ਨਿਸ਼ਾਨ
ਨਾਲ ਪੜਾਉਂਦਾ ਹਿਸਾਬ ਦਾ ਮਾਸਟਰ ਰੇਸ਼ਮ ਸਿੰਘ ਅਕਸਰ ਦੁੱਖੜੇ ਫੋਲਣ ਲੱਗ ਜਾਂਦਾ..ਅਖ਼ੇ ਔਲਾਦ ਉਸ ਹਿਸਾਬ ਦੀ ਨਹੀਂ ਨਿੱਕਲੀ ਜਿਹੜਾ ਹਿਸਾਬ ਕਿਤਾਬ ਸਾਰੀ ਜਿੰਦਗੀ ਮੈਂ ਲਾਉਂਦਾ ਰਿਹਾ..! ਨਾਲਦੀ ਨਸੀਬ ਕੌਰ ਥੋੜਾ ਢਿੱਲੀ ਰਹਿੰਦੀ ਏ..ਉਸਤੋਂ ਬਗੈਰ ਕਿਸੇ ਹੋਰ ਕੋਲ ਪੂਣੀਂ ਕਰਾਉਣ ਜੋਗੀ ਵੀ ਵੇਹਲ ਹੈਨੀ..ਸਾਰਾ ਦਿਨ ਬੱਸ ਆਪਣੀ ਦੁਨੀਆ ਵਿਚ ਹੀ ਮਸਤ Continue Reading »
No Commentsਰੇਨਬੋਅ
ਸਮਰੀਤ ਅੱਜ ਜਦੋਂ ਕਿੰਡੀ ਤੋ ਆਪਣੇ ਦਾਦਾ ਜੀ ਨਾਲ ਆਈ ਤਾਂ ਅਉਣ ਸਾਰ ਹੀ ਮੈਨੂੰ ਆਵਾਜਾਂ ਦੇਣ ਲੱਗ ਗਈ। ਮੈਂ ਵੀ ਅਜੇ ਹੁਣੇ ਕੰਮ ਤੋ ਆ ਬਾਥਰੂਮ ਵਿੱਚ ਹੀ ਵੜਿਆ ਸੀ। ਮੈਂ ਕਾਹਲੀ ਕਾਹਲੀ ਹੱਥ ਮੂੰਹ ਧੋ ਬਾਹਰ ਨਿਕਲਿਆ। ਮੈਨੂੰ ਪਤਾ ਹੈ ਕਿ ਅੱਜ ਜਾਂ ਤਾਂ ਕਿੰਡੀ ਵਿੱਚ ਉਸਨੂੰ ਸਾਬਾਸ਼ੀ Continue Reading »
1 Commentਪੂਰੇ ਹੋ ਗਏ ਤੀਰ
ਅਣਗਿਣਤ ਸੁਨੇਹੇ ਆਏ..ਕਹਾਣੀ ਕਿਓਂ ਨਹੀਂ ਲਿਖਦਾ..ਪਿਆਰ ਮੁਹੱਬਤ,ਪਰਿਵਾਰਿਕ,ਵਿਆਹ ਮੰਗਣੇ ਵਾਲੀ..ਇਹ ਸਭ ਕੁਝ ਸੁਣ-ਸੁਣ ਅੱਕ ਗਏ..ਬੱਸ ਮੂਸੇ ਵਾਲਾ ਏ ਤੇ ਜਾਂ ਫੇਰ ਚੁਰਾਸੀ..ਪਤਾ ਨੀ ਕਦੋ ਮੁੱਕੂ ਆਏ ਸਾਲ ਪੈਂਦੀ ਇਹ ਕਾਵਾਂ ਰੌਲੀ! ਅੱਗੋਂ ਆਖਿਆ ਇਹ ਵੀ ਤੇ ਕੀਮਤੀ ਵਿਰਾਸਤੀ ਕਹਾਣੀ ਹੀ ਹੈ..ਰੱਤ ਸਿਆਹੀ ਨਾਲ ਲਿਖੀ..ਸਦੀਵੀਂ ਜਿਉਂਦੀ ਰਹਿਣ ਵਾਲੀ..ਕਿੰਨਿਆਂ ਦੀ ਹੱਡ ਬੀਤੀ..ਸਾਮਣੇ ਵਾਪਰੀ..ਰੂਹ Continue Reading »
No Commentsਮਾਂ ਦੀ ਬੁੱਕਲ
ਮੈਨੂੰ ਖੁਰੇ ਵਿਚ ਲਿਜਾਣ ਤੋਂ ਪਹਿਲੋਂ ਉਹ ਕਿੰਨੀ ਸਾਰੀ ਤਿਆਰੀ ਕਰਦੀ..ਤੌਲੀਆ..ਰੂੰ..ਤੇਲ..ਚਿੱਟਾ ਕੁੜਤਾ ਪਜਾਮਾਂ..ਖੁਸ਼ਬੂਦਾਰ ਸਾਬਣ ਦੀ ਚਾਕੀ..ਕਾਲਾ ਸੂਰਮਾ..ਸੁਰਮਚੂ ਅਤੇ ਹੋਰ ਵੀ ਕਿੰਨਾ ਕੁਝ..! ਫੇਰ ਚੁੱਲੇ ਤੇ ਰਖਿਆ ਗਰਮ ਪਾਣੀ ਦਾ ਪਤੀਲਾ ਆਪਣੇ ਸੂਟ ਦੀਆਂ ਦੋਵੇਂ ਕੰਨੀਆਂ ਨਾਲ ਚੁੱਕ ਤੁਰੀ ਆਉਂਦੀ ਨੂੰ ਵੇਖ ਮੇਰਾ ਰੋਣ ਨਿੱਕਲ ਜਾਇਆ ਕਰਦਾ..ਅਹਿਸਾਸ ਹੋ ਜਾਂਦਾ ਕੇ ਹੁਣ Continue Reading »
1 Commentਮੇਰੀ ਝੱਲੀ ਮੁਹੱਬਤ
ਇਹ ਕਹਾਣੀ ਹੈ ਇਕ ਝੱਲੀ ਜਿਹੀ ਕੁੜੀ ਦੀ ਜੋ ਅਣਜਾਣ ਹੈ ਇਸ ਦੁਨੀਆ ਤੋਂ ।।।।।।।। ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਪ੍ਰੀਤ ਨੂੰ ਇੱਕ ਅਜਨਬੀ ਦਾ ਮੈਸੇਜ ਆਉਂਦਾ ਹੈ।। ਇਹ ਮੈਸੇਜ ਉਸਨੂੰ ਫੇਸਬੁੱਕ ਤੇ ਆਇਆ ,,, ਉਹ ਉਸ ਸਮੇਂ ਅਣਜਾਣ ਸੀ ਕਿ ਫੇਸਬੁੱਕ ਤੇ ਮੁੰਡੇ ਕੁੜੀਆਂ ਸਿਰਫ ਟਾਈਮਪਾਸ ਲਈ ਇਕ Continue Reading »
4 Commentsਲੀਲਿਥ
ਸ਼ਾਮ ਦੇ ਕਰੀਬ 5 ਵੱਜ ਰਹੇ ਸਨ ਤੇ ਬਾਹਰ ਬਹੁਤ ਮੀਂਹ ਪੈ ਰਿਹਾ ਸੀ ਜਿਸ ਕਾਰਨ ਹਨ੍ਹੇਰਾ ਵੱਧ ਹੋਇਆ ਪਿਆ ਸੀ। ਇੱਕ ਮਕਾਨ ਵਿੱਚ ਰੇਹਾਨ, ਅਕਾਸ਼ ਤੇ ਸਮਰ ਆਪਣਾ ਸਮਾਨ ਬੰਨ੍ਹ ਰਹੇ ਸਨ, ਇਹ ਮਕਾਨ ਉਹਨਾਂ ਨੇ ਕਿਰਾਏ ਤੇ ਲਿਆ ਹੋਇਆ ਸੀ। ਹੋਸਟਲ ‘ਚ ਰਹਿਣ ਨਾਲੋਂ ਆਪਣੀ ਕਿਰਾਏ ਦੀ ਜਗ੍ਹਾ Continue Reading »
10 Commentsਯਾਦਾਂ ਦਾ ਸਫ਼ਰ
ਯਾਦਾਂ ਦਾ ਸਫ਼ਰ ਆਪਣੇ ਪਿਤਾ ਦੇ ਮੁੜਕੇ ਨੂੰ ਯਾਦ ਕਰਦਿਆਂ:- ਪਿਤਾ , ਇੱਕ ਬੱਚੇ ਦੇ ਜੀਵਨ ਦੀ ਸਭ ਤੋਂ ਵੱਡੀ ਅਸੀਸ ਹੁੰਦੀ ਹੈ। ਮਾਂ ਬੱਚੇ ਨੂੰ 9 ਮਹੀਨੇ ਕੁੱਖ ਵਿੱਚ ਰੱਖਦੀ ਹੈ ਤਾਂ ਪਿਤਾ ਸਾਰੀ ਉਮਰ ਉਸ ਬੱਚੇ ਨੂੰ ਆਪਣੇ ਦਿਮਾਗ ਵਿੱਚ ਰੱਖਦਾ ਹੈ। ਮੇਰੇ ਪਾਪਾ ਨੇ ਕਦੇ ਵੀ ਮੇਰੀ Continue Reading »
2 Commentsਰਾਣੋਂ
ਅੱਜ ਏਅਰਪੋਰਟ ਦੇ ਅੰਦਰੋਂ ਜਦੋਂ ਰਾਣੋਂ ਨੇ ਕੱਚ ਦੀਆਂ ਦੀਵਾਰਾਂ ਵਿੱਚੋਂ ਬਾਹਰ ਝਾਤੀ ਮਾਰੀ ਤਾਂ ਉਸ ਨੂੰ ਬਾਹਰ ਖੜੀ ਆਪਣੀ ਮਾਂ ਬੀਰੋ ਨਜ਼ਰ ਪਈ। ਅੱਜ ਜਿੰਨੀ ਇਕੱਲੀ, ਬੇਬਸ, ਕਮਜ਼ੋਰ, ਉਸ ਨੇ ਆਪਣੀ ਮਾਂ ਨੂੰ ਕਦੇ ਨਹੀਂ ਸੀ ਦੇਖਿਆ। ਉਹ ਜਿਵੇਂ ਜਿਵੇਂ ਅੱਗੇ ਕਦਮ ਧਰਦੀ ਸੀ, ਯਾਦਾਂ ਉਸ ਨੂੰ ਹੋਰ ਪਿੱਛੇ Continue Reading »
1 Commentਖੇਤ ਬਨਾਮ ਖਿੜਕੀ
ਮਿੰਨੀ ਕਹਾਣੀ – ਖੇਤ ਬਨਾਮ ਖਿੜਕੀ ਰਮਨ ਜੋ ਕਿ ਖੇਤਾਂ ਵਿੱਚ ਰਹਿਣ ਵਾਲਾ, ਪੇੜ ਪੌਦਿਆਂ ਨੂੰ ਪਿਆਰ ਕਰਨ ਵਾਲਾ ਇੱਕ ਆਮ ਇਨਸਾਨ ਹੈ, ਇੱਕ ਦਿਨ ਅਚਾਨਕ ਬਹੁਤ ਬਿਮਾਰ ਹੋ ਗਿਆ |ਪਿੰਡ ਦੀ ਡਿਸਪੈਂਸਰੀ ਤੋਂ ਦਵਾਈ ਲਈ ਪਰ ਕੁਝ ਫਰਕ ਨਾ ਪਿਆ ਤਾਂ ਮਜਬੂਰਨ ਸ਼ਹਿਰ ਦੇ ਹਸਪਤਾਲ ਪਹੁੰਚਿਆ | ਜਾਂਚ ਪੜਤਾਲ Continue Reading »
No Commentsਫਿਤਰਤ – ਆਖਿਰੀ ਭਾਗ
ਅਮਨ ਜਦੋਂ ਕਈ ਸਾਲ ਪਹਿਲਾਂ ਆਪਣੀ ਕਜਨ ਨਾਲ ਉਸਦੇ ਐਨਉਲ ਫ਼ੰਕਸ਼ਨ ਚ ਕਾਲਜ ਗਈ ਸੀ ਉਸਦੇ ਮਹੌਲ ਨੇ ਅਚੰਬਿਤ ਕਰ ਦਿੱਤਾ ਸੀ ।ਕੱਲੀ ਹੀ ਉਹ ਖਾਲੀ ਕਲਾਸ ਰੂਮਾਂ ਚ ਘੁੰਮਦੀ ਰਹੀ ਸੀ ।ਉਸਨੇ ਉਦੋਂ ਹੀ ਫੈਸਲਾ ਕੀਤਾ ਸੀ ਕਿ ਪੜ੍ਹਨਾ ਹੈ ਤਾਂ ਇਸੇ ਕਾਲਜ ਵਿੱਚ । ਅੱਜ ਜਦੋਂ ਮੌਕਾ ਆਇਆ Continue Reading »
No Comments