ਅਧੂਰਾ ਇਨਸਾਨ
ਪੋਹ ਦੀ ਇੱਕ ਚਾਨਣੀ ਰਾਤ..ਅੱਧੀ ਰਾਤ ਵੇਲੇ ਥੋੜੀ ਠੰਡ ਜਿਹੀ ਮਹਿਸੂਸ ਹੋਈ..ਘੜੀ ਵੇਖੀ ਤਾਂ ਪੂਰੇ ਦੋ ਵੱਜੇ ਸਨ..ਫੇਰ ਵੇਖਿਆ ਅੱਧਿਓਂ ਜਿਆਦਾ ਰਜਾਈ ਮੰਜੇ ਤੋਂ ਹੇਠਾਂ ਡਿੱਗੀ ਪਈ ਸੀ..ਛੇਤੀ ਨਾਲ ਉੱਪਰ ਚੁੱਕੀ..ਆਲਾ ਦਵਾਲ਼ਾ ਢੱਕਿਆ ਪਰ ਫੇਰ ਨੀਂਦਰ ਬਿਲਕੁਲ ਵੀ ਨਾ ਪਈ..! ਸੁਰਤ ਦੋ ਸਾਲ ਪਿੱਛੇ ਚਲੀ ਗਈ..! ਰੇਸ਼ਮ ਕੌਰ ਅਜੇ ਬਿਮਾਰ Continue Reading »
No Commentsਜਾਦੂਗਰਨੀ
ਜਾਦੂਗਰਨੀ ਇਕ ਪਿੰਡ ਵਿਚ ਇਕ ਔਰਤ ਰਹਿੰਦੀ ਸੀ। ਉਹ ਆਪਣਾ ਹਰ ਕੰਮ ਜਾਦੂ ਟੂਣੇ ਦੇ ਸਹਾਰੇ ਕਰਨਾ ਚਾਹੁੰਦੀ ਸੀ। ਕਿਸੇ ਦੇ ਘਰ ਕੁਝ ਸੁੱਟ ਦਿੰਦੀ, ਕਦੇ ਕਿਸੇ ਦੇ ਡੰਗਰਾਂ ਦੀ ਖੁਰਲੀ ਵਿਚ ਕੱਚ ਜਾਂ ਲੋਹੇ ਦੀਆਂ ਪਿੰਨਾਂ ਸੁੱਟ ਆਉਂਦੀ, ਲੋਕਾਂ ਵਿਚ ਉਸ ਦੀ ਦਹਿਸ਼ਤ ਸੀ। ਇਕ ਦਿਨ ਉਹ ਆਪਣੇ ਭਰਾ Continue Reading »
No Commentsਪਛਤਾਵਾ
ਪੂਨਮ ਇਕਲੌਤੇ ਭਰਾ ਦੇ ਵਿਆਹ ਤੇ ਚਾਈਂ ਚਾਈਂ ਗਈ ਸੀ ..। ਭਰਾ ਦੇ ਵਿਆਹ ਦਾ ਗੋਡੇ ਗੋਡੇ ਚਾਅ ਚੁੱਕੀ ਫਿਰਦੀ ਕਦੇ ਵਰੀ ਬਣਾਉਂਦੀ , ਕਦੇ ਸ਼ਗਨਾਂ ਦਾ ਸਮਾਨ ਇਕੱਠਾ ਕਰਦੀ ਭੱਜੀ ਫਿਰਦੀ ਸੀ । ਮਾਈਆਂ ਲੱਗਣ ਵੇਲੇ ਨੂੰ ਆਵਦੇ ਪਤੀ ਨਾਲ ਸੱਜ ਧੱਜ ਕੇ ਭਰਾ ਦੇ ਵਿਆਹ ਤੇ ਗਈ ਸੀ Continue Reading »
No Commentsਦਿਲ ਦੀ ਵਿਆਖਿਆ
ਦਿਲ ਦੀ ਵਿਆਖਿਆ,,,, ਪਿਛਲੀ ਰਾਤ ਜਦੋਂ ਮੈਂ ਸੋ ਰਹੀ ਸੀ ਤਾਂ ਮੈਂ ਇਕ ਸੁਪਨਾ ਦੇਖਿਆ। ਸੁਪਨੇ ਵਿੱਚ ਮੈਂਨੂੰ ਇੰਝ ਲੱਗਿਆ, ਜਿਵੇਂ ਮੇਰਾ ਪੇਪਰ ਹੋ ਰਿਹਾ ਸੀ। ਸਾਰਾ ਪੇਪਰ ਹਲ ਕਰ ਲਿਆ ਪਰ ਇਕ ਪ੍ਰਸ਼ਨ ਜਿਹੜਾ ਆਇਆ ਕੇ” ਦਿਲ ਦੀ ਵਿਆਖਿਆ ਕਰੋ “ਨੇ ਸਬ ਨੂੰ ਪਰੇਸ਼ਾਨ ਕਰ ਦਿੱਤਾ। ਸਾਰੇ ਵਿਦਿਆਰਥੀ ਇਕ Continue Reading »
No Commentsਨਸ਼ੇ ਕੰਨੀਓਂ ਪੰਜਾਬ ਦੇ ਹਾਲਾਤ
ਨਸ਼ੇ ਕੰਨੀਓਂ ਪੰਜਾਬ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾਂਦੇ ਐ। ਰੋਜ਼ ਤਲਵੰਡੀ ਸਾਬੋ ਜਾਈਦੈ। ਸਰਕਾਰੀ ਹਸਪਤਾਲ ਕੋਲੇ “ਜੀਭ ਆਲੀਆਂ ਗੋਲੀਆਂ” ਲੈਣ ਆਲਿਆਂ ਦੀ ਭੀੜ ਐਂ ਲੱਗੀ ਹੁੰਦੀ ਐ ਜਿਵੇਂ ਡੀਪੂ ਤੋਂ ਕਣਕ ਲੈਣ ਆਏ ਹੋਣ। ਉਨ੍ਹਾਂ ‘ਚ ਬਹੁ-ਗਿਣਤੀ ਉਨ੍ਹਾਂ ਦੀ ਹੁੰਦੀ ਐ, ਜਿਹੜੇ ਦਿਹਾੜੀਦਾਰ ਪਰਿਵਾਰਾਂ ‘ਚੋਂ ਆਉਂਦੇ ਐ ਜਾਂ ਛੋਟੀ-ਮੋਟੀ ਦੁਕਾਨਦਾਰੀ Continue Reading »
No Commentsਚਿੱਠੀ ਨਹੀਂ ਆਈ ਹੋਣੀ
ਚਿੱਠੀ ਨਹੀਂ ਆਈ ਹੋਣੀ ਬੜੇ ਪਿਆਰੇ ਸਮੇਂ ਸਨ ਉਹਨੀ ਦਿਨੀਂ ਪਿਆਰ ਪੱਤਰਾਂ ਰਾਂਹੀ ਹੀ ਪ੍ਰਵਾਨ ਚੜ੍ਹਦਾ ਸੀ ਅਤੇ ਮੁੰਡੇ ਕੁੜੀ ਦੀ ਗੁਫਤਗੂ ਮੰਗਣੀ ਤੋਂ ਬਾਅਦ ਹੀ ਸ਼ੁਰੂ ਹੁੰਦੀ ਸੀ।ਉਹਨਾਂ ਸਮਿਆਂ ਦਾ ਪ੍ਰੇਮ ਕਿਸੇ ਪਹਾੜੀ ਦੀ ਕੁੱਖ ਚੋਂ ਨਿਕਲਦੀ ਕੂਲ ਵਰਗਾ ਨਿਰਮਲ ਅਤੇ ਰੋਹੀ ਦੇ ਫੁਲ ਵਰਗਾ ਪਵਿੱਤਰ ਸੀ।ਅੱਜ ਕੱਲ ਤਾਂ Continue Reading »
No Commentsਜ਼ਮੀਨ ਬੰਦੇ ਨੂੰ ਆਜ਼ਾਦ ਕਰਦੀ ਹੈ
ਜ਼ਮੀਨ ਬੰਦੇ ਨੂੰ ਆਜ਼ਾਦ ਕਰਦੀ ਹੈ… ਜੇ ਜ਼ਿੰਦਗੀ ਵਿੱਚ ਬੰਦਾ ਕੁੱਝ ਕਰ ਸਕਦਾ ਹੋਵੇ ਤਾਂ ਉਹਨੂੰ 10 ਕਿੱਲੇ ਦੇ ਕਰੀਬ ਜ਼ਮੀਨ ਖ਼ਰੀਦਣੀ ਚਾਹੀਦੀ ਹੈ… ਕਿਸੇ ਦਰਿਆ ਕਿਨਾਰੇ, ਕਿਸੇ ਮੰਡ ਵਿੱਚ, ਜਿੱਥੋਂ ਸ਼ਹਿਰ ਦੂਰ ਹੋਣI ਜ਼ਮੀਨ ਬੰਦੇ ਨੂੰ ਆਜ਼ਾਦ ਕਰਦੀ ਹੈ… ਇਸ ਤਰ੍ਹਾਂ ਦੀ ਜ਼ਮੀਨ ਵਿੱਚ ਰਹਿ ਕੇ ਬੰਦਾ ਆਪਣੀ ਜ਼ਰੂਰਤ Continue Reading »
No Commentsਜੇਲਾਂ ਵਾਲਾ ਠੱਗ – ਸੁਕੇਸ਼ ਚੰਦਰਸ਼ੇਖਰ
ਜੇਲਾਂ ਵਾਲਾ ਠੱਗ – ਸੁਕੇਸ਼ ਚੰਦਰਸ਼ੇਖਰ ਸੁਕੇਸ਼ ਚੰਦਰਸ਼ੇਖਰ, ਬੇਹੱਦ ਚੁਸਤ-ਚਲਾਕ ਤੇ ਹੋਸ਼ਿਆਰ, ਬੰਗਲੌਰ ਦੇ ਆਮ ਜਿਹੇ ਘਰ ਦਾ ਮੁੰਡਾ, ਸੁਪਨੇ ਬਹੁਤ ਵੱਡੇ ਪਰ ਪੂਰੇ ਕਰਨ ਲਈ ਰਸਤਾ ਗਲਤ। 10ਵੀਂ ਤੋਂ ਬਾਅਦ ਪੜ੍ਹਾਈ ਛੱਡ ਕੇ 16ਕੁ ਸਾਲ ਦੀ ਉਮਰ ‘ਚ ਠੱਗੀ ਦਾ ਕੰਮ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਆਪਣੇ-ਆਪ ਨੂੰ ਮੁੱਖ Continue Reading »
No Commentsਲਿਵ-ਇੰਨ ਪੰਜਾਬੀ ਭਾਸ਼ਾ ਵਿਚ
ਉਸਦਾ ਸਵਾਲ ਸੀ..ਸਰ “ਲਿਵ-ਇੰਨ” ਦਾ ਪੰਜਾਬੀ ਭਾਸ਼ਾ ਵਿਚ ਉਲਥਾ ਕੀ ਹੋ ਸਕਦਾ? ਆਖਿਆ ਇਹ ਪੰਜਾਬੀ ਸਾਹਿਤ ਦੇ ਵੇਹੜੇ ਜੰਮਿਆ ਇੱਕ ਐਸਾ ਬੱਚਾ ਏ ਜਿਸਦਾ ਅਜੇ ਤੱਕ ਕੋਈ ਨਾਮ ਰਖਿਆ ਹੀ ਨਹੀਂ ਗਿਆ ਹੈ..ਮਜਬੂਰਨ ਏਹੀ ਅਖ੍ਹਰ ਵਰਤਣਾ ਪੈਣਾ..! ਫੇਰ ਆਪਣੀ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ..ਕਨੇਡਾ ਆਈ ਤਾਂ ਮਾਹੌਲ ਨੇ ਬੜਾ ਡਰਾਇਆ..ਕੱਲੀ Continue Reading »
No Commentsਪਾਕ ਪਵਿੱਤਰ ਮੁਹੱਬਤਾਂ
ਓਹਨੀ ਦਿੰਨੀ ਮੈਂ ਅਕਸਰ ਹੀ ਕੋਠੇ ਤੇ ਬਣੇ ਇਕਾਂਤ ਜਿਹੇ ਕਮਰੇ ਵਿਚ ਬੈਠ ਇੰਟਰਵਿਊ ਦੀ ਤਿਆਰੀ ਕਰਦਾ ਹੁੰਦਾ ਸਾਂ.. ਇੱਕ ਦਿਨ ਬੈਠੇ ਬੈਠੇ ਹੀ ਧਿਆਨ ਬਾਹਰ ਨੂੰ ਗਿਆ ਤਾਂ ਉਹ ਆਪਣੀ ਬਾਲਕੋਨੀ ਵਿਚ ਖਲੋਤੀ ਉੱਪਰ ਵੱਲ ਨੂੰ ਕੁਝ ਦੇਖ ਨਿੰਮਾਂ-ਨਿੰਮਾਂ ਮੁਸਕੁਰਾ ਰਹੀ ਸੀ.. ਬੱਸ ਦੇਖਦਾ ਹੀ ਰਹਿ ਗਿਆ..ਕੁਦਰਤੀ ਸੁਹੱਪਣ ਅਤੇ Continue Reading »
1 Comment