ਇੱਕ ਸੱਚੀ ਘਟਨਾ
“ਇੱਕ ਸੱਚੀ ਘਟਨਾ, ਮੈਂ ਉਦੋਂ ਪਿੰਡ ਤੋਂ ਸ਼ਹਿਰ ਨਵਾਂ ਨਵਾਂ ਆਇਆ ਸੀ ਮੈਨੂੰ ਕੁੱਝ ਅਜਿਹੇ ਦੋਸਤਾਂ ਦੀ ਭਾਲ ਸੀ ਜਿਨ੍ਹਾਂ ਦੇ ਵਿਚਾਰ ਥੋੜੇ ਬਹੁਤੇ ਮੇਰੇ ਨਾਲ ਮਿਲਦੇ ਹੋਣ ਕਿਉਂਕਿ ਸੌ ਪ੍ਰੀਤਸਤਿ ਤਾਂ ਕਿਸੇ ਨਾਲ ਵੀ ਨਹੀਂ ਮਿਲਦੇ ਭਾਵ ਕਿ ਮੁਸੀਬਤ ਵਿੱਚ ਫਸੇ ਕਿਸੇ ਇਨਸਾਨ ਲਈ ਸੇਵਾ ਭਾਵਨਾ ਰੱਖਦੇ ਹੋਣ ਅਤੇ Continue Reading »
No Commentsਅਪਾਹਿਜ ਬੱਚਿਆਂ ਦੀ ਮਾਂ
ਜਾਣ ਪਹਿਚਾਣ ਵਾਲੀ ਦਾ ਫੋਨ ਆਇਆ ਕੇ ਇੱਕ ਪਹਾੜੀ ਤੇ ਘੁੰਮਣ ਜਾਣਾ ਤੂੰ ਵੀ ਆਪਣੀ ਕੁੜੀ ਦੀ ਸਕੂਲੋਂ ਛੁੱਟੀ ਕਰਵਾ ਕੇ ਨਾਲ ਚੱਲ। ਮੇਰੀ ਤੰਦਰੁਸ਼ਤ ਕੁੜੀ ਤੇ ਉਸਦੀ ਕੁੜੀ ਇੱਕ ਸਕੂਲ ਚ ਜਾਂਦੀਆਂ ਸਨ ਤੇ ਉਹਨਾਂ ਦਾ ਆਪਸ ਚ ਵਾਹਵਾ ਲਗਾਵ ਸੀ ਸ਼ਾਇਦ ਜਵਾਕੜੀ ਦੇ ਜ਼ੋਰ ਪਾਉਣ ਤੇ ਮੈਨੂੰ ਵੀ Continue Reading »
1 Commentਗ੍ਰੰਥੀ ਸਿੰਘ
ਕਿਸੇ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਨੇ ਨਵਾ ਗ੍ਰੰਥੀ ਰਖਣ ਲਈ ਇਕ ਮੀਟਿੰਗ ਬੁਲਾਈ ਜਿਸ ਵਿਚ ਪ੍ਰਧਾਨ ਸਾਹਿਬ , ਸੈਕਟਰੀ , ਖਜਾਨਚੀ ਤੇ ਹੋਰ ਕਈ ਮੈਂਬਰਾਂ ਨੂੰ ਆਉਣ ਲਈ ਕਿਹਾ ਗਿਆ ਸਾਰੇ ਸਮੇਂ ਤੋਂ ਪਹਿਲਾ ਹੀ ਆ ਕੇ ਬਹਿ ਗਏ ਸਭ ਤੋਂ ਪਹਿਲਾ ਪ੍ਰਧਾਨ ਜੀ ਬੋਲੇ** ਹੰਜੀ ਦੱਸੋ ਫਿਰ ਗ੍ਰੰਥੀ Continue Reading »
No Commentsਔਰਤ ਦਾ ਹੱਥ
ਸੈਲਾਨੀਆਂ ਦਾ ਇੱਕ ਸਮੂਹ ਮਗਰਮੱਛ ਝੀਲ ਦੇਖਣ ਗਿਆ ਸੀ, ਉਸ ਝੀਲ ਵਿੱਚ ਮਗਰਮੱਛ ਪਾਲਦੇ ਸਨ। ਜਦੋਂ ਉਹ ਮੱਧ ਵਿਚ ਮਗਰਮੱਛ ਨੂੰ ਦੇਖ ਰਹੇ ਸਨ, ਤਾਂ ਝੀਲ ਦੇ ਮਾਲਕ ਨੇ ਜੋਰ ਜੋਰ ਦੀ ਚੀਕ ਕੇ ਐਲਾਨ ਕੀਤਾ ਕਿ: “ਜੋ ਕੋਈ ਵੀ ਪਾਣੀ ਵਿੱਚ ਛਾਲ ਮਾਰਦਾ ਹੈ ਅਤੇ ਤੈਰ ਕੇ ਕਿਨਾਰੇ ‘ਤੇ Continue Reading »
No Commentsਨੁਕਸਾਨ ਦੀ ਭਰਪਾਈ
ਬਜੁਰਗ ਰਿਸ਼ਤੇਦਾਰ ਦੇ ਭੋਗ ਤੇ ਗਏ ਮੇਰੇ ਪਿੰਡ ਦੇ ਲੋਕ ਖਾ ਪੀ ਕੇ ਵਾਪਿਸ ਬੱਸ ਤੇ ਆ ਰਹੇ ਸਨ। ਬਜੁਰਗ ਦੇ ਵਾਰਸਾਂ ਨੇ ਸੇਵਾ ਜਿਆਦਾ ਹੀ ਕਰ ਦਿੱਤੀ । ਸਾਰਾ ਕੋੜਮਾ ਹੀ ਸ਼ਰਾਬੀ ਹੋ ਗਿਆ । ਰਸਤੇ ਚ ਸ਼ਰਾਬੀ ਡਰਾਈਵਰ ਤੋਂ ਛੋਟਾ ਜਿਹਾ ਐਕਸੀਡੈਂਟ ਹੋ ਗਿਆ । ਉਥੇ ਹੀ ਘੜਮੱਸ Continue Reading »
No Commentsਟੇਢੇ ਅੱਖਰ
ਟੇਢੇ ਅੱਖਰ : ਵਿਦਿਆ ਪ੍ਰਣਾਲੀ ਦੇ ਸੁਰੂਆਤੀ ਦੌਰ ਵਿੱਚ ਅੰਗਰੇਜ਼ੀ ਭਾਸ਼ਾ ਛੇਵੀ ਸ਼੍ਰੇਣੀ ਤੋਂ ਲਾਗੂ ਹੁੰਦੀ ਸੀ। ਹਾਈ ਸਕੂਲ ਦਾ ਰੁਤਬਾ ਵੀ ਇਸੇ ਵਰਗ ਨਾਲ ਸੁਰੂ ਹੋਕੇ ਦਸਵੀਂ ਤੱਕ ਹੁੰਦਾ ਸੀ। 1970 ਦੇ ਦੌਰ ਤੱਕ ਦੱਸਵੀ ਜਮਾਤ ਤੱਕ ਦੀ ਪੜੵਤ ਇਕ ਅਹਿਮ ਪੁੱਗਤ ਰੱਖਦੀ ਸੀ। ਦਸਵੀ ਕਲਾਸ ਵੇਲੇ ਇਕ ਮਹੋਦਯ Continue Reading »
No Commentsਜ਼ਮੀਰ
ਮਿੰਨੀ ਕਹਾਣੀ….ਜ਼ਮੀਰ ————————— ਚੋਣਾਂ ਦਾ ਪ੍ਰਚਾਰ ਪੂਰੇ ਜੋਰਾਂ ‘ਤੇ ਸੀ।ਵੱਖੋ ਵੱਖ ਪਾਰਟੀਆਂ ਦੇ ਲੀਡਰਾਂ ਦੁਆਰਾ ਤਰ੍ਹਾਂ ਤਰ੍ਹਾਂ ਦੇ ਵਾਇਦੇ ਲੋਕਾਂ ਨਾਲ ਕੀਤੇ ਜਾ ਰਹੇ ਸਨ। ਪਾਰਟੀ ਲੀਡਰਾਂ ਦੇ ਚਮਚੇ ਚੋਰੀ ਛਿੱਪੇ ਘਰ ਘਰ ਜਾ ਕੇ ਵੋਟ ਬਦਲੇ ਕੁੱਝ ਲੈ ਕੇ ਜਾਂ ਕਈ ਤਰ੍ਹਾਂ ਦੇ ਲਾਲਚ ਦੇ ਕੇ ਵੋਟ ਉਨ੍ਹਾਂ ਦੀ Continue Reading »
No Commentsਕਾਲਾ ਦਾਗ਼
(ਕਾਲਾ ਦਾਗ਼) ਕਹਾਣੀ ਮਨਜੀਤ ਜਦ ਦਾ ਕਾਲਜ ਤੋਂ ਘਰੇ ਆਇਆ ਤਾਂ ਘਰ ਦੇ ਸਾਰੇ ਮੈਂਬਰਾਂ ਦਾ ਧਿਆਨ ਉਸ ਉੱਤੇ ਸੀ । ਹਰੇਕ ਦੇ ਚਿਹਰੇ ਤੇ ਖਚਰਾ ਜਿਹਾ ਹਾਸਾ ਸੀ । ਮਨਜੀਤ ਨੂੰ ਸ਼ਹਿਰ ਵਿੱਚ ਇੱਕ ਹੋਟਲ ਤੇ ਕਿਸੇ ਕੁੜੀ ਨਾਲ ਬਰਗਰ ਖਾਂਦੇ ਨੂੰ ਉਸਦੇ ਚਾਚੇ ਨਿਰਮਲ ਨੇ ਦੇਖ ਲਿਆ ਸੀ Continue Reading »
No Commentsਜਦੋਂ ਨਵੇਂ ਨਵੇਂ ਬਾਹਰ ਆਏ ਸੀ….ਭਾਗ ਪਹਿਲਾ
ਜਦੋਂ ਨਵੇਂ ਨਵੇਂ ਬਾਹਰ ਆਏ ਸੀ….ਭਾਗ ਪਹਿਲਾ ਅੱਜ 16 ਸਾਲ ਹੋ ਗਏ ਆਸਟ੍ਰੇਲੀਆ ਵਾਸਤੇ ਪਿੰਡ ਛੱਡਿਆਂ… ਸੋਚਾਂ ਦੇ ਸਮੁੰਦਰੀਂ ਜਦ ਤਾਰੀ ਲਾਈਦੀ ਐ ਤਾਂ ਜਾਪਦਾ ਜਿਵੇਂ ਕੁਝ ਮਹੀਨੇ ਪਹਿਲਾਂ ਈ ਅਜੇ ਇਥੇ ਆਇਆਂ…. ਪੜਾਈ ਕਰਦਿਆਂ, ਪੱਕੇ ਹੁੰਦਿਆਂ, ਬਿੱਲ ਦਿੰਦਿਆਂ, ਕਿਸ਼ਤਾਂ ਲਾਹੁੰਦਿਆਂ, ਜੁਆਕ ਸਾਂਭਦਿਆਂ ਤੇ ਪਰਿਵਾਰਿਕ ਜਿਮੇਵਾਰੀਆਂ ਨਿਭਾਉਂਦਿਆਂ ‘ਚਿੱਟੇ’ ਆਉਣੇ ਸ਼ੁਰੂ Continue Reading »
No Commentsਭੁੱਖ ਭਾਗ – 1
*ਭੁੱਖ* *ਲੇਖਕ – ਅਮਰਜੀਤ ਚੀਮਾਂ (USA)* ਭਾਗ – 1 ਕਹਿੰਦੇ ਹਨ ਲਾਲਚੀ ਬੰਦੇ ਦੀ ਭੁੱਖ ਕਦੇ ਵੀ ਪੂਰੀ ਨਹੀਂ ਹੁੰਦੀ। ਦੂਰ ਦੀ ਰਿਸ਼ਤੇਦਾਰੀ ਵਿੱਚੋਂ ਲੱਗਦੇ ਇੱਕ ਬਜ਼ੁਰਗ ਨੇ ਆਪਣੀਆਂ ਦੋ ਕੁੜੀਆਂ ਤੇ ਇਕ ਮੁੰਡਾ ਆਪਣੇ ਸਕੇ ਭਰਾ ਜੋ ਇੰਗਲੈਂਡ ਵਿਚ ਪੱਕਾ ਸੀ, ਦੀਆਂ ਲਿਖਾਕੇ ਇੰਗਲੈਂਡ ਭੇਜ ਦਿੱਤੀਆਂ ਪਈ ਜਾ ਕੇ Continue Reading »
No Comments