ਜਾਇਦਾਦਾਂ
ਬਹੁਤ ਚਿਰ ਪਹਿਲਾਂ ਦੀ ਗੱਲ ਏ..ਅੰਮ੍ਰਿਤਸਰੋਂ ਕੂਰੁਕਸ਼ੇਤਰ ਜਾ ਰਿਹਾ ਸਾਂ..ਬਿਆਸ ਤੋਂ ਇੱਕ ਸਰਦਾਰ ਜੀ ਚੜੇ ਤੇ ਨਾਲ ਵਾਲੀ ਸੀਟ ਤੇ ਆਣ ਬੈਠੇ.. ਘੜੀ ਕੂ ਮਗਰੋਂ ਓਹਨਾ ਮੇਰੀ ਪੜ੍ਹਾਈ..ਪਰਿਵਾਰ..ਭੈਣ ਭਰਾਵਾਂ ਅਤੇ ਅੱਗੋਂ ਦੀ ਪਲੈਨਿੰਗ ਬਾਰੇ ਕਿੰਨੇ ਸਾਰੇ ਸਵਾਲ ਪੁੱਛ ਲਏ..! ਤਕਰੀਬਨ ਦਸ ਕੁ ਵਜੇ ਗੱਡੀ ਲੁਧਿਆਣੇ ਅੱਪੜ ਗਈ..ਸਬੱਬ ਨਾਲ ਓਥੋਂ ਓਹਨਾ Continue Reading »
No Commentsਵੈਰੀ ਦੇਸ਼ ਕਿੱਦਾਂ ਹੋਇਆਂ ?
ਗੱਲ 2007 ਦੀ ਆ ਜਦ ਮੇਰੇ ਦਾਦਾ ਜੀ ਟੂਰਿਸਟ ਵੀਜ਼ੇ ਤੇ ਪਾਕਿਸਤਾਨ ਗਏ ਸੀ ।ਉਹਨਾਂ ਦਾ ਦਸ ਦਿਨਾ ਦਾ ਪ੍ਰੋਗਰਾਮ ਸੀ । ਉੱਥੇ ਉਹਨਾਂ ਨੇ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਦਰਸ਼ਨ ਵੀ ਕਿਤੇ। ਤੇ ਅੰਤ ਸਾਡੇ ਆਪਣੇ ਪਿੰਡ ਪੁਹੰਚੇ ਪੁਰਾਣੇ ਘਰ ਅਤੇ ਲੋਕਾਂ ਦੇ ਬੋਲਣ ਦਾ ਲਹਿਜਾ ਦਿਲਕਸ ਸੀ । Continue Reading »
No Commentsਮਾਂਵਾ ਦੇ ਦਿਲ
ਮਾਂਵਾ ਦੇ ਦਿਲ ਸ਼ਹਿਰ ਗਿਆ ਤਾਂ ਆਪਣੇ ਲਈ 2 ਜੈਕਟਾਂ ਖਰੀਦ ਲਿਆਏਆ ਕਿ ਦੋਸਤ ਦੇ ਵਿਆਹ ਚੋ ਪਾਵਾਂਗੇ, ਅੱਜ ਸਵੇਰੇ ਸਵੇਰ ਤਿਆਰ ਹੋ ਕਿ ਮਾਂ ਨੂੰ ਆਵਾਜ਼ ਦਿੱਤੀ ਕਿ ਮੇਰੀ ਨਵੀਂ ਜੈਕਟ ਦਿਓ ਅੱਜ ਪਾਉਣੀ ਆ,ਤੇ ਮਾਂ ਨੇ ਕਿਹਾ ਪੁੱਤ ਤੇਰੀਆਂ ਬਹੁਤ ਪਹਿਲਾਂ ਹੀ ਹਨ ਜੈਕਟਾਂ ਉਹਨਾਂ ਚੋ ਪਾ ਲੈ, Continue Reading »
No Commentsਬਾਦਸ਼ਾਹ ਦਰਵੇਸ਼
ਉਹ ਅਕਸਰ ਪੂਰਾਣੇ ਵੇਲੇ ਹੁੰਦੇ ਵਿਓਪਰਾਂ ਦੀ ਗੱਲ ਸੁਣਾਇਆ ਕਰਦੇ.. ਸੁਵੇਰੇ ਹਰ ਬੰਦਾ ਦੁਕਾਨ ਖੋਲਣ ਮਗਰੋਂ ਇੱਕ ਖਾਲੀ ਕੁਰਸੀ ਬਾਹਰ ਰੱਖ ਦਿਆ ਕਰਦਾ! ਜਿਉਂ ਹੀ ਬੋਹਣੀ ਹੁੰਦੀ ਤਾਂ ਉਹ ਕੁਰਸੀ ਚੁੱਕ ਅੰਦਰ ਰੱਖ ਲਈ ਜਾਂਦੀ.. ਫੇਰ ਅਗਲੇ ਆਏ ਗ੍ਰਾਹਕ ਨੂੰ ਏਨੀ ਗੱਲ ਆਖ ਉਸ ਹੱਟੀ ਵੱਲ ਤੋਰ ਦਿੱਤਾ ਜਾਂਦਾ ਜਿਥੇ Continue Reading »
1 Commentconfidence level
ਬੱਚੇ ਦਾ ਦਿਮਾਗ ਇੱਕ ਖਾਲੀ ਮੈਮਰੀ ਕਾਰਡ ਦੀ ਤਰ੍ਹਾਂ ਹੁੰਦਾ….ਜੋ ਉਸ ਸਮੇਂ ਭਰੀ ਜਾਵੋਂਗੇ….ਉਹ ਸਥਿਰ ਰਹਿਣ ਵਾਲਾ….ਸੋ ਚੰਗੀਆਂ ਗੱਲਾਂ ਗੁਣ ਹੌਲੀ-ਹੌਲੀ ਸਮਝ ਮੁਤਾਬਕ ਸਿਖਾਉਦੇਂ ਜਾਵੋ…. ਬੱਚੇ ਨੂੰ ਲਾਡ ਪਿਆਰ ਦੇ ਨਾਲ ਘੂਰ ਅਤੀ ਜ਼ਰੂਰੀ ਆ….ਗਲਤੀ ਤੇ ਉਸਦੀ ਗਲਤੀ ਨੂੰ ਅਣਦੇਖਿਆ ਨਾ ਕਰੋ……ਥੌੜੀ ਸਖ਼ਤੀ….ਦਿਖਾਓ….. ਇੱਕ ਡਰ ਬਣਾਓ….ਜੇ ਕੁੱਝ ਗਲਤ ਹੋਇਆ ਆਪਣੇ Continue Reading »
No Commentsਆਪਾਂ ਠੇਕਾ ਤਾਂ ਨਹੀ ਲਿਆ
— ਆਪਾਂ ਠੇਕਾ ਤਾਂ ਨਹੀਂ ਲਿਆ —– ਬੰਤਾ ਅੱਜ ਸੱਥ ਵਿੱਚ ਆਉਣ ਤੋਂ ਲੇਟ ਹੋ ਗਿਆ ਤਾਂ ਨਿਹਾਲੇ ਨੇ ਮਜਾਕ ਕਰਦਿਆਂ ਆਖਿਆ ਕਿ ਤੂੰ ਵੀਂ ਲੀਡਰਾਂ ਵਾਂਗ ਲੇਟ ਹੀ ਆਉਣਾ ਹੈ। ਕਿ ਜਾਂ ਫਿਰ ਪੁੱਤਾਂ- ਨੂੰਹਾਂ ਨੇ ਘਰ ਦੀ ਰਾਖੀ ਬੈਠਾ ਦਿੱਤਾ ਸੀ। ਨਹੀਂ ਨਿਹਾਲਿਆ ਰਾਖੀ ਕਾਹਦਾ ਬਿਠਾਉਣਾ ਸੀ, ਸਹੁਰੇ Continue Reading »
No Commentsਸਭ ਤੋਂ ਮਹਿੰਗੀ ਚੀਜ
ਦੁਨੀਆ ਬਹੁਤ ਵੱਡੀ ਹੈ।ਇਸ ਵੱਡੀ ਦੁਨੀਆ ਵਿੱਚ ਬਹੁਤ ਵੱਡੀਆ ਚੀਜਾਂ ਜੋ ਕਿ ਬਹੁਤ ਮਹਿੰਗੀਆ ਹਨ ਅਤੇ ਇਨਸਾਨ ਖਰੀਦ ਕੇ ਬਹੁਤ ਖੁਸ਼ ਹੁੰਦਾ।ਮੈਂ ਵੈਸੇ ਤਾਂ ਮੱਧ ਵਰਗ ਵਿੱਚੋਂ ਹਾਂ ਪਰ ਮੇਰੇ ਜਿਆਦਾ ਰਿਸ਼ਤੇਦਾਰ ਅਮਰੀਕਾ ਕਨੇਡਾ ਹਨ।ਮੇਰੀ ਅਪਣਾ ਭਰਾ ਵੀ ਬਾਹਰ ਹੀ ਹੈ।ਤਾਂ ਕਰਕੇ ਜਿਆਦਾਤਰ ਚੀਜਾਂ ਮੇਰੇ ਕੋਲ ਬ੍ਰੈਂਡ ਦੀਆਂ ਹੀ ਹਨ।ਸੂਟ Continue Reading »
3 Commentsਬਾਰਾਂ ਕਿਲੋਮੀਟਰ ਵਾਲਾ ਪੈਂਡਾ
ਜਦੋਂ ਨਵਾਂ ਨਵਾਂ ਕਨੇਡਾ ਆਇਆ ਤਾਂ ਕੋਈ ਪੰਜੀ ਤੀਹ ਜਗਾ ਅਰਜੀ ਦਿੱਤੀ.. ਕਿਤੇ ਨੌਕਰੀ ਨਾ ਮਿਲ਼ੀ..ਤਿੰਨ ਮਹੀਨਿਆਂ ਮਗਰੋਂ ਮਸੀਂ-ਮਸੀਂ ਬੱਸਾਂ ਬਣਾਉਣ ਵਾਲੀ ਕੰਪਨੀ ਵਿਚ ਕੰਮ ਮਿਲਿਆ.. ਹਜਾਰ ਡਾਲਰ ਦੀ ਮੁੱਲ ਲਈ ਸਤੱਤਰ ਮਾਡਲ ਕਾਰ ਪਹਿਲੇ ਹਫਤੇ ਹੀ ਜੁਆਬ ਦੇ ਗਈ.. ਮਗਰੋਂ ਕਿਸੇ ਦੇ ਨਾਲ ਰਾਈਡ (ਲਿਫਟ) ਲੈ ਕੇ ਹੀ ਕੰਮ Continue Reading »
No Commentsਪੈਸਾ ਸਭ ਕੁਝ ਨਹੀ ਹੁੰਦਾ
ਜਦ ਵੀ ਮੈਂ ਉਸ ਘਰ ਕੰਮ ਕਰਨ ਜਾਦੀ ਤਾ ਪਤਾ ਨਹੀ ਕਿਉ ਮਨ ‘ਚ ਇਹੀ ਹੁੰਦਾ ਕਿ ਕਾਸ਼ ਕਦੇ ਮੇਰਾ ਘਰ ਵੀ ਇਸ ਤਰ੍ਹਾ ਦਾ ਹੁੰਦਾ….ਇਹ ਆਲੀਸ਼ਾਨ ਕੋਠੀ, ਦੋ ਕਾਰਾਂ ਤੇ ਫਰਨੀਚਰ ਕਦ ਮੇਰੇ ਹਿੱਸੇ ਆਉਣਗੇ ???? ਫ਼ੇਰ ਸੋਚਾਂ ਕਿ ਸਭ ਕਰਮਾਂ ਦੀਆ ਗੱਲਾਂ ਨੇ ਜੇ ਸਭ ਹੀ ਅਮੀਰ ਹੋ Continue Reading »
No Commentsਜਿੰਦਗੀ ਜਿੰਦਾਬਾਦ
ਉਹ ਦੋਵੇਂ ਅਕਸਰ ਹੀ ਮੇਰੇ ਉੱਠਣ ਤੋਂ ਪਹਿਲਾ ਦੇ ਲੜ ਰਹੇ ਹੁੰਦੇ.. ਮੈਨੂੰ ਸੁੱਝ ਜਾਇਆ ਕਰਦੀ..ਇਹ ਕੰਮ ਲੰਮਾ ਚੱਲੂ..ਸ਼ਾਇਦ ਮੇਰੇ ਸਕੂਲ ਜਾਣ ਤੱਕ.. ਮੈਂ ਆਪਣੀ ਵਰਦੀ ਪ੍ਰੈਸ ਕਰਦੀ..ਧੁਆਂਖੇ ਹੋਏ ਚੋਂਕੇ ਵਿਚ ਜਾਂਦੀ..ਅਜੇ ਵੀ ਯਾਦ ਏ ਮੇਰੀ ਰੋਟੀ ਢੱਕ ਕੇ ਰੱਖੀ ਹੁੰਦੀ.. ਮਾਂ ਦਾ ਧਿਆਨ ਜਿਆਦਾਤਰ ਲੜਨ ਵੱਲ ਹੁੰਦਾ.. ਪਿਓ ਵੱਲੋਂ Continue Reading »
1 Comment