ਭੂਤਾਂ ਦਾ ਘਰ
ਭੂਤਾਂ ਦਾ ਘਰ ਉਹ ਬੱਸ ਤੇ ਆਉਂਦੀ ਹੋਈ ਇਹੀ ਸੋਚ ਰਹੀ ਸੀ ਕਿ ਮੇਰੇ ਭਰਾ ਨੇ ਪਤਾ ਨੀ ਕਿਹੜਾ ਪਾਪ ਕੀਤਾ , ਦੋਹਾਂ ਭਰਜਾਈਆਂ ਦਾ ਸਾਥ ਨੀ ਮਿਲਿਆ ,ਵਿਚਾਰੀਆਂ ਦੋਹਾਂ ਦੀ ਕਿਸਮਤ ਇੱਕੋ ਕਿਹੋ ਜਿਹੀ ਨਿਕਲੀ ਦੋਵੇਂ ਬੱਚਾ ਜੰਮਦੀਆਂ ਗਈਆਂ ਤੇ ਰੱਬ ਨੂੰ ਪਿਆਰੀਆਂ ਹੋ ਗਈਆਂ , ਉਸ ਤੋਂ ਵੀ Continue Reading »
No Commentsਜੇਹਾ ਬੀਜੋਗੇ..ਓਹੀ ਵੱਢੋਗੇ
ਉਹ ਹੁਣ ਮੈਥੋਂ ਕਿੰਨਾ ਉੱਚਾ ਹੋ ਗਿਆ ਸੀ..ਜੁੱਤੀ ਵੀ ਨਾ ਆਉਂਦੀ..ਹਰ ਮਹੀਨੇ ਆਖਦਾ ਨਵੀਂ ਲੈ ਕੇ ਦਿਓ..ਬੋਝੇ ਵਿਚੋਂ ਜਿੰਨੇ ਜੀ ਕਰਦਾ ਪੈਸੇ ਵੀ ਕੱਢ ਕੇ ਲੈ ਜਾਂਦਾ..ਕੁਝ ਆਖਣ ਲੱਗਦਾ ਤਾਂ ਜੰਮਣ ਵਾਲੀ ਉਸਦੇ ਹੱਕ ਵਿੱਚ ਭੁਗਤਦੀ..ਸਫਾਈਆਂ ਦਿੰਦੀ..ਤੁਸੀਂ ਠੀਕ ਹੁੰਦੇ ਹੋਏ ਵੀ ਗਲਤ ਹੋ..ਜਵਾਨ ਔਲਾਦ ਨੂੰ ਕੁਝ ਆਖਣ ਦਾ ਜਮਾਨਾ ਨਹੀਂ Continue Reading »
No Commentsਉਹ ਸ਼ਖਸ, ਜੋ ਜਹਾਜ ਥੱਲੇ ਲਟਕ ਕੇ, ਦਿੱਲੀ ਤੋਂ ਲੰਡਨ ਪਹੁੰਚ ਗਿਆ।
ਉਹ ਸ਼ਖਸ, ਜੋ ਜਹਾਜ ਥੱਲੇ ਲਟਕ ਕੇ, ਦਿੱਲੀ ਤੋਂ ਲੰਡਨ ਪਹੁੰਚ ਗਿਆ। ਸੰਨ 1996 ਦੀ ਗੱਲ ਹੈ, ਪੰਜਾਬ ‘ਚ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਖਰਾਬ ਹੋਏ ਹਾਲਾਤ ਹਜੇ ਵੀ ਪੂਰੀ ਤਰਾਂ ਨਾਲ ਕਾਬੂ ‘ਚ ਨਹੀਂ ਸਨ, ਇਸੇ ਸਮੇਂ ਹੁਸ਼ਿਆਰਪੁਰ ਜਿਲੇ ਦੇ ਇਕ ਪਿੰਡ ਦੇ ਦੋ ਨੌਜਵਾਨ ਸਕੇ ਭਰਾ, 23 ਸਾਲਾ Continue Reading »
No Commentsਕਾਸ਼ ਉਸ ਦਿਨ
ਕਹਾਣੀ/ ਕਾਸ਼ ਉਸ ਦਿਨ !!!!!” ਜੇਲ ਦੀ ਕਾਲ਼ ਕੋਠੜੀ ਚ ਬੈਠਾ ਪਾਲਾ ਸੋਚ ਰਿਹਾ ਸੀ ,”ਕਾਸ਼ ਉਸ ਦਿਨ !!!!!” ਮਾਪਿਆਂ ਦਾ ਲਾਡਲਾ ,ਇਕਲੌਤਾ ਪੁੱਤ ਸੁੱਖਪਾਲ ,ਜਦੋਂ ਦਾ ਜਨਮ ਲਿਆ ਐਸ਼ ਈ ਕਰੀ । ਮਾਂ ਨੇ ਬੁੱਕਲ਼ ਚੋਂ ਨਾ ਕੱਢਣਾ ਤੇ ਪਿਓ ਨੇ ਮੂੰਹੋਂ ਨਿਕਲਣ ਤੋਂ ਪਹਿਲਾਂ ਹਰ ਫ਼ਰਮਾਇਸ਼ ਪੂਰੀ ਕਰ Continue Reading »
No Commentsਨਿਆਈਆਂ ਵਾਲਾ ਖੂਹ
ਕਹਾਣੀ : ਨਿਆਈਆਂ ਵਾਲਾ ਖੂਹ ਮੈਂ ਇਸ ਪਿੰਡ ਚ ਲਾਇਆ ਦੂਸਰਾ ਖੂਹ ਸੀ । ਮੇਰਾ ਵੱਡਾ ਭਰਾ ਇਸ ਪਿੰਡ ਦੇ ਦਰਵਾਜ਼ੇ ਚ ਲਾਇਆ ਪਹਿਲਾ ਖੂਹ ਸੀ । ਉਹ ਪਿੰਡ ਦੇ ਲੋਕਾਂ ਦੀ ਪਿਆਸ ਬੁਝਾਉਂਦਾ ਸੀ ਤੇ ਮੈਂ ਉਹਨਾਂ ਲਈ ਖਾਣ ਲਈ ਕਿੰਨਾ ਕੁਝ ਉਗਾ ਕੇ ਦਿੰਦਾ ਰਿਹਾ । ਅੱਜ ਮੇਰੇ Continue Reading »
No Commentsਜਦੋਂ ਪ੍ਰੇਤ ਕੁੱਜੇ ਵਿੱਚ ਬੰਦ ਕੀਤਾ।
ਜਦੋਂ ਪ੍ਰੇਤ ਕੁੱਜੇ ਵਿੱਚ ਬੰਦ ਕੀਤਾ। ਇਹ ਕੋਈ ਕਹਾਣੀ ਨਹੀਂ ਸਾਡੇ ਪਿੰਡ ਦੀ ਸੱਚੀ ਅਤੇ ਪੁਰਾਣੀਂ ਗੱਲ ਐ ਸਾਡੇ ਪਿੰਡ ਦਾ ਇੱਕ ਪਰਿਵਾਰ ਸੀ ਜਿਹੜਾ ਕਿ ਵਹਿਮਾਂ-ਭਰਮਾਂ ਵਿੱਚ ਬਹੁਤ ਵਿਸ਼ਵਾਸ ਰੱਖਦਾ ਸੀ ਘਰੇਂ ਕੋਈ ਮਾੜੀ ਮੋਟੀ ਚੂੰ ਚੱਪ ਹੋਣੀ ਝੱਟ ਪੁੱਛ ਲੈਣ ਭੱਜ ਪੈਂਦੈ। ਇੱਕ ਵਾਰ ਕੋਈ ਮਾੜਾ ਮੋਟਾ ਲੜਾਈ Continue Reading »
No Commentsਅਕਲ ਬਿਨਾਂ ਖੂਹ ਖਾਲੀ
ਪੜ੍ਹਿਆ ਸੁਣਿਆਂ ਦੇਖਿਆ * ਸਭਾ ਸ਼ਨੀਵਾਰ ਦੀ-4 ………………………………………. ‘ਅਕਲ ਬਿਨਾਂ ਖੂਹ ਖਾਲੀ’ ਕਹਿਣ ਅਤੇ ‘ਚੰਦ ਚਾੜ੍ਹਨ’ ਵਾਲ਼ੇ !’ ਹਰੇਕ ਅਖਾਣ ਅਤੇ ਮੁਹਾਵਰੇ ਪਿੱਛੇ ਕੋਈ ਨਾ ਕੋਈ ਕਹਾਣੀ ਜਰੂਰ ਹੁੰਦੀ ਹੈ।ਇੱਥੇ ਇੱਕ ਅਖਾਣ ਤੇ ਇੱਕ ਮੁਹਾਵਰੇ ਪਿਛਲੇ ਦੋ ਕਿੱਸੇ ਬਿਆਨ ਕਰ ਰਿਹਾ ਹਾਂ। ਕਹਿੰਦੇ ਸਾਧਾਂ ਦੇ ਚਲਦੇ-ਵਹੀਰ ਨੇ ਸ਼ਾਮ ਪਈ ਤੋਂ Continue Reading »
No Commentsਪੂਰੀ ਜਿੰਦਗੀ
ਬੌਸ ਵੱਲੋਂ ਮੇਰੇ ਕੰਮ ਬਾਰੇ ਕੀਤੀ ਇੱਕ ਚੁਭਵੀਂ ਜਿਹੀ ਟਿੱਪਣੀ..ਸਾਰਾ ਦਿਨ ਦਿਮਾਗ ਵਿਚ ਘੁੰਮਦੀ ਰਹੀ..ਕਿੰਨਾ ਕੁਝ ਗਲਤ ਹੋ ਰਿਹਾ ਸੀ ਆਪਣੇ ਨਾਲ..ਅਤੀਤ ਵਿਚ ਬੁਰਾ ਹੋਇਆ ਅਤੇ ਕੀਤਾ ਗਿਆ ਸਾਰਾ ਕੁਝ ਰੀਲ ਬਣ ਅੱਖਾਂ ਅੱਗੇ ਘੁੰਮੀ ਜਾ ਰਿਹਾ ਸੀ..ਇਥੋਂ ਤੱਕ ਕੇ ਉਮਰਾਂ ਦੇ ਹਾਣ ਸੰਦੀਪ ਸਿੰਘ ਵੱਲੋਂ ਗਿਫ਼੍ਟ ਕੀਤੀ ਨਵੀਂ ਨਕੋਰ Continue Reading »
No Commentsਕੀਰਤਨੀ
ਕਹਿੰਦੇ ਬਈ ਕੇਰਾ ਏਜੰਟਾ ਨੇ ਚਾਰ ਬੰਦਿਆ ਦੀ ਕੀਰਤਨੀ ਜੱਥੇ ਦੇ ਤੌਰ ਤੇ ਕਨੇਡਾ ਦੀ ਫਾਇਲ ਲਾ ਦਿੱਤੀ ਤੇ ਉਹਨਾ ਦੀ ਆ ਗਈ ਇੰਟਰਵਿਊ ਤੇ ਕਨੇਡਾ ਅੰਬੈਸੀ ਵਾਲੇ ਕਹਿੰਦੇ ਬਈ ਅਸੀ ਕਿਵੇ ਮੰਨੀਏ ਕਿ ਤੁਸੀ ਅਸਲੀ ਕੀਰਤਨੀਏ ਹੋ ਚੱਲੋ ਸਾਨੂੰ ਕੀਰਤਨ ਕਰਕੇ ਵਿਖਾਉ। ਉਹਨਾ ਚਾਰਾ ਦੇ ਤਾ ਆ ਗਈ ਦੰਦਾ Continue Reading »
No Commentsਮੂਲ ਨਾਲੋ ਵਿਆਜ ਪਿਆਰਾ
ਮੂਲ ਨਾਲੋ ਵਿਆਜ ਪਿਆਰਾ ਇੱਕ ਮਹੀਨੇ ਦਾ ਪੋਤਾ ਗੋਦੀ ਵਿੱਚ ਚੱਕੀ ਬੈਠੀ ਦਾਦੀ ਦਾ ਡਾਕਟਰਾ ਦੀ ਰਿਪੋਰਟ ਦੇਖ ਚਿਹਰੇ ਤੌ ਰੰਗ ਉੱਡ ਗਿਆ :::!! ਹੈਰਾਨ ਰਹਿ ਗਈ!! “ਹੁਣ ਸਮਝ ਆਈ ਕਿਉ ਨਹੀ ਨੂੰਹ ਨੇ ਪਜੀਰੀ ਦੇ ਇੱਕ ਚਮਚੇ ਨੂੰ ਮੂੰਹ ਨਹੀ ਲਾਇਆ :::!! ਬਸ ਸਾਰਾ ਦਿਨ ਨੀਂਦ ਵਿੱਚ ਪਈ ਰਹਿੰਦੀ Continue Reading »
No Comments