ਉੱਧੜੇ ਸੀ ਲਏ ਜਾਂਦੇ ਸਨ
ਦੋਵੇਂ ਦੁਕਾਨ ਮੂਹਰੇ ਟਾਂਗੇ ਤੋਂ ਹੇਠ ਉੱਤਰੇ..ਉਹ ਆਪ ਤਾਂ ਅੰਦਰ ਆਣ ਵੜਿਆ ਪਰ ਬੇਬੇ ਅੰਦਰ ਨਾ ਵੜੇ..ਆਖੀ ਜਾਵੇ “ਵੇ ਦਰਸ਼ੂ ਕਾਹਨੂੰ ਪੈਸੇ ਖਰਚਦਾ..ਹਾਹ ਵਾਲੀ ਚੰਗੀ ਭਲੀ ਤੇ ਹੈ ਅਜੇ ਹੋਰ ਛੇ ਮਹੀਨੇ ਕੱਢ ਜਾਣੀ” ਫੇਰ ਉਸਨੇ ਧੱਕੇ ਨਾਲ ਹੀ ਉਸਦਾ ਸੱਜਾ ਪੈਰ ਲੁਹਾ ਲਿਆ..ਥਾਂ ਥਾਂ ਕਿੰਨੇ ਸਾਰੇ ਗਾਂਢੇ ਤੇ ਤਿਰੋਪੇ..ਮੈਨੂੰ Continue Reading »
No Commentsਆਪਣੇ ਆਪ ਨੂੰ ਖੋਜਣਾ
ਦੋ ਆਦਮੀ ਸਫ਼ਰ ‘ਤੇ ਨਿਕਲੇ! ਦੋਵਾਂ ਦੀ ਮੁਲਾਕਾਤ ਹੋਈ, ਸਬੱਬ ਨਾਲ ਦੋਹਾਂ ਦੀ ਮੰਜ਼ਿਲ ਇੱਕੋ ਹੀ ਸੀ, ਤਾਂ ਦੋਵੇਂ ਇਕੱਠੇ ਸਫ਼ਰ ਵਿੱਚ ਨਿਕਲ ਪਏ। ਸੱਤ ਦਿਨਾਂ ਬਾਅਦ ਜਦੋਂ ਦੋਹਾਂ ਦੇ ਵੱਖ ਹੋਣ ਦਾ ਸਮਾਂ ਆਇਆ ਤਾਂ ਇੱਕ ਨੇ ਕਿਹਾ: ਭਾਈ ਸਾਹਿਬ! ਅਸੀਂ ਇੱਕ ਹਫ਼ਤੇ ਤੱਕ ਇਕੱਠੇ ਰਹੇ ਕੀ ਤੁਸੀਂ ਮੈਨੂੰ Continue Reading »
No Commentsਇਕ ਓਅੰਕਾਰ
ਬਲਵੰਤ ਗਾਰਗੀ ਲਿਖਦਾ ਏ ਕੇ ਨਿੱਕੇ ਹੁੰਦਿਆਂ ਬੇਬੇ ਸਾਨੂੰ ਦੋਹਾਂ ਭਰਾਵਾਂ ਨੂੰ ਪਿੰਡ ਦੇ ਭਾਈ ਕੋਲ ਲੈ ਗਈ..ਪੁੱਛਣ ਲੱਗੀ ਦੋਹਾਂ ਵਿਚੋਂ ਕਿਸਨੂੰ ਪੜਾਵਾਂ..ਦੋਹਾਂ ਨੂੰ ਪੜਾਉਣ ਦੀ ਗੁੰਜਾਇਸ਼ ਹੈਨੀ..! ਭਾਈ ਜੀ ਨੇ ਬੇਧਿਆਨੀ ਵਿੱਚ ਹੀ ਮੇਰੇ ਤੇ ਉਂਗਲ ਰੱਖ ਦਿੱਤੀ..ਬੇਬੇ ਨੇ ਮੈਨੂੰ ਗੁਰੂਦੁਆਰੇ ਵਿੱਚ ਹੀ ਚਲਦੇ ਸਕੂਲ ਵਿੱਚ ਭਰਤੀ ਕਰਵਾ ਦਿੱਤਾ..ਅਸੀਂ Continue Reading »
No Commentsਆਸਥਾ
#ਆਸਥਾ 8 ਸਾਲਾਂ ਦਾ ਇੱਕ ਬੱਚਾ ਇੱਕ ਰੁਪਏ ਦਾ ਸਿੱਕਾ ਮੁੱਠੀ ਵਿੱਚ ਬੰਦ ਕਰ ਕਿਸੇ ਦੁਕਾਨ ਤੇ ਜਾਕੇ ਦੁਕਾਨਦਾਰ ਨੂੰ ਪੁੱਛਣ ਲੱਗਿਆ .. –ਕੀ ਤੁਹਾਡੀ ਦੁਕਾਨ ਤੋਂ ਰੱਬ ਮਿਲ ਜਾਏਗਾ ? ਦੁਕਾਨਦਾਰ ਨੇ ਇਹ ਗੱਲ ਸੁਣ ਸਿੱਕਾ ਫੜ ਥੱਲੇ ਸੁੱਟ ਦਿੱਤਾ ਤੇ ਧੱਕੇ ਮਾਰ ਦੁਕਾਨ ਤੋਂ ਬਾਹਲ ਕੱਢ ਦਿੱਤਾ । Continue Reading »
No Commentsਦਸਤਾਰਾਂ
ਦੋ ਸਾਲ ਪਹਿਲਾਂ ਅੱਖਾਂ ਦੇ ਟੈਸਟ ਲਈ ਗੋਰਿਆਂ ਦੇ ਇਲਾਕੇ ਵਿਚ ਇੱਕ ਡਾਕਟਰ ਕੋਲੋਂ ਟਾਈਮ ਲੈ ਲਿਆ। ਪਤਾ ਲੱਗਾ ਕੇ 85 ਡਾਲਰ ਪੇ ਕਰਨੇ ਪੈਣਗੇ! ਮਿਥੇ ਦਿਨ ਸਵੇਰੇ ਗਿਆਰਾਂ ਵਜੇ ਅੱਪੜ ਗਿਆ ਤਾਂ ਡਾਕਟਰ ਨੇ ਸਭ ਤੋਂ ਪਹਿਲਾਂ ਮੇਰੀ ਨਜਰ ਦੀ ਹਿਸਟਰੀ ਪੁੱਛੀ..ਕੰਮ ਪੁੱਛਿਆ..ਤੇ ਮਗਰੋਂ ਕੰਧ ਤੇ ਲਿਖੇ ਹੋਏ ਛੋਟੇ Continue Reading »
No Commentsਇੱਜ਼ਤਾਂ ਦੇ ਰਾਖੇ
ਮਿੰਨੀ ਕਹਾਣੀ ਇੱਜ਼ਤਾਂ ਦੇ ਰਾਖੇ ਜੋਤੀ ਵਕਤ ਨਾਲ ਹੀ ਸਟੇਸ਼ਨ ਪਹੁੰਚ ਗਈ ਸੀ । ਪਰ ਗੱਡੀ ਅੱਗੋਂ ਅੱਧਾ ਘੰਟਾ ਲੇਟ ਸੀ । ਥੋੜ੍ਹੀ ਥੋੜ੍ਹੀ ਦੇਰ ਕਰਦੇ ਗੱਡੀ ਪੂਰੇ ਦੋ ਘੰਟੇ ਲੇਟ ਆਈ। ਹੁਣ ਹਲਕਾ -ਹਲਕਾ ਹਨੇਰਾ ਵੀ ਹੋ ਗਿਆ ਸੀ । ਜੋਤੀ ਜਦ ਗੱਡੀ ‘ਚ ਸਵਾਰ ਹੋਈ ਤਾਂ ਉਸਨੇ ਦੇਖਿਆ Continue Reading »
No Commentsਕਹਿਣੀ ਤੇ ਕਰਨੀ
ਕਹਿਣੀ ਤੇ ਕਰਨੀ ਨੀਤਾ ਔ ਨੀਤਾ ਪਤਾ ਨਹੀਂ ਕਿੱਥੇ ਮਰ ਗਈ ਕੰਜ਼ਰੀ ਜਦੋਂ ਦੇਖੋ ਪਤਾ ਨਹੀਂ ਕਿਹੜੇ ਕੰਜਰ ਨੂੰ ਰੋਂਦੀ ਰਹਿੰਦੀ ਹੈ,ਸ਼ਿੰਦਰ ਨੇ ਸਤਿਸੰਗ ਤੋਂ ਆਉਂਦੇ ਹੀ ਆਪਣੀ ਨੂੰਹ ਨੀਤਾ ਤੇ ਗਾਲ੍ਹਾਂ ਦੀ ਬਰਸਾਤ ਕਰ ਦਿੱਤੀ, ਸ਼ਿੰਦਰ ਆਪਣੀ ਨੂੰਹ ਨੀਤਾ ਨੂੰ ਭੋਰਾ ਪਸੰਦ ਨਹੀਂ ਸੀ ਕਰਦੀ ਹਮੇਸ਼ਾਂ ਉਸ ਨੂੰ ਗਾਲ੍ਹਾਂ Continue Reading »
No Commentsਰੱਬ ਭਾਗ – 1
“ਰੱਬ” ਭਾਗ – 1 ਲੇਖਕ – ਅਮਰਜੀਤ ਚੀਮਾਂ (ਯੂ ਐੱਸ ਏ) +1(716)908-3631 ਲਉ ਬਈ ਦੋਸਤੋ ਅੱਜ ਫਿਰ ਮਿਲਦੇ ਆਂ ਸੱਪ,ਖੋਤੇ ਤੇ ਕੁੱਤੇ ਨੂੰ। ਸੱਪ ਮੈਨੂੰ ਬੈਠਦੇ ਸਾਰ ਹੀ ਪੁੱਛਣ ਲੱਗਾ, ਚੀਮੇਂ ਬਈ ਰੱਬ ਬਾਰੇ ਤੇਰਾ ਕੀ ਖ਼ਿਆਲ ਆ, ਹੈਗਾ ਕਿ ਨਹੀਂ ? ਇਹ ਸੁਣਕੇ ਖੋਤਾ ਵੀ ਹੀਂਗਣ ਲੱਗ ਪਿਆ ਤੇ Continue Reading »
No Commentsਇਜੱਤਾ ਦੇ ਰਾਖੇ
ਇਕ ਰਚਨਾ ********* ਇਜੱਤਾ ਦੇ ਰਾਖੇ ************* ਸਵੇਰੇ ਸਵੇਰੇ ਗਲੀ ਵਿੱਚੋਂ ਲੰਘ ਰਹੀਆਂ ਔਰਤਾਂ ਦੇ ਰੋਣ ਪਿਟੱਣ ਦੀਆਂ ਆਵਾਜਾਂ ਆ ਰਹੀਆ ਸਨ। ਸਾਡੇ ਘਰ ਦੇ ਪਿੱਛੇ ਵਾਲੇ ਘਰ ਦੀ ਨੂੰਹ ਦੀ ਮੌਤ ਹੋ ਗਈ ਸੀ।ਪੁਲੀਸ ਉਨ੍ਹਾਂ ਦੇ ਘਰ ਦੇ ਬਾਹਰ ਖੜੀ ਸੀ।ਸਾਡੇ ਘਰ ਨਾਲ ਸਾਂਝੀ ਕੰਧ ਸੀ।ਰਾਤੀਂ ਚੀਕ ਚਿਗਿੰਆੜੇ ਦੀਆਂ Continue Reading »
No Commentsਰੱਬ ਦਾ ਰੂਪ
ਰੱਬ ਦਾ ਰੂਪ ਕੁਝ ਸਾਲ ਪਹਿਲਾਂ ਹਰਜੋਤ ਸਿੰਘ ਨੇ ਸਾਡੇ ਸਕੂਲ ਵਿੱਚ ਬਾਰਵੀਂ ਪਾਸ ਕੀਤੀ ਸੀ ।ਬੜਾ ਹੋਣਹਾਰ ਮੁੰਡਾ ਸੀ ।ਬਹੁਤਾ ਹੀ ਸਾਊ ਜਿਹਾ …. ਕੁੜੀਆਂ ਵਰਗਾ ਮੁੰਡਾ ਸੀ ।ਹਰ ਮੁਕਾਬਲੇ ਵਿੱਚ ਭਾਗ ਲੈਣਾ ਤੇ ਅੱਵਲ ਆਉਣਾ । ਮੈਂ ਹਰਜੋਤ ਦੇ ਪਰਿਵਾਰ ਵਾਰੇ ਬਹੁਤਾ ਨਹੀ ਸੀ ਜਾਣਦਾ ….ਪਰ ਏਨਾ ਕੁ Continue Reading »
No Comments