Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਮਹਾਰਾਜਾ ਰਣਜੀਤ ਸਿੰਘ

...
...

ਮੋਦੀ ਦੀਏ ਸਰਕਾਰੇ ਰਾਜ ਸਿੱਖਾ ਨੇ ਵੀ ਇਸ ਦੇਸ ਤੇ ਕੀਤਾ ਸੀ ਇਤਿਹਾਸ ਪੜ ਕੇ ਦੇਖੀ ਦੁਨੀਆਂ ਯਾਦ ਕਰਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ 1911 ਵਿੱਚ 1 ਰੁਪਏ ਦੇ 11 ਡਾਲਰ ਬਣਦੇ ਸਨ । ਤੇ ਖਾਲਸਾ ਰਾਜ ਵੇਲੇ ਸਿੰਘਾਂ ਦਾ ਪੈਸਾਂ ਕਿਨਾ ਮਜਬੂਤ ਹੋਵੇਗਾਂ ਕਿਦੇ ਸੋਚ ਕੇ ਵੇਖਿਉ ਕਿਨਾ Continue Reading »

No Comments

ਤਿੜਕਦੇ ਰਿਸ਼ਤੇ

...
...

ਕਹਾਣੀ :)—- ਤਿੜਕਦੇ ਰਿਸ਼ਤੇ ————————————– ਦਪਿੰਦਰ ਨੇ ਅਜੇ ਐਮ ਏ ਰਾਜਨੀਤੀ ਸਾਸਤਰ ਦੀ ਕੀਤੀ ਹੀ ਸੀ ਕਿ ਰਿਸਤੇਦਾਰਾਂ ਵਿਚੋਂ ਲਗਦਾ ਚਾਚਾ ਦਪਿੰਦਰ ਲਈ ਇਕ ਰਿਸਤਾ ਲੈ ਕੇ ਆਇਆ।ਉਹਨੇ ਮੁੰਡੇ ਵਾਲਿਆਂ ਦੀਆਂ ਤਾਰੀਫਾਂ ਦੇ ਚੰਗੇ ਪੁਲ ਬੰਨੇ । ਲੜਕਾ ਪੜ ਲਿਖ ਕੇ ਟੀਚਰ ਲਗਾ ਹੋਇਆ ਪਿੰਡ ਵਿਚ ੳਹਨਾਂ ਦਾ ਆਪਣਾ ਘਰ Continue Reading »

No Comments

ਸੱਪਾਂ ਦਾ ਫਿਕਰ

...
...

ਮੁੰਬਈ ਸ਼ਹਿਰ ਦੀਆਂ ਤਲਖ਼ ਹਕੀਕਤਾਂ ਤੇ ਬਣੀ ਇੱਕ ਫਿਲਮ.. ਨਵਾਂ ਵਿਆਹਿਆ ਜੋੜਾ..ਹਸਰਤਾਂ ਅਤੇ ਸੁਫ਼ਨੇ ਸੰਜੋਈ ਇਥੇ ਵੱਸਣ ਆਉਂਦਾ.. ਬਾਹਰੋਂ ਬੜੇ ਹੁਸੀਨ ਲੱਗਦੇ ਇਸ ਸ਼ਹਿਰ ਵਿਚ ਇੰਸ਼ੋਰੈਂਸ ਏਜੰਟ ਦਾ ਕੰਮ.. ਮਿੱਥੇ ਟੀਚੇ ਮੁਤਾਬਿਕ ਪਾਲਿਸੀਆਂ ਨਹੀਂ ਹੁੰਦੀਆਂ..ਬੌਸ ਨੌਕਰੀ ਤੋਂ ਕੱਢਣ ਦੀ ਧਮਕੀ ਦਿੰਦਾ.. ਉੱਤੋਂ ਫਲੈਟ ਦਾ ਕਿਰਾਇਆ..ਨਵੀਂ ਕਾਰ ਦੀ ਕਿਸ਼ਤ..ਹੋਰ ਵੀ ਖਰਚੇ..! Continue Reading »

No Comments

ਅਣਮੁੱਲਾ ਪਿਆਰ

...
...

ਰਾਜਨ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਪਰਿਵਾਰ ਭਾਵੇਂ ਗਰੀਬ ਸੀ ਪਰ ਹੈ ਬਹੁਤ ਮਿਹਨਤੀ ਪਰਿਵਾਰ ਸੀ।ਰਾਜਨ ਦੀ ਉਮਰ ਅਜੇ ਮਸਾਂ ਪੰਦਰ੍ਹਾਂ ਕੁ ਸਾਲਾਂ ਦੀ ਹੀ ਸੀ ਕਿ ਪਿਤਾ ਨੂੰ ਬਲੱਡ ਕੈਂਸਰ ਹੋ ਗਿਆ।ਉਹਨਾਂ ਦੇ ਇਲਾਜ਼ ਕਰਵਾਉਣ ਵਿੱਚ ਹੀ ਰਾਜਨ ਦਾ ਛੋਟਾ ਜਿਹਾ ਆਲ੍ਹਣਾ ਵੀ ਵਿੱਕ ਗਿਆ।ਹੁੰਦਾ ਉਹੀ Continue Reading »

No Comments

ਪਾਪ ਅਤੇ ਗੁਨਾਹ

...
...

ਜਦੋਂ ਮੇਰੀ ਵਾਰੀ ਆਈ ਤਾਂ ਮੈਨੂੰ ਕੁਰਸੀ ਤੇ ਬਿਠਾਉਂਦਿਆਂ ਸਾਰ ਹੀ ਪੁੱਛਣ ਲੱਗੇ..”ਹਾਂ ਦੱਸ ਪੁੱਤਰਾ ਕੀ ਰੋਗ ਏ ਤੈਨੂੰ? “ਕੁਝ ਦਿਨਾਂ ਤੋਂ ਅੱਖਾਂ ਵਿਚ ਬਹੁਤ ਜਿਆਦਾ ਜਲਨ..ਖੁਸ਼ਕੀ ਅਤੇ ਰੁੱਖਾਪਣ ਜਿਹਾ ਮਹਿਸੂਸ ਹੋਈ ਜਾ ਰਿਹਾ ਏ..ਪਤਾ ਨੀ ਕਿਓਂ? ਓਹਨਾ ਨੇੜੇ ਹੋ ਕੇ ਮੇਰੀਆਂ ਅੱਖੀਆਂ ਚੈਕ ਕੀਤੀਆਂ ਤੇ ਫੇਰ ਸਹਿ ਸੁਭਾ ਪੁੱਛ Continue Reading »

No Comments

ਗੁਨਾਹਾਂ ਦੀ ਚੁੱਪ

...
...

ਗੁਨਾਹਾਂ ਦੀ ਚੁੱਪ ਮੈ ਸਿਰ ਤੋਂ ਰੁਮਾਲ ਲਾਹਿਆ ਤੇ ਗੱਡੀ ਚੱਕ ਕੰਮ ਤੇ ਚਲਾ ਗਿਆ. ਚੁੱਪ ਸੀ ਮੈਂ ਪਰ ਓਦਾਂ ਚੁੱਪ ਨੀ ਸੀ. ਇਹ ਵਾਲੀ ਚੁੱਪ ਹੁਣ ਥੋੜੀ ਸੁਲਝੀ ਹੋਈ ਸੀ. ਪਰ ਦੇਖਣ ਵਾਲੇ ਨੂੰ ਸਮਝ ਨੀ ਆਉਂਦੀ ਸੀ. ਤਾਹੀ ਤਾਂ ਕੰਮ ਤੇ ਤਾਰਾ ਬੋਲਿਆ ਬਾਹਲਾ ਹੀ ਚੁੱਪ ਚੁੱਪ ਆ Continue Reading »

No Comments

ਅਸਲ ਪਿਆਰ – ਭਾਗ 4

...
...

ਇਕ ਪੱਤਰਕਾਰ ਨੇ ਉਸ ਨੂੰ ਹਮਲਾਵਰ ਤਰੀਕੇ ਨਾਲ ਸਵਾਲ ਕੀਤਾ, “ਸਾਨੂੰ ਇਕ ਆਦਮੀ ਦਾ ਫੋਨ ਆਇਆ ਕਿ ਤੁਸੀਂ ਅਤੇ ਮਿਸਟਰ ਮੇਹਤਾ ਰੁੱਝੇ ਹੋਏ ਹੋ। ਕੀ ਇਹ ਸੱਚ ਹੈ?” ਕੀ ਤੁਹਾਡਾ ਤੇ ਮਿਸਟਰ ਮੇਹਤਾ ਦਾ ਅਫੇਅਰ ਚਲਦਾ ਏ??? ਤੁਸੀ ਦੋਵੇਂ ਕਿੰਨੇ ਸਮੇਂ ਤੋ ਇੱਕ ਦੂਜੇ ਨੂੰ ਡੇਟ ਕਰ ਰਹੇ ਹੋ??? “ਮਿਸਟਰ Continue Reading »

No Comments

ਮਿੱਠੀ ਚਾਹ

...
...

ਉਹ ਦੋਵੇਂ ਉਸ ਵੇਲੇ ਤਕਰੀਬਨ ਸੱਤਰ ਕੂ ਸਾਲ ਦੇ ਗੇੜ ਵਿਚ ਹੋਣਗੇ.. ਬੇਔਲਾਦੇ ਸਨ..ਦੱਸਦੇ ਇੱਕ ਨੂੰ ਗੋਦ ਵੀ ਲਿਆ ਸੀ ਪਰ ਉਹ ਵੀ ਅੱਧਵਿਚਾਲੇ ਦਗਾ ਦੇ ਗਿਆ.. ਸਾਰਾ ਪਿੰਡ “ਚਾਚਾ ਚਾਚੀ” ਆਖ ਬੁਲਾਉਂਦਾ ਸੀ..! ਹਰ ਰੋਜ ਨਾਸ਼ਤੇ ਮਗਰੋਂ ਬਾਹਰ ਗਲੀ ਵਿਚ ਡਿਉੜੀ ਲਾਗੇ ਮੰਜਾ ਡਠ ਜਾਂਦਾ.. ਫੇਰ ਹਰੇਕ ਲੰਘਦੇ ਆਉਂਦੇ Continue Reading »

No Comments

ਕੁਹਾੜੇ ਦਾ ਦਲੀਆ

...
...

ਇਕ ਵਾਰ ਦੀ ਗਲ ਏ, ਇਕ ਬੁੱਢਾ ਫ਼ੌਜੀ ਛੁੱਟੀ ਮਨਾਣ ਲਈ ਘਰ ਜਾ ਰਿਹਾ ਸੀ, ਤੇ ਥਕਿਆ ਉਹ ਬਹੁਤ ਹੋਇਆ ਸੀ ਤੇ ਭੁਖ ਉਹਨੂੰ ਡਾਢੀ ਲਗੀ ਹੋਈ ਸੀ। ਉਹ ਇਕ ਪਿੰਡ ਅਪੜਿਆ ਤੇ ਉਹਨੇ ਪਹਿਲੀ ਹੀ ਝੁੱਗੀ ਦਾ ਬੂਹਾ ਜਾ ਖੜਕਾਇਆ। “ਰਾਹੀ ਨੇ ਰਾਤ ਕਟਣੀ ਏ,” ਉਹਨੇ ਆਖਿਆ। ਬੂਹਾ ਇਕ Continue Reading »

2 Comments

ਘਰ ਤਾਂ ਖੁਦਾ ਦਾ ਹੀ ਹੈ

...
...

ਘਰ ਤਾਂ ਖੁਦਾ ਦਾ ਹੀ ਹੈ.. 1947 ਪੰਜਾਬ ਵੰਡ ਤੋ ਬਾਦ ਮੇਰੇ ਨਾਨਾ ਜੀ ਵੀ ਪਰਿਵਾਰ ਸਮੇਤ ਲਹਿੰਦੇ ਪੰਜਾਬ ਵਲੋ ਜਾਨਾ ਬਚਾ ਕੇ, ਘਰ ਬਾਰ ਛਡੱ ਉਜੜ ਕੇ ਆਏ ਤੇ ਚੜੱਦੇ ਪੰਜਾਬ ਦੇ ਪਟਿਆਲਾ ਸ਼ਹਿਰ ਵਿਚ ਸਿਰ ਲੁਕਾਣ ਲਈ ਛਤੱ ਲਭੀ.. ਉਨਾ ਨੇ ਇਕ ਖਾਲੀ ਪਏ ਮਕਾਨ ਵਿਚ ਸ਼ਰਣ ਲਈ. Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)