ਸਿਮਰ ਦੀ ਹੱਡ-ਬੀਤੀ
ਸਿਮਰ ਦੀ ਹੱਡ-ਬੀਤੀ ਸਿਮਰ ਘਰ ਵਿੱਚ ਵੱਡੀ ਧੀ ਹੋਣ ਕਰਕੇ ਦਾਦਕਿਆਂ ਤੇ ਨਾਨਕਿਆਂ ਦੀ ਬਹੁਤ ਜ਼ਿਆਦਾ ਲਾਡਲੀ ਸੀ। ਮਾਂ ਪਿਉ ਦੀ ਪਰੀ ਸੀ। ਆਪਣੀ ਦਾਦੀ ਦੀ ਚਹੇਤੀ ਧੀ ਤੇ ਪੱਕੀ ਸਹੇਲੀ ਸੀ । ਪੜਾਈ ਦੇ ਨਾਲ ਨਾਲ ਸਿਮਰ ਘਰ, ਹਵੇਲੀ ਤੇ ਖੇਤਾਂ ਦਾ ਸਾਰਾ ਕੰਮ ਕਰਨਾ ਸਿੱਖੀ ਹੋਈ ਸੀ । Continue Reading »
No Commentsਢਿੱਡ ਦੀ ਭੁਖ
ਢਿੱਡ ਦੀ ਭੁਖ ਬੁੱਢੇ ਕੁੱਤੇ ਨੇ ਗਲੀ ਗਲੀ ਘੁੰਮ ਕੇ ਸਾਰੇ ਕੁੱਤੇ ਪਿੰਡ ਤੋਂ ਦੂਰ ਇਕ ਨਿਵੇਕਲੀ ਥਾਂ ਤੇ ਇਕਠੇ ਕਰ ਲਏ। ਇਕਠੇ ਹੋ ਕੇ ਉਨ੍ਹਾਂਨੇ ਜੋਰ ਜੋਰ ਦੀਆਂ ਆਵਾਜ਼ਾਂ ਮਾਰਿਆ ਤਾਂਕਿ ਆਲੇ ਦੁਆਲੇ ਖੇਤਾਂ ਵਿੱਚ ਘੁੰਮਦੇ ਸਾਰੇ ਕੁੱਤੇ ਵੀ ਏਥੇ ਆ ਜਾਣ ਤੇ ਆਪਣੀ ਸਮੱਸਿਆ ਤੇ ਵਿਚਾਰ ਕਰ ਸਕੀਏ। Continue Reading »
No Commentsਡਾਇਲਾਗ
ਡਾਇਲਾਗ ******* ਫਿਲਮਾਂ ਦੇਖ ਦੇਖ ਕੇ ਸਾਰੇ ਟੱਬਰ ਦੀ ਜ਼ਿੰਦਗੀ ਹੀ ਫਿਲਮੀ ਹੋ ਗਈ।ਜਿੱਥੇ ਦੇਖੋ…ਫਿਲਮਾਂ ਦੇ ਡਾਇਲਾਗ ਬੋਲਦੇ ਰਹਿੰਦੇ। ਰੂਹੀ ਕਹਿੰਦੀ “ਯੇ ਕੌਲੀ ਮੁਝੇ ਦੇ ਦੇ ਠਾਕੁਰ..” ਰੋਹਿਤ ਕਿਸੇ ਨਾਲ਼ੋਂ ਘੱਟ ਏ? “ਕੌਲੀਅ ਅ ਅ…ਅੱਛਾ?” “ਇਸਕੇ ਲਿਏ ਤੁਝੇ ਮੇਰੀ ਲਾਸ਼ ਪਰ ਸੇ ਗੁਜ਼ਰਨਾ ਪੜੇਗਾ..” ਕਹਿ ਕੇ ਰੋਹਿਤ ਬਾਹਰ ਭੱਜ ਗਿਆ Continue Reading »
No Commentsਬੋਲ ਬਾਣੀ
ਮਿੰਨੀ ਕਹਾਣੀ:: ਬੋਲ ਬਾਣੀ “ਨੀ ਦੀਪੋ,ਕਿੱਥੇ ਐ??” “…….” ਕੁਝ ਚਿਰ ਉਡੀਕ ਕੇ”ਹੈਂਅ ਅੱਗੋਂ ਕੋਈ ਜਵਾਬ ਨੀ,ਪਤਾ ਨੀ ਕਿੱਥੇ ਮਰ- ਖਪ ਜਾਂਦੀ ਐ,ਜਾਹ ਖਾਂ ਕੋਈ ਜੁਆਬ ਦੇ ਜੇ ….ਨੀ ਦੀਪੋ ਕਿੱਥੇ ਮਰਗੀ,ਬਾਹਰ ਆ,ਆਹ ਵੇਖ ਤੇਰੀ ਵੱਡੀ ਤਾਈ ਆਈ ਐ,ਚਾਹ ਪਾਣੀ ਲਿਆ ।”ਸੰਦੀਪ ਦੀ ਸੱਸ ਚਰਨ ਕੌਰ ਗੁੱਸੇ ਨਾਲ ਬੋਲੀ। ” ਆਈ Continue Reading »
No Commentsਮਹੌਲ ਠੀਕ ਨਹੀਂ
“ਮਹੌਲ ਠੀਕ ਨਹੀਂ” ਗੁਰਨਾਮ ਸਿੰਘ ਰੋਜ਼ ਦੀ ਤਰਾਂ ਹੀ ਆਪਣੇ ਖੇਤਾਂ ਵੱਲ ਨੂੰ ਜਾ ਰਿਹਾ ਸੀ। ਸੂਰਜ ਨੇ ਅਜੇ ਚੜਦੇ ਵਾਲੇ ਪਾਸੇ ਤੋਂ ਮਾੜਾ ਜਿਹਾ ਸਿਰ ਹੀ ਚੁੱਕਿਆ ਸੀ। ਉਸ ਨੇ ਵੇਖਿਆ ਕਿ ਉਸ ਦੇ ਦੋਸਤ ਦਰਸ਼ਨ ਸਿੰਘ ਦੇ ਦਰਵਾਜ਼ੇ ਚ ਕਾਫੀ ਜਾਣੇ ਖੜੇ ਸਨ। ਮਨ ‘ਚ ਕਈ ਤਰਾਂ ਖਿਆਲ Continue Reading »
No Commentsਘੱਟ ਗਿਣਤੀਆਂ ਨੂੰ ਪਰੇਸ਼ਾਨ
ਰਿਟਾਇਰਡ ਹੋਣ ਤੋਂ ਬਾਅਦ ਆਪਣੀ ਇੱਕ ਕੁਲੀਗ ਦੇ ਘਰ ਜਾਣ ਦਾ ਮੌਕਾ ਮਿਲਿਆ, ਉਹ ਵੀ ਹੁਣ ਰਿਟਾਇਰ ਹੋ ਚੁੱਕੀ ਹੈ। ਘਰ ਵਿੱਚ ਉਹਦਾ ਖੇਡਦਾ ਹੋਇਆ ਪੋਤਰਾ ਵੀ ਮਿਲਿਆ ਜੋ ਸਿਰੋ ਮੋਨਾ ਸੀ, ਕਿਉਂਕਿ ਉਹ ਗੁਰਸਿੱਖ ਪਰਿਵਾਰ ਹੋਣ ਕਰਕੇ ਉਹਦੇ ਪੋਤਰੇ ਦਾ ਇਸ ਤਰ੍ਹਾਂ ਵੇਖਣਾ ਹੈਰਾਨੀਜਨਕ ਹੋਇਆ। ਆਹ ਕੀ। ਪੋਤਰੇ ਦੇ Continue Reading »
No Commentsਇਕ ਲੁਹਾਰ ਦੀ
ਇਕ ਲੁਹਾਰ ਦੀ ਆਹ ਗਰੇਵਾਲ ਕਲ ਲੁੱਡੀਆਂ ਪਾਉਂਦਾ ਫਿਰਦਾ ਸੀ ਕਿ ਮੇਰੇ ਤਾਂ ਲਾਹੌਰ ਲਗ ਜਾਣੇ ਘਰਵਾਲੀ ਦੀ ਅੱਧੀ ਪੈਂਨਸ਼ਨ ਮਿਲ ਜਾਣੀ ਐ। ਪੱਚੀ ਤੀਹ ਹਜਾਰ ਚੜੇ ਮਹੀਨੇ ਵੱਟ ਤੇ ਪਿਆ। ਅਜ ਬੜਾ ਉਦਾਸ ਹੈ। ਸਾਇਦ ਹੁਣ ਭੋਗ ਪੈਣ ਤੋਂ ਬਾਅਦ ਜਦ ਸਾਰੇ ਚਲੇ ਗਏ ਤਾਂ ਇਹ ਇਕਲੱਤਾ ਮਹਿਸੂਸ ਕਰ Continue Reading »
No Commentsਟੈਕਨੋਲੋਜੀ (ਕਿੱਥੋਂ ਤਕ)
ਟੈਕਨੋਲੋਜੀ (ਕਿੱਥੋਂ ਤਕ) ਦੋਸਤੋ ਸੂਚਨਾ ਤੇ ਟੈਕਨੋਲੋਜੀ ਅਜ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ।।ਅਜ ਲਗਭਗ ਹਰੇਕ ਵਿਅਕਤੀ ਦੇ ਹੱਥ ਸਮਾਰਟ ਫੋਨ,ਕੰਪਿਊਟਰ,ਲੈਪਟਾਪ ਚ ਨਜਰ ਆ ਰਿਹਾ ਹੈ!!ਜੇਕਰ ਇਕੱਲੇ ਸਮਾਰਟ ਫੋਨ ਨੂੰ ਦੇਖੀਏ ਤਾਂ ਇਸ ਵਿੱਚ ਦੋ ਹਜ਼ਾਰ ਤੋਂ ਦੋ ਲਖ ਤਕ ਦੀ ਕੀਮਤ ਵਾਲੀ ਰੇਂਜ ਹੈ।।।ਜਿਹਨਾ ਚ ਬਹੁਤ ਘਟ ਗਿਣਤੀ ਵਾਲੇ Continue Reading »
No Commentsਘਰ ਘਰ ਏਹਾ ਅੱਗ
ਘਰ ਘਰ ਏਹਾ ਅੱਗ ਅਸੀਂ ਰੇਤਲੇ ਇਲਾਕਿਆਂ ਵਾਲੇ ਦੁਖੀ ਹਾਂ ਕਿ ਫਸਲ ਘਟ ਹੁੰਦੀ ਹੈ ਪਾਣੀ ਨਹੀ ਖੜਦਾ ਝੋਨਿਆਂ ਵਿੱਚ ਵੇਖੋ ਦਰਿਆ ਨੇੜੇ ਤਕੜੀ ਧਰਤੀ ਹੈ ਕਿੱਡੇ ਭਾਰੇ ਝੋਨੇ ਹਨ। ਫਸਲ ਜ਼ਿਆਦਾ ਹੋ ਜਾਂਦੀ ਹੈ ਘੱਟ ਮਿਹਨਤ ਨਾਲ ਵੀ। ਓਧਰ ਦਰਿਆ ਕਿਨਾਰੇ ਵਾਲੇ ਦੁਖੀ ਹਨ ਝੋਨਾ ਫਸਲ ਪਾਣੀ ਮਾਰ ਜਾਂਦਾ Continue Reading »
No Commentsਬੇਬੇ ਨਾਨਕੀ ਦਾ ਰੂਪ
ਓਦੋਂ ਹਰ ਸੋਮਵਾਰ ਮੈਨੂੰ ਖਰਚਣ ਲਈ ਚਵਾਨੀ ਮਿਲਿਆ ਕਰਦੀ ਸੀ..ਫੇਰ ਅੱਧੀ ਛੁੱਟੀ ਵੇਲੇ ਦਸਾਂ ਪੈਸਿਆਂ ਦਾ ਵੇਸਣ..ਦਸਾਂ ਦੇ ਮੋਤੀ ਚੂਰ ਦੇ ਲੱਡੂ ਅਤੇ ਬਾਕੀ ਬਚੀ ਪੰਜੀ ਦੀ ਲਾਟਰੀ ਪੁੱਟ ਲਿਆ ਕਰਦਾ..ਕਈ ਵੇਰ ਕੁਝ ਪੈਸੇ ਨਿੱਕਲ ਆਉਂਦੇ ਤਾਂ ਮੌਜਾਂ ਲੱਗ ਜਾਂਦੀਆਂ! ਇੱਕ ਵੇਰ ਸੁਵੇਰੇ ਸੁਵੇਰੇ ਅਨਾਊਂਸਮੈਂਟ ਹੋਈ..ਵੱਡੀ ਕਲਾਸ ਦੀਆਂ ਕੁੜੀਆਂ ਨੇ Continue Reading »
No Comments