ਦੁਆਵਾਂ
ਤੀਜੀ ਜਾਂ ਚੋਥੀ ਜਮਾਤ ਵਿਚ ਹੋਵਾਂਗਾ! ਸਾਡੇ ਰੇਲਵੇ ਕਵਾਟਰ ਦਾ ਅਚਾਨਕ ਅੱਧੀ ਰਾਤ ਨੂੰ ਬੂਹਾ ਖੜਕਿਆ..ਅਸੀਂ ਦੋਨੋ ਭੈਣ ਭਰਾ ਵਿੱਚਕਾਰ ਸੁੱਤੀ ਮਾਂ ਨਾਲ ਚਿੰਬੜ ਗਏ! ਬਾਹਰ ਪਿਤਾ ਜੀ ਸਨ..ਨੱਕ ਵਿਚੋਂ ਨਿੱਕਲ ਰਿਹਾ ਖੂਨ ਅਤੇ ਢਠੀ ਹੋਈ ਪੱਗ ਕਿੰਨਾ ਕੁਝ ਅਣਹੋਣਾ ਬਿਆਨ ਕਰ ਰਹੇ ਸਨ! ਓਹਨਾ ਕੋਲ ਹੀ ਨੀਵੀਂ ਪਾਈ ਖਲੋਤੀ Continue Reading »
No Commentsਕਤੂਰੇ
ਇੱਕ ਕਹਾਣੀ ਕਤੂਰੇ ***** ਕਤੂਰੇ ਯਾਨੀ ਡੌਗੀ ਦੇ ਪੱਪੀਜ ।ਕੰਮੋ ਦਾ ਪੋਤਾ ਲਾਡੀ ਇੱਕ ਕਤੂਰਾ ਪਿੱਛੇ ਨੂੰ ਲੁਕੋ ਕੇ ਲੌਬੀ ਵਿੱਚ ਦੀ ਹੁੰਦਾ ਹੋਇਆ ਅਪਣੇ ਬੈਡਰੂਮ ਵਿੱਚ ਜਾਣ ਲਈ ਲੰਘਿਆ ਤਾਂ ਕੰਮੋ ਅਪਣਾ ਬੀਤਿਆ ਵਕਤ ਯਾਦ ਕਰਨ ਲੱਗੀ । ਗਲੀ ਵਿੱਚ ਘੁੰਮਦੇ ਕਤੂਰਿਆਂ ਦੇ ਮਗਰ ਮਗਰ ਜਾਣਾ, ਉਨ੍ਹਾਂ ਦੀ ਮਾਂ Continue Reading »
No Commentsਨਾਨਕਾ ਪਿੰਡ ਅਮਲੋਹ
ਮੇਰਾ ਮਿਸਰੀ ਦੀ ਡਲੀ ਵਰਗਾ ਪਿੰਡ ਨਾਨਕਾ ਅਮਲੋਹ ਜਿੱਥੇ ਮੈਂ ਆਪਣਾ ਬੱਚਪਨ ਗੁਜਾਰਿਆ ਸੀ | ਅੱਜ ਕਨੇਡਾ ਯਾਦ ਕਰ ਰਿਹਾ ਹਾਂ ਉਹਨਾਂ ਦਿਨਾਂ ਨੂੰ ਜਦੋਂ ਮੈਂਨੂੰ ਉੱਥੇ ਜਾਣ ਦਾ ਕਿੰਨਾ ਹੀ ਚਾਅ ਹੁੰਦਾ ਸੀ | ਉਸ ਪਿੰਡ ਦੀਆਂ ਗਲੀਆਂ ਵਿੱਚ ਦੁਬਾਰਾ ਮੁੜ ਜਾਣ ਦਾ ਚਿਤ ਕਰਦਾ ਰਹਿੰਦਾ ਏ ਕਿਉਂਕਿ ਉਹ Continue Reading »
1 Commentਅਸਲ ਅਨੰਦ
ਤੇਜਾ ਪੜਿਆ ਲਿਖਿਆ ਅਤੇ ਸਰੀਰਕ ਪੱਖੋ ਕਾਫ਼ੀ ਤੰਦਰੁਸਤ ਸੀ I ਬਹੁਤ ਕੋਸ਼ਿਸਾ ਕੀਤੀਆ ਚੰਗੀ ਨੌਕਰੀ ਲਈ ੫ਰ ਭਾਰਤ ਵਿਚ ਰਿਸ਼ਵਤ ਅਤੇ ਸਿਫਾਰਿਸ਼ ਤੋਂ ਬਿਨਾ ਕੋਈ ਵਿਰਲਾ ਹੀ ਵਧੀਆ ਨੌਕਰੀ ਪਾ ਸਕਦਾ। ਥੱਕ ਹਾਰ ਕਿ ਉਸ ਨੇ ਮਾਰਕਿਟ ਵਿਚ ਇਕ ਦੁਕਾਨ ਤੇ ਲਗਣਾ ਹੀ ਸਹੀ ਸਮਝਿਆਂ ਜਿਸ ਨਾਲ ਉਸ ਦੀ ਜਿੰਦਗੀ Continue Reading »
No Commentsਵੰਡ ਛਕਣਾ
ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਸਾਹਿਬ ਤੋਂ ਕਿਰਤ ਕਰਨ,ਵੰਡ ਛਕਣ ਤੇ ਨਾਮ ਜਪਣ ਦੀ ਸਿੱਖਿਆ ਮਿਲੀ ਹੈ, ਜਿਸ ਕਾਰਣ ਸਿੱਖ ਕੌਮ ਚਾਹੇ ਉਸਦੇ ਆਪਣੇ ਘਰ ਦਾ ਗੁਜਾਰਾ ਮੁਸ਼ਕਿਲ ਨਾਲ ਚਲਦਾ ਹੋਵੇ ਪਰ ਉਹ ਉਸ ਵਿੱਚੋਂ ਵੀ ਵੰਡਣ ਦਾ ਦਿਲ ਰੱਖਦਾ ਹੈ। ਇਹ 2019 ਦੀ ਯੂ ਪੀ ਦੀ ਇਕ ਸੱਚੀ Continue Reading »
1 Commentਸੰਸਕਾਰ
ਰਾਤ ਦੀ ਰੋਟੀ ਬਣਾਉਂਦਿਆਂ ਮਨਪ੍ਰੀਤ ਕੁੱਝ ਘਬਰਾਹਟ ਜਿਹੀ ਮਹਿਸੂਸ ਕਰ ਰਹੀ ਸੀ।ਫਿਰ ਵੀ ਸਾਰੀ ਰੋਟੀ ਬਣਾ ਕੇ ਸਭ ਨੂੰ ਖੁਆ ਕੇ ਹੀ ਵਿਚਾਰੀ ਨੂੰ ਵਿਹਲ ਮਿਲੀ।ਇੱਕ ਤਾਂ ਪਿਛਲੀ ਰਾਤ ਉਸਦੇ ਛੇ ਕੁ ਮਹੀਨਿਆਂ ਦੇ ਮੁੰਡੇ ਨੇ ਉਸਨੂੰ ਸੌਣ ਨਹੀਂ ਦਿੱਤਾ ਉਹ ਬਿਮਾਰ ਸੀ ਦੂਜਾ ਅੱਜ ਘਰ ਨਨਾਣ ਮਿਲਣ ਆਈ ਸੀ Continue Reading »
No Commentsਪਹਿਲਾ ਪੁੱਤ ਹੋ ਜਾਣ ਦੇ ਧੀ ਤੇ ਬਰੇਕ ਨਾਂ ਲਾਉ ਲੋਕੋ ਧੀ ਵੀ ਹੋਣੀ ਜਰੂਰੀ ਹੈ
ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੇਰੇ ਦੋ ਬੱਚੇ ਹਨ ਬੇਟਾ 11ਸਾਲ ਦਾ ਹੈ ਬੇਟੀ 7 ਸਾਲ ਦੀ ਹੈ ਮੰਮੀ ਡੈਡੀ ਤੇ ਮੇਰੀ ਪਤਨੀ ਤੇ ਦਾਦੀ ਅਸੀਂ ਪਰਿਵਾਰ ਚ ਹਾਂ ਭੈਣ ਦਾ ਵਿਆਹ ਹੋ ਗਿਆ ਤੇ ਉਸ ਕੋਲ ਵੀ ਬਾਬਾ ਬੁੱਢਾ ਸਾਹਿਬ ਮੇਹਰ ਨਾਲ 2 ਸਾਲ ਦਾ ਬੇਟਾ ਹੈ ਉਸ Continue Reading »
2 Commentsਦਿੱਲੀ ਧਰਨੇ ਤੋਂ ਬਾਪੂ ਦੀ ਉਡੀਕ
ਦਿੱਲੀ ਧਰਨੇ ਤੋਂ ਬਾਪੂ ਦੀ ਉਡੀਕ ( ✍️ ਲੇਖਕ ਸੁੱਖ ਸਿੰਘ ਮੱਟ ) ਸਵੇਰੇ ਛੇ ਕੁ ਵਜੇ ਪਿੰਡ ਦੇ ਗੂਰੂ ਘਰ ਵਿੱਚ ਬਾਬਾ ਜੀ ਆਵਾਜ਼ ਦੇ ਰਹੇ ਸਨ ।ਅੱਜ ਨੋ ਵਜੇ ਪਿੰਡ ਤੋ ਦੋ ਟਰਾਲੀਆਂ ਦਿੱਲੀ ਧਰਨੇ ਲਈ ਜਾਣੀਆਂ ਹਨ । ਭਾਈ ਜਿਹਨਾਂ ਨੇ ਜਾਣ ਲਈ ਕੱਲ ਹਾਮੀ ਭਰੀ ਸੀ Continue Reading »
No Commentsਰੀਝਾ – ਸੁਫਨੇ
ਮੇਰੀ ਕਹਾਣੀ ਦੀ ਮੁੱਖ ਪਾਤਰ ਸਿੰਮੀ ਹੈ। ਜੋ ਬਠਿੰਡੇ ਜਿਲੇ ਦੇ ਇੱਕ ਪਿੰਡ ਵਿੱਚ ਰਹਿਦੀ ਸੀ। ਪਿੰਡ ਵਿੱਚ ਇਹਨਾ ਕੋਲ ਚਾਰ ਏਕੜ ਜਮੀਨ ਹੈ। ਸਿੰਮੀ ਪਹਿਲੀ ਜਮਾਤ ਤੋ ਲੈਕੇ ਬਾਰਵੀ ਜਮਾਤ ਤੱਕ ਚੰਗੇ ਨੰਬਰਾ ਨਾਲ ਪਾਸ ਹੁੰਦੀ ਆਈ ਸੀ। ਜਿਸ ਕਰਕੇ ਉਸਦਾ ਪਰਿਵਾਰ ਉਸਦੀ ਹਰ ਗਲ ਪੂਰੀ ਕਰਦਾ ਸੀ। ਜਿਹਨਾ Continue Reading »
1 Commentਕੀ ਕਹਿਣਗੇ ਲੋਕ ?
ਜੰਗਲ ਵਿਚ ਬਾਂਦਰਾਂ ਦੇ ਗਰੁੱਪ ਨੇ ਸਕੂਲ ਖੋਲ ਲਿਆ.. ਸ਼ੇਰ ਕੋਲੋਂ ਸਿ਼ਫਾਰਿਸ਼ ਪਵਾ ਲਈ..ਹੁਣ ਹਰੇਕ ਜਨੌਰ ਲਈ ਬੱਚੇ ਸਕੂਲ ਭੇਜਣੇ ਜਰੂਰੀ ਕਰ ਦਿਤੇ ਗਏ! ਅਖੀਰ ਰਿਜਲਟ ਆਇਆ..ਜਿਰਾਫ ਅਤੇ ਹਾਥੀ ਦੇ ਬੱਚੇ ਫੇਲ ਹੋ ਗਏ..ਰੁੱਖਾਂ ਤੇ ਚੜਨ ਵਾਲੇ ਸਬਜੈਕਟ ਵਿਚੋਂ..! ਮੱਛੀਆਂ ਦਾ ਪੂੰਗ ਵੀ ਫੇਲ ਹੋ ਗਿਆ..ਜਮੀਨ ਤੇ ਤੁਰਨ ਵਾਲੇ ਸਬਜੈਕਟ Continue Reading »
1 Comment