ਮੋਬਾਈਲ ਦੀ ਹਾਲਤ
ਮੇਰੇ ਮੋਬਾਈਲ ਦੀ ਹਾਲਤ ਕੱਲ੍ਹ ਦੇ ਹੀ ਨਾਸਾਜ ਚੱਲ ਰਹੇ ਸਨ। ਬਲੱਡ ਪ੍ਰੈੱਸਰ ਦਾ ਪ੍ਰਤੀਸ਼ਤ ਲਗਾਤਾਰ ਘਟ ਰਿਹਾ ਸੀ। ਲਾਈ ਹੋਈ ਡਰਿਪ ਵੀ ਅਸਰ ਨਹੀ ਸੀ ਕਰ ਰਹੀ। ਫਿਰ ਵੀ ਕੰਮ ਜਿਹਾ ਚੱਲ ਰਿਹਾ ਸੀ। ਅੱਜ ਦੁਪਹਿਰ ਲਗਾਤਾਰ ਪ੍ਰਤੀਸ਼ਤ ਡਿੱਗਣ ਦੇ ਕਾਰਨ ਉਹ ਦਿਨੇ ਇੱਕ ਵਜੇ ਦੇ ਕਰੀਬ ਕੌਮਾਂ ਵਿੱਚ Continue Reading »
No Commentsਚੋਥੀ ਗ਼ਲਤੀ
ਨਵਦੀਪ 24-25 ਸਾਲ ਦਾ ਬਹੁਤ ਦੀ ਸੋਹਣਾ ਸੁਨੱਖਾ ਨੌਜਵਾਨ ਸੀ। ਹਰ ਅਉਂਦੇ ਜਾਂਦੇ ਨੂੰ ਜੀ ਆਇਆਂ ਆਖਣਾ ਉਸ ਦਾ ਸੁਬਾਹ ਸੀ। ਗੱਲ ਕੀ ਹਰ ਛੋਟਾ ਵੱਡਾ ਉਸਦੀ ਜ਼ਿੰਦਾਦਿਲੀ ਦਾ ਕਾਇਲ ਹੋ ਜਾਂਦਾ। ਪਰ ਅੱਜ ਸਾਰੇ ਸਿਵਿਆਂ ਦੇ ਵਿਚ ਇਕੱਠੇ ਹੋਏ ਸੀ, ਉਸਦੇ ਸਸਕਾਰ ਚ ਸ਼ਾਮਲ ਹੋਣ ਲਈ। ਹਰ ਅੱਖ ਨਮ, Continue Reading »
No Commentsਮੈਂ ਪਾਗਲ ਨਈ ਆਂ .. (ਇੱਕ ਜਜ਼ਬਾਤੀ ਪਾਗਲ) …
ਤੈਨੂੰ ਕੀ ਲੱਗਦਾ ਕਮਲੀਏ ਮੈਨੂੰ ਯਾਦ ਨਹੀਂ ਔਂਦੀ, ਤੈਨੂੰ ਕੀ ਲੱਗਦਾ ਮੈਂ ਰੋਂਦਾ ਨਹੀਂ! ਤੈਨੂੰ ਕੀ ਲੱਗਦਾ ਮੈਂ ਪੱਥਰ ਦਿੱਲ ਹੋ ਗਿਆ ! … ਨਾ ਨਾ ਕਮਲੀਏ ਪਰ ਜੇ ਯਾਦ ਆਉਂਦੀ ਵੀ ਹੈ ਤਾਂ ਕਿਹਨੂੰ ਦਸੀਏ 😒 ਤੂੰ ਤਾਂ ਜਿਵੇੰ ਬੱਸ ਮੂੰਹੋਂ ਜਿਓ ਹੀ ਲਾਹ ਦਿੱਤਾ ਜਿਵੇੰ ਐਨਾ ਚਿੱਰ ਹੋ Continue Reading »
8 Commentsਸਜ਼ਾ
ਸਜ਼ਾ ਬਲਵਿੰਦਰ ਸਿੰਘ ਭੁੱਲਰ ਮੈਂ ਰੋਹਤਕ ਨੇੜੇ ਇੱਕ ਢਾਬੇ ਤੇ ਚਾਹ ਪੀਣ ਲਈ ਰੁਕਿਆ। ਜਿਸ ਮੇਜ਼ ਦੁਆਲੇ ਪਈ ਕੁਰਸੀ ਤੇ ਮੈਂ ਬੈਠਾ ਸੀ, ਉਸਦੇ ਸਾਹਮਣੇ ਪਈਆਂ ਕੁਰਸੀਆਂ ਤੇ ਇੱਕ ਬਜੁਰਗ ਤੇ ਉਸਦੀ ਬੇਟੀ ਆ ਕੇ ਬੈਠ ਗਏ। ਲੜਕੀ ਉੱਠੀ ਅਤੇ ਆਪਣੀ ਕਾਰ ਵਿੱਚੋਂ ਕੁੱਝ ਲੈਣ ਲਈ ਚਲੀ ਗਈ। ਬਜੁਰਗ ਨੇ Continue Reading »
No Commentsਕਰੇਲੇ
ਨਿੱਕੇ ਹੁੰਦਿਆਂ ਸਾਨੂੰ ਕਰੇਲਿਆਂ ਦੀ ਸਬਜੀ ਬੜੀ ਕੌੜੀ ਲੱਗਿਆ ਕਰਦੀ..! ਸ਼ਾਇਦ ਇਹੀ ਵਜਾ ਸੀ ਕੇ ਘਰੇ ਬਹੁਤ ਘੱਟ ਹੀ ਬਣਿਆ ਕਰਦੀ..ਜੇ ਕਦੀ ਬਣਦੀ ਵੀ ਤਾਂ ਬੀਜੀ ਪਾਪਾ ਜੀ ਆਪਣੇ ਜੋਗੀ ਹੀ ਬਣਾਉਂਦੇ..! ਫੇਰ ਵੀ ਟੇਸ਼ਨ ਤੇ ਮਿਲੇ ਰੇਲਵੇ ਦੇ ਕਵਾਟਰ ਕੋਲ ਬਣੀ ਸਬਜੀ ਵਾਲੀ ਥਾਂ ਵਿਚ ਪਿਤਾ ਜੀ ਇਸਨੂੰ ਹਰ Continue Reading »
2 Commentsਸਾਰੀ ਉਮਰ ਗਵਾ ਲਈ ਤੂੰ
ਪੂਰੇਵਾਲ ਨਾਮ ਦੇ ਸਿੱਖ ਚਿੰਤਕ ਲਿਖਦੇ ਹਨ ਕੇ ਚੁਰਾਸੀ ਦੇ ਤੀਜੇ ਮਹੀਨੇ ਇੰਗਲੈਂਡੋਂ ਹਰਿਮੰਦਰ ਸਾਹਿਬ ਆਉਣ ਦਾ ਸਬੱਬ ਬਣਿਆ.. ਲੰਗਰ ਇਮਾਰਤ ਦੇ ਉੱਪਰਲੇ ਪਾਸੇ ਚੱਲਦਾ ਭਾਸ਼ਣ ਸੁਣਦੀ ਹੋਈ ਵੱਡੀ ਸੰਗਤ ਕਰਕੇ ਅਗਾਂਹ ਨਾ ਲੰਘ ਸਕਿਆ.. ਫੇਰ ਸੋਚਿਆ ਚਲੋ ਮੋਰਚਾ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਹੋ ਚੱਲਦੇ ਹਾਂ.. ਦਫਤਰ ਅੱਪੜਿਆਂ..ਵੱਡੇ ਸਾਰੇ Continue Reading »
No Commentsਰਿਸ਼ਤਿਆਂ ਦੀ ਅਸਲੀਅਤ
ਕਹਾਣੀ “ਰਿਸ਼ਤਿਆਂ ਦੀ ਅਸਲੀਅਤ” *************** ਬਾਪੂ ਦੇ ਭੋਗ ਪਏ ਨੂੰ ਅਜੇ ਦੋ ਕੁ ਦਿਨ ਹੋਏ ਸੀ।ਮਿੰਦਰੋ ਫਿਰ ਪੇਕਿਆਂ ਨੂੰ ਚੱਕਰ ਮਾਰਨ ਆ ਗਈ। ਦੋਵੇਂ ਭਰਾ ਵੇਹਲੇ ਹੋਕੇ ਵੰਡ ਵਡਿੰਈਆ ਕਰਨ ਲਈ ਬਾਪੂ ਵਾਲੇ ਕਮਰੇ ਵਿੱਚ ਬੈਠੇ ਸੀ।ਛੋਟੇ ਮੁੰਡੇ ਨੇ ਵਾਪਸ ਸ਼ਹਿਰ ਜਲਦੀ ਚਲੇ ਜਾਣਾ ਸੀ।ਇਸ ਲਈ ਜ਼ਮੀਨ ਦੀ ਲਿਖਤ ਪੜੵਤ Continue Reading »
No Commentsਗੁਰੂ ਦੀ ਬਖਸ਼ੀ ਸ਼ਾਨ ਪੱਗ ਤੇ ਮਾਣ
ਦੋਸਤੋ ਮੇਰਾ ਨਾਮ ਰਾਜਪਾਲ ਸਿੰਘ ਹੈ, ਅੱਜ ਮੈਂ ਤੁਹਾਡੇ ਨਾਲ ਆਪਣੀ ਸਕੂਲ ਟਾਈਮ ਦੀ ਸੱਚੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਗੱਲ ਉਦੋਂ ਦੀ ਹੈ ਜਦੋਂ ਮੈਂ ਆਪਣੇ ਪਿੰਡ ਮਿਡਲ ਸਕੂਲ ਵਿੱਚ ਪੜ੍ਹਦਾ ਹੁੰਦਾ ਸੀ ਉਦੋਂ ਦੀ ਕਹਾਣੀ ਸਾਂਝੀ ਕਰਨ ਜਾ ਰਿਹਾ ਹਾਂ ਸਾਡੇ ਪਿੰਡ ਸਕੂਲ ਵਿੱਚ ਪ੍ਰਾਰਥਨਾ Continue Reading »
No Commentsਰੋਟੀ
ਰੋਜ ਸੁਵੇਰੇ ਕੌਫੀ ਪੀਂਦਿਆਂ ਮਾਂ ਨੂੰ ਪੰਜਾਬ ਫੋਨ ਲਾਉਣਾ ਮੇਰੀ ਪੂਰਾਣੀ ਆਦਤ ਸੀ..ਅਗਿਓਂ ਕਿੰਨਾ-ਕਿੰਨਾ ਚਿਰ ਗਲੀ ਮੁਹੱਲੇ ਰਿਸ਼ਤੇਦਾਰੀ ਦਾ ਪੂਰਾ ਵਿਸਥਾਰ ਦੱਸਦੀ ਰਹਿੰਦੀ..! ਫੇਰ ਆਪਣਾ ਫੋਨ ਓਦੋਂ ਸਪੀਕਰ ਤੇ ਲਾ ਦਿੰਦੀ ਜਦੋਂ ਕੋਲ ਖਲੋਤੇ ਬਾਪੂ ਹੂਰੀ ਫੋਨ ਮੰਗ ਲਿਆ ਕਰਦੇ..ਫੇਰ “ਬਾਕੀ ਦੀ ਗੱਲ ਕੱਲ ਨੂੰ ਦੱਸਾਂਗੀ” ਆਖ ਫੋਨ ਬੰਦ ਕਰ Continue Reading »
No Commentsਮੁਰਦੇ ਨੂੰ ਇਸ਼ਕ
ਮੁਰਦੇ ਨੂੰ ਇਸ਼ਕ ਖਿਆਲਾਂ ਦੇ ਤਲਾਬ ਵਿੱਚ ਡੁਬਕੀ ਲਾਈ, ਖਿਆਲਤ ਦੁਨੀਆਂ ਵਿੱਚ ਵਾਸਾ ਪਾਇਆ। ਮੇਰਾ ਜਨੂੰਨ ਉਸਦਾ ਖ਼ੂਨ ਕਦ ਬਣੇਗਾ, ਤੱਤੜੀ ਜਿੰਦ ਨੂੰ ਸੁਪਨੀ ਹਾਸਾ ਆਇਆ। ਮੇਰੇ ਗੋਸ਼ ਇੱਕ ਅਜ਼ੀਬ ਜੀ ਆਵਾਜ਼ ਪਈ। ਅੱਜ ਤੇਰਾ ਮੁਰਦੇ ਨੂੰ ਮਿਲਣ ਵਾਲਾ ਦਿਨ ਹੈ। ਮੈਂ ਤਿਆਰ ਹੋਕੇ ਕਬਰਸਤਾਨ ਵੱਲ ਤੁਰ ਪਈ। ਕਦਮ ਨਾਲ਼ Continue Reading »
1 Comment