ਬਾਨੋ ਦੀ ਮਜ਼ਾਰ
ਨੋਟ: ਪਿਛਲੇ ਪੰਜਾਹ ਸਾਲਾਂ ਵਿਚ ਬੜੀਆਂ ਥਾਵਾਂ ਤੇ ਕਿਸੇ ਦਰਖਤ ਹੇਠ, ਪੁਲਾਂ, ਸੜਕਾਂ ਕੰਢੇ ਅਚਾਨਕ ਇਕ ਨਿੱਕੇ ਜਿਹੇ ਦੀਵੇ ਤੋਂ ਸ਼ੁਰੂ ਹੋ ਕੇ ਤਿੰਨ ਮੰਜ਼ਿਲੇ ਪੱਕੇ ਮੰਦਰ ਮਜ਼ਾਰ ਬਣੇ ਮੈਂ ਆਪਣੀ ਅੱਖੀਂ ਵੇਖੇ ਹਨ । ਖਾਸ ਕਰਕੇ ਬਾਨਵੇਂ ਵਿਚ ਮੈਂ ਨੌਂ ਸਾਲਾਂ ਬਾਅਦ ਪੰਜਾਬ ਪਰਤੀ ਤਾਂ ਦਿਲੀ ਤੋਂ ਪੰਜਾਬ ਵੜਦੇ Continue Reading »
No Commentsਮੁਕਾਬਲਾ
ਸੰਨ ਉੱਨੀ ਸੌ ਇਕਾਨਵੇਂ ਦੀ ਜਨਵਰੀ ਦਾ ਮਹੀਨਾ..ਅਹਿਮਦੀਆਂ ਜਮਾਤ ਦੇ ਸਥਾਪਨਾ ਸਮਾਰੋਹ ਕਾਦੀਆਂ ਵਿਚ ਚੱਲ ਰਹੇ ਸਨ..ਪ੍ਰਸਿੱਧ ਪੱਤਰਕਾਰ ਹਰਬੀਰ ਸਿੰਘ ਭੰਵਰ ਸਮਾਗਮ ਕਵਰ ਕਰਨ ਲਈ ਤੜਕੇ ਅੰਮ੍ਰਿਤਸਰੋਂ ਤੁਰ ਪਏ..ਅਜੇ ਬਟਾਲੇ ਤੋਂ ਕੁਝ ਕਿਲੋਮੀਟਰ ਦੂਰ ਹੀ ਸਨ ਕੇ ਸੜਕ ਤੋਂ ਹਟਵੇਂ ਪਿੰਡ ਕਾਲੀਆਂ-ਬਾਹਮਣੀਆਂ ਵਲੋਂ ਭਾਰੀ ਫਾਇਰਿੰਗ ਦੀ ਆਵਾਜ਼ ਆਈ..! ਗੱਡੀ ਓਸੇ Continue Reading »
No Commentsਸੁਨਹਿਰੇ ਦਿਨ
ਭਰ ਸਿਆਲ ਹੋਵੇ ਤੇ ਜਾਂ ਫੇਰ ਅੱਤ ਦੀ ਗਰਮੀਂ..ਐਤਵਾਰ ਜਾਂ ਕੋਈ ਤਿੱਥ-ਤਿਉਹਾਰ..ਉਸਦੀ ਦੁਕਾਨ ਬਿਨਾ ਨਾਗਾ ਸੁਵੇਰੇ ਸੱਤ ਵਜੇ ਖੁੱਲ ਜਾਇਆ ਕਰਦੀ..ਬੱਤੀ ਰਾਤੀਂ ਗਿਆਰਾਂ-ਗਆਰਾਂ ਵਜੇ ਤੱਕ ਵੀ ਜਗਦੀ ਰਹਿੰਦੀ! ਕਈ ਵੇਰ ਕੁਵੇਲਾ ਹੋ ਜਾਂਦਾ ਤਾਂ ਦੁਕਾਨ ਅੰਦਰ ਬਣੇ ਆਫਿਸ ਵਿਚ ਹੀ ਸੋਂ ਜਾਇਆ ਕਰਦਾ..ਫੇਰ ਓਥੋਂ ਹੀ ਸੁਵੇਰੇ ਮੂੰਹ ਹਨੇਰੇ ਉੱਠ ਦੁਕਾਨ Continue Reading »
No Commentsਮਾਈਕਲ ਜੈਕਸਨ 150 ਸਾਲ ਜਿਉਣਾ ਚਾਹੁੰਦਾ ਸੀ
ਮਾਈਕਲ ਜੈਕਸਨ 150 ਸਾਲ ਜਿਉਣਾ ਚਾਹੁੰਦਾ ਸੀ ! ਕਿਸੇ ਨਾਲ ਹੱਥ ਮਿਲਾਉਣ ਲਈ ਪਹਿਲਾਂ ਤੋਂ ਹੀ ਦਸਤਾਨੇ ਪਾ ਕੇ ਰੱਖਦਾ ਸੀ ! ਮਾਸਕ ਲਾ ਰੱਖਦਾ ਸੀ ! ਆਪਣੀ ਦੇਖ ਰੇਖ ਲਈ ਉਸਨੇ ਆਪਣੇ ਘਰ ਵਿੱਚ 12 ਡਾਕਟਰ ਨਿਯੁਕਤ ਕੀਤੇ ਹੋਏ ਸਨ !ਜੋ ਕਿ ਉਸਦੇ ਸਿਰ ਦੇ ਵਾਲਾਂ ਤੋਂ ਲੈ ਕੇ Continue Reading »
No Commentsਬੁਲੇਟ ਮੋਟਰਸਾਇਕਲ ਕਰਕੇ ਪਈ ਸੱਚੀ ਯਾਰੀ
ਬੁਲੇਟ ਮੋਟਰਸਾਇਕਲ ਕਰਕੇ ਪਈ ਸੱਚੀ ਯਾਰੀ ਪੰਜਾਬ ਵਿੱਚ 18 ਤੋਂ 60 ਸਾਲ ਦੀ ਉਮਰ ਦੇ ਪੰਜਾਬੀਆਂ ਵਿੱਚ ਰਾਇਲ ਐਨਫ਼ੀਲਡ ਜਾਂ ਆਮ ਭਾਸ਼ਾ ਵਿੱਚ ਬੁਲੇਟ ਮੋਟਰਸਾਇਕਲ ਦੇ ਪ੍ਤੀ ਮੋਹ ਸਭ ਨੂੰ ਪਤਾ ਹੈ ਤੇ ਹੁਣ ਵਿਦੇਸ਼ਾਂ ਵਾਂਗ ਬੁਲੇਟ ਮਾਲਕਾਂ ਦੇ ਕਲੱਬ ਅਤੇ ਲੰਬੀ ਦੂਰੀ ਤੱਕ ਇਕੱਠੇ ਯਾਤਰਾ ਕਰਨ ਦਾ ਰੁਝਾਣ ਵੀ Continue Reading »
No Commentsਸ਼ਹੀਦ
ਜਦੋਂ ਉਸਨੇ ਮਹਿੰਦੀ ਵਾਲੇ ਹੱਥਾਂ ਨਾਲ ਫ਼ੋਨ ਦਾ ਰਸੀਵਰ ਚੁੱਕਿਆ ਤਾ ਅੱਗੋਂ ਅਵਾਜ਼ ਆਈ “ਹੈਲੋ, ਕਿਵੇ ਆਂ ਤੂੰ? ਹੋਰ ਸਭ ਕਿਵੇ ਨੇ? ਤਾਂ ਉਹ ਅੱਗੋਂ ਹੌਲੀ ਜਿਹੀ ਅਵਾਜ਼ ਚ ਬੋਲੀ” ਸਭ ਠੀਕ ਨੇ ਜੀ, ਤੁਸੀ ਕਿਵੇ ਹੋ? ਮੈ ਕੱਲ ਦਾ ਫ਼ੋਨ ਉਡੀਕੀ ਜਾਂਦੀ ਆ ਤੇ ਬੇਬੇ ਬਾਪੂ ਨੇ ਵੀ ਕਈ Continue Reading »
No Commentsਪੰਜਾਬ ਦੀ ਖੁਸ਼ਹਾਲੀ ਬਾਰੇ
ਅੱਜ ਸਕੂਲ ਦਾ ਪਹਿਲਾਂ ਦਿਨ ਸੀ ।ਪਤਾ ਨਹੀਂ ਚਾਅ ਸੀ ਜਾਂ ਫਿਕਰ ਕਿ ਮੈਂ ਪੌਣਾਂ ਘੰਟਾ ਪਹਿਲਾਂ ਈ ਸਕੂਲ ਪਹੁੰਚ ਗਈ । ਆਂਟੀ ਸਕੂਲ ਦੀ ਸਫ਼ਾਈ ਕਰ ਰਹੇ ਸੀ ।ਉਹਨਾਂ ਨੂੰ ਦੇਖਿਆ ਤਾਂ ਬਹੁਤ ਕਮਜ਼ੋਰ ਹੋਏ ਮਹਿਸੂਸ ਹੋਏ ।ਰੰਗ ਵੀ ਪੀਲਾ ਪਿਆ ਹੋਇਆ ਸੀ। ਮੈਂ ਉਹਨਾਂ ਨੂੰ ਪੁੱਛਿਆ ,” ਰਾਣੀ Continue Reading »
No Commentsਚੋਰ ਬਜਾਰ
ਚੋਰ ਬਜਾਰ ਤੋਂ ਡਰਨ ਦੀ ਲੋੜ ਨਹੀਂ| ਸਭ ਤੋਂ ਪਹਿਲਾਂ ਮੈਂ ਕੁਝ ਸੱਜਣਾ ਦਾ ਸ਼ੱਕ ਦੂਰ ਕਰ ਦੇਵਾਂ ਜਿਹੜੇ ਸੋਚਦੇ ਹਨ ਕਿ ਪਤਾ ਨਹੀਂ ਚੋਰ ਬਜਾਰ ਕਿੰਨਾ ਕੁ ਡਰਾਉਣਾ ਹੁੰਦਾ ਹੈ। ਪਿਆਰੇ ਪਾਠਕੋ, ਹਰ ਸ਼ਹਿਰ ਦਾ ਚੋਰ ਬਜ਼ਾਰ ਆਮ ਬਾਜ਼ਾਰਾਂ ਵਰਗਾ ਹੀ ਹੁੰਦਾ ਹੈ, ਡਰਨ ਦੀ ਲੋੜ ਨਹੀਂ । ਕਲ੍ਹ Continue Reading »
No Commentsਭਰਾ ਭਰਾਵਾਂ ਦੀਆਂ ਬਾਹਾਂ
ਭਰਾ ਭਰਾਵਾਂ ਦੀਆਂ ਬਾਹਾਂ ਹਰ ਮਹੀਨੇ ਫੌਜੀ ਵੱਲੋਂ ਮੇਰੇ ਖਾਤੇ ਪੈਸੇ ਪਾਉਣੇ ਤੇ ਕਹਿ ਦੇਣਾ ਮੇਰਾ ਭਰਾ ਆਏਗਾ ਤੁਸੀਂ ਉਸਨੂੰ ਦੇ ਦੇਣਾ ਤਿ ਨਾਲ ਹੀ ਇਹ ਵੀ ਪੱਕੀ ਕਰਨੀ ਕਿ ਸਾਡੇ ਘਰਦੇ ਕਿਸੇ ਮੈਂਬਰ ਨੂੰ ਪਤਾ ਨਾ ਲੱਗੇ ਕਿ ਮੈਂ ਪੈਸੇ ਭੇਜੇ ਭਰਾ ਨੂੰ, ਲਗਾਤਾਰ ਕਈ ਮਹੀਨੇ ਐਵੇਂ ਚੱਲਦਾ ਰਿਹਾ Continue Reading »
No Commentsਬਖਸ਼ਿਸ਼ (ਭਾਗ-ਦੂਜਾ)
ਬਖਸ਼ਿਸ਼ (ਭਾਗ-ਦੂਜਾ)————— ਮਾਂ ਨੇ ਚੋਰ ਅੱਖ ਨਾਲ ਨਹਾਉਣ ਵਾਲੇ ਵੱਲ ਦੇਖਿਆ। ਬੱਤੀ ਜਗ ਰਹੀ ਸੀ ਤੇ ਪਾਣੀ ਦੀ ਆਵਾਜ ਵੀ ਆ ਰਹੀ ਸੀ। ਜਵਾਕ ਵੀ ਬੁੱਕਲ ਦਾ ਨਿੱਘ ਪਾ ਊਂਘਣ ਲੱਗ ਪਿਆ ਸੀ। ਮਾਂ ਨੇ ਜਵਾਕ ਦਾ ਪੋਤੜਾ ਟਟੋਲ ਕੇ ਦੇਖਿਆ, ਗਿੱਲਾ ਵੀ ਸੀ ਬਦਲਣ ਦੀ ਸੋਚਣ ਲੱਗੀ ਪਰ ਉਸਦਾ Continue Reading »
No Comments