ਇੱਕ ਤੀਰ ਨਾਲ ਦੋ ਸ਼ਿਕਾਰ
ਪਤਾ ਹੀ ਨੀ ਲੱਗਾ ਨਿਆਣੇ ਕਦੋਂ ਵੱਡੇ ਹੋ ਗਏ ਅਤੇ ਜੁੰਮੇਵਾਰੀਆਂ ਵੱਧ ਜਿਹੀਆਂ ਗਈਆਂ.. ਵੱਡੀ ਧੀ ਦੀ ਯੂਨੀਵਰਸਿਟੀ ਦੀ ਐਡਮਿਸ਼ਨ ਲਈ ਲੋੜੀਂਦੇ ਪੈਸਿਆਂ ਵਿਚੋਂ ਅਜੇ ਵੀ ਤੀਹ ਹਜਾਰ ਥੁੜ ਰਹੇ ਸਨ..ਬਥੇਰੇ ਔੜ-ਪੌੜ ਕੀਤੇ ਪਰ ਕਿਤਿਓਂ ਵੀ ਗੱਲ ਨਾ ਬਣ ਸਕੀ.. ਅਖੀਰ ਨਾਲਦੀ ਨੇ ਸਲਾਹ ਦਿੱਤੀ ਕੇ ਪਿੰਡ ਹਿੱਸੇ ਆਉਂਦੀ ਜਮੀਨ Continue Reading »
No Commentsਨੁਕਸ
ਨੁਕਸ ==== ਸ਼ਾਮ ਲਾਲ ਸ਼ਹਿਰ ਦਾ ਇੱਕ ਸਾਊ ਜਿਹਾ ਆੜ੍ਹਤੀਆ ਸੀ। ਨੇੜੇ-ਤੇੜੇ ਪਿੰਡਾਂ ਦੇ ਕਈ ਜਿੰਮੀਦਾਰਾਂ ਦੀ ਆੜ੍ਹਤ ਉਸ ਕੋਲ ਸੀ। ਉਹ ਬਹੁਤਾ ਚਲਾਕ ਬੰਦਾ ਨਹੀਂ ਸੀ। ਇਸੇ ਕਰਕੇ ਕਦੇ ਕਿਸੇ ਜਿਮੀਂਦਾਰ ਨਾਲ ਉਸਦਾ ਲੜਾਈ-ਝਗੜਾ ਨਹੀਂ ਸੀ ਹੋਇਆ। ਉਹ ਰੱਬ ਦਾ ਬੰਦਾ ਸਵੇਰੇ ਤੜਕੇ ਨ੍ਹਾ-ਧੋ ਕੇ ਦੁਕਾਨ ਤੇ ਆ ਜਾਂਦਾ Continue Reading »
No Commentsਲਾਗਣ
ਲਾਗਣ 🍁🍁 ਪਿੰਡ ‘ਚ’ ਕਿਸੇ ਨੇ ਧੀ-ਪੁੱਤ ਦਾ ਵਿਆਹ ਧਰਿਆ ਹੁੰਦਾ ਤਾਂ ਲਾਭੋ ਲਾਗਣ ਸਭਤੋਂ ਪਹਿਲਾਂ ਆਣ ਵਧਾਈਆਂ ਦੇਂਦੀ। ਵੱਡੇ ਉਸਨੂੰ ਭੈਣ ਤੇ ਛੋਟੇ ਭੂਆ ਕਹਿ ਬੁਲਾਉਂਦੇ ਤਾਂ ਉਹ ਫੁੱਲੀ ਨਾ ਸਮਾਉਂਦੀ। ਭਾਵਨਾਵਾਂ ਵਿਚ ਗੱੜੁਚ ਉਹ ਦਰਵੇਸ਼ੀ ਰੂਹ ਆਪਣੇ ਪੇਸ਼ੇ ਨੂੰ ਤਨੋ ਮਨੋ ਨਿਭਾਉਂਦੀ । ਲਾ਼ਭੋ ਦੀ ਆਮਦ ਵਿਆਹ ਦਾ Continue Reading »
No Commentsਬਾਬੇ ਦੀ ਲੂਨਾਂ ਸਕੂਟਰੀ
ਬਾਬੇ ਦੀ ਲੂਨਾਂ ਸਕੂਟਰੀ…….!! ਗੱਲ ਬਾਹਵਾ ਪੁਰਾਣੀ ਆ। ਸਾਡਾ ਦਾਦਾ ਗੰਢਾ ਸਿੰਘ ਜਿਸਨੂੰ ਅਸੀਂ ਸਾਰੇ ਛੋਟਾ ਬਾਬਾ ਆਖਕੇ ਬੁਲਾਉਂਦੇ ਹੁੰਦੇ ਸੀ, ਉਹ ਸਾਇਕਲ ਚਲਾਉਣ ਦੇ ਤੇ ਸਾਇਕਲ ਨੂੰ ਸਾਂਭ ਕੇ ਰੱਖਣ ਦੇ ਬਹੁਤ ਸ਼ੌਕੀਨ ਸਨ। ਬਾਬਾ ਜੀ ਲੱਗਭਗ ਹਰ ਰੋਜ ਆਪਣੇ ਸਾਇਕਲ ਤੇ ਸ਼ੇਰਪੁਰ ਸਾਡੇ ਕਾਰਖ਼ਾਨੇ ਜਾਂਦੇ ਹੁੰਦੇ ਸੀ ਤੇ Continue Reading »
No Commentsਜਰਮਨੀ ਵਿੱਚ ਪੰਜਾਬਣਾਂ ਦਾ ਆਗਮਨ
ਜਰਮਨੀ ਵਿੱਚ ਪੰਜਾਬਣਾਂ ਦਾ ਆਗਮਨ ਪਿੰਡ ਦੀ ਕੁੜੀ ਦਾ ਘਮੰਡੀ ਰਵੱਈਆ ਮੈਂ ਚੁਬਾਰੇ ਚੋਂ ਉੱਤਰ ਕੇ ਸ਼ਦੈਣਾ ਦੀ ਤਰਾਂ ਬੀਹੀ ਦੇ ਮੋੜ ਤੱਕ ਗਈ ਉਹਨੂੰ ਦੇਖਣ ਲਈ ਗਈ ਕਿ ਖਬਰੈ ਉਹ ਆ ਗਿਆ ਆ ! ਪਰ ਮੇਰਾ ਇਹ ਵਹਿਮ ਸੀ ਭੁਲੇਖਾ ਸੀ । ਕਿਸੇ ਕੱਚ ਦੀ ਅੈਸੀ ਕਿਰਚੀ ਜੋ ਮੇਰੇ Continue Reading »
No Commentsਭਾਦੋਂ ਦੀ ਧੁੱਪ
ਭਾਦੋਂ ਦੀ ਧੁੱਪ” ਇਕ ਪੁਰਾਣੀ ਕਹਾਵਤ ਹੈ ਕਿ ਭਾਦੋਂ ਦੀ ਧੁੱਪ ਦਾ ਮਾਰਿਆ ਜੱਟ ਸਾਧ ਹੋ ਗਿਆ ਸੀ। ਚਲੋ ਬਜੁਰਗਾਂ ਤੋਂ ਸੁਣਦੇ ਆਏ ਹਾਂ ਸੱਚ ਹੈ ਕਿ ਝੂਠ ਇਹ ਬਾਅਦ ਦੀ ਗੱਲ ਹੈ ਪਰ ਜੋ ਅਸੀਂ ਰਾਤਾਂ ਨੂੰ ਦਾਦੇ ਦਾਦੀ ਤੋਂ ਸੁਣਦੇ ਸੀ ਕਿ ਦੋ ਸਕੇ ਭਰਾ ਵੱਡਾ ਵਿਆਹਿਆ ਹੋਇਆ Continue Reading »
No Commentsਅਨਮੋਲ ਮੋਤੀ
ਮਿੰਨੀ ਕਹਾਣੀ ਅਨਮੋਲ ਮੋਤੀ ਰਾਜ,ਰਾਜ… ਤੈਨੂੰ ਇੱਕ ਗੱਲ ਪੁੱਛਾਂ? ਮੀਨੂੰ ਨੇ ਡਰਦਿਆਂ ਡਰਦਿਆਂ ਕਿਹਾ। ਹਾਂ, ਕਿਉਂ ਨਹੀਂ? ਰਾਜ ਇੱਕ ਟੱਕ ਉਸ ਨੂੰ ਵੇਖਣ ਲੱਗਾ। ਰਾਜ…. ਤੂੰ ਉਸ ਦਿਨ…. ਕਿਹਾ ਸੀ ਨਾ….ਕਿ…. ਮੈਂ ਤੈਨੂੰ ਬੇਹੱਦ…. ਪਿਆਰ ਕਰਦਾ ਵਾਂ। ਮੀਨੂੰ ਅਟਕ ਅਟਕ ਕੇ ਮਸਾਂ ਹੀ ਬੋਲ ਪਾਈ। ਹਾਂ, ਤੇ ਮੈਂ ਕਿਹੜਾ ਕੁੱਝ Continue Reading »
No Commentsਮਾਂ ਜੂ ਹੋਈ
ਅੱਧੀ ਰਾਤ..ਭਾਂਡੇ ਖੜਕਣ ਦੀ ਅਵਾਜ..ਪਾਣੀ ਦੀ ਚੱਲਦੀ ਟੂਟੀ..ਮਾਂ ਰਸੋਈ ਵਿਚ ਸੀ! ਤਿੰਨੇ ਨੂੰਹਾਂ ਪੁੱਤ ਕਦੇ ਦੇ ਸੌਂ ਗਏ ਸਨ..ਪਰ ਉਹ ਜਾਗਦੀ ਸੀ..ਖੁਰੇ ਵਿਚ ਖਿੱਲਰੇ ਜੂਠੇ ਭਾਂਡੇ..ਕੰਮ ਸਾਂਝੇ ਟੱਬਰ ਦਾ ਸੀ ਪਰ ਉਹ ਖੁਦ ਦੀ ਜੁੰਮੇਵਾਰੀ ਸਮਝਦੀ ਸੀ..ਨਾਲੋਂ ਨਾਲ ਦੁੱਧ ਦਾ ਪਤੀਲਾ ਗਰਮ ਹੋ ਰਿਹਾ ਸੀ..ਅਜੇ ਜਾਗ ਲਾਉਣਾ ਬਾਕੀ ਸੀ..ਤਾਂ ਕੇ Continue Reading »
No Commentsਤਰਖਾਣ ਤੇ ਲੁਹਾਰ
“ਤਰਖਾਣ ਤੇ ਲੁਹਾਰ, ਤਰਖਾਣ, ਅਤੇ ਲੁਹਾਰ ਵੀ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਰਹੇ ਹਨ, ਖ਼ਾਸ ਕਰਕੇ ਪਿੰਡਾ ਵਾਲਿਆਂ ਦਾ ਤਾਂ ਇਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਸੀ ਕਿਉਂਕਿ ਖੇਤੀ ਦੇ ਸੰਦ ਠੀਕ ਕਰਵਾਉਣ ਜਾਂ ਫਿਰ ਨਵੇਂ ਬਣਵਾਉਣ ਲਈ ਇਹਨਾਂ ਦੀ ਜਰੂਰਤ ਰਹਿੰਦੀ ਸੀ। ਹੁਣ ਤਾਂ ਟਰੈਕਟਰ ਟਰਾਲੀਆਂ ਦਾ ਜ਼ਮਾਨਾ ਆ ਗਿਆ Continue Reading »
No Commentsਜਦੋਂ ਮੇਰੇ ਪਾਪਾ ਨਾਨਾ ਬਣੇ
ਜਦੋਂ ਮੇਰੇ ਪਾਪਾ ਨਾਨਾ ਬਣੇ ” ✍️ਸੋਨੀਆ ਰਿਆੜ੍ਹ ✍️ ****************************************** ਮੈਂ, ਮੋਨੂੰ ਦੀ ਡੇਲੀਵੇਰੀ ਤੋਂ, ਦੋ ਮਹੀਨੇ ਬਾਅਦ ਆਪਣੇ ਪੇਕੇ ਗਈ ਸੀ। ਮੈਂ, ਬੈਡ ਤੇ ਕਦੇ ਇੱਧਰ ਤੇ ਕਦੇ ਉਧਰ ਪਾਸੇ ਬਦਲ ਰਹੀ ਸੀ ਤਾਂ ਅਚਾਨਕ ਮੈਂ ਆਪਣੇ ਹੱਥ ਨਾਲ ਬੈਡ ਟੋਆਂ । ਪਰ ਮੇਰੇ ਨਾਲ ਬੈਡ ਤੇ ਕੋਈ ਨਹੀਂ Continue Reading »
No Comments