Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਡਿਪਰੈੱਸ਼ਨ

...
...

ਡਿਪਰੈੱਸ਼ਨ ਗ੍ਰਸਤ ਇੱਕ ਸੱਜਣ ਜਦੋਂ ਪੰਜਾਹ ਸਾਲ ਦੀ ਉਮਰ ਦੇ ਹੋਏ ਤਾਂ ਉਨ੍ਹਾਂ ਦੀ ਪਤਨੀ ਨੇ ਡਿਪਰੈੱਸ਼ਨ ਤੋਂ ਛੁਟਕਾਰੇ ਦਾ ਰਾਹ ਸਮਝਾਉਣ ਇਕ ਸਿਆਣੇ ਕੋਲੋਂ ਇਲਾਜ ਲਈ ਵਕਤ ਲਿਆ। ਕੁਦਰਤੀ ਉਹ ਇਕ ਜੋਤਿਸ਼ੀ ਵੀ ਸੀ। ਘਰਵਾਲੀ ਬੋਲੀ “-ਇਹ ਭਿਆਨਕ ਡਿਪਰੈੱਸ਼ਨ ਚ ਨੇ, ਇਹਨਾਂ ਦੀ ਕੁੰਡਲੀ ਵੀ ਵੇਖੋ।”ਅਤੇ ਕਿਹਾ ਕਿ ਇਹਨਾਂ Continue Reading »

No Comments

ਭਰਾਵਾ ਦਾ ਪਿਆਰ

...
...

ਆਪਣੇ ਇੱਕ ਖਾਸ ਮਿੱਤਰ ਦਾ ਇੰਤਜਾਰ ਕਰਦੇ ਅਚਾਨਕ ਧਿਆਨ ਸੜਕ ਤੇ ਆਉਦੇ ਦੋ ਭਰਾਵਾ ਤੇ ਗਿਆ ਬੜਾ ਗਹਿਰਾ ਪਿਆਰ ਲੱਗਿਆ। ਜਦੋ ਕਰੀਬ ਦੀ ਲੰਘਣ ਲੱਗੇ ਤਾ ਹਾਕ ਮਾਰ ਕੇ ਬੁਲਾ ਲਿਆ…। ਕਾਕਾ ਜੀ ਭਰਾ ਇਹ ਸੋਡਾ”.? ਅੱਗੋ ਛੋਟੇ ਨਾਲੋ ਪਹਿਲਾ ਹੀ ਵੱਡਾ ਬੋਲਿਆ ਹਾਜੀ ਅੰਕਲ ਜੀ ਮੇਰਾ ਛੋਟਾ ਭਰਾ ਕਿਉ Continue Reading »

No Comments

ਭੁੱਖ ਭਾਗ 2

...
...

*ਭੁੱਖ* *ਭਾਗ 2* *ਲੇਖਕ – ਅਮਰਜੀਤ ਚੀਮਾਂ (ਯੂ ਐੱਸ ਏ)* ਬਾਪੂ ਪੁਰਾਣਾ ਫ਼ੌਜੀ ਰੰਮ ਪੀਦਾਂ, ਬੱਕਰੇ ਖਾਂਦਾ ਢੋਲੇ ਦੀਆਂ ਲਾਉਦਾ। ਨੂੰਹ ਨੇ ਬਾਪੂ ਨੂੰ ਕਿਹਾ ਕਿ ਬਾਕੀ ਸਾਰਾ ਪਰਿਵਾਰ ਪੂਰੀ ਤਰਾਂ ਸੈੱਟ ਆ ਤੇ ਸਾਡਾ ਵੀ ਕੁਝ ਬਣਾ ਦਿਉ। ਬਾਹਰਲੇ ਮੁੰਡਿਆਂ ਨੂੰ ਬੇਦਖ਼ਲ ਕਰ ਦਿਉ। ਬਾਪੂ ਇੰਗਲੈਂਡ ਵਾਲੇ ਲਈ ਤਾਂ Continue Reading »

No Comments

ਸੋਨੇ ਦੀ ਚੈਨੀ

...
...

ਘਰ ਚ ਮੁੰਡੇ ਦੀ ਆਮਦ ਤੇ ਸਾਰੇ ਖੁਸ਼ ਸਨ ਪਰ ਸੰਦੀਪ ਦੇ ਚਿਹਰੇ ਤੇ ਫਿਕਰ ਦੇ ਭਾਵ ਉੱਕਰੇ ਹੋਏ ਸਨ। ਸੰਦੀਪ ਦੀ ਸੱਸ ਆਖਣ ਲੱਗੀ ,”ਕਿਉਂ ਨਾ ਤੇਰਵੇਂ ਦਿਨ ਚੋਲਾ ਪਾ ਕੇ ਮੁੰਡੇ ਦਾ ਨਾਂ ਰੱਖ ਲੈਂਦੇ ਆਂ”……..ਨਾਲ ਈ ਲੱਗਦੇ ਹੱਥ ਵੱਡੀ ਦੇ ਮੁੰਡੇ ਦੀ ਦਸਤਾਰਬੰਦੀ ਵੀ ਉਸੇ ਦਿਨ ਕਰ Continue Reading »

No Comments

ਬਖਸ਼ਿਸ਼ (ਭਾਗ-ਤੀਜਾ)

...
...

ਬਖਸ਼ਿਸ਼ (ਭਾਗ-ਤੀਜਾ) ਦਿਨ ਕਦੋਂ ਹਫਤਿਆਂ ਅਤੇ ਫਿਰ ਮਹੀਨਿਆਂ ਵਿੱਚ ਬਦਲਣ ਲੱਗੇ ਪਤਾ ਹੀ ਨਾ ਲੱਗਾ। ਉਹ ਬਦਲਣ ਲੱਗ ਪਿਆ ਸੀ। ਬਾਹਰ ਜਾਣਾ ਬਹੁਤ ਘੱਟ ਗਿਆ ਸੀ। ਖੁਸ਼ ਰਹਿੰਦਾ ਸੀ, ਘਰ ਵਿੱਚ ਖੁਸ਼ੀਆਂ ਪਰਤ ਰਹੀਆਂ ਸਨ। ਮਾਂ ਕਈ ਵਾਰ ਸੋਚਦੀ ਕਿ ਹੁਣ ਇਸ ਬੱਚੀ ਨੂੰ ਉਹ ਜਾਂ ਤਾਂ ਕਿਸੇ ਲੋੜਵੰਦ ਨੂੰ Continue Reading »

No Comments

ਸੰਸਕਾਰ

...
...

ਕਹਾਣੀ ————-ਸੰਸਕਾਰ———— ਛਿੰਦੀ ਦੇ ਮਾਪਿਆਂ ਦੀ ਗਰੀਬੀ ਕਈ ਸਾਲ ਉਹਦੇ ਲਈ ਵਰ ਲੱਭਣ ਚ ਰੋੜਾ ਬਣੀ ਰਹੀ। ਜਦ ਮੇਹਰ ਹੋਈ ਤਾ ਉਹਦਾ ਸੁਹਪਣ ਵਰਦਾਨ ਹੋ ਨਿੱਬੜਿਆ। ਪਿੰਡ ਚ ਵਿਚੋਲਾ ਜੈਲਦਾਰਾਂ ਦੀ ਐਮ ਏ ਪੜ੍ਹੀ ਕੁੜੀ ਦਾ ਰਿਸ਼ਤਾ ਕਰਵਾਉਣ ਕੈਨੇਡਿਉਂ ਆਇਆ ਮੁੰਡਾ ਲਿਆਇਆ ਸੀ। ਦੇਖ ਦਿਖਾਈ ਕਰਕੇ ਵਾਪਸ ਆਦਿਂਆਂ ਮੁੰਡੇ ਦੀ Continue Reading »

No Comments

ਹਿੰਮਤੇ ਮਰਦਾ, ਮਦਦੇ ਖੁਦਾ

...
...

ਮੈ ਝੋਲ਼ਾ ਚੱਕੀ ਸਕੂਲੋਂ ਵਾਪਿਸ ਆਉਂਦੀ ਜਦੋਂ ਘਰ ਨੇੜੇ ਸਮੋਸਿਆਂ ਵਾਲੀ ਦੁਕਾਨ ਕੋਲ ਦੀ ਲੰਘੀ ਤਾਂ ਸਮੋਸਿਆਂ ਦੀ ਖੁਸ਼ਬੋ ਨੇ ਬੇਬੇ ਨੇ ਮੇਰੇ ਲਈ ਬਣਾਕੇ ਰੱਖੀ ਰੋਟੀ ਦਾ ਬਾਈਕਾਟ ਕਰਨ ਲਈ ਸ਼ੈਤਾਨ ਦਿਮਾਗ਼ ਨੂੰ ਮਜਬੂਰ ਕਰ ਦਿੱਤਾ. ਘਰੇ ਪਹੁੰਚ ਟੀਵੀ ਦਾ ਬਟਨ ਮਰੋੜ ਤੇ ਬੇਬੇ ਦੀ ਲਿਆਂਦੀ ਰੋਟੀ ਨੂੰ ਅਣਦੇਖਾ Continue Reading »

No Comments

ਰੱਬ ਦੇ ਰੰਗ

...
...

ਰੱਬ ਦੇ ਰੰਗ (ਮਿੰਨੀ ਕਹਾਣੀ) ਆਪਣੇ ਪਤੀ ਸੰਜੀਵ ਦੇ ਇੱਕ ਕੁਆਰੀ ਕੁੜੀ ਸੋਨੀਆ ਨਾਲ ਪ੍ਰੇਮ ਸੰਬੰਧਾਂ ਬਾਰੇ ਜਦ ਸੁਜਾਤਾ ਨੂੰ ਪਤਾ ਲੱਗਾ ਤਾਂ ਉਹ ਬਹੁਤ ਹੀ ਰੋਈ – ਕੁਰਲਾਈ ਤੇ ਉਸਨੇ ਬਹੁਤ ਕਲੇਸ਼ ਕੀਤਾ ।ਸੰਜੀਵ ਨੂੰ ਪਿਆਰ ਨਾਲ ਸਮਝਾਉਣ ਦੀ ਵੀ ਉਸ ਨੇ ਬਹੁਤ ਕੋਸ਼ਿਸ਼ ਕੀਤੀ। ਪਰ ਸੰਜੀਵ ਤੇ ਕੋਈ Continue Reading »

No Comments

ਉਧਾਰ ਲਈਆਂ ਖੁਸ਼ੀਆਂ

...
...

ਉਧਾਰ ਲਈਆਂ ਖੁਸ਼ੀਆਂ ਨੌਕਰੀ ਦੇ ਸਿਲਸਿਲੇ ਚ ਮੇਰਾ ਤਬਾਦਲਾ ਸ਼ਹਿਰ ਦਾ ਹੋ ਗਿਆ। ਪਿੰਡ ਤੋਂ ਕਾਫੀ ਦੂਰ ਹੋਣ ਕਾਰਨ ਅਤੇ ਰੋਜ਼ ਦੇ ਆਉਣ ਜਾਣ ਵਾਲੇ ਸਫਰ ਬਾਰੇ ਸੋਚ ਕੇ ਮੈਂ ਉੱਥੇ ਹੀ ਰਹਿਣ ਦਾ ਮਨ ਬਣਾ ਲਿਆ ਸੀ। ਸ਼ਹਿਰ ਵੀ ਬੱਸ ਨਾਂ ਦਾ ਹੀ ਸੀ ਉਂਝ ਇੱਕ ਕਸਬਾ ਸੀ। ਕੋਈ Continue Reading »

No Comments

ਹਰ ਮੈਦਾਨ ਫਤਹਿ

...
...

ਹਰ ਮੈਦਾਨ ਫਤਹਿ| ਸੱਜਣੋ, ਹਰੀ ਭਾਈ ਇਸਟੇਟ ਦੀ ਸਮੱਸਿਆ ਬਾਰੇ ਤੁਸੀਂ ਥੋੜਾ ਬਹੁਤ ਜਾਣ ਹੀ ਗਏ ਹੋ। ਮੈਂ ਹਮੇਸ਼ਾ ਵਿਉਂਤਾਂ ਬਣੌਦਾ ਰਹਿੰਦਾ ਸੀ ਕਿ ਕਿਸ ਤਰਾਂ ਇਸ ਦਾ ਸੁਧਾਰ ਕਰਾਂ ਤੇ ਕਿਥੋਂ ਸ਼ੁਰੂ ਕਰਾਂ, ਕਿਵੇਂ ਸ਼ੁਰੂ ਕਰਾਂ। ਮੈਂ ਕਿੰਨਾ ਵੀ ਖਤਰਾ ਉਠਾਕੇ, ਕਿੰਨੀ ਵੀ ਵਧੀਆ ਸਕੀਮ ਬਣਾ ਲੈਂਦਾ ਪਰ ਏਨੀ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)