ਸੁੰਨਾਂ ਗੁੱਟ
ਸੁੰਨਾਂ ਗੁੱਟ ਰੱਖੜੀਆਂ ਦੀਆਂ ਰੱਖਾਂ ਵਿੱਚ ਤੇ ਸਿਰ ਦੇ ਸਿਹਰਿਆਂ ਵਿੱਚ, ਘਰ ਦੀਆਂ ਨੀਹਾਂ ਵਿੱਚ ਤੇ ਛੱਤ ਦੇ ਨਮੇਰਿਆਂ ਵਿੱਚ, ਕੁਦਰਤ ਦਾ ਸਭ ਤੋਂ ਅਨਮੋਲ ਇਹ ਗਹਿਣਾ ਹੁੰਦੀਆਂ ਨੇ, ਖੁਸ਼ਨਸੀਬ ਹੁੰਦੇ ਨੇ ਉਹ ਲੋਕ ਜਿਨ੍ਹਾਂ ਕੋਲ ਭੈਣਾਂ ਹੁੰਦੀਆਂ ਨੇ। ਗੁਰਦੀਪ ਰੱਖੜਾ “ਉੱਠ ਖੜ ਪੁੱਤ”, ਅੱਜ ਪੂਰਨਮਾਸ਼ੀ ਆ, ਚੱਲ ਗੁਰੂ ਘਰ Continue Reading »
2 Commentsਮੰਗਤੇ ਤੋਂ ਦਾਤਾ ਬਣਿਆ
ਮਾਂ ਅਕਸਰ ਦੱਸਿਆ ਕਰਦੀ..ਪੁੱਤਰ ਕਿਸੇ ਵੇਲੇ ਅਸੀਂ ਦਾਤੇ ਹੋਇਆ ਕਰਦੇ ਸਾਂ..ਹਾਲਾਤਾਂ ਨੇ ਸਾਨੂੰ ਮੰਗਤੇ ਬਣਾ ਦਿੱਤਾ..! ਮੈਨੂੰ ਕੋਈ ਬਹੁਤੀ ਸਮਝ ਨਾ ਆਇਆ ਕਰਦੀ! ਉਸ ਦਿਨ ਮਾਂ ਨੇ ਦਿਹਾੜੀ ਲਾਉਣ ਗਏ ਬਾਪ ਤੋਂ ਚੋਰੀ ਮੈਨੂੰ ਚਵਾਨੀ ਦਿੱਤੀ..! ਆਖਣ ਲੱਗੀ ਫਲੂਦੇ ਵਾਲੀ ਕੁਲਫੀ ਖਾ ਲਵੀਂ..ਵਾਪਿਸ ਪਰਤਦਿਆਂ ਨਿੱਕੇ ਲਈ ਵੀ ਕੁਝ ਲੈਂਦਾ ਆਵੀਂ..! Continue Reading »
No Commentsਗੁਰਬਾਣੀ ਕਿਉਂ ਪੜੀਏ ?
ਅਕਸਰ ਇਹ ਸਵਾਲ ਸੁਣਨ ਨੂੰ ਮਿਲਦਾ ਹੈ ਕਿ “ਜਦੋਂ ਮਨ ਹੀ ਨਹੀਂ ਲੱਗਦਾ ਤਾਂ ਗੁਰਬਾਣੀ ਕਿਉਂ ਪੜੀਏ”? ਸ਼ਾਇਦ ਇਸ ਕਹਾਣੀ ਤੋਂ ਇਹ ਜਵਾਬ ਮਿਲ ਜਾਵੇ।ਇੱਕ ਸੰਤ ਨੇ ਕਥਾ ਕਰਦਿਆਂ ਜਦੋਂ ਇਹ ਕਿਹਾ ਕਿ ਰੋਜ਼ਾਨਾ ਗੁਰਬਾਣੀ ਪੜ੍ਹੋ ਤਾਂ ਸੰਗਤ ਵਿੱਚ ਬੈਠੇ ਇਕ ਬੰਦੇ ਨੇ ਸਵਾਲ ਕੀਤਾ “ਬਾਬਾ ਜੀ ਜਦੋਂ ਮਨ ਹੀ Continue Reading »
No Commentsਸਮਝੌਤਾ ( ਆਖਰੀ ਭਾਗ)
ਪਰ ਸ਼ਾਇਦ ਸਾਡੀ ਕਿਸਮਤ ਵਿੱਚ ਕਦੇ ਮਿਲਣਾ ਲਿਖਿਆ ਹੀ ਨਹੀਂ ਸੀ। ਅਮਨ ਦੇ ਘਰ ਉਸਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ। ਉਸਨੇ ਮੈਨੂੰ ਆਪਣੇ ਘਰ ਗੱਲ ਕਰਨ ਲਈ ਕਿਹਾ। ਪਰ ਮੇਰੀ ਭੈਣ ਦੀ ਹਾਲਤ ਵਿੱਚ ਕੋਈ ਵੀ ਸੁਧਾਰ ਨਹੀਂ ਆ ਰਿਹਾ ਸੀ ਜਿਸ ਕਾਰਨ ਮੰਮੀ ਪਾਪਾ ਬਹੁਤ ਜਿਆਦਾ ਟੈਂਸ਼ਨ ਵਿਚ Continue Reading »
7 Commentsਪਹਿਲਾ ਪਿਆਰ
ਪਹਿਲਾ ਪਿਆਰ = ਏਹ ਬਿਲਕੁੱਲ ਸੱਚ ਗੱਲ ਹੈ ਕੀ ਪਹਿਲਾ ਪਿਆਰ ਕਿਸਮਤ ਵਾਲਿਆਂ ਨੂੰ ਮਿਲਦਾ ਹੈ। ਪਰ ਪਹਿਲਾ ਪਿਆਰ ਕਿਸੇ ਨੂੰ ਵੀ ਨਈ ਭੁੱਲਦਾ।ਭਾਵੇਂ ਇਕਤਰਫਾ ਹੋਵੇ। ਹਰੇਕ ਨੂੰ ਅਪਣੀ ਪਿਆਰ ਕਹਾਣੀ ਹਮੇਸ਼ਾ ਯਾਦ ਰਹਿੰਦੀ ਏ। ਜਦੋ ਮੈ ਦਸਵੀ ਕਲਾਸ ਵਿੱਚ ਪੜਦਾ ਸੀ। ਉਸ ਦਿਨਾਂ ਦੀ ਗੱਲ ਹੈ। ਸਾਡੇ ਪਿੰਡ ਤੋਂ Continue Reading »
No Commentsਵਾਰਸ
ਵਿਆਹ ਤੋਂ ਦਸ ਸਾਲ਼ ਬਾਅਦ ਵੀ ਮੇਰੀ ਕੁੱਖ ਹਰੀ ਨਾ ਹੋਈ, ਮੈਂ ਅਖ਼ੀਰ ਨੰਬਰਦਾਰ ਨੂੰ ਦੂਜਾ ਵਿਆਹ ਕਰਵਾਉਣ ਲਈ ਮਨਾ ਲਿਆ, ਸ਼ਰਾਬ ਪੀਣ ਲੱਗ ਗਿਆ ਸੀ ਬਹੁਤ, ਨਸ਼ੇ ‘ਚ ਹੜਬੜਾਉਂਦਾ ਹੁੰਦਾ ਸੀ,”ਕੀ ਕਰਨੇ ਚਾਲ਼ੀ ਕਿੱਲੇ ਜ਼ਮੀਨ ਦੇ ਜੇ ਅਗਾਂਹ ਕੋਈ ਵਾਲੀ-ਵਾਰਸ ਈ ਹੈਨੀ?” ਨਿੱਕੀ ਹੈ ਤਾਂ ਕੱਬੀ ਪਰ ਮੈਨੂੰ ਵੱਡੀਆਂ Continue Reading »
No Commentsਚੁੱਪ
ਮੈਡਮ ਨਵਜੋਤ ਕੌਰ ਪੰਨੂ.. ਮਾਨਸੇ ਕੋਲ ਸਕੂਲ ਵਿਚ ਬਦਲ ਕੇ ਆਈ ਤਾਂ ਹਰ ਪਾਸੇ ਉਸਦੇ ਹੀ ਚਰਚੇ ਸਨ! ਸੈਂਤੀ-ਅਠੱਤੀ ਸਾਲ ਉਮਰ..ਵਿਆਹੀ ਨਹੀਂ..ਏਨੇ ਸੋਹਣੇ ਵਜੂਦ ਨੂੰ ਭਲਾ ਰਿਸ਼ਤਿਆਂ ਦੀ ਕੀ ਘਾਟ..ਏਡੀ ਦੂਰ ਬਦਲੀ..ਰੁਕਵਾਉਣ ਲਈ ਜ਼ੋਰ ਵੀ ਨਹੀਂ ਪਵਾਇਆ..ਵਗੈਰਾ ਵਗੈਰਾ..! ਉਸਦਾ ਅਕਸਰ ਹੀ ਜਿਕਰ ਛਿੜ ਜਾਇਆ ਕਰਦਾ.. ਫੇਰ ਇੱਕ ਦਿਨ ਜਦੋਂ ਮਾਸਟਰ Continue Reading »
No Commentsਨੌਜੁਆਨੀ ਦੀ ਰਾਖੀ
ਗੋਰਾ ਪੁੱਛਣ ਲੱਗਾ..ਹੁਣ ਕਾਰਾਂ ਤੋਂ ਸਟਿੱਕਰ ਲਾਹ ਦੇਵੋਗੇ..ਮੋਰਚਾ ਤਾਂ ਫਤਹਿ ਹੋ ਗਿਆ? ਆਖਿਆ ਨਹੀਂ ਅਜੇ ਹੋਰ ਖੁਸ਼ੀਂ ਮਨਾਉਣੀ ਏ..ਅਰਸੇ ਬਾਅਦ ਜੂ ਮਿਲ਼ੀ ਏ..! ਫੇਰ ਡਾਂਗ ਵਰਾਉਂਦਾ ਡਿਪਟੀ ਵੇਖ ਲਿਆ..ਨਵੀਂ ਪੀੜੀ ਕਿੰਤੂ ਪ੍ਰੰਤੂ ਕਰਦੀ..ਤਿੰਨ ਦਹਾਕੇ ਪਹਿਲੋਂ ਘੋਟਣੇ,ਚਰਖੜੀਆਂ,ਚੱਡੇ ਪਾੜ,ਪੁੱਠਾ ਟੰਗਣਾ,ਉਨੀਂਦਰੇ,ਬਾਲਟੀ ਡੋਬੂ ਤਸੀਹੇ,ਚੂਹਾ ਕੁੜੀੱਕੀ..ਕਰੰਟ,ਨਹੁੰ-ਪੁੱਟਣੇ..ਖਾਕੀ ਭਲਾ ਇਹ ਸਭ ਕੁਝ ਕਿੱਦਾਂ ਕਰ ਸਕਦੀ ਏ..ਬੱਸ ਵਧਾ Continue Reading »
No Commentsਸੱਚ ਨੂੰ ਫਾਂਸੀ
ਢੁਡੀਕੇ ਤੋਂ ਮੋਗੇ ਦਾ ਕਿਰਾਇਆ ਦੋ ਪੈਸੇ ਹੋਇਆ ਕਰਦਾ ਸੀ.. ਮੈਂ ਮਾਲਵਾ ਟ੍ਰਾੰਸਪੋਰਟ ਦੀ ਬੱਸ ਫੜ ਲਾਹੌਰ ਅੱਪੜ ਜਾਇਆ ਕਰਦਾ.. ਸਾਰਾ ਦਿਨ ਘੁੰਮ ਫੇਰ ਆਥਣ ਵੇਲੇ ਓਸੇ ਬੱਸ ਤੇ ਵਾਪਿਸ ਮੋਗੇ ਮੁੜ ਆਉਂਦਾ ਤੇ ਓਥੋਂ ਪਿੰਡ! ਮਿੰਟਗੁਮਰੀ ਮੇਰੇ ਨਾਨਕੇ ਪਿੰਡ ਇੱਕ ਕਤਲ ਹੋ ਗਿਆ..! ਇੱਕ ਜਿਗਰੀ ਯਾਰ ਨੂੰ ਬੇਕਸੂਰ ਹੁੰਦਿਆਂ Continue Reading »
No Commentsਸਚੀ ਘਟਨਾ, ਕੋਈ ਕਲਪਨਾ ਨਹੀਂ
ਸਚੀ ਘਟਨਾ, ਕੋਈ ਕਲਪਨਾ ਨਹੀਂ ! ਕੱਲ ਮੈਂ ਝੀਲਾਂ ਕੋਲ ਰੁਕ ਕੇ ਜੂਸ ਪੀ ਰਿਹਾ ਸੀ, ਮੈਂ ਹਮੇਸ਼ਾ ਓਸੇ ਰੇਹੜੀ ਤੋਂ (Anshuka ਲਿਖਿਆ ਉੱਪਰ)ਜੂਸ ਪੀਂਦਾ ਹਾਂ ਜਦੋਂ ਵੀ ਸ਼ਹਿਰ ਜਾਵਾਂ। ਕਲ ਜਦੋਂ ਮੈਂ ਜੂਸ ਪੀ ਰਿਹਾ ਸੀ ਤਾਂ ਇਕ ਨੌਜਵਾਨ ਜੋ ਦੇਖਣ ਚ ਪਰਵਾਸੀ ਮਜ਼ਦੂਰ ਲਗਦਾ ਸੀ ਤੇ ਦਾੜ੍ਹੀ ਕਾਫੀ Continue Reading »
No Comments