ਹਿਸਾਬਣ
ਰਿਸ਼ਤੇਦਾਰ ਮੈਨੂੰ ਅਕਸਰ ਹੀ ਹਿਸਾਬਣ ਆਖ ਸੱਦਿਆ ਕਰਦੇ.ਗੱਲ ਗੱਲ ਤੇ ਕਾਪੀ ਪੈਨਸਿਲ ਕੱਢ ਹਿੱਸਾਬ ਕਰਨ ਲੱਗ ਜਾਇਆ ਕਰਦੀ ਸਾਂ ਸ਼ਾਇਦ ਇਸੇ ਲਈ ਹੀ! ਗੁੜਗਾਓਂ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਤਾਂ ਕਿਸੇ ਦੀ ਸਿਫਾਰਿਸ਼ ਤੇ ਚੜ੍ਹਦੀ ਉਮਰ ਦੋ ਮੁੰਡੇ ਕੰਮ ਤੇ ਰੱਖ ਲਏ..! ਬਾਪ ਚੁਰਾਸੀ ਵੇਲੇ ਆਟੋ ਰਿਕਸ਼ੇ ਸਣੇ ਖਤਮ ਕਰ ਦਿੱਤਾ Continue Reading »
No Commentsਸੱਪ
ਬਹੁਤ ਪੁਰਾਣੀ ਗੱਲ ਹੈ ਸਾਡੇ ਪਿੰਡ ਵਾਲੇ ਤੇਜੇ ਦੇ ਇੱਕ ਵਾਰ ਸੱਪ ਲੜ੍ਹ ਗਿਆ, ਸੱਪ ਕੋਈ ਜਹਿਰੀਲਾ ਨਹੀ ਸੀ ਤੇ ਬਚਾਅ ਹੋ ਗਿਆ ਪਰ ਤੇਜੇ ਨੂੰ ਫਿਰ ਵੀ ਫਰੀਦਕੋਟ ਚਾਰ- ਪੰਜ ਦਿਨ ਦਾਖਲ ਰੱਖਿਆ ਗਿਆ। ਪਰਿਵਾਰ ਵਾਲੇ ਤਾ ਕੋਲ ਹੀ ਸਨ ਪਰ ਹੋਰ ਵੀ ਪਿੰਡ ਵਿੱਚੋਂ ਕੋਈ ਨਾ ਕੋਈ ਪਤਾ Continue Reading »
No Commentsਤੇਰੀ ਦੁਨੀਆਂ ( ਭਾਗ : ਪਹਿਲਾ )
ਤੇਰੀ ਦੁਨੀਆ ਨੂਰ ਤੋਂ ਨੂਰ ਤੱਕ ਦਾ ਸਫ਼ਰ ਜਿੱਥੋਂ ਸ਼ੁਰੂ ਹੋਣ ਉਥੇ ਹੀ ਮੁੱਕ ਜਾਣ ਇਹ ਕਹਾਣੀਆਂ ਜ਼ਿੰਦਗੀਆਂ ਨਹੀਂ ਹੁੰਦੀਆਂ,ਪਰ ਹਾਂ ਕੁਝ ਇਹ ਵੀ ਸੱਚ ਆ ਕਿ ਸਾਰੀਆਂ ਕਹਾਣੀਆਂ,ਕਹਾਣੀਆਂ ਨਹੀਂ, ਜ਼ਿੰਦਗੀ ਵੀ ਹੁੰਦੀਆਂ ਨੇ, ਜਿਦਾਂ ਜੋ ਸੱਚ ਅੱਜ ਪਰਦੇ ਉਹਲੇ ਛੁਪਿਆ, ਅੱਖਾਂ ਅੱਗੇ ਹੋਵੇਗਾ,ਇਹ ਕਹਾਣੀ ਅਸਲ ਵਿਚ ਕਹਾਣੀ ਘੱਟ ਤੇ Continue Reading »
No Commentsਨਕਲੀ ਐਨ ਆਰ ਆਈ
ਰੀਤੂ ਉੱਚੀ ਉੱਡਦਾ ਜਹਾਜ ਦੇਖਦੀ ਉਹ ਤੋਤਲੀ ਅਵਾਜ਼ ਵਿੱਚ ਕਹਿੰਦੀ ਮੈਂ ਕਨੇਡਾ ਜਾਵਾਂਗੀ ।ਉਸਦੀ ਮਾਂ ਹੱਸਣ ਲੱਗਦੀ। ਰੀਤੂ ਜਿਉਂ -ਜਿਉਂ ਜਵਾਨ ਹੋਈ ਉਸਦੀ ਕਨੇਡਾ ਜਾਣ ਦੀ ਇੱਛਾ ਹੋਰ ਵੱਧ ਗਈ। ਰੀਤੂ ਉਸ ਸਮੇਂ ਬਹੁਤ ਖੁਸ਼ ਹੋ ਗਈ ਜਦ ਉਸ ਲਈ ਆਨ ਲਾਈਨ ਸ਼ਾਦੀ ਡਾਟ ਕਾਮ ਤੋਂ ਉਸ ਲਾਈ ਰਿਸ਼ਤਾ ਆਇਆ। Continue Reading »
No Commentsਧੀਏ ਬੁੱਢੀ ਜੂ ਹੋ ਗਈ ਹਾਂ
ਗਲੀ ਦੇ ਬਾਹਰ ਰੁੱਖਾਂ ਹੇਠ ਰੇਹੜੀ ਤੇ ਤਾਜੇ ਜਾਮਨੂਆਂ ਦਾ ਵੱਡਾ ਢੇਰ ਵੇਖ ਉਸਨੂੰ ਕਿੱਲੋ ਤੋਲਣ ਲਈ ਆਖ ਦਿੱਤਾ..ਉਸਦੇ ਕੋਲ ਨਿੱਕੇ ਪੁੱਤ ਨੂੰ ਖਲਿਆਰ ਆਪ ਬਾਕੀ ਸਬਜੀ ਲੈਣ ਅਗਾਂਹ ਵੱਲ ਨੂੰ ਹੋ ਤੁਰੀ..! ਘਰੇ ਆ ਕੇ ਸਾਰਾ ਕੁਝ ਪਾਣੀ ਵਾਲੇ ਪਤੀਲੇ ਵਿਚ ਉਲੱਦ ਆਪ ਏ.ਸੀ ਅੱਗੇ ਬੈਠ ਗਈ..ਘੜੀ ਕੂ ਮਗਰੋਂ Continue Reading »
No Commentsਆਤਮਾ ਦਾ ਬੋਧ
ਇਕ ਮੁਸਲਮਾਨ ਫ਼ਕੀਰ ਤੋਂ ਕਿਸੇ ਨੇ ਪੁੱਛਿਆ ਕਿ ਜਦੋਂ ਕਰਾਇਸਟ ਨੂੰ ਸੂਲੀ ਟੰਗਿਆ ਗਿਆ, ਉਸ ਨੂੰ ਤਕਲੀਫ਼ ਨਹੀ ਹੋਈ, ਜਦੋ ਮਨਸੂਰ ਨੂੰ ਲੋਕਾਂ ਨੇ ਕੁਟਿਆ , ਕੀ ਉਸਨੂੰ ਪੀੜਾ ਨਹੀ ਹੋਈ? ਫ਼ਕੀਰ ਕੋਲ ਨਾਰੀਅਲ ਪਏ ਸਨ ! ਉਸ ਨੇ ਇਕ ਗਿੱਲਾ ਨਾਰੀਅਲ ਦਿੱਤਾ ਤੇ ਕਿਹਾ ਕਿ ਇਹ ਗਿੱਲਾ ਨਾਰੀਅਲ ਹੈ Continue Reading »
No Commentsਬਾਗਬਾਨ
ਵੀਹ ਸਾਲ ਪਹਿਲੋਂ ਆਈ “ਬਾਗਬਾਨ” ਨਾਮ ਦੀ ਇੱਕ ਹਿੰਦੀ ਫਿਲਮ ਅੱਜ ਐਨ ਸਾਡੇ ਵੇਹੜੇ ਉੱਤਰ ਆਈ ਲੱਗ ਰਹੀ ਸੀ..! ਫੈਸਲਾ ਕਰਵਾਉਣ ਆਏ ਕੁਝ ਚੋਣਵੇਂ ਰਿਸ਼ਤੇਦਾਰ ਚਾਹ ਦੀਆਂ ਚੁਸਕੀਆਂ ਦੇ ਨਾਲ ਜਾਇਦਾਤ ਨਾਲ ਸਬੰਧਿਤ ਕਿੰਨੇ ਸਾਰੇ ਕਾਗਜ ਪੱਤਰ ਵੇਖਣ ਵਿਚ ਰੁਝੇ ਹੋਏ ਸਨ..! ਮੈਂ ਕੋਲ ਬੈਠੀ ਨਿੱਕੀ ਨੂੰਹ ਦੇ ਹਾਵ ਭਾਵ Continue Reading »
No Commentsਬਾਬੇ ਨਾਨਕ ਤੇ ਬਹਿਸ
ਸ਼ੋਸ਼ਲ ਮੀਡਿਆ ਦੇ ਕਲੱਬ ਹਾਊਸ ਤੇ ਬਾਬੇ ਨਾਨਕ ਤੇ ਬਹਿਸ ਚੱਲ ਰਹੀ ਸੀ..! ਇੱਕ ਨਹੁੰ ਮਾਸ ਦੇ ਰਿਸ਼ਤੇ ਵਾਲਾ ਆਖ ਰਿਹਾ ਸੀ ਜੇ ਉਸ ਰਾਤ “ਤਿਲਕ ਧਾਰੀ ਅਤੇ ਜੰਜੂ ਧਾਰੀ” ਮਹਿਤਾ ਕਾਲੂ (ਬਾਬੇ ਨਾਨਕ ਦੇ ਪਿਤਾ ਜੀ) ਛੇਤੀ ਸੌਂ ਗਿਆ ਹੁੰਦਾ ਤਾਂ ਅੱਜ ਨਾ ਇਹ ਬਾਂਸ ਹੀ ਰਹਿਣੇ (ਸਿੱਖ) ਸਨ Continue Reading »
No Commentsਛੋਲਿਆਂ ਦਾ ਸੂਪ
ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਸੀ ਤਾਂ ਮੇਰੀ ਵੱਡੀ ਭੈਣ ਦੀ ਇੱਕ ਸਹੇਲੀ ਸਾਡੀ ਪਿਛਲੀ ਗਲੀ ਵਿਚ ਰਹਿੰਦੀ ਸੀ। ਕਈ ਵਾਰੀ ਉਹ ਭੈਣ ਨੂੰ ਮਿਲਣ ਆਉਂਦੀ ਅਤੇ ਆਪਣੇ ਘਰ ਦੀਆਂ ਗੱਲਾਂ ਖੂਬ ਸੁਣਾਉਂਦੀ। ਭਾਵੇਂ ਅਸੀਂ ਪਿੰਡ ਤਾਂ ਮੱਝ ਰੱਖੀ ਹੋਈ ਸੀ ਪਰ ਸ਼ਹਿਰ ਨਹੀਂ ਸੀ ਰੱਖੀ। ਉਹਨਾਂ ਨੇ ਮੱਝ ਰੱਖੀ Continue Reading »
No Commentsਦੋ ਲਾਸ਼ਾਂ
ਬਹੁਤ ਹੀ ਦੁਖਦਾਈ ਖਬਰ ਹੈ ਕਿ ਕਰਨੈਲ ਸਿੰਹੁ ਦੀ ਅਚਾਨਕ ਮੌਤ ਨੇ ਸਾਰਾ ਪਿੰਡ ਸੋਗ ਚ ਪਾ ਦਿੱਤਾ ਹੈ , ਅਜੇ ਵੱਡੀ ਕੁੜੀ ਵਿਆਹੀ ਹੈ ਪਿਛਲੇ ਸਾਲ! ਦੋ ਨਿੱਕੇ ਜੁਆਕ ਛੋਟੇ, ਨੇ ਕੁੜੀ ਸਿਮਰੋ ਦਸਵੀਂ ਚ ਪੜਦੀ ਤੇ ਸਭ ਤੋਂ ਛੋਟਾ ਕਾਕਾ ਜੋ ਸੁੱਖਾਂ ਸੁੱਖ ਲਿਆ. ਛੇਵੀਂ ਚ ਪੜਦਾ ਹੈ Continue Reading »
No Comments