ਪਿੱਠ ਤੇ ਵਾਰ
ਕਰੋਨਾ ਦੇ ਸਮੇ ਤੋਂ ਬਾਅਦ ਦੀ ਗੱਲ ਆ। ਪਿੰਡ ਦੀ ਉੱਪਰਲੀ ਫਿਰਨੀ ਵਾਲ਼ੀ ਭੈਣ ਜੀ ਆਈ ਹੋਈ ਸੀ। ਗੁਰਦੁਆਰੇ ਸੰਗਰਾਂਦ ਦਾ ਮੇਲ਼ਾ ਲੱਗਦਾ ਹੁੰਦਾ ਤੇ ਘਰ ਦੂਰ ਹੋਣ ਤੇ ਸੋਚਿਆ ਕਿ ਜਰਾ ਅਰਾਮ ਕਰਕੇ ਚੱਲਦੀ ਹਾਂ। ਏਨੇ ਨੂੰ ਗੱਲਾਂ ਵਿੱਚ ਈ ਚੱਲਦਿਆਂ ਪੁੱਛਣ ਲੱਗੀ.. ਹਾਏ ਨੀ ਭੈਣੇ, ਤੇਰਾ ਮੁੰਡਾ ਹਾਲੇ Continue Reading »
No Commentsਬਦਲਦੇ ਚਿਹਰੇ !
ਬਦਲਦੇ ਚਿਹਰੇ !! “ਵੇ ਕਾਕੇ ਏਧਰ ਆ, ਤੂੰ ਵੋਟਾਂ ਬਣਾਉਂਦਾ ਏ ਨਾਂ, ਸਾਡੀਆਂ ਦੋਵਾਂ ਕੁੜੀਆਂ ਦੇ ਬਣਾ ਦੇ, ਲੈ ਲਵੀਂ ਜਿਹੜੇ 20-50 ਲੈਣੇ ਨੇਂ”। ਇਲੈਕਸ਼ਨ ਕਮਿਸ਼ਨ ਆਲ੍ਹਾ ਝੋਲਾ ਟੰਗੀਂ ਜਾਂਦੇ ਨੂੰ, ਗੇਟ ਚੋਂ ਹੂਬਹੂ ‘ਨਿਰਮਲ ਰਿਸ਼ੀ’ ਦੇ ‘ਨਿੱਕਾ ਜੈਲਦਾਰ’ ਆਲੀ ‘ਦਾਦੀ’ ਵਰਗੀ ਅਸਲੀ ‘ਦਾਦੀ’ ਨੇ ਮਰਦਾਨਾ ਆਵਾਜ਼ ਚ ਲਗਭਗ ਹੁਕਮ Continue Reading »
No Commentsਕਿੱਥੇ ਗਈਆਂ ਚੁੰਨੀਆਂ ਮੁਟਿਆਰੇ.?? ਧੰਜਲ ਜ਼ੀਰਾ।
ਕਿੱਥੇ ਗਈਆਂ ਚੁੰਨੀਆਂ ਮੁਟਿਆਰੇ ?? ਬਾਪੂ, ਤੁਹਾਡੇ ਵੇਲੇ ਵੀ ਆਪਣਾ ਇਹਦਾਂ ਦਾ ਵਿਰਸਾ ਸੀ, ਜਿੱਦਾਂ ਦਾ ਹੁਣ ਏ? ਨਹੀਂ ਕੰਵਲ ਪੁੱਤ, ਉਹਦੋਂ ਤਾਂ ਵਿਰਸਾ ਬਹੁਤ ਵਧੀਆ ਸੀ।ਕਿਵੇ ਦਾ ਸੀ ਭਲਾ, ਦੱਸੋ ਤਾਂ ਬਾਪੂ ਜੀ, ਲੈ ਸੁਣ ਕੰਵਲ ਪੁੱਤ – ਮੁਟਿਆਰਾਂ ਦਾ ਪਹਿਰਾਵਾ:- ਹੁਣ ਤਾਂ ਪੰਜਾਬਣ ਮੁਟਿਆਰਾਂ ਦਾ ਪਹਿਰਾਵਾ ਹੀ ਬਦਲਿਆ Continue Reading »
No Commentsਸੁਖ ਸ਼ਾਂਤੀ
ਮੈਂ ਅਕਸਰ ਹੀ ਆਪਣੇ ਸਧਾਰਨ ਜਿਹੇ ਦਿਸਦੇ ਘਰ ਕਰਕੇ ਦੋਸਤਾਂ-ਜਾਣਕਾਰਾਂ ਵਿਚ ਮਜਾਕ ਦਾ ਪਾਤਰ ਬਣਦਾ ਹੀ ਰਹਿੰਦਾ ਸਾਂ! ਇੱਕ ਦਿਨ ਓਸੇ ਘਰ ਦੇ ਬੂਹੇ ਤੇ ਬਿੜਕ ਹੋਈ.. ਵੇਖਿਆ ਇੱਕ ਕੁੱਤਾ ਸੀ.. ਜਰਾ ਜਿੰਨਾ ਪੁੱਚਕਾਰਿਆ ਤਾਂ ਝੱਟ ਅੰਦਰ ਲੰਘ ਆਇਆ! ਫੇਰ ਏਧਰ ਓਧਰ ਵੇਖਿਆ..ਮੁੜ ਸਿੱਧਾ ਬਾਰੀ ਵੱਲ ਗਿਆ ਤੇ ਠੰਡੀ ਹਵਾ Continue Reading »
No Commentsਜਿਓੰਦੀ ਵੱਸਦੀ ਰਹਿ ਧੀਏ
ਬਚਨੀ ਦੇ ਪੁੱਤ ਨਾਲ ਉਸਦਾ ਅੱਜ ਸਵੇਰੇ ਫੇਰ ਕਲੇਸ਼ ਪੈ ਗਿਆ ਸੀ। ਨੂੰਹ-ਪੁੱਤ ਆਏ ਦਿਨ ਬਚਨੀ ਨਾਲ ਲੜ ਪੈਂਦੇ ਸਨ। ਫੇਰ ਰਿਸ਼ਤੇਦਾਰ ਇਕੱਠੇ ਹੋਣੇ ਤੇ ਫੈਸਲਾ ਹੋ ਜਾਣਾ। ਪਰ ਅੱਜ ਤਾਂ ਜਿਆਦਾ ਹੀ ਕਲੇਸ਼ ਵੱਧ ਗਿਆ ਸੀ। ਹੁੱਣ ਫੈਸਲਾ ਹੋਇਆ ਸੀ ਕਿ ਬਚਨੀ ਆਪਣੀ ਰੋਟੀ ਆਪ ਲਾਹ ਲਿਆ ਕਰੇਗੀ। ਰਸੋਈ Continue Reading »
No Commentsਪੰਜਾਬੀ ‘ ਚ ਗੱਲ
ਇਕ ਪੰਡਿਤ ਆਪਣੇ ਸ਼ਾਗਿਰਦਾਂ ਨੂੰ ਕਹਿੰਦਾ ਕਿ ਆਜ ਸੇ ਹਮ ਹਿੰਦੀ ਬੋਲਾ ਕਰੇਂਗੇ । ਇਕ ਦਿਨ ਖੂਹ ਤੇ ਨ੍ਹਾਉਣ ਗਿਆ ਮੌਣ ਤੋਂ ਤਿਲਕ ਕੇ ਖੂਹ ਵਿਚ ਡਿੱਗ ਪਿਆ । ਸ਼ਿਸ਼ ਰੌਲਾ ਪਾਉਣ ‘ ਪੰਡਿਤ ਜੀ ਜਲ ਬਿੰਬਤ ਹੋ ਗਏ , ਪੰਡਿਤ ਜੀ ਜਲ ਬਿੰਬਤ ਹੋ ਗਏ । ਨਾ ਕੋਈ ਸੁਣੇ Continue Reading »
No Commentsਚਲੋ ਚਲੀ ਦਾ ਮੇਲਾ
ਚਲੋ ਚਲੀ ਦਾ ਮੇਲਾ ਓਹ ਘੱਟ ਅਬਾਦੀ ਵਾਲਾ ਚਿੜੀ ਦੇ ਪੌਂਚੇ ਕੁ ਜਿੱਡਾ ਪਿੰਡ ਹੈ । ਪਿੰਡ ਦਾ ਪੁਰਾਤਨ ਛੋਟਾ ਜਿਹਾ ਦਰਵਾਜ਼ਾ ਹੈ । ਡਿਊਟੀ ਦੌਰਾਨ ਮਹੀਨੇ ਦੇ ਇਕ ਦੋ ਚੱਕਰ ਇਸ ਪਿੰਡ ਦੇ ਮੇਰੇ ਅਕਸਰ ਲਗਦੇ ਨੇ । ਹਰ ਵਾਰੀ ਪਿੰਡ ਦੇ ਦਰਵਾਜ਼ੇ ਚਾਰ ਬਜ਼ੁਰਗਾਂ ਨੂੰ ਬੈਠੇ ਆਪਸ ਵਿੱਚ Continue Reading »
No Commentsਚਿੜੀਆਂ ਚੁੱਗ ਗਈਆਂ ਖੇਤ
ਕਹਿੰਦੇ ਨੇ ਕਿ ਇਸ਼ਕ ਅੰਨਾ ਹੁੰਦਾ ਏ ਇਹ ਅਮੀਰ ਗਰੀਬ ਜਾਤ ਪਾਤ ਕੁਝ ਨਹੀਂ ਵੇਖਦਾ, ਜਿਸਨੂੰ ਹੋ ਜਾਂਦਾ ਕੋਈ ਕੱਚੇ ਘੜਿਆਂ ਤੇ ਤਰਨ ਲਗ ਪੈਂਦਾ ਕੋਈ ਰੇਗਿਸਥਾਨ ਵਿੱਚ ਰੇਤ ਵਿੱਚ ਭਟਕ ਭਟਕ ਮਰ ਜਾਂਦਾ…. ਕੋਈ ਅਣਖ ਦਾ ਨਾਮ ਦੇ ਇਸਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਕੋਈ ਘਰ ਬਾਰ ਛੱਡ ਜਾਂਦਾ Continue Reading »
No Commentsਨਹੀਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ
ਨਹੀਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ,,,,,, ਤਿੱਖੜ ਦੁਪਹਿਰਾ, ਕਾਂ – ਅੱਖ ਨਿੱਕਲਦੀ… ਸੜਕ ਤੇ ਵਿਰਲੇ ਟਾਵੇਂ ਲਾਂਘੇ ਟਾਪੇ ਦੇ ਵਿੱਚ ਮੈਨੂੰ ਟਰੈਕਟਰ ਦੀ ਛਤਰੀ ਹੇਠੋਂ ਦੂਰ ਸੜਕ ਤੇ ਪਰਲੇ ਪਿੰਡ ਵੱਲੋਂ ਇੱਕ ਸਾਈਕਲ ਤੇ ਇੱਕ ਜਾਣੀ ਪਛਾਣੀ ਜਿਹੀ ਪੱਗ ਆਉਂਦੀ ਦਿਸੀ। ਤੂੜੀ ਵਾਲੀ ਮਸ਼ੀਨ ਸੜਕ ਤੋਂ ਦੂਰ ਹੋਣ ਤੇ ਖੜਕਾ ਘਟਿਆ Continue Reading »
No Commentsਵਕਤੀ ਸਿਕੰਦਰ
ਪੂਰਾਣੀ ਗੱਲ ਏ.. ਕਬਰ ਕੋਲ ਬੈਠੇ ਇੱਕ ਬਜ਼ੁਰਗ ਨੂੰ ਕੋਲੋਂ ਲੰਘਦੇ ਬਾਦਸ਼ਾਹ ਨੇ ਦਬਕਾ ਮਾਰਿਆ..ਤੈਨੂੰ ਪਤਾ ਨਹੀਂ ਮੈਂ ਬਾਦਸ਼ਾਹ ਹਾਂ..ਅਦਬ ਨਾਲ ਝੁਕ ਕੇ ਸਲਾਮ ਕਰ! ਅੱਗੋਂ ਹੱਸ ਪਿਆ ਅਖ਼ੇ ਇਥੇ ਦਫ਼ਨ ਹੋਣ ਤੋਂ ਪਹਿਲਾਂ ਮੈਂ ਵੀ ਲੋਕਾਂ ਨੂੰ ਇੰਝ ਹੀ ਆਖਿਆ ਕਰਦਾ ਸਾਂ..! ਵੀਹ ਕੂ ਸਾਲ ਪਹਿਲਾਂ ਕਿਰਪਾਲ ਸਿੰਘ ਨਾਮ Continue Reading »
No Comments