ਬਟਵਾਰਾ
‘ਬਟਵਾਰਾ’ “ਬਾਊ ਜੀ! ਪੰਚਾਇਤ ਨੂੰ ਦੱਸੋ ਕਿ ਤੁਸੀਂ ਦੋਨੋਂ ਜੀਅ ਆਪਣੇ ਕਿਹੜੇ ਪੁੱਤਰ ਨਾਲ ਰਹਿਣਾ ਪਸੰਦ ਕਰੋਂਗੇ?” ਵੰਡ-ਵੰਡਾਈ ਕਰਾਉਣ ਲਈ ਮੁੰਡਿਆਂ ਵਲੋਂ ਸੱਦੀ ਪੰਚਾਇਤ ਦੇ ਆਗੂ ਨੇ ਬਜੁਰਗ ਪਿਉ ਨੂੰ ਪੁੱਛਿਆ। “ਏਹ ਦੇ ‘ਚ ਪੁੱਛਣ ਵਾਲੀ ਕੀ ਗੱਲ ਹੈ, ਪਹਿਲੇ ਚਾਰ ਮਹੀਨੇ ਬਾਊ- ਬੀਬੀ ਵੱਡੇ ਕੋਲ, ਅਗਲੇ ਚਾਰ ਮਹੀਨੇ ਵਿਚਾਲੜੇ Continue Reading »
No Commentsਅੰਬੀਆਂ
ਓਹਨਾ ਵੇਲਿਆਂ ਵਿੱਚ ਕੱਚੀਆਂ ਅੰਬੀਆਂ ਪਸ਼ੇਰੀ (ਪੰਜ ਸੇਰ ਮਤਲੱਬ ਪੰਜ ਕਿੱਲੋ ) ਦੇ ਹਿਸਾਬ ਨਾਲ ਮਿਲਦੀਆਂ ਸਨ। ਮਾਤਾ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਾਪਾ ਜੀ ਪਸ਼ੇਰੀ ਯ ਦੋ ਪਸ਼ੇਰੀ ਅੰਬੀਆਂ ਸਹਿਰੋ ਲਿਆਉਂਦੇ। ਫਿਰ ਮਾਤਾ ਜੀ ਅੰਬੀਆਂ ਨੂੰ ਰਗੜ ਰਗੜ ਕੇ ਧੋਂਦੇ ਤੇ ਸਕਾਉਂਦੇ। ਅਗਲੇ ਦਿਨ ਪਾਪਾ ਜੀ ਸ਼ਰੀਫ Continue Reading »
No Commentsਬੀਬੀ ਇੱਕ ਬਾਤ ਸੁਣਾ ਦੇ
ਬੀਬੀ ਕਿੱਥੇ ਚਲੀ ਗਈ ਏ, ਆਜਾ ਇੱਕ ਬਾਤ ਸੁਣਾਜਾ, ਬੀਬੀ ਤੂੰ ਕਹਿੰਦੀ ਹੁੰਦੀ ਸੀ, ਜਦ ਕੋਈ ਦੁਨੀਆਂ ਤੋਂ ਤੁਰ ਜਾਂਦਾ ਉਹ ਤਾਰਾ ਬਣ ਜਾਂਦਾ ਏ, ਤੂੰ ਓਹੀ ਤਾਰਾ ਏ ਨਾ ਜੋ ਬਾਹਲਾ ਈ ਚਮਕਦਾ ਏ, ਜਿਵੇ ਮੇਰੇ ਨਾਲ ਗੱਲਾਂ ਕਰਦਾ ਹੋਵੇ। ਬੀਬੀ ਕੀ ਜਾਦੂ ਸੀ ਤੇਰੀਆ ਬਾਤਾਂ ਵਿੱਚ, ਸੁਣਦੇ ਸੁਣਦੇ Continue Reading »
6 Commentsਵਿਆਹ
ਸਮਾਂ ਤਾਂ ਹੁਣ ਵੀ ਬਹੁਤ ਚੰਗਾ ਹੀ ਹੈ।ਹੁਣ ਦੇ ਬੱਚਿਆਂ ਲਈ ਇਹੀ ਸਮਾਂ ਚੰਗਾ ਹੋਵੇਗਾ । ਮੈਨੂੰ ਲਗਦਾ ਸਭ ਤੋਂ ਚੰਗਾ ਸਮਾਂ ਤਾਂ ਵਰਤਮਾਨ ਹੀ ਹੈ ਪਰ ਲਗਦਾ ਚੰਗਾ ਬਚਪਨ ਦਾ ਸਮਾਂ ਹੈ ਜਿਹੜਾ ਹਮੇਸ਼ਾ ਯਾਦਾਂ ਚ, ਸੁਪਨਿਆਂ ਚ ਆਉਂਦਾ ਰਹਿੰਦਾ ਹੈ। ਹੁਣ ਦੇ ਸਮੇਂ ਨਾਲ਼ ਜੋੜ ਕੇ ਦੇਖਦੇ ਹਾਂ Continue Reading »
No Commentsਉਲਟੀ ਦਿਸ਼ਾ
ਕਨੇਡਾ ਦੇ ਡਾਕਖਾਨੇ ਵਿਚੋਂ ਪਾਰਸਲ ਚੁੱਕ ਬਾਹਰ ਨੂੰ ਤੁਰਨ ਲੱਗਾ ਤਾਂ ਵੇਖਿਆ ਪਾਸੇ ਖਲੋਤੀ ਇੱਕ ਆਪਣੀ ਕੁੜੀ ਗੱਤੇ ਦਾ ਨਵਾਂ ਪੈਕ ਖੋਲਣ ਦਾ ਯਤਨ ਕਰ ਰਹੀ ਸੀ..ਹੱਥੀਂ ਪਾਏ ਚੂੜੇ ਤੋਂ ਅੰਦਾਜਾ ਲੱਗ ਗਿਆ ਕੇ ਅਜੇ ਨਵਾਂ ਨਵਾਂ ਹੀ ਵਿਆਹ ਹੋਇਆ ਸੀ! ਛੇਤੀ ਅੰਦਾਜਾ ਲਾ ਲਿਆ ਕੇ ਉਸ ਤੋਂ ਉਹ ਪੈਕ Continue Reading »
No Commentsਨਿਆਈਆਂ ਵਾਲਾ ਖੂਹ
ਕਹਾਣੀ : ਨਿਆਈਆਂ ਵਾਲਾ ਖੂਹ ਮੈਂ ਇਸ ਪਿੰਡ ਚ ਲਾਇਆ ਦੂਸਰਾ ਖੂਹ ਸੀ । ਮੇਰਾ ਵੱਡਾ ਭਰਾ ਇਸ ਪਿੰਡ ਦੇ ਦਰਵਾਜ਼ੇ ਚ ਲਾਇਆ ਪਹਿਲਾ ਖੂਹ ਸੀ । ਉਹ ਪਿੰਡ ਦੇ ਲੋਕਾਂ ਦੀ ਪਿਆਸ ਬੁਝਾਉਂਦਾ ਸੀ ਤੇ ਮੈਂ ਉਹਨਾਂ ਲਈ ਖਾਣ ਲਈ ਕਿੰਨਾ ਕੁਝ ਉਗਾ ਕੇ ਦਿੰਦਾ ਰਿਹਾ । ਅੱਜ ਮੇਰੇ Continue Reading »
No Commentsਬੋਹੜ ਵਾਲਾ ਖੂਹ
ਬੋਹੜ ਵਾਲਾ ਖੂਹ !! 🌳🌳 ਸਕੂਲੋਂ ਘਰ ਪਹੁੰਚ ਮੋਢੇ ਤੋਂ ਬਸਤਾ ਲਾਹਉਣਾ ਤਾਂ ਬੇਬੇ ਨੇ ਰੋਟੀ ਵਾਲਾ ਥਾਲ ਅਗੇ ਲਿਆ ਰੱਖਣਾ । ਤਰਲਾ ਜੇਹਾ ਮਾਰਦਿਆਂ ਕਹਿਣਾ , “ਬੇਬੇ !! ਦੁੱਧ ਦਾ ਗਲਾਸ ਪੀ ਲੈੰਦਾਂ ਪਰ ਮੇਰੀ ਰੋਟੀ ਖੂਹ ਵਾਲਿਆਂ ਦੀਆਂ ਰੋਟੀਆਂ ਵਿੱਚ ਬੰਨਦੇ…. ਖੂਹ ਉਤੇ ਬੋਹੜ ਛਾਂਵੇ ਸਾਰਿਆਂ ਵਿੱਚ ਬਹਿ Continue Reading »
No Commentsਧੀ ਨਾਲ ਰਿਸ਼ਤਾ
ਧੀ ਨਾਲ ਰਿਸ਼ਤਾ ਮਿੰਦਰੋ ਸਰਦੀਆਂ ਦੇ ਦਿਨਾਂ ਵਿੱਚ ਚੁਲ੍ਹੇ ਕੋਲ ਬੈਠੀ ਸਾਗ ਧਰਨ ਦੀਆਂ ਤਿਆਰੀਆਂ ਕਰ ਰਹੀ ਸੀ ਜਦ ਓਹਨੂੰ ਪੇਕਿਆਂ ਤੋਂ ਫੋਨ ਆ ਜਾਂਦਾ. ਮਿੰਦੋ ਦਾ ਭਰਾ ਦੱਸਦਾ ਕੇ ਕੁੜੀ ਲਈ ਅਸੀ ਰਿਸ਼ਤਾ ਪੱਕਾ ਕਰ ਆਏ ਆ. ਮਿੰਦੋ ਹੈਰਾਨੀ ਨਾਲ ਪੁੱਛਦੀ ਆ ਵੀਰਾ ਕੁੱਜ ਪੁਛੇ ਬਿਨਾ ਹੀ ਹਾਂ ਕਰ Continue Reading »
No Commentsਅਨੋਖੀ ਖੁਸ਼ੀ
ਪੇਪਰ ਦੇ ਕੇ ਆਈ ਸੀ ਉਹ, ਪੇਪਰ ਵੀ ਬਹੁਤ ਵਧੀਆ ਹੋਇਆ ਸੀ, ਅੱਗਲਾ ਪੇਪਰ ਇੰਗਲਿਸ਼ ਦਾ ਸੀ, ਅਜੇ ਦੋ ਦਿਨ ਪਏ ਸੀ, ਇਹ ਵੀ ਨਹੀ ਕਿ ਉਹ ਨਾਲਾਇਕ ਸੀ, ਹੁਸ਼ਿਆਰ ਸੀ । ਪਤਾ ਨਹੀ ਕੀ ਹੋ ਗਿਆ ਉਸਦਾ ਪੜਨ ਨੂੰ ਦਿਲ ਨਾ ਕਰੇ । ਕੋਈ ਕੰਮ ਨਾ ਕਰਨ ਨੂੰ ਦਿਲ Continue Reading »
No Commentsਟੂਣੇ ਦਾ ਇਤਿਹਾਸ
ਟੂਣੇ ਦਾ ਇਤਿਹਾਸ…. ਅੱਜਕੱਲ੍ਹ ਟੂਣੇ ਨੂੰ ਇੱਕ ਬਹੁਤ ਖਤਰਨਾਕ ਸ਼ੈਅ ਮੰਨਿਆ ਜਾਂਦਾ ਹੈ । ਜੇਕਰ ਕਿਸੇ ਦੇ ਘਰ ਕੋਲ ਟੂਣਾ ਕੀਤਾ ਮਿਲ ਜਾਵੇ ਤਾਂ ਲੋਕ ਆਪਣੇ ਗੁਆਂਢੀਆਂ ਨੂੰ ਗਾਲ੍ਹਾਂ ਕੱਢਣ ਲੱਗਦੇ ਹਨ । ਪਰ ਸਾਡੇ ਪਖੰਡੀ ਸਾਧਾਂ ਨੇ ਅਤੇ ਅੰਧਵਿਸ਼ਵਾਸੀ ਲੋਕਾਂ ਨੇ ਟੂਣੇ ਦਾ ਜੋ ਮਤਲਬ ਅੱਜ ਸਮਝ ਲਿਆ ਅਤੇ Continue Reading »
2 Comments