ਚੱਲ ਮੁੜ ਚੱਲ
😁ਚੱਲ ਮੁੜ ਚੱਲ😁 ਕੱਲ੍ਹ ਬਾਪੂ ਜੀ ਨੇ ਪੋਤੇ ਨੂੰ ਆਥਣੇ ਚਾਰ ਕੁ ਵਜੇ ਆਵਾਜ਼ ਮਾਰਕੇ ਕਿਹਾ ਵੀ ਮੈਨੂੰ ਬਾਜਾਰ ਲੈ ਚੱਲ ਦਵਾਈਆਂ ਤੇ ਕੁੱਝ ਸਮਾਨ ਲੈ ਕੇ ਆਉਣਾ ਹੈ। ਚੱਲੋ ਜੀ ਦੋਹੇਂ ਚੱਲ ਪਏ ਸਕੂਟਰ ਤੇ ਬਹਿ ਬਾਜਾਰ ਨੂੰ, ਅੱਗੇ ਬੱਸ ਸਟੈਂਡ ਕੋਲ ਬਹੁਤ ਜਿਆਦਾ ਜਾਮ ਲੱਗ ਗਿਆ ਤੇ ਇਕ Continue Reading »
No Commentsਦੋ ਟਿਕਟਾਂ
“ਦੋ ਟਿਕਟਾਂ “ ਪਾਲੀ ਤੇ ਉਸਦੀ ਘਰਵਾਲੀ ਰੂਪ ਨੂੰ ਵਿਦੇਸ਼ ਆਇਆ ਨੂੰ ਲਗਭਗ ਪੰਜ ਸਾਲ ਹੋ ਗਏ ਹੋਣੇ ।ਇਹਨਾਂ ਪੰਜਾ ਸਾਲਾ ਵਿੱਚ ਦੋਹਾ ਨੇ ਕਈ ਉਤਰਾਅ -ਚੜ੍ਹਾਅ ਵੇਖੇ ,ਤੰਗੀਆਂ ਤੁਰਸ਼ੀਆਂ ਕੱਟੀਆਂ ਪਰ ਮਗਰ ਰਹਿੰਦੇ ਆਪਣੇ ਪਰਿਵਾਰਾਂ ਨੂੰ ਕਦੇ ਵੀ ਤੰਗ ਨਾ ਕੀਤਾ ।ਸਗੋ ਡਬਲ ਸਿਫਟਾਂ ਲਾ ਕੇ ਆਪਣੀਆਂ ਫ਼ੀਸਾਂ ਤਾ Continue Reading »
No Commentsਕਰਮ ਭੂਮੀ ਦਾ ਲਿਆ ਕਰਜ਼
ਉਹ ਇਕ ਨਿੱਕੀ ਜਿਹੀ ਦੁਕਾਨ ਤੋ ਬਰੈਡ ਚੋਰੀ ਕਰਕੇ ਭੱਜਦਾ ਭੱਜਦਾ ਸ਼ਹਿਰ ਦੇ ਭੀੜ ਭੜੱਕੇ ਤੋ ਦੂਰ ਆ ਕੇ ਹਫਿਆ ਹੋਇਆ ਨਿੰਮ ਦੇ ਮੁੱਢ ਤੇ ਬੈਠ ਗਿਆ ਅਤੇ ਬਰੈਡ ਨੂੰ ਆਪਣੀ ਮਾਸ਼ੂਕ ਵਾਂਗ ਅੱਖਾਂ ਭਰਕੇ ਤੱਕਦਾ ਹੋਇਆ ਆਪਣੇ ਆਪ ਨੂੰ ਬੋਲਿਆ “ਬੱਲੇ ਬੌਬ ਅੱਜ ਤਾ ਬਾਪੂ ਨੂੰ ਦਿੱਤਾ ਕੌਲ ਵੀ Continue Reading »
No Commentsਲੇਖਾਂ ਦੀਆਂ ਲਕੀਰਾਂ
ਲੇਖਾਂ ਦੀਆਂ ਲਕੀਰਾਂ…… ਅੱਜ ਮੁਹੱਲੇ ਵਿੱਚ ਨੀਲੇ ਕਾਰਡਾਂ ਵਾਲੀ ਕਣਕ ਵੰਡਣ ਵਾਲਾ ਟਰੱਕ ਫਿਰ ਆਇਆ ਸੀ। ਬਾਪੂ ਕਰਤਾਰ ਸਿਓਂ ਦਿਹਾੜੀ ਵਿੱਚੇ ਛੱਡ ਕੇ ਕਣਕ ਲੈਣ ਲਈ ਲਾਈਨ ਵਿੱਚ ਆਣ ਲੱਗਾ। ਕਰੀਬ ਇੱਕ ਘੰਟੇ ਬਾਅਦ ਜਦੋਂ ਬਾਪੂ ਕਰਤਾਰ ਸਿੰਘ ਦੀ ਵਾਰੀ ਆਈ ਤਾਂ ਡੀਪੂ ਹੋਲਡਰ ਅਤੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ Continue Reading »
No Commentsਮੇਰੀ ਤਾਂ ਧਿਰ ਹੀ ਮਰਗੀ
ਕਈ ਦਿਨਾਂ ਦਾ ਚਿੱਤ ਨੀ ਸੀ ਲੱਗਦਾ, ਖੌਰੇ ਕੀ ਹੋ ਗਿਆ ਸੀ ….ਘਰੇ ਸਭ ਤਕੜੇ ਸਨ ਦੋਨੋ ਭਾਈ-ਭਰਜਾਈਆਂ, ਜੁਆਕ-ਜੱਲੇ ਪਰ ਬੇਬੇ ਥੋੜੀ ਢਿੱਲੀ ਸੀ। ਉਹ ਪਹਿਲ਼ੋ ਵੀ ਚੜੇ ਸਾਓਣ ਢੇਰੀ ਜਿਹੀ ਢਾਹ ਲੈਦੀ ਸੀ ਕਿਓਕਿ ਨਾਨਕੇ ਬਹੁਤਾ ਨਹੀ ਵਰਤਦੇ ਸਨ ਬੇਬੇ ਨਾਲ….ਉਞ ਭਾਵੇ ਬੇਬੇ ਅਰਗੀਆਂ ਕਿੰਨੀਆਂ ਈ ਬਜ਼ੁਰਗ ਹੋ ਜਾਣ Continue Reading »
No Commentsਕਿੱਕਰ ਸਾਬ
ਕਈ ਵੇਰ ਗੱਡੀ ਲੰਘ ਜਾਂਦੀ ਤਾਂ ਅਮ੍ਰਿਤਸਰ ਅੱਡੇ ਤੋਂ ਬੱਸ ਫੜ ਲੈਂਦਾ..! ਬਠਿੰਡਿਓਂ ਆਈ ਅਤੇ ਪਠਾਨਕੋਟ ਵੱਲ ਜਾਂਦੀ ਹੋਈ ਬੱਸ ਦਾ ਕੰਡਕਟਰ ਓਹੀ ਹੁੰਦਾ..ਪੰਜਾਹ ਕੂ ਸਾਲ..ਚਿੱਟੀ ਦਾਹੜੀ..ਹਸਮੁਖ ਜਿਹਾ..ਨਾਮ ਗੁਰਮੁਖ ਸਿੰਘ..ਮੁਹਾਂਦਰਾ ਬਿਲਕੁਲ ਹੀ ਬਾਬਾ ਠਾਰਾ ਸਿੰਘ ਜੀ ਵਰਗਾ..! ਮੇਰੇ ਵਾਕਿਫ ਹੋ ਗਏ..ਹੋਟਲ ਬਾਰੇ ਕਿੰਨੀਆਂ ਗੱਲਾਂ ਪੁੱਛਿਆ ਕਰਦੇ..ਟਿਕਟ ਵੱਲੋਂ ਆਖਦਾ ਪੁੱਤਰਾ ਰਹਿਣ Continue Reading »
No Commentsਘਾੜਤ ਸ਼ਕਤੀ
ਪਹਿਲੀ ਵੇਰ ਯੂਨੀਵਰਸਿਟੀ ਕੈਂਪਸ ਵਿੱਚ ਡਿਊਟੀ ਲੱਗੀ ਤਾਂ ਬ੍ਰੇਕ ਵੇਲੇ ਚਾਹ ਪੀਣ ਕੈਫੇ ਚਲਾ ਗਿਆ..ਓਥੇ ਕਾਊਂਟਰ ਤੇ ਇੱਕ ਗੋਰੇ ਨੇ ਫਤਹਿ ਬੁਲਾ ਦਿੱਤੀ..ਹੈਰਾਨ ਹੋਇਆ ਪਰ ਭੀੜ ਜਿਆਦਾ ਸੀ ਇੰਤਜਾਰ ਕਰਨਾ ਬੇਹਤਰ ਸਮਝਿਆ..! ਰਸ਼ ਘਟ ਹੋਇਆ ਤਾਂ ਕੋਲ ਚਲਾ ਗਿਆ..ਦੱਸਣ ਲੱਗਾ ਕੇ ਮੇਰਾ ਨਾਮ ਡਰੇਕ ਗਿੱਲ ਏ ਪਰ ਅਸਲ ਨਾਮ ਦਰਸ਼ਨ Continue Reading »
No Commentsਦਾੜ੍ਹੀ ਡਾਈ
ਇਕ ਜਾਣਕਾਰ ਵੱਲੋਂ ਸੁਣਾਈ ਸੱਚੀ ਗੁਸਤਾਖ਼ੀ ਦਾ ਸ਼ਬਦੀ ਰੂਪ ਐਡਮਿੰਟਨ ਰਹਿੰਦੇ ਇਕ ਜਾਣਕਾਰ ਸੁਰਜੀਤ ਸਿੰਘ ਦੇ ਰਿਸ਼ਤੇਦਾਰੀ ‘ਚ ਵਿਆਹ ਸੀ । ਵਿਆਹ ‘ਚ ਸ਼ਾਮਲ ਹੋਣ ਸੁਰਜੀਤ ਦਾ ਬਾਪੂ ਪੰਜਾਬ ਤੋਂ ਐਡਮਿੰਟਨ ਪਹੁੰਚਾ ।ਬਾਪੂ ਦੀ ਦਾੜ੍ਹੀ ਦੇ ਜਾਇਦਾ ਵਾਲ਼ ਚਿੱਟੇ ਸਨ ਪਰ ਵਿੱਚ ਵਿੱਚ ਕੁਝ ਕੁ ਕਾਲੇ । ਸੁਰਜੀਤ ਅਤੇ ਛੋਟੇ Continue Reading »
No Commentsਸਰਵਣ ਪੁੱਤ
“ਕੀ ਲੋੜ ਸੀ ਇੱਕ ਹੋਰ ਨਿਆਣਾ ਜੰਮਣ ਦੀ? ਅੱਗੇ ਹੈ ਗੇ ਤਾਂ ਸੀ ਦੋ ਮੁੰਡੇ! ਰੱਬ ਕੋਈ ਚੰਗੀ ਚੀਜ਼ ਦੇ ਦਿੰਦਾ ਫੇਰ ਵੀ ਠੀਕ ਸੀ, ਪੱਥਰ ਚੁੱਕ ਮਾਰਿਆ ਮੱਥੇ ਤੇਰੇ! ਜਮਾਨਾ ਬੜਾ ਮਾੜਾ ਏ, ਭਾਈ! ਘਰੇ ਕੁੜੀ ਦਾ ਜੰਮਣਾ ਗ੍ਰਹਿਣ ਲੱਗਣ ਸਮਾਨ ਏ! ਦਸਾਂ-ਬਾਰਾਂ ਸਾਲਾਂ ਦੀ ਨੂੰ ਲੋਕ ਡੇਲੇ ਪਾੜ-ਪਾੜ Continue Reading »
No Commentsਇਕ ਕਹਾਣੀ
ਇਕ ਕਹਾਣੀ ਅਜ ਸਵੇਰ ਦੀ ਉਹ ਬੇਚੈਨ ਸੀ। ਮੇਰਾ ਕੀ ਬਣੂ। ਜੀਤੋ ਨੇ ਤਾਂ ਹਦ ਹੀ ਕਰ ਦਿਤੀ ਅਜ, ਸਵੇਰੇ ਸਵੇਰੇ ਉਨਾਂ ਦੇ ਘਰੇ ਆ ਕੇ ਜਸਬੀਰ ਉਹਦੇ ਘਰ ਵਾਲੇ ਦੇ ਗਲ ਪੈ ਗਈ। ਦੋਹਾਂ ਦਾ ਸੰਬੰਧ ਉਹਦੇ ਵਿਆਹ ਤੋਂ ਪਹਿਲਾਂ ਹੀ ਸੀ । ਜੀਤੋ ਪਹਿਲਾ ਹੀ ਵਿਆਹੀ ਹੋਈ ਸੀ Continue Reading »
No Comments