ਸੱਚੀ ਘਟਨਾ
‘’ਸੱਚੀ ਘਟਨਾ ‘’ ਇੱਕ ਦਿਨ ਕਿਤਾਬਾਂ ਲੈਣ ਲੁਧਿਆਣੇ ਪੰਜਾਬੀ ਭਵਨ ਗਿਆ ਸੀ ਸਾਹਮਣਿਉ ਇੱਕ ਸੋਹਣੇ ਸੁਨੱਖੇ ਦੁਮਾਲਾ ਸਜਾਈ ਸਾਬਤ ਸੂਰਤ ਨੌਜਵਾਨ ਨੇ ਆਣ ਬੁਲਾਇਆ । ਕਹਿੰਦਾਂ ਸਤਿ ਸ੍ਰੀ ਅਕਾਲ ਬਾਈ ਜੀ । ਮੈਂ ਥੋੜਾ ਹੈਰਾਨੀ ਜਿਹੀ ਨਾਲ ਤੱਕਿਆ ਤੇ ਸਵਾਲੀਆ ਨਜ਼ਰਾਂ ਨਾਲ ਉਸਨੂੰ ਪੁੱਛਣਾ ਚਾਹਿਆ ਕਿ ਤੁਸੀਂ ਕੌਣ ? ਏਦੂ Continue Reading »
No Commentsਕਨੇਡਾ ਬਾਰੇ ਭੁਲੇਖੇ
ਸਾਡੇ ਐਧਰ ਮਾਲਵੇ ਵਾਲੇ ਲੋਕਾਂ ਨੂੰ ਅਜੇ ਵੀ ਚਾਨਣ ਨਹੀਂ ਹੋਇਆ ਕਨੇਡਾ ਬਾਰੇ ,ਇਹਨਾਂ ਦੇ ਮਨ ‘ਚ ਬਹੁਤ ਭੁਲੇਖੇ ਹਨ ਪਹਿਲਾ ਤਾਂ ਇਹ ਕਿ ਇਹ ਸੋਚਦੇ ਹਨ ਕਿ ਕਨੇਡਾ ਇਕ ਸਵਰਗ ਹੈ,ਕਨੇਡਾ ਪੈਰ ਰੱਖਦੇ ਹੀ ਓਹਨਾਂ ਦੇ ਸਾਰੇ ਦੁੱਖ ਕੱਟੇ ਜਾਣਗੇ ਦੂਜਾ ਭੁਲੇਖਾ ਕੇ ਓਹਨਾਂ ਦਾ ਮੁੰਡਾ ਕੁੜੀ ਉੱਥੇ ਪਹੁੰਚਦੇ Continue Reading »
1 Commentਖਾਲੀ ਹੱਥ
ਤਕਰੀਬਨ ਪੰਝੀ ਸਾਲ ਪਹਿਲਾਂ ਦੀ ਗੱਲ ਏ.. ਰੋਜ ਸੁਵੇਰੇ ਬਟਾਲਿਓਂ ਗੱਡੀ ਫੜ ਅਮ੍ਰਿਤਸਰ ਆਇਆ ਕਰਦਾ ਸਾਂ.. ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਕੁਝ ਲੋਕ ਸੀਟਾਂ ਤੇ ਤਾਸ਼ ਖੇਡ ਰਹੇ ਹੁੰਦੇ..ਕੁਝ ਗੱਪਾਂ ਮਾਰ ਰਹੇ ਹੁੰਦੇ ਤੇ ਕੁਝ ਉੱਪਰਲੀ ਸੀਟ ਤੇ ਸੁੱਤੇ ਹੋਏ ਹੁੰਦੇ..! ਇਸੇ ਗੱਡੀ ਵਿਚ ਸਵਾਰੀਆਂ ਦਾ ਇੱਕ ਵਿਲੱਖਣ ਜਿਹਾ ਗਰੁੱਪ Continue Reading »
No Commentsਦੂਹਰਾ ਮਾਪ-ਦੰਡ
ਦੂਹਰਾ ਮਾਪ-ਦੰਡ ਦੋ ਸਹੇਲੀਆਂ ਬਹੁਤ ਦੇਰ ਬਾਅਦ ਮਿਲ਼ੀਆਂ। ਘੁੱਟ ਕੇ ਜੱਫੀਆਂ ਪਾਈਆਂ। ਇੱਕ ਦੂਜੇ ਦਾ ਹਾਲ ਪੁੱਛਿਆ। ਪਰਿਵਾਰ ਕਿਵੇਂ ਹਨ? ਮਾਂ ਪਿਓ ਤੇ ਸੱਸ ਸਹੁਰੇ ਦਾ ਹਾਲ ਚਾਲ ਜਾਣਿਆਂ । ਕੰਮ ਕਾਰ ਕਿਵੇਂ ਚੱਲ ਰਿਹਾ ਹੈ । ਬੱਚਿਆਂ ਦਾ ਕੀ ਹਾਲ ਹੈ। ਸਭ ਪੁੱਛ-ਗਿੱਛ ਹੋਈ। ਇੱਕ ਕਹਿੰਦੀ : “ਹੋਰ ਦੱਸ Continue Reading »
No Commentsਪੁੱਠੀ ਮੱਤ
“ਪੁੱਠੀ ਮੱਤ” ਕਹਾਣੀ ਮੈਨੂੰ ਬਲਵੀਰ ਕੋਲ ਆਏ ਨੂੰ ਅੱਧਾ ਘੰਟਾ ਹੋ ਗਿਆ ਸੀ , ਪਰ ਉਸਨੇ ਆਪਣੀ ਚੁੱਪੀ ਨਹੀਂ ਸੀ ਤੋੜੀ । ਬਸ ਹੇਠਾਂ ਵੱਲ ਨੂੰ ਸਿਰ ਸੁੱਟ ਕੇ ਬੈਠਾ ਹੋਇਆ ਸੀ ਜਿਵੇਂ ਕਿ ਕਿਸੇ ਡੂੰਘੇ ਸਦਮੇ ਚ ਹੋਵੇ । ਅਖੀਰ ਮੈਂ ਅੱਕ ਕੇ ਆਖਿਆ ਕਿ ਕੋਈ ਗੱਲ ਕਰਨੀ ਹੈ Continue Reading »
No Commentsਝੂਠੇ ਦਿਲਾਸੇ
“ਝੂਠੇ ਦਿਲਾਸੇ “ ਆਹ ਮੈਨੂੰ ਆਪਣੇ ਮੁੰਡੇ ਦੀ ਸਮਝ ਨਹੀਂ ਆੳਦੀ ਪਤਾ ਨਹੀਂ ਕੀ ਕਰਦੇ ਰਹਿੰਦੇ ਆ ਸਾਰਾ ਦਿਨ ਕੈਮਰਾ ਚੁੱਕ ਕਦੇ ਆਹ ਵੇਖੋ ਸਾਡਾ ਸੌਣ ਵਾਲਾ ਕਮਰਾ ,ਆਹ ਨਹਾਉਣ ਵਾਲਾ ,ਏਥੇ ਅਸੀ ਰੋਟੀ ਖਾਂਦੇ ਹਾਂ ,ਏਥੇ ਭਾਂਡੇ ਧੋਤੇ ਜਾਂਦੇ ਹਨ ।ਆਹ ਮੇਰੇ ਜਵਾਕਾਂ ਨੇ ਅੱਜ ਇੱਕ ਦੂਜੇ ਮਾਰਿਆ ,ਅੱਜ Continue Reading »
No Commentsਚਾਦਰ
ਮਿੰਨੀ ਕਹਾਣੀ ਚਾਦਰ ਸੜਕ ਦੇ ਕਿਨਾਰੇ ਦੋ ਬਜ਼ੁਰਗ ਦੋਸਤ ਗੁਰਦੀਪ ਤੇ ਜਗਜੀਤ ਆਪਸ ਵਿੱਚ ਗੱਲਾਂ ਕਰਦੇ ਜਾ ਰਹੇ ਸਨ ਕਿ ਪਿੱਛੋਂ ਆ ਰਹੀ ਇੱਕ ਬੱਸ ਨੇ ਬਜ਼ੁਰਗ ਜਗਜੀਤ ਨੂੰ ਐਸੀ ਜ਼ੋਰਦਾਰ ਫੇਟ ਮਾਰੀ ਕਿ ਉਹ ਥਾਏਂ ਹੀ ਦਮ ਤੋੜ ਗਿਆ। ਉਥੇ ਇਕੋ ਦਮ ਕਾਫ਼ੀ ਸਾਰੀ ਭੀੜ ਇਕੱਠੀ ਹੋ ਗਈ । Continue Reading »
No Commentsਲਾਲਚ ਬੁਰੀ ਬਲਾ
ਲਾਲਚ ਬੁਰੀ ਬਲਾ| ਇਕ ਦਿਨ ਬਾਬੂ ਨਾਮ ਦਾ ਮਲਿਆਲੀ ਮੇਰੇ ਆਫਿਸ ਵਿਚ ਆਇਆ, ਤੇ ਨੌਕਰੀ ਦੀ ਮੰਗ ਕੀਤੀ| ਮੈਂ ਕਿਹਾ ਸਿਕਿਓਰਿਟੀ ਗਾਰਡ ਦੀ ਨੌਕਰੀ ਕਰੇਂਗਾ ? ਕਹਿੰਦਾ ਮੈਂ ਸੁਪਰਵਾਈਜ਼ਰ ਦੀ ਨੌਕਰੀ ਕਰਾਂਗਾ| ਮੈਂ ਕਿਹਾ ਮੇਰੇ ਕੋਲ ਚੌਬੇ ਅਤੇ ਪਵਾਰ ਪਹਿਲਾਂ ਹੀ ਦੋ ਸੁਪਰਵਾਈਜ਼ਰ ਹਨ| ਉਹ ਕਹਿੰਦਾ, “ਮੈਂ ਇਹਨਾਂ ਨਾਲੋਂ ਅਲਗ Continue Reading »
No Commentsਬਖਸ਼ਿਸ (ਭਾਗ-ਪਹਿਲਾ)
ਬਖਸ਼ਿਸ (ਭਾਗ-ਪਹਿਲਾ)———- ਸ਼ਾਮ ਪਸਰ ਆਈ ਸੀ। ਮੌਸਮ ਬਦਲ ਰਿਹਾ ਸੀ ਅਤੇ ਹਲਕੀ ਹਲਕੀ ਠੰਡ ਵੀ ਪੈਰ ਪਸਾਰ ਰਹੀ ਸੀ। ਉਹ ਅਤੇ ਉਸਦੇ ਸਾਥੀ ਅਜੇ ਵੀ ਬੇਸੁੱਧ ਪਏ ਸਨ। ਪਤਾ ਨਹੀ ਕਿੰਨੇ ਕੁ ਘੰਟੇ ਬੀਤ ਚੁੱਕੇ ਸਨ। ਉਸਦੇ ਕੰਨ੍ਹਾਂ ਵਿੱਚ ਪਾਠੀ ਦੀ ਪਾਠ ਕਰਨ ਦੀ ਆਵਾਜ ਅਤੇ ਕਿਸੇ ਬੱਚੇ ਦੇ ਰੌਣ Continue Reading »
No Commentsਕੱਖੋਂ ਹੌਲਾ
“ਕੱਖੋਂ ਹੌਲਾ” ਬੇਸ਼ਕ ਪਰਿਵਾਰ ਵਿੱਚ ਛੋਟਾ ਸੀ, ਪਰ ਅੰਦਰਲੇ ਹਊਮੇ ਕਾਰਨ ਹਮੇਸ਼ਾ ਆਪਣੇ ਆਪ ਨੂੰ ਵੱਡਾ ਹੀ ਮਹਿਸੂਸ ਕੀਤਾ।ਪਿੰਡ ਦੀ ਮਿੱਟੀ ‘ਤੇ ਲੋਕ ਜਿਵੇਂ ਬਦਲਦੇ ਮੌਸਮ ਵਾਂਗ ਅਲਰਜੀ ਜਿਹੀ ਕਰਦੇ ਹੋਣ। ਅੰਦਰਲੀ ਅਫ਼ਸਰੀ ਨੇ ਕਿੰਨੇ ਹੀ ਰਿਸ਼ਤਿਆਂ ਨੂੰ ਨਿਗਲ ਲਿਆ। ਭਰ ਜਵਾਨੀ ਜੰਗੀਰੋ ਦਾ ਪਤੀ ਗੁਜ਼ਰ ਗਿਆ।ਦੋ ਮਾਸੂਮ ਜੇ ਪੁੱਤਾਂ Continue Reading »
No Comments