ਅੱਖਾਂ ਅੱਗੇ ਖੜੀ ਮੌਤ
ਅੱਖਾਂ ਅੱਗੇ ਖੜੀ ਮੌਤ ਸਾਲ 2009 ਦੀ ਗੱਲ ਹੈ ਸੋਮਵਾਰ ਦੀ ਰਾਤ ਸੀ ਕੰਮ ਸਲੋਅ ਈ ਸੀ ਵੀਕ ਦਾ ਪਹਿਲਾ ਦਿਨ ਹੋਣ ਕਰਕੇ ਪਿਛਲੇ ਵੀਕ ਦੇ ਪੈਸੇ ਗਿਣਕੇ ਅਲੱਗ ਕਰਕੇ ਇੱਕ ਪਜਾਮੇ ਦੀ ਗੋਡੇ ਕੋਲ ਲੁਕਵੀਂ ਜੇਬ ਵਿੱਚ ਪਾ ਲਏ ਲੋੜ ਜੋਗੀ ਚੇੰਜ ਰੱਖਕੇ ਵੈਸੇ ਤਾਂ ਕੈਬ ਡਰਾਈਵਰ ਦਾ ਪਰਮਿਟ Continue Reading »
No Commentsਟੋਟਕਾ
ਸਾਡੇ ਨੇੜੇ ਹੀ ਕਿਸੇ ਨੇ ਨਵੀਂ ਦੁਕਾਨ ਕੀਤੀ ਸੀ ਬੰਦਾ ਮੇਹਨਤੀ ਸੀ ਚਲੋ ਓਹਦਾ ਕੰਮ ਵਧੀਆ ਚੱਲ ਪਿਆ । ਪਰ ਉਸਨੂੰ ਪ੍ਰੇਸ਼ਾਨੀ ਬਹੁਤ ਸੀ ਪ੍ਰੇਸ਼ਾਨੀ ਉਸਨੂੰ ਇਹ ਸੀ ਕਿ ਓਹਦੀ ਦੁਕਾਨ ਦੇ ਨਾਲ ਥੋੜ੍ਹੀ ਜੀ ਜਗ੍ਹਾ ਖਾਲੀ ਸੀ ਜੋ ਕੇ ਮਸੀਂ 4 ਫੁੱਟ ਲੰਬੀ ਤੇ 3 ਕੁ ਫੁੱਟ ਚੌੜੀ ਸੀ। Continue Reading »
No Commentsਇੱਜਤ
ਇੱਜਤ ਮੀਡੀਆ ਤੇ ਇੱਕ ਵੀਡੀਓ ਵੇਖ ਰਿਹਾ ਸੀ,ਜਿਸ ਵਿਚ ਅਫਰੀਕਾ ਅੰਦਰ ਭੁੱਖਮਰੀ ਦੇ ਸ਼ਿਕਾਰ ਲੋਕਾਂ ਨੂੰ “ਖਾਲਸਾ ਏਡ” ਦੁਆਰਾ ਖਾਣੇ ਦੇ ਪੈਕਟ ਵੰਡੇ ਜਾ ਰਹੇ ਸਨ!!ਵੰਡਣ ਵਾਲੇ ਭਾਵੇ ਟੀਨ ਏਜਰ ਸਨ ਪਰ ਓਹਨਾ ਦੇ ਚੇਹਰੇ ਤੇ ਝਲਕਦੀ ਖੁਸ਼ੀ ਦੇਖ ਕੇ ਮਾਣ ਮਹਿਸੂਸ ਹੋ ਰਿਹਾ ਸੀ ਕਿ ਘਟੋ ਘਟ ਅਸੀਂ ਇਸ Continue Reading »
No Commentsਵਕਤ
ਮਿੰਨੀ ਕਹਾਣੀ… ‘ਵਕਤ’ ਉਸ ਨੂੰ ਆਪਣੇ ਅਪਾਹਜ਼ ਅਤੇ ਬੇਰੁਜ਼ਗਾਰ ਹੋਣ ਦੀ ਚਿੰਤਾ ਪਲ ਪਲ ਸਤਾਉਂਦੀ, ਕਿਉਂਕਿ ਹੁਣ ਘਰ ਪਰਿਵਾਰ ਵਾਲੇ,ਦੋਸਤ, ਰਿਸ਼ਤੇਦਾਰ ਅਤੇ ਦੂਸਰੇ ਸਾਰੇ ਸਕੇ ਸੰਬੰਧੀ ਉਹਨੂੰ ਬੋਝ ਸਮਝਣ ਲੱਗ ਪਏ ਸੀ..ਉਸ ਨੂੰ ਵੀ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਉਹ ਪਰਿਵਾਰ ਅਤੇ ਸਮਾਜ ਲਈ ਵਾਧੂ ਬੋਝ ਵਾਂਗ ਹੈ…ਨੌਕਰੀ Continue Reading »
No Commentsਚਮਚਾ
ਪੰਜਾਹ ਸਾਲ ਪੁਰਾਣੀ ਗੱਲ ਹੈ।ਮੇਰੀ ਉਮਰ ਹੋਵੇਗੀ ਕੋਈ ਦਸ ਕੁ ਸਾਲ ਦੀ ,ਸਾਡੀ ਭੂਆ ਦੀ ਕੁੜੀ ਦਾ ਵਿਆਹ ਸੀ।ਅਸੀਂ ਨਾਨਕੀ ਛੱਕ ਲੈ ਕੇ ਜਾਂਣੀ ਸੀ, ਆਵਜਾਈ ਦੇ ਸਾਧਨ ਨਾਂ ਮਾਤਰ ਹੀ ਸਨ,ਸੋ ਘਰ ਚ ਫ਼ੈਸਲਾ ਹੋਇਆ ਕਿ ਸਾਰੇ ਮਰਦ ਸਾਈਕਲਾਂ ਤੇ ਭੂਆ ਦੇ ਪਿੰਡ ਜਾਂਣਗੇ,ਬੱਚੇ ਅਤੇ ਜਨਾਨੀਆਂ ਸਮਾਂਨ ਸਮੇਤ ਬੌਲਦਾਂ Continue Reading »
No Commentsਵਾਲ ਵਾਲ ਬਚੇ ਗੁਸਤਾਖ ਹੋਣ ਤੋਂ
ਵਾਲ ਵਾਲ ਬਚੇ ਗੁਸਤਾਖ ਹੋਣ ਤੋਂ | ਗੱਲ ਬਵਿੰਜਾ ਸਾਲ ਤੋਂ ਜਾਂਦਾ ਪੁਰਾਣੀ ਹੈ| ਮੇਰਾ ਵੱਡਾ ਲੜਕਾ ਡੇਢ ਕੁ ਮਹੀਨੇ ਦਾ ਸੀ | ਉਸਨੂੰ ਟੱਟੀਆਂ ਲੱਗੀਆਂ ਹੋਈਆਂ ਸਨ| ਨੇਵੀ ਹਸਪਤਾਲ ਦੇ ਡਾਕਟਰਾਂ ਨੇ ਸਾਰੀ ਵਾਹ ਲਾ ਲਈ ਪਰ ਅਰਾਮ ਨਾ ਆਇਆ| ਦਿਨ ਵਿਚ ਦਸ ਬਾਰਾਂ ਵਾਰ ਟੱਟੀ ਕਰਦਾ ਸੀ| ਕਿਸੇ Continue Reading »
No Commentsਮਾਂ ਵਰਗੀ ਦਲੇਰ
ਅੱਜ ਅਚਾਨਕ ਉਸਦੇ ਘਰਵਾਲੇ ਨੂੰ ਕੋਈ ਜ਼ਰੂਰੀ ਕੰਮ ਆਣ ਪਿਆ ਅਤੇ ਧੀ ਦੇ ਦਾਖਲੇ ਲਈ ਉਸਨੂੰ ਹੀ ਨਾਲ ਕਾਲਜ ਜਾਣਾ ਪਿਆ। ਕਾਲਜ ਵੀ ਤਾਂ ਉਹੀ ਸੀ। ਉਸਦੇ ਪੈਰ ਭਾਰੇ ਹੋ ਗਏ ਸਨ ਅਤੇ ਮਨ ਨਾ ਜਾਣ ਲਈ ਜ਼ੋਰ ਪਾ ਰਿਹਾ ਸੀ ਪਰ ਮਜਬੂਰੀ ਸੀ, ਕਿਸੇ ਨੂੰ ਤਾਂ ਜਾਣਾ ਹੀ ਪੈਣਾ Continue Reading »
No Commentsਚੀਜ ਨਾਲ ਮੋਹ
ਉਹ ਮੈਨੂੰ ਅਕਸਰ ਹੀ ਉਸ ਕਾਫੀ ਹਾਊਸ ਵਿੱਚ ਮਿਲਿਆ ਕਰਦੇ..ਹਸਮੁੱਖ..ਹਮੇਸ਼ਾਂ ਖਿੜੇ ਹੋਏ..ਬਿਨਾ ਵਜਾ ਹੀ ਅਗਲੇ ਨੂੰ ਬੁਲਾ ਲੈਂਦੇ ਹੋਏ..ਜਿੰਦਗੀ ਜਿਊਣ ਦੀ ਚਾਹ ਓਹਨਾ ਦੀ ਸਖਸ਼ੀਅਤ ਵਿਚੋਂ ਡੁੱਲ-ਡੁੱਲ ਪੈਂਦੀ..! ਗੱਲਾਂ ਬਾਤਾਂ ਤੋਂ ਲੱਗਦਾ ਸਾਰੀ ਜਿੰਦਗੀ ਇੱਕੋ ਪੁੱਤਰ ਉੱਤੇ ਕੇਂਦਰਿਤ ਸੀ..ਉਹ ਉਸਦੇ ਬਾਰੇ ਕਿੰਨਾ ਕੁਝ ਦੱਸਦੇ ਰਹਿੰਦੇ..ਹੁਣ ਇੰਟਰਨਸ਼ਿਪ ਲਈ ਅਮਰੀਕਾ ਗਿਆ..ਸਵਿਟਜ਼ਰਲੈਂਡ ਜਿਉਰਿਚ Continue Reading »
No Commentsਜਰਨੈਲ
ਨਿੱਕੇ ਹੁੰਦੇ ਮਾਂ ਦੀ ਖਵਾਹਿਸ਼ ਹੁੰਦੀ ਸੀ ਕੇ ਮੇਰਾ ਪੁੱਤ ਫੌਜ ਦਾ ਜਰਨੈਲ ਬਣੇ..ਪਰ ਕਿਸਮਤ ਮੈਨੂੰ ਕਨੇਡਾ ਲੈ ਆਈ..! ਕਨੇਡਾ ਮੇਰੇ ਨਾਲ ਕਾਲਜ ਪੜਦੀ ਉਹ ਕੁੜੀ ਅਫ਼੍ਰੀਕਨ ਮੁਲਖ ਇਥੋਪੀਆ ਤੋਂ ਸੀ..ਲੰਚ ਬ੍ਰੇਕ ਤੇ ਅਕਸਰ ਹੀ ਕੋਲ ਆ ਜਾਂਦੀ..! ਫੇਰ ਕਿੰਨੀਆਂ ਗੱਲਾਂ ਕਰਦੀ..ਕਿੰਨਾ ਕੁਝ ਦੱਸਦੀ..ਪੁੱਛਦੀ..ਕਦੇ ਹੱਸ ਪੈਂਦੀ ਤੇ ਕਦੇ ਉਦਾਸ ਹੋ Continue Reading »
No Commentsਸਰਪਰਾਈਜ
ਬਾਪੂ ਕਿਵੇਂ ਐ ? ਖੈਰ ਤਾਂ ਹੈ ? ਕਦੇ ਵੇਖਿਆ ਈ ਨੀ? ਕਿੱਥੇ ਰਹਿਨੈ ਅੱਜ ਕੱਲ੍ਹ? ਬੱਸ ਪੁੱਤਰਾ ਚੰਗਾ ਚੱਲੀ ਜਾਂਦਾ ਰੱਬ ਆਸਰੇ। ਮਾਤਾ ਕਿਵੇਂ ਆ? ਹੁਣ ਮਾਤਾ ਨੂੰ ਵੀ ਵੇਖਿਆਂ ਕਈ ਚਿਰ ਹੋ ਗਿਆ? ਮਾਤਾ ਵੀ ਤਕੜੀ ਐ। ਨਜਾਰੇ ਲੈ ਰਹੀ ਐ ਅੱਜ ਕੱਲ੍ਹ ਕਨੇਡਾ ਆਪਣੀ ਕੁੜੀ ਕੋਲ਼ੇ। ਅੱਛਾ Continue Reading »
No Comments