ਸੁਫਨਿਆਂ ਦੀ ਦੁਨੀਆਂ
ਰਿਸ਼ਤੇਦਾਰੀ ਚੋਂ ਲੱਗਦੀ ਦੂਰ ਦੀ ਮਾਸੀ.. ਤਕੜੇ ਘਰ ਵਿਆਹੀ ਹੋਈ ਸੀ..ਤਕਰੀਬਨ ਸੌ ਏਕੜ ਤੋਂ ਵੱਧ ਜਮੀਨ ਅਤੇ ਹੋਰ ਵੀ ਬੇਸ਼ੁਮਾਰ ਦੌਲਤ ਸੀ.. ਦੱਸਦੇ ਪੈਦਲ ਤੁਰਨ ਵਾਲੇ ਪਿਛਲੇ ਜ਼ਮਾਨਿਆਂ ਵਿਚ ਕੋਲ ਵਧੀਆ ਨਸਲ ਦੀਆਂ ਘੋੜੀਆਂ ਹੋਇਆ ਕਰਦੀਆਂ ਸਨ! ਮਗਰੋਂ ਸਾਈਕਲਾਂ ਵਾਲੇ ਦੌਰ ਵਿਚ ਕੋਲ ਕਿੰਨੇ ਸਾਰੇ ਬੰਬੂ-ਕਾਟ ਲੈ ਲਏ.. ਮਗਰੋਂ ਜਦੋਂ Continue Reading »
1 Commentਗੁਪਤ
ਮੈਂ ਵੀ 18-19 ਦੀ ਉਮਰੇ ਇਕ ਵਾਰ ਸ਼ਾਮ ਵੇਲੇ ਸਾਈਕਲ ਤੇ ਬਜ਼ਾਰੋਂ ਘਰ ਆ ਰਿਹਾ ਸੀ ਤਾਂ ਘੁਸਮੁਸੇ ਵਿੱਚ ਇੱਕ ਬਜ਼ੁਰਗ ਬਾਬੇ ਦੀਆਂ ਲੱਤਾਂ ਵਿੱਚ ਸਾਈਕਲ ਮਾਰ ਦਿੱਤੀ। ਬਾਬਾ ਸੜਕ ਤੇ ਡਿੱਗ ਪਿਆ। ਮੇਰੇ ਸਾਈਕਲ ਦਾ ਅਗਲਾ ਚੱਕਾ ਵਿੰਗਾ ਹੋ ਗਿਆ। ਚਲਣੋ ਅਸਮਰੱਥ ਮੈਂ ਇੱਧਰ ਓਧਰ ਵੇਖ ਰਿਹਾ ਸੀ ਤੇ Continue Reading »
No Commentsਸਪੰਨ ਦਾ ਸੂਟ
ਹਜੇ ਜਨਵਰੀ ਚੜਿਆ ਵੀ ਨਹੀਂ ਸੀ ਕਿ ਮੇਰੀ ਸੱਸ ਨੇ ਪਹਿਲਾਂ ਹੀ ਆਖਣਾ ਸ਼ੁਰੂ ਕਰ ਦਿੱਤਾ।ਐਤਕੀਂ ਆਪਣੇ ਮਾਪਿਆਂ ਨੂੰ ਕਹਿ ਦਵੀਂ ਜਦੋਂ ਲੋਹੜੀ ਦੇਣ ਆਉਣ ਤਾਂ ਮੇਰੇ ਲਈ ਸੋਹਣਾ ਸਪੰਨ ਦਾ ਸ਼ਾਲ ਵਾਲਾ ਸੂਟ ਲੈਕੇ ਆਵਣ।ਕਿਤੇ ਓਹੀ ਦੀਵਾਲੀ ਵਾਂਗ ਬਾਹਾਂ ਲਮਕਾਉਂਦੇ ਨਾ ਆ ਜਾਣ। ਮੇਰੀ ਜਠਾਣੀ ਤੇ ਦਰਾਣੀ ਦੇ ਮਾਪੇ Continue Reading »
2 Commentsਅਕਲ ਬਨਾਮ ਗਿਆਨ..?
ਅਕਲ ਬਨਾਮ ਗਿਆਨ..? ਪੁਰਾਤਨ ਸਮੇਂ ਦੀ ਗੱਲ ਏ ਇੱਕ ਵਾਰ ਪੰਡਤ ਜੀ ਕਾਸੀ ਤੋਂ ਜੋਤਿਸ਼ ਵਿਦਿਆ ਸਿੱਖ ਕੇ ਵਾਪਸ ਅਪਣੇ ਘਰ ਆ ਰਹੇ ਸੀ।ਓਹ ਸਮੇਂ ਵਿੱਚ ਸਫਰ ਪੈਦਲ ਹੀ ਹੁੰਦਾ ਸੀ।ਪੰਡਿਤ ਜੀ ਰਸਤੇ ਵਿੱਚ ਕਿਸੇ ਖੂਹ ਉੱਪਰ ਦੁਪਹਿਰਾ ਕੱਟਣ ਲਈ ਬੈਠ ਗਿਆ।ਬੈਠਿਆਂ ਬੈਠਿਆਂ ਜੱਟ ਨਾਲ ਵਿਚਾਰ ਚਰਚਾ ਚੱਲ ਪਈ,ਜੱਟ ਕਹਿੰਦਾ Continue Reading »
No CommentsV I P ਵੀਰ
“V I P ਵੀਰ “ ਰਾਜੀ ਅੱਜ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੋਵੇ ਵੀ ਕਿੳ ਲਗਭਗ ਦੋ ਸਾਲ ਦੀ ਉਡੀਕ ਕਰਨ ਤੋਂ ਬਾਅਦ ਤਾਂ ਏਹ ਦਿਨ ਆਇਆ ਸੀ ।ਉਹਨਾਂ ਦੀ ਨਵੀਂ ਕੋਠੀ ਦਾ ਮਹੂਰਤ ਹੋ ਰਿਹਾ ਸੀ । ਪੁਰਾਣੇ ਘਰ ਤੋਂ ਅੱਜ ਨਵੀਂ ਕੋਠੀ ਵਿੱਚ ਵਸੇਬਾ ਕਰਨ ਜਾ ਰਹੇ Continue Reading »
No Commentsਸਹਿਗਲ ਸਾਬ
ਇਹ ਗੱਲ ਓਸ ਵੇਲੇ ਦੀ ਹੈ ਜਦ ਪੰਜਾਬ ਦੇ ਮਾੜੇ ਹਾਲਾਤਾਂ ਦੇ ਦਿਨ ਸਨ | ਸਾਡੇ ਪਿੰਡ ਇੱਕ ਪੁਲਿਸ ਪਾਰਟੀ ਕਿਸੇ ਮੁੰਡੇ ਨੂੰ ਫੜਨ ਵਾਸਤੇ ਆਈ ਜਿਸ ਤੇ ਕੋਈ ਬਹੁਤਾ ਗੰਭੀਰ ਦੋਸ਼ ਤਾਂ ਨਹੀਂ ਸੀ | ਸਾਡੇ ਘਰ ਦੇ ਨੇੜੇ ਹੀ ਉਸਦਾ ਘਰ ਸੀ | ਪੁਲਿਸ ਨੇ ਉਹ ਮੁੰਡਾ ਅੰਦਰੋਂ Continue Reading »
1 Commentਰੱਖੜੀ ਦਾ ਦਿਨ
ਜਿਉਂ ਜਿਉਂ ਰੱਖੜੀ ਦਾ ਦਿਨ ਨੇੜੇ ਆਉਂਦਾ ਤਾਂ ਸੁਮਨ ਦੀ ਚਿੰਤਾ ਹੋਰ ਵੱਧਦੀ ਜਾਂਦੀ । ਮਨ ਵਿੱਚ ਨਜ਼ਦੀਕ ਆ ਰਹੇ ਇਸ ਪਵਿੱਤਰ ਬੰਧਨ ਨਾਲ ਨਜਿੱਠਣ ਲਈ ਮਨ ਹੀ ਮਨ ਪੈਸਿਆਂ ਦਾ ਜੋੜ ਘਟਾਉ ਕਰਦੀ ਖਿਆਲਾਂ ਵਿੱਚ ਡੁੱਬੀ ਰਹਿੰਦੀ । “ਰੀਝਾਂ , ਚਾਅ ਵੀ ਮਨ ਦੀਆਂ ਖੁਸ਼ੀਆਂ ਦੀਆਂ ਸੌਗਾਤਾਂ ਹੁੰਦੇ ਹਨ, Continue Reading »
No Commentsਓਟ
ਯੱਕਦਮ ਈ ਗੁਰੂ ਘਰ ‘ਚ ਅਨਾਊਂਸਮੈਂਟ ਹੁੰਦੀ ਐ ਬੀ ਪੰਜਾਬ ‘ਚ ਕੋਰੋਨਾ ਇੰਨਾ ਵੱਧ ਗਿਆ ਕਿ ਕਰਫਿਊ ਲੱਗ ਜਾਣੈ! ਜਲਦੀ-ਜਲਦੀ ਰਮਨ ਤੇ ਸੰਦੀਪ ਰਾਸ਼ਨ ਦੀ ਇਕ ਲਿਸਟ ਤਿਆਰ ਕਰਨ ਲੱਗਦੇ ਹਨ, “ਆਹ ਵੀ ਹੈ ਨੀ! ਉਹ ਵੀ ਲੈ ਆਓ! ਸੱਚ ਇਹ ਵੀ ਨਹੀਂ ਪਤਾ ਕਿ ਕਿੰਨਾ ਕੁ ਸਮਾਂ ਇਹ ਕੋਰੋਨਾ Continue Reading »
No Commentsਜਬਰੀ ਵਸੂਲਣ
ਕੱਲ੍ਹ ਤੜ੍ਹਕਸਾਰ ਛੇ ਕੁ ਵਜੇ ਨਨਾਣ ਬੀਬੀ ਦਾ ਫੋਨ ਆਇਆ .. ਆਵਦੇ ਭਰਾ ਨਾਲ ਗੱਲ ਕਰ ਰਹੀ ਸੀ .. ਘਰ ਦੀ ਸੁੱਖਸਾਂਦ ਪੁੱਛ ਕਹਿਣ ਲੱਗੀ ..”ਭਾਜੀ ਅੱਜ ਫਲਾਣੇ ਰਿਸ਼ਤੇਦਾਰ ਨੇ ਤੁਹਾਨੂੰ ਆਵਦੇ ਕਾਕੇ ਦੇ ਵਿਆਹ ਦਾ ਕਾਰਡ ਦੇਣ ਆਉਣਾ ਹੈ .. ਦੋਵੇਂ ਜੀਅ ਹੋਣਗੇ .. ਪਹਿਲੀ ਵਾਰ ਤੁਹਾਡੇ ਘਰ ਆਉਣਾ Continue Reading »
No Commentsਰੱਬ ਜੋ ਕਰਦਾ ਚੰਗੇ ਲਈ ਕਰਦਾ
ਹਰੇ ਹਰੇ ਰੰਗਾਂ ਨਾਲ ਸ਼ਿਗਾਂਰੇ ਖੇਤਾਂ ਦੀਆਂ ਵੱਟਾਂ ਤੇ ਤੁਰਿਆ ਫਿਰਦਾ ਮੈਂ ਕਣਕ ਨਾਲ ਗੱਲਾਂ ਕਰਦਾ, ਨਵੀਆਂ ਨਵੀਆਂ ਸਕੀਮਾਂ ਘੜਦਾ ਤੇ ਸੁਪਨੇ ਬੁਣਦਾ ਸੀ, ਘਰੋਂ ਉਠ ਕੇ ਜਦ ਖੇਤ ਜਾਂਦਾ ਤਾਂ ਹਰ ਦਿਨ ਨਵੀਆਂ ਫੁੱਟੀਆਂ ਲਗਰਾਂ ਨੂੰ ਦੇਖ ਲੱਗਦਾ ਜਿਵੇਂ ਮੇਰਾ ਪੁੱਤ ਜਵਾਨ ਹੋ ਰਿਹਾ ਹੋਵੇ। ਬੀਜਣ ਤੋਂ ਲੈ ਕੇ Continue Reading »
No Comments