ਭਾਈ ਸਤਵੰਤ ਸਿੰਘ
ਬਾਪੂ ਜੀ ਅਕਸਰ ਹੀ ਦੱਸਿਆ ਕਰਦਾ ਸੀ ਕੇ ਮੇਰੇ ਦਾਦੇ ਨੂੰ ਜਮੀਨ ਦੀ ਵੰਡ ਵੰਡਾਈ ਦੇ ਚੱਕਰ ਵਿਚ ਜਾਨੋਂ ਮਾਰਨ ਤੋਂ ਪਹਿਲਾਂ ਓਹਨਾ ਬੜੇ ਹੀ ਜਿਆਦਾ ਤਸੀਹੇ ਦਿੱਤੇ..! ਇੱਕ ਦਿਨ ਜਦੋਂ ਕਚਹਿਰੀਆਂ ਵਿਚ ਤਰੀਖ ਭੁਗਤਣ ਆਏ ਸ਼ਰੀਕਾਂ ਨਾਲ ਉਸਦੀ ਅੱਖ ਮਿੱਲੀ ਤਾਂ ਮੇਰੇ ਦਾਦੇ ਦੀ ਲਹੂ ਭਿਜੀ ਲੋਥ ਉਸਦੀਆਂ ਅੱਖਾਂ Continue Reading »
1 Commentਉਦਾਸ ਜਹਾਜ
*ਉਦਾਸ ਬੇਵੱਸ ਜਹਾਜ* ਨਿੱਕੇ ਹੁੰਦਿਆਂ ੳ ਊਠ ਸਭ ਨੇ ਪੜ ਲਿਆ ਸੀ ਬਹੁਤਿਆਂ ਨੇ ਵੇਖਿਆ ਵੀ ਹੋਣਾ ਤੇ ਇਹ ਵੀ ਜਾਣਦੇ ਹੋਣਗੇ ਊਠ ਨੂੰ ਰੇਗਿਸਤਾਨ ਦਾ ਜਹਾਜ ਵੀ ਕਿਹਾ ਜਾਂਦਾ, ਉਹ ਜਹਾਜ ਜੋ ਪਾਣੀ ਪੀਣ ਨਾਲ ਗੁਜਾਰਾ ਕਰਦਾ ਤੇ ਭੁੱਖਾ ਵੀ ਰਹਿ ਲੈਂਦਾ ।ਕੋਈ ਸਮਾਂ ਸੀ ਊਠਾਂ ਨਾਲ ਖੇਤੀ ਹੁੰਦੀ Continue Reading »
No Commentsਫ੍ਰੈਂਡ ਲਿਸਟ
ਇੱਕ ਸਹੇਲੀ ਨੇ ਸ਼ਿਕਾਇਤ ਕੀਤੀ ‘ਅਰੇ ਤੇਰੀ ਫ੍ਰੈਂਡ ਲਿਸਟ ਚ ਐਡ ਕੀਤੇ ਹੋਏ ਲੋਕ ਮੈਨੂੰ ਵੀ ਰਿਕੁਸਟ ਭੇਜੀ ਜਾਂਦੇ ਤੇ ਚਲੋ ਇੱਕ-ਦੋ ਕ ਭਲੇ ਲੱਗੇ ਮੈਂ ਐਡ ਵੀ ਕਰ ਲਏ ਤਾਂ ਉਹਨਾਂ ਮੈਸਜ਼ ਤੇ ਮੈਸਜ਼ ਘੱਲਣੇ ਸ਼ੁਰੂ ਕਰ ਦਿੱਤੇ ਹੈਲੋ ਕਿਵੇਂ ਓ? ਜਵਾਬ ਕਿਉਂ ਨਹੀਂ ਦਿੰਦੇ? ਕਿੱਥੇ ਰਹਿੰਦੇ ਹੋ? ਤੁਸੀਂ Continue Reading »
1 Commentਏ ਟੀਂ ਐਮ
ਜਦੋ ਮੇਰੇ ਬੇਟੇ ਦਾ ਫਰੀਦਾਬਾਦ ਦੇ ਇੰਜੀਨੀਅਰਿੰਗ ਕਾਲਜ ਵਾਈ ਐਮ ਸੀ ਏ ਵਿਚ ਦਾਖਲਾ ਹੋਇਆ ਤਾਂ ਉਹਨਾਂ ਨੇ ਸਾਨੂੰ ਕਾਲਜ ਵਿਚ ਬਣੇ ਬੈੰਕ ਵਿੱਚ ਬੇਟੇ ਦਾ ਖਾਤਾ ਖਲਾਉਣ ਦਾ ਆਖਿਆ। ਜੋ ਅਸੀਂ ਖੁਲਵਾ ਦਿੱਤਾ। ਤੇ ਪੰਜ ਸੌ ਰੁਪਏ ਵੀ ਜਮਾਂ ਕਰਵਾ ਦਿੱਤੇ। ਅਗਲੀਆਂ ਫੀਸਾਂ ਤੇ ਖਰਚੇ ਦੇ ਪੈਸੇ ਨਕਦ ਹੀ Continue Reading »
No Commentsਏਹ ਪਿੰਡ ਬੋਲਦੇ ਨੇ
ਮੂੰਹ ਨੇਰੇ ਦਾ ਤਿੰਨ ਚਾਰ ਵਜੇ ਦਾ ਟੈਮ… ਘਰਾਂ ਦੀਆਂ ਕੰਧੋਲੀਆਂ ਤੋਂ ਉੱਠਦਾ ਧੂੰਆ… ਵਾਰੀ ਲੋਟ ਗਰਮ ਪਾਣੀ ਆਲੇ ਪਤੀਲੇ ਥੱਲੇ ਛਟੀਆਂ ਦਾ ਝੋਕਾ… ਪਾਣੀ ਆਲੀ ਬਾਲਟੀ ਚੱਕ ਨਹੌਣ ਆਲੇ ਅੱਲੀਂ… ਨਹਾ ਧੋਕੇ ਸਿਰ ਰਮਾਲਾਂ ਬੰਨ ਤੇ ਪਾਕੇ ਕੋਟੀ ਸਵਾਟਰਾਂ ਗੁਰੂਘਰ ਜਾਣ ਦੀ ਤਿਆਰੀ… ਪਾਠੀ ਸਿੰਘ ਦੀ ਰਾਗਾਂ ਚ ਪੜ੍ਹਦੇ Continue Reading »
No Commentsਇੱਕ ਪਹਿਲ
ਮਿੰਨੀ ਕਹਾਣੀ—-“ਇੱਕ ਪਹਿਲ” ਗੁਰਜੀਤ ਸਿੰਘ ਤੇ ਸੁਖਜੀਤ ਨੇ ਗੁਰਕੀਰਤ ਦੇ ਵਿਆਹ ਲਈ ਕੀਤੀ ਖਰੀਦਦਾਰੀ ਦੇ ਭਰੇ ਪੰਜ-ਸੱਤ ਥੈਲੇ ਲਿਆ ਕੇ ਕਮਰੇ ਵਿੱਚ ਰੱਖੇ ਤਾਂ ਗੁਰਜੀਤ ਨੇ ਮਜ਼ਾਕ ਵਿੱਚ ਕਿਹਾ, “ਅੱਜ ਨਈਂ ਤੇਰੇ ਗੋਡੇ ਦੁੱਖਦੇ?ਸਵੇਰ ਦੇ ਘਰੋਂ ਨਿਕਲੇ,ਹੁਣ ਦਿਨ ਢਲੇ ਵਾਪਸ ਆਏ ਹਾਂ। “ਸੁਖਜੀਤ ਨੇ ਖੁਸ਼ੀ ਵਿੱਚ ਚਹਿਕਦਿਆਂ ਕਿਹਾ, “ਨਾ ਜੀ।ਅੱਜ Continue Reading »
No Commentsਕੰਮੀਆਂ ਦੀਆਂ ਜਾਈਆਂ
” ਬੇਬੇ !! ਕਿੰਨੀ ਵਾਰੀ ਕਿਹਾ , ਦਾਬੜਾ ਘੱਟ ਭਰਿਆ ਕਰ … ਤੁਰਦਿਆਂ ਗਿੱਲਾ ਗੋਹਿਆ ਉਪਰੋਂ ਡਿੱਗ -ਡਿੱਗ ਗਲੀ ਵਿੱਚ ਖਿਲਰਦਾ ਤਾਂ ਲੰਘਣਵਾਲੇ ਗਾਲਾਂ ਕੱਢਦੇ …ਨਾਲੇ ਮੂੰਹ ਵੀ ਲਿੱਬੜ ਜਾਂਦਾ।” ਰਾਣੀ ਨੇ ਗੋਹੇ ਨਾਲ ਲਿੱਬੜੇ ਮੂੰਹ ਨੂੰ ਚੁੰਨੀ ਨਾਲ ਪੂੰਝਦਿਆਂ ਕਿਹਾ। “ਆਪਣੀ ਗਲਤੀ ਨਾ ਮੰਨੀ …ਦਾਬੜਾ ਸਿਰ ਤੇ ਰੱਖਦਿਆਂ ਸਾਰ Continue Reading »
2 Commentsਆਪਣੇ ਆਪ ਨੂੰ ਖੋਜਣਾ
ਦੋ ਆਦਮੀ ਸਫ਼ਰ ‘ਤੇ ਨਿਕਲੇ! ਦੋਵਾਂ ਦੀ ਮੁਲਾਕਾਤ ਹੋਈ, ਸਬੱਬ ਨਾਲ ਦੋਹਾਂ ਦੀ ਮੰਜ਼ਿਲ ਇੱਕੋ ਹੀ ਸੀ, ਤਾਂ ਦੋਵੇਂ ਇਕੱਠੇ ਸਫ਼ਰ ਵਿੱਚ ਨਿਕਲ ਪਏ। ਸੱਤ ਦਿਨਾਂ ਬਾਅਦ ਜਦੋਂ ਦੋਹਾਂ ਦੇ ਵੱਖ ਹੋਣ ਦਾ ਸਮਾਂ ਆਇਆ ਤਾਂ ਇੱਕ ਨੇ ਕਿਹਾ: ਭਾਈ ਸਾਹਿਬ! ਅਸੀਂ ਇੱਕ ਹਫ਼ਤੇ ਤੱਕ ਇਕੱਠੇ ਰਹੇ ਕੀ ਤੁਸੀਂ ਮੈਨੂੰ Continue Reading »
No Commentsਇਨਸਾਨੀਅਤ
ਨਿੱਕੇ ਹੁੰਦੇ ਆਦਤ ਹੁੰਦੀ ਸੀ.. ਅੰਮ੍ਰਿਤਸਰ ਸਟੇਸ਼ਨ ਤੇ ਸ਼ੀਸ਼ੇ ਵਿਚ ਜੜਿਆ ਦਰਬਾਰ ਸਾਹਿਬ ਦਾ ਮਾਡਲ ਜਰੂਰ ਵੇਖਣ ਜਾਂਦਾ..! ਕਿੰਨੀ-ਕਿੰਨੀ ਦੇਰ ਤੱਕ ਵੇਖਦਾ ਹੀ ਰਹਿੰਦਾ..ਜੀ ਕਰਦਾ ਵਿਚ ਵੜ ਜਾਵਾਂ..ਤੇ ਸਦਾ ਲਈ ਓਥੇ ਹੀ ਰਹਿ ਜਾਵਾਂ! ਬਾਪੂ ਹੂਰੀ ਗੱਲਬਾਤ ਵਿਚ “ਇਨਸਾਨੀਅਤ” ਸਬਦ ਵਰਤਿਆ ਕਰਦੇ.. ਸਹਿ ਸੁਭਾ ਪੁੱਛ ਲਿਆ ਇਹ ਹੁੰਦੀ ਕੀ ਏ? Continue Reading »
No Commentsਮਾਂ ਵਰਗੀ ਗੁਆਂਢਣ
ਮਾਂ ਵਰਗੀ ਗੁਆਂਢਣ ਮੈਂ ਸੁਰਜੀਤ ਨਾਲ ਬੀ.ਏ ਤੱਕ ਦੀ ਪੜ੍ਹਾਈ ਕਰਕੇ ਅੱਗੇ ਐਮ ਏ ਕਰਨ ਲੱਗ ਗਿਆ ਅਤੇ ਉਸਨੇ ਬੀ ਐਡ ਕਰਨ ਦਾ ਮਨ ਬਣਾ ਲਿਆ। ਸੁਰਜੀਤ ਮੇਰਾ ਬਹੁਤ ਵਧੀਆ ਗੂੜ੍ਹਾ ਮਿੱਤਰ ਸੀ।ਉਸਦੇ ਇੱਕ ਭੈਣ ਵੀ ਸੀ।ਜਦੋਂ ਤੱਕ ਅਸੀਂ ਇਕੱਠੇ ਪੜ੍ਹਦੇ ਰਹੇ ਤੱਦ ਤੱਕ ਮੇਰਾ ਆਉਣਾ ਜਾਣਾ ਉਸਦੇ ਘਰ ਬਹੁਤ Continue Reading »
No Comments