ਪੱਕਾ ਘਰ
ਤਿੰਨ ਦਿਨਾਂ ਤੋਂ ਲੱਗੀ ਝੜੀ ਅੱਜ ਆਥਣੇ ਪਿਛਲੇ ਪਹਿਰ ਕੁਝ ਰੁਕੀ ਸੀ ,,,, ਲਹਿੰਦੇ ਪਾਸਿਓਂ ਸੂਰਜ ਥੋੜਾ ਚਮਕਿਆ ,, ਚੜ੍ਹਦੇ ਵਾਲੇ ਪਾਸੇ ਬਣੀ ਬੁੱਢੀ ਮਾਈ ਦੀ ਸੱਤ ਰੰਗੀ ਪੀਂਘ ਜਿਵੇਂ ਗਾਮੂ ਦਾ ਮੂੰਹ ਚਿੜਾ ਰਹੀ ਸੀ ,,, ਗਾਮੂ ਦੀ ਹਾਲਤ ਤੇ ਹੱਸ ਰਹੀ ਸੀ , ਇੱਕ ਘੇਰਾ ਘੱਤਿਆ ਸੀ ,,, Continue Reading »
No Commentsਗੇਟ ਨੂੰ ਲੱਗਾ ਤਾਲਾ
ਮੇਰੇ ਘਰ ਦੇ ਬਿਲਕੁਲ ਸਾਹਮਣੇ ਹੀ ਇਕ ਛੋਟੇ ਜਿਹੇ ਘਰ ਵਿੱਚ ਇਕ ਬਜੁਰਗ ਜੋੜਾ ਰਹਿੰਦਾ ਸੀ। ਇਕਲੌਤੀ ਧੀ ਸੀ ਜਿਸਦਾ ਉਹਨਾ ਵਿਆਹ ਕਰ ਸਹੁਰੇ ਘਰ ਤੋਰ ਦਿੱਤਾ। ਉਸ ਮਾਤਾ ਜੀ ਦਾ ਸਾਡੇ ਘਰ ਆਉਣਾ ਜਾਣਾ ਵਧਿਆ ਸੀ। ਅਕਸਰ ਮੈ ਵੀ ਉਹਨਾ ਘਰ ਜਾਦਾ ਤੇ ਖੇਡਦਾ ਰਹਿੰਦਾ। ਮੇਰੇ ਦਾਦਾ-ਦਾਦੀ ਦੋਵੇ ਹੀ Continue Reading »
No Commentsਸੜਕਾਂ
ਅੱਜ ਮੈਂ ਸੜਕ ਤੇ ਜਾ ਰਿਹਾ ਸੀ ਸਵੇਰੇ। ਮੈਂ ਸਕੂਟਰ ਤੇ ਸੀ। ਮੇਰੇ ਸਾਹਮਣੇ ਸਰਕਾਰ ਦੇ ਕਿਸੇ ਲੀਡਰ ਦੀ ਮਸ਼ਹੂਰੀ ਕਰਦਾ ਇਕ ਆਟੋ ਜਾ ਰਿਹਾ ਸੀ। ਆਵਾਜ਼ਾਂ ਆ ਰਹੀਆਂ ਸਨ ਕਿ ਫਲਾਣੇ ਨੇਤਾ ਜੀ ਨੇ ਸੜਕਾਂ ਬਣਵਾਈਆਂ!! ਇਲਾਕੇ ਦਾ ਵਿਕਾਸ ਕਰਿਆ!! ਪੜੇ-ਲਿਖੇ ਲੀਡਰ ਹਨ!! ਗਰੀਬਾਂ ਦੀ ਸੁਣਵਾਈ ਕਰਦੇ ਹਨ!! ਲਓ Continue Reading »
No Commentsਭਾਈ ਪਰਾਨਾ ਜੀ ਤੇ ਭਾਈ ਪਿਆਰਾ ਜੀ
ਗੁਰੂ ਹਰਿਗੋਬਿੰਦ ਜੀ ਦਾ ਇਹ ਹੁਕਮ ਚਾਰਾਂ ਦਿਸ਼ਾਵਾਂ ਵਿਚ ਪੁੱਜ ਗਿਆ ਸੀ ਕਿ ਮੈਨੂੰ ਚੰਗਾ ਸ਼ਸਤਰ ਤੇ ਉਭਰਦੀ ਜਵਾਨੀ ਦੀ ਲੋੜ ਹੈ । ਪਵਿੱਤਰ ਹਿਰਦੇ ਤੇ ਸਵੱਛ ਦਿਮਾਗ਼ ਦੀ ਲੋੜ ਹੈ । “ ਪਹਿਲਾਂ ਮਰਨ ਕਬੂਲ ’ ਨੂੰ ਹਿਰਦੇ ਵਿਚ ਵਸਾਉਣ ਦੀ ਜੁਰੱਅਤ ਦੀ ਲੋੜ ਹੈ । ਮੌਤ ਦਾ ਡਰ Continue Reading »
No Commentsਬਾਣੀ
ਇੱਕ ਵਾਰ ਸ਼ਹਿਰੋਂ ਕਣਕ ਸਾਂਭਣ ਪਿੰਡ ਗਏ..ਪਿਤਾ ਜੀ ਆਖਣ ਲੱਗੇ ਕੇ ਰਾਤੀ ਇਥੇ ਹੀ ਸੌਣਾ ਪੈਣਾ..ਬੱਜੀਆਂ ਭਰੀਆਂ ਕੋਲ! ਮੈਨੂੰ ਕਿਸੇ ਦੱਸ ਰਖਿਆ ਸੀ ਕੇ ਇਥੇ ਸੱਪ ਬੜੇ ਨਿੱਕਲਦੇ ਨੇ..ਮੈਂ ਥੋੜਾ ਝਿਜਕ ਗਿਆ..ਆਖਿਆ ਕੇ ਜੇ ਰਾਤੀ ਸੁੱਤੇ ਪਿਆਂ ਨੂੰ ਸੱਪ ਲੜ ਗਿਆ ਫੇਰ..! ਕਹਿੰਦੇ ਮੇਰੇ ਕੋਲ ਇਲਾਜ ਹੈ ਇਸਦਾ..ਫੇਰ ਰਾਤੀ ਓਹਨਾ Continue Reading »
No Commentsਵੱਡੀ ਭੂਆ
ਵੱਡੀ ਭੂਆ (ਦਾਦੇ ਦੀ ਭੈਣ) ਮੈਨੂੰ ਭੋਰਾ ਵੀ ਚੰਗੀ ਨਾ ਲੱਗਦੀ ਸੀ। ਸਾਡੇ ਪਿੰਡ ਦਾ ਇੱਕ ਬੰਦਾ ਸਾਈਕਲ ਤੇ ਲੀੜ੍ਹੇ-ਕੱਪੜੇ ਵੇਚਣ ਜਾਦਾਂ ਸੀ। ਉਹ ਲਾਗਲੇ-ਲਾਗਲੇ ਪਿੰਡਾਂ ਤੱਕ ਜਾਦਾਂ ਸੀ। ਭੂਆ ਅਕਸਰ ਹੀ ਉਸਦੇ ਹੱਥ ਆਵਦੇ ਅਉਣ ਦਾ ਸੁਨੇਹਾ ਭੇਜਦੀ ਜਾਂ ਮਿੱਥੇ ਦਿਨ ਤੇ ਲੈ ਕੇ ਜਾਣ ਦੀ ਤਾਕੀਦ ਕਰਦੀ। ਜਦੋ Continue Reading »
No Commentsਆਉਣ ਵਾਲੀ ਪੀੜੀ ਦਾ ਫ਼ਿਕਰ
ਦਸਵੀ ਕਲਾਸ ਚ ਪੜਦੇ ਦਾ ਇਕ ਵਾਕਿਆ ਸਾਂਝਾ ਕਰਦਾ ਹਾਂ , ਸੰਨ 1995 … (ਮੈਂ ਕਿਸੇ ਅਧਿਆਪਕ ਦਾ ਜਾ ਕਿਸੇ ਵੀ ਪਿੰਡ ਦੇ ਸੱਜਣ ਦਾ ਨਾਮ ਨਹੀਂ ਲਿਖਾਂਗਾ) ਦਸਵੀ ਦੀ ਜਮਾਤ ਚ ਮੈਂ ਪੜਦਾ ਸੀ , ਪਿੰਡ ਦੇ ਸਰਕਾਰੀ ਸਕੂਲ ਚ , ਪਿੰਡਾਂ ਦਾ ਮਾਹੌਲ ,ਸ਼ਹਿਰਾ ਨਾਲੋਂ ਕਾਫ਼ੀ ਅਲੱਗ ਹੁੰਦਾ Continue Reading »
No Commentsਗਿੱਲਾਂ ਵਾਲਾ ਬੋਹੜ
ਗਿੱਲਾਂ ਵਾਲਾ ਬੋਹੜ *** ਫੇਸਬੁਕ ਖੋਲੀ ਤਾ ਮਿਡਲ ਸਕੂਲ ਵਾਲੇ ਮਿੱਤਰ ਜਸਵੀਰ ਗਿੱਲ ਨੇ ਫੋਟੋ ਪਾਈ ਸੀ ਕਿ ਗਿੱਲਾਂ ਵਾਲੀ ਕੋਠੀ ਵਾਲਾ ਬੋਹੜ ਬਿਮਾਰੀ ਕਾਰਨ ਜੜਾਂ ਤੋਂ ਡਿੱਗ ਪਿਆ। ਇੰਜ ਲੱਗਿਆ ਜਿਵੇਂ ਕਾਲਜੇ ਤੇ ਆਰੀ ਚੱਲਗੀ ਹੋਵੇ । ਮੋਗਾ ਬਾਘਾਪੁਰਾਣਾ ਸ਼ੜਕ ਤੇ ਵਸਿਆ ਗਿੱਲ ਪਿੰਡ ਤੇ ਓਹਦੇ ਤੋਂ ਪਾਟਦੀ ਮੇਰੇ Continue Reading »
No Commentsਸ਼੍ਰੀਮਾਨ ਚਮਚਾ ਸਾਬ੍ਹ
ਕਈ ਸ਼ਬਦ ਈ ਸਮੁੱਚੀ ਵਿਚਾਰਧਾਰਾ ਹੁੰਦੇ ਨੇ, ਅਜਿਹਾ ਈ ਇੱਕ ਵਿਲੱਖਣ ਸ਼ਬਦ ਏ ‘ਚਮਚਾ’। ਇਹ ਪ੍ਰਜਾਤੀ ਹਰ ਖੇਤਰ,ਧਰਮ ਤੇ ਜਾਤੀ ਚ ਸਰਵਵਿਆਪਕ ਏ। ਚਮਚਿਆਂ ਦੀ ਖਾਸਿਅਤ ਏ, ਇਹ ਬੰਦਾ ਨਹੀਂ, ਅਹੁਦਾ, ਪੈਸਾ ਜਾਂ ਰਸੂਖ ਵੇਖ, ਫੇਰ ਉਸ ਮਾਲਕ ਦੇ ਨੇੜੇ ਜਾਣ ਲਈ, ਆਪਣਾ ਆਪ ਵਾਰਨ ਤੀਕ ਜਾਂਦੇ ਨੇ। ਕਿਸੇ ਦੀ Continue Reading »
1 Commentਬਹਾਦਰੀ ਦੀ ਦਾਸਤਾਨ
ਮੁਲਤਾਨ ਦੇ ਕਿਲੇ ਪਾੜ ਪਾਉਂਦਿਆਂ ਤੋਪ ਦਾ ਪਹੀਆਂ ਟੁੱਟ ਗਿਆ । ਮਗਰੋਂ ਤਾਂ ਹੀ ਚੱਲ ਸਕਦੀ ਸੀ ਜੇ ਇੱਕ ਸਿੰਘ ਮੋਢਾ ਦਿੰਦਾ। ਪਰ ਗੋਲਾ ਦਾਗਣ ਮਗਰੋਂ ਮੋਢਾ ਦੇਣ ਵਾਲੇ ਦਾ ਤੂੰਬਾ-ਤੂੰਬਾ ਹੋ ਕੇ ਉੱਡ ਜਾਣਾ ਨਿਸ਼ਚਿਤ ਸੀ। ਤੋਪ ਦੇ ਆਲੇ ਦਵਾਲੇ ਹਲਚਲ ਮੱਚ ਗਈ । ਸਿੱਖ ਦੇ ਭੇਸ ਵਿਚ ਦਿੱਲੀ Continue Reading »
No Comments