ਏਕਤਾ ਵਿੱਚ ਬਲ ਹੈ
——- ਏਕਤਾ ਵਿੱਚ ਬਲ ਹੈ ( ਕਹਾਣੀ ) ——– ਮੇਰੇ ਗੁਆਂਢੀ ਸ਼ਹਿਰ ਵਿੱਚ ਉਹਨਾਂ ਦੀ ਲੋਹੇ ਤੇ ਹੋਰ ਨਿਕਸੁੱਕ ਦੀ ਬਹੁਤ ਵੱਡੀ ਦੁਕਾਨ ਸੀ। ਦੁਕਾਨ ਵੀ ਬੜੀ ਚੱਲਦੀ ਸੀ ਤੇ ਸਾਰੇ ਇਲਾਕੇ ਵਿੱਚ ਉਹ ਵੱਢ ਖਾਣਿਆਂ ਦੇ ਨਾਲ ਮਸ਼ਹੂਰ ਸਨ ਕਿਉਂਕਿ ਉਹ ਗਾਹਕਾਂ ਨਾਲ ਇੱਕ ਟੁੱਕ ਹੀ ਗੱਲ ਕਰਦੇ ਸਨ Continue Reading »
No Commentsਦਰਵਾਜੇ ਓਹਲੇ
*ਮਿੰਨੀ ਕਹਾਣੀ* *ਦਰਵਾਜੇ ਓਹਲੇ* ਮੇਰੀ ਡਿਊਟੀ ਕੋਰੋਨਾ ਵਾਲੇ ਮਰੀਜਾਂ ਦੇ ਵਾਰਡ ਵਿੱਚ ਸੀ। ਮਰੀਜਾਂ ਨੂੰ ਖਾਣੇ ਤੋ ਇਲਾਵਾ ਦੇਖਭਾਲ ਹਰ ਉਹ ਚੀਜ਼ ਭੇਜਦਾਂ ਸੀ ਜੋ ਮਰੀਜ ਮੰਗਦਾ ਸੀ। ਮਰੀਜ !! ਇਹ ਸਬਦ ਅੱਜ ਇੱਕ ਤੰਦਰੁਸਤ ਇਨਸਾਨ ਲਈ ਵੀ ਵਰਤਿਆ ਜਾਣ ਲੱਗਾ। ਹਸਪਤਾਲ ਚ ਕੋਰੋਨਾ ਦੇ ਮਰੀਜ਼ ਰੌਲਾ ਪਾ ਰਹੇ ਸਨ Continue Reading »
No Commentsਸਿਰ ਦਾ ਸਾਈਂ
ਮਿੰਨੀ ਕਹਾਣੀ —“ਸਿਰ ਦਾ ਸਾਈਂ ” ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਈ ਮਾਂ ਦੇ ਸਿਰਹਾਣੇ ਬੈਠੇ ਛਿੰਦੇ ਨੂੰ ਅਠਾਰਾਂ ਘੰਟੇ ਹੋ ਗਏ ਸਨ ।ਭੈਣਾਂ ਨੇ ਕਈ ਵਾਰੀ ਕਿਹਾ ਕਿ ਤੂੰ ਹੁਣ ਕੁੱਝ ਸਮਾਂ ਅਰਾਮ ਕਰ ਲੈ ਤੇ ਕੁੱਝ ਖਾ ਲੈ।ਕਲ੍ਹ ਦਾ ਭੁੱਖਣ ਭਾਣਾ ਬੈਠਾਂ ।ਡਾਕਟਰਾਂ ਨੇ ਵੀ ਤਸੱਲੀ ਦਿੱਤੀ ਹੈ Continue Reading »
No Commentsਠਾਣੇਦਾਰ
ਨਿਹੰਗ ਸਿੰਘ ਗਧੇ ਨੂੰ ‘ਠਾਣੇਦਾਰ’ ਪਤਾ ਕਿਉਂ ਕਹਿੰਦੇ ਨੇ ? * ਗਧਿਆਂ ‘ਤੇ ਇੱਟਾਂ ਵਗੈਰਾ ਢੋਹਣ ਵਾਲ਼ਾ ਵਿਚਾਰਾ ਅਨਪੜ੍ਹ ਬੰਦਾ ਇਕ ਦਿਨ ਸਕੂਲ ਦੇ ਬਗਲ਼ ਲਾਗਿਉਂ ਗਧੇ ਲੈ ਕੇ ਲੰਘ ਰਿਹਾ ਸੀ। ਕੋਈ ਮਾਸਟਰ ਨਿਆਣਿਆਂ ਨੂੰ ਝਿੜਕਦਾ ਕਹਿ ਰਿਹਾ ਸੀ- ‘ਉਏ ਮੈਂ ਤਾਂ ਹੁਣ ਤੱਕ ਤੁਹਾਡੇ ਵਰਗੇ ਕਈ ਗਧੇ ‘ਬੰਦੇ’ Continue Reading »
No Commentsਨਸੀਹਤ
ਬੱਚੇ ਨਾਨਕੇ ਜਾਣ ਦੀ ਜਿੱਦ ਕਰ ਰਹੇ ਸਨ। ਅਸੀਂ ਤਾਂ ਮਾਮੇ ਦੇ ਖੇਤਾਂ ਵਿੱਚ ਘੁੰਮਣਾ। ਟਿਊਬਵੈਲ ਤੇ ਨਾਹਣ ਦਾ ਡਾਹਡਾ ਮਜ਼ਾ ਆਉੰਦਾ ਹੈ। ਮਾਂ ਜੀ ਅੱਜ ਹੀ ਨਾਨਕੇ ਲੈਂ ਚਲੋਂ। ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਨੇ। ਜਾ ਬੇਟਾ ਅਮਿਤ ਪਾਪਾ ਨੂੰ ਬੁਲਾ। ਅਮਿਤ ਭੱਜਿਆਂ ਹੋਇਆ ਆਇਆ ਦੇਖਣਾ, ਮਾਂ ਜੀ ਪਾਪਾ Continue Reading »
No Commentsਤਿੜਕਦੇ ਸੁਪਨੇ
ਤਿੜਕਦੇ ਸੁਪਨੇ “ਖ਼ਬਰਦਾਰ…..ਜੇ ਇਹ ਗੱਲ ਮੁੜ ਕੇ ਆਖੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ , ਮੇਰੇ ਘਰ ਇਹ ਕੰਜਰਖਾਨਾ ਨੀ ਚੱਲਣਾ ।ਜੇ ਆਹੀ ਕੰਮ ਕਰਨੇ ਆ ਤਾਂ ਆਪਣੇ ਪਿਓ ਦੇ ਘਰ ਤੁਰ ਜਾ , ਮੇਰੀ ਸਮਾਜ ਚ ਕੋਈ ਇੱਜ਼ਤ ਆ ….. ਤੇਰੇ ਇਸ ਕੰਜਰਖਾਨੇ ਲਈ ਮੈਂ ਆਪਣੀ ਥੂ ਥੂ ਨੀ Continue Reading »
No Commentsਗਰੀਬੀ
ਅੱਜ ਸਵੇਰੇ ਕਣਕ ਦੇ ਡਰੰਮ ਭਰਨੇ ਸੀ ਤਾਂ ਅਸੀ ਘਰ ਦੋ ਦਿਹਾੜੀਦਾਰ ਲਗਾ ਗਏ, ਇੱਕ ਦਿਹਾੜੀਦਾਰ ਦੇ ਨਾਲ ਉਸਦਾ ਤੇਰਾਂ ਕੁ ਸਾਲ ਦਾ ਪੁੱਤ ਗੋਵਿੰਦ ਵੀ ਆਇਆ, ਉਹ ਵੀ ਨਾਲ ਕੰਮ ਕਰਨ ਦੀ ਜ਼ਿੱਦ ਕਰਨ ਲੱਗਾ ਪਰ ਮੈਂ ਤੇ ਮੇਰੀ ਪਤਨੀ ਨੇ ਬਹੁਤ ਜ਼ੋਰ ਲਾਇਆ ਕਿ ਨਾਲ ਕੰਮ ਨਹੀ ਕਰਨਾ Continue Reading »
No Commentsਕਿਸਾਨ – ਮਜ਼ਦੂਰ ਏਕਤਾ ਜ਼ਿੰਦਾਬਾਦ
ਹੁਣ ਦਿੱਲੀ ਬਾਡਰਾਂ ਦਾ ਮਾਹੌਲ ਬਿਲਕੁਲ ਬਦਲਿਆ ਹੋਇਆ- ਨਾ ਟ੍ਰੈਕਟਰਾਂ ‘ਤੇ ਵੱਜਦੇ ਗਾਣੇ ਅੱਧੀ ਰਾਤ ਤੱਕ ਸਿਰ ਖਾਂਦੇ ਨੇ, ਨਾ ਵੱਡੀਆਂ ਗੱਡੀਆਂ ਦੇ ਹਾਰਨ, ਨਾ ਰੋਡ ‘ਤੇ ਕੋਈ ਟ੍ਰੈਫਿਕ , ਨਾ ਚਿੱਕੜ, ਨਾ ਦੁੱਧ-ਪਾਣੀ ਦੀ ਕਮੀ ਨਾ ਈ ਫ਼ਾਲਤੂ, ਨਾ ਈ ਅੱਧੀ ਰਾਤ ਤੱਕ ਸੜਕਾਂ ‘ਤੇ ‘ਮੋਦੀ ਮੁਰਦਾਬਾਦ’ ਦੇ ਨਾਅਰੇ Continue Reading »
No Commentsਅੱਲੜ ਉਮਰੇ ਫੁੱਲ ਗੁਲਾਬ ਦੇ – ਭਾਗ 2
ਲਿਖਤ -ਰੁਪਿੰਦਰ ਕਹਾਣੀ -ਅੱਲੜ ਉਮਰੇ ਫੁੱਲ ਗੁਲਾਬ ਦੇ ਭਾਗ -2 ਅਗਲੇ ਦਿਨ ਕੀਰਤ ਸਕੂਲ ਪਹੁੰਚਣ ਚ ਲੇਟ ਹੋ ਗਿਆ ਪਹਿਲਾ ਪੀਰੀਅਡ ਤਾ ਲੰਘ ਗਿਆ ਸੀ ਉਹਦੀ ਬੱਸ ਲੇਟ ਹੋ ਗਈ ਅੱਜ ਵੀ ਉਹ ਬੱਸ ਦੀ ਛੱਤ ਤੇ ਬੈਠ ਕੇ ਆਇਆ ਸੀ ਤੇ ਰਾਹ ਵਿਚ ਸੋਚਦਾ ਰਿਹਾ ਯਾਰ ਪੜ੍ਹਾਈ ਕਰਨੀ ਕਿਹੜਾ Continue Reading »
1 Commentਉੱਚੀ ਸੋਚ ਦੇ ਮਾਲਿਕ
ਉੱਚੀ ਸੋਚ ਦੇ ਮਾਲਿਕ ਅੱਜ ਜਦੋਂ ਕਰਤਾਰ ਜੀ ਘਰ ਆਉਣਗੇ ਤਾਂ ਮੈ ਗੱਲ ਕਰ ਹੀ ਲੈਣੀ ਏ ‘ਨਾਲੇ ਉਹਨਾਂ ਕੀ ਕਹਿਣਾ ਮੈਨੂੰ ਉਹ ਤਾਂ ਸਗੋਂ ਆਪ ਇੰਨਾਂ ਵਧੀਆਂ ਉਪਰਾਲਾ ਕਰ ਰਹੇ ਆਂ ।ਉਹਨਾਂ ਤਾਂ ਖੁਸ਼ ਹੋ ਜਾਣਾ ਕਿ ਮੇਰੇ ਕੋਲ ਵੀ ਕੋਈ ਗੁਣ ਹੈਗਾ ਆ ,ਬੱਚੇ ਵੀ ਮੇਰੇ ਤੇ ਮਾਣ Continue Reading »
No Comments