ਆ ਕਿ ਸਮਾਂ ਬਹੁਤ ਬਲਵਾਨ ਹੈ, ਸਮੇਂ ਨਾਲ ਸਭ ਕੁਝ ਬਦਲਦਾ, ਦਿਨ ਰਾਤ ਚ’ ਅਤੇ ਰਾਤ ਦਿਨ ਚ’। ਹੌਲੀ ਹੌਲੀ ਮੇਰੇ ਵਰਗੇ “ਰੂੜੀ” ਦੀ ਵੀ ਸੁਣੀ ਜਾਂਦੀ ਆ । ਰੱਬ Continue Reading »
No Commentsਕਰ ਆਈ ਸਵੇਰ ਦੀ ਸੈਰ
ਕਰ ਆਈ ਸਵੇਰ ਦੀ ਸੈਰ ” ਹਰ ਘਰ ਵਿੱਚ ਪਤੀ ਪਤਨੀ ਦੀ ਨੋਕ-ਝੋਕ ਚਲਦੀ ਰਹਿੰਦੀ ਹੈ ।ਉੱਤੋਂ ਕਰੋਨਾ ਵਰਗੀ ਮਹਾਮਾਰੀ ਨੇ ਚਾਰੋਂ ਪਾਸੇ ਤਣਾਅ ਫੈਲਾ ਦਿੱਤਾ ਹੈ ।ਜਿਹਨਾਂੱ ਨੂੰ “ਰੱਬ ਦੀ ਗਊ” ਕਹਿੰਦੇ ਸਾਂ,ਉਹਨਾਂ ਦੇ ਵੀ ਸਿੰਗ ਨਿਕਲ ਆਏ ਹਨ ।ਜਿੱਥੇ ਘਰਾਂ ਵਿੱਚ ਛੋਟੇ ਬੱਚੇ ਹਨ,ਬੱਚਿਆਂ ਨਾਲ ਹੀ ਮਾਂ-ਪਿਓ , Continue Reading »
No Commentsਚਿੱਟਾ
ਮਿੰਨੀ ਕਹਾਣੀ – ਚਿੱਟਾ ਭੁਪਿੰਦਰ ਕੌਰ ਸਢੌਰਾ ਪਿੰਡ ਵਿੱਚ ਵਿਕਰਮ ਦੀ ਸਭ ਤੋਂ ਉੱਚੀ ਹਵੇਲੀ ਹੈ। ਉਹ ਨਸ਼ਿਆ ਦਾ ਵਪਾਰੀ ਹੈ। ਉਹ ਚਿੱਟਾ ਵੇਚਣ ਲੱਗ ਗਿਆ ਹੈ। ਪਿੰਡ ਦਾ ਸਰਪੰਚ ਬਹੁਤ ਹੀ ਸਾਊ ਤੇ ਨੇਕ ਇਨਸਾਨ ਹੈ। ਜਦ ਉਸਨੂੰ ਵਿਕਰਮ ਦੇ ਸਿੰਥੈਟਿਕ ਨਸ਼ੇ (ਚਿੱਟਾ) ਵੇਚਣ ਬਾਰੇ ਪਤਾ ਲੱਗਦਾ, ਉਹ ਸਿੱਧਾ Continue Reading »
No Commentsਦਾਣਾ ਫਿੱਕਾ ਨਿਕਲਿਆ
ਸੰਨ ਸਤਾਸੀ ਅਠਾਸੀ ਦੀ ਗੱਲ ਹੈ.. ਛੁਟੀਆਂ ਵਿਚ ਨਾਨਕੇ ਪਿੰਡ ਦਾ ਸਬੱਬ ਬਣ ਗਿਆ..! ਸਾਡੀ ਬੱਸ ਅਜੇ ਬਟਾਲੇ ਤੋਂ ਮਸਾਂ ਕੁਝ ਕਿਲੋਮੀਟਰ ਦੂਰ ਕਾਦੀਆਂ ਕੋਲ ਹੀ ਅੱਪੜੀ ਹੋਵੇਗੀ ਕੇ ਦੁਹਾਈ ਮੱਚ ਗਈ..ਸ਼ਹਿਰ ਕਰਫ਼ਿਯੂ ਲੱਗ ਗਿਆ! ਅਗਲੇ ਦਿਨ ਵਾਪਿਸ ਸ਼ਹਿਰ ਮੁੜਨ ਵਾਲਾ ਯੱਬ ਹੀ ਮੁੱਕ ਗਿਆ.. ਬੱਸਾਂ ਟਾਂਗੇ ਘੜੁੱਕੇ ਟਰੈਕਟਰ ਟਰਾਲੀਆਂ Continue Reading »
No Commentsਮੁਹੱਬਤੀ ਕਿੱਸੇ
ਉਹ ਮੈਨੂੰ ਕਿਸੀ ਦੇ ਮੰਗਣੇ ਤੇ ਸਿਰਫ ਇੱਕ ਵਾਰ ਹੀ ਦਿੱਸੀ.. ਬੱਸ ਵੇਖਦਾ ਹੀ ਰਹਿ ਗਿਆ..ਉਸਦੇ ਤਿੱਖੇ ਨੈਣ ਨਕਸ਼ਾਂ ਅਤੇ ਭੋਲੀ ਜਿਹੀ ਸੂਰਤ ਨੇ ਉਸਦੇ ਗਲ਼ ਪਾਏ ਸਧਾਰਨ ਜਿਹੇ ਸੂਟ ਵੱਲ ਧਿਆਨ ਹੀ ਨਾ ਜਾਣ ਦਿੱਤਾ..! ਜਦੋਂ ਵਿਆਹ ਦੀ ਗੱਲ ਚੱਲੀ ਤਾਂ ਸਾਰਿਆਂ ਸਾਹਵੇਂ ਓਸੇ ਦਾ ਹੀ ਜਿਕਰ ਕਰ ਦਿੱਤਾ.. Continue Reading »
No Commentsਜਿਸਮ ਦੀ ਭੁੱਖ – ਭਾਗ ਦੂਜਾ
ਮੇਰਾ ਕਸੂਰ ਮੈਂ ਲੜਕੀ ਹਾਂ ਕਿਉਂਕਿ ਮੈਨੂੰ ਲੱਗਦਾ ਮੇਰਾ ਸਿਰਫ਼ ਇਹੀ ਕਸੂਰ ਸੀ ਕਿ ਮੈਂ ਇੱਕ ਔਰਤ ਲੜਕੀ ਹਾਂ, ਜਿਸ ਦੇ ਜਜਬਾਤਾਂ ਨਾਲ ਖੇਡਣਾ ਮਰਦ ਆਪਣਾ ਸ਼ੌਕ ਸਮਝਦਾ ਹੈ ਅਤੇ ਉਸ ਨੂੰ ਬੇਇਜ਼ਤੀ ਕਰਨਾ ਵੀ ਆਪਣਾ ਮਾਣ ਸਮਝਦਾ ਹੈ I ਅੱਜ ਦੇ ਭਰਮਾਉਣ ਵਾਲੇ ਯੁੱਗ ਵਿਚ ਜੋ ਕੁੱਝ ਹੋ ਰਿਹਾ Continue Reading »
2 Comments