ਮੁਕੰਮਲ ਜਹਾਨ
ਨਿੱਕੀ ਹੁੰਦੀ ਤੋਂ ਹੀ ਸਰੀਰੋਂ ਭਾਰੀ ਸਾਂ..ਸੋਲਾਂ ਦੀ ਹੋਈ ਤਾਂ ਪਤਲੇ ਵਜੂਦ ਵੇਖ ਹੀਣ ਭਾਵਨਾ ਆ ਜਾਂਦੀ..ਫੇਰ ਇਕੱਠਾਂ ਵਿਚ ਜਾਣ ਤੋਂ ਬਚਣ ਲੱਗੀ..ਇੰਝ ਲੱਗਦਾ ਹਰੇਕ ਹੀ ਮੇਰੇ ਭਾਰੇ ਵਜੂਦ ਅਤੇ ਵਧੇ ਹੋਏ ਪੇਟ ਵੱਲ ਵੇਖ ਰਿਹਾ ਹੋਵੇ! ਫੇਰ ਰਿਸ਼ਤੇ ਦੀ ਗੱਲ ਚੱਲੀ..ਕੁਝ ਵੇਖਣ ਆਏ..ਪਰ ਨਾਲ ਹੀ ਭਾਨੀ ਵੀ ਵੱਜ ਜਾਇਆ Continue Reading »
No Commentsਬਾਪ
ਸਰਦਾਰਾ ਦੇ ਖੇਤੋ ਸਾਮ ਨੂੰ ਕੰਮ ਮੁਕਾ ਹਰਨੇਕ ਸਿੰਘ ਘਰ ਵਾਪਸ ਆ ਰਿਹਾ ਸੀ। ਸਿਰ ਉੱਤੇ ਢਿੱਲਾ ਜਿਹਾ ਪਰਣਾ,ਪੈਰੀ ਚੱਪਲਾ ਤੇ ਮੈਲੇ ਜਿਹੇ ਕਪੜੇ ਬਸ ਇਹੀ ਉਸ ਦੀ ਪਹਿਚਾਣ ਸੀ। ਕਾਹਲੇ-੨ ਕਦਮਾ ਨਾਲ ਵਾਪਸ ਆਉਦੇ ਹੋਏ ਦਾ ਧਿਆਨ ਸੜਕ ਦੇ ਕਿਨਾਰੇ ਬੈਠੇ ਇਕ ਆਦਮੀ ਤੇ ਗਿਆ ਜਿਹੜਾ ਆਪਣੇ ਖਿਡਾਉਣਿਆ ਨੂੰ Continue Reading »
No Commentsਪ੍ਰੇਮ
ਬਾਰੀ ਵਿੱਚੋਂ ਖੜੀ ਨੇ ਕਿੰਨਾ-ਕਿੰਨਾ ਚਿਰ ਉਹਦੇ ਸਕੂਟਰ ਨੂੰ ਹੀ ਘੂਰੀ ਜਾਣਾ ਜਿਹੜਾ ਸਾਡੀ ਵੀਹੀ ਵਿੱਚ ਖੜਾ ਹੁੰਦਾ ਸਾਡੇ ਬੂਹੇ ਦੇ ਬਿਲਕੁਲ ਮੋਹਰੇ, ਕਦੇ ਸਾਹਮਣੇ ਜਾਣ ਦਾ ਤਾਂ ਹਿਆ ਜਿਹਾ ਹੀ ਨਹੀਂ ਪੈਂਦਾ । ਕੰਮਾਂ-ਕਾਰਾ ਵਿੱਚ ਸਾਰੇ ਸੀਰ ਦੇ ਵਾਲ ਤਾਂ ਖੱਲਰ ਕੇ ਗਲ ਵਿੱਚ ਆਏ ਹੁੰਦੇ । ਉਹ ਤਾਂ Continue Reading »
No Commentsਰਿਮੋਟ
ਛੋਟੇ ਜੁਆਕ ਵੀ ਬੱਸ ਪੁੱਛੋ ਕੁਛ ਨਾਂ। 2000 ਦਾ ਸਾਲ , ਉਸ ਵੇਲੇ ਅਸੀਂ ਨਵਾਂਸ਼ਹਿਰ ਰਹਿੰਦੇ ਸਾਂ । ਇਕ ਦਿਨ ਦੀ ਗੱਲ ਹੈ, ਕਮਰੇ ‘ਚ ਆਕੇ ਸੋਫ਼ੇ ਤੇ ਬਹਿ ਗਿਆ ਖਬਰਾਂ ਦੇਖਣ ਦਾ ਮੂਡ ਸੀ ਪਰ ਮੈਡਮ ਸਾਰੀਅਲ ਦੇਖਣ ਵਿੱਚ ਮਗਨ ਸੀ, ਸੋਚਿਆ ਜੇ ਹੁਣ ਰਿਮੋਟ ਮੰਗਿਆ ਤਾਂ ਕਲੇਸ਼ ਖੜਾ Continue Reading »
No Commentsਦੀਵਾਲੀ ਮੁਬਾਰਕ
ਦੀਵਾਲ਼ੀ ਤੋਂ ਤਿੰਨ – ਚਾਰ ਦਿਨ ਪਹਿਲਾਂ ਤਾਰੋ ਘਮਿਆਰੀ ਘਰ -ਘਰ ਮਿੱਟੀ ਦੇ ਦੀਵੇ ਵੰਡਦੀ ਬੜੀ ਚੰਗੀ ਲਗਦੀ….ਉਹ ਦੀਵੇ ਵੰਡ ਰੋਸ਼ਨੀਆਂ ਦੇ ਤਿਉਹਾਰ ਦਾ ਹੋਕਾ ਦੇਈ ਜਾਂਦੀ! ਤਾਰੋ ਨੂੰ ਵੇਖ ਬੇਬੇ ਨੂੰ ਚਾਅ ਚੜ੍ਹ ਜਾਂਦਾ! ਜਦੋਂ ਉਹ ਵੇਹੜੇ ਵਿਚ ਭੁੰਜੇ ਬਹਿਣ ਦੀ ਕੋਸ਼ਿਸ਼ ਕਰਦੀ ਤਾਂ ਬੇਬੇ ਪੀਡ਼ੀ ‘ਤੇ ਬੈਠਾ ਕੇ Continue Reading »
No Commentsਆਪਣਿਆਂ ਤੋਂ ਭੱਜ ਬੇਗਾਨਿਆਂ ਦੇ ਵਿਹੜੇ”
“ਆਪਣਿਆਂ ਤੋਂ ਭੱਜ ਬੇਗਾਨਿਆਂ ਦੇ ਵਿਹੜੇ” ਕਿੱਦਾਂ ਬੇਬੇ ਜੀ ਅੱਜ ਕੀ ਗੱਲ ਏਸ ਵੇਲੇ ਤੱਕ ਬਿਸਤਰੇ ਵਿੱਚ ਬੈਠੇ ਹੋਏ ਹੋ ਸਿਹਤ ਤਾਂ ਠੀਕ ਏ ?ਗੁਰਬੀਰ ਆਪਣੇ ਬੂਟ ਗਰਾਜ ਵਿੱਚ ਲਾੳਦੇ ਹੋਇਆ ਉੱਚੀ ਅਵਾਜ਼ ਵਿੱਚ ਆਪਣੀ ਮਾਂ ਨੂੰ ਪੁੱਛਦਾ ਏ ਤੇ ਰੋਟੀ ਵਾਲਾ ਡੱਬਾ ਕਿਚਨ ਵਿੱਚ ਰੱਖ ਕੇ ਫਿਰ ਆਪਣੀ ਮਾਂ Continue Reading »
No Commentsਸਾਊਦੀ ਵਾਲੇ
ਤਕਰੀਬਨ ਪੰਦਰਾਂ ਸਾਲ ਪਹਿਲੋਂ ਸਾਡੀ ਫਲਾਈਟ ਜਦੋਂ ਟਰਾਂਟੋ ਤੋਂ ਅੰਮ੍ਰਿਤਸਰ ਲੈਂਡ ਕੀਤੀ ਤਾਂ ਐਨ ਓਸੇ ਵੇਲੇ ਹੀ ਮਿਡਲ ਈਸਟ ਤੋਂ ਆਈ ਇੱਕ ਹੋਰ ਫਲਾਈਟ ਵੀ ਅੱਡੇ ਤੇ ਆਣ ਲੱਗੀ! ਸਮਾਨ ਵਾਲੇ ਰੈਂਪ ਤੋਂ ਆਪਣਾ ਸਮਾਨ ਚੁੱਕਦੇ ਹੋਏ ਸਾਊਦੀ ਵਾਲੇ ਵੀਰਾਂ ਦੀਆਂ ਗੱਠੜੀਆਂ ਅਤੇ ਥਕਾਵਟ ਭਰੇ ਚੇਹਰੇ ਦੇਖ ਸਾਨੂੰ ਲੈਣ ਆਏ Continue Reading »
No Commentsਪਾਸਵਰਡ
ਮਿੰਨੀ ਕਹਾਣੀ ਪਾਸਵਰਡ ਉਹ ਤਕਰੀਬਨ ਮੈਨੂੰ ਜਦੋਂ ਮਿਲੀ ਉਸਦੇ ਚਿਹਰੇ ‘ਤੇ ਮੁਸਕਾਨ ਹੁੰਦੀ । ਉਸਦੀ ਇਹ ਮੁਸਕਾਨ ਮੈਨੂੰ ਬਹੁਤ ਪਿਆਰੀ ਲੱਗਦੀ ਪਰ ਅੱਜ ਉਹ ਉਦਾਸ ਸੀ ।ਚਿਹਰਾ ਮੁਰਝਾਇਆ ਹੋਇਆ ।ਉਸਨੂੰ ਇੰਝ ਦੇਖ ਮੈਂ ਬਹੁਤ ਉਤਾਵਲੇਪਣ ਨਾਲ ਪੁੱਛਿਆ ,” ਨੀਤੂ ਕੀ ਹੋਇਆ ਤੈਨੂੰ …..ਏਨੀ ਉਦਾਸੀ !” ਉਹ ਪਹਿਲਾਂ ਕੁੱਝ ਸਮਾਂ ਚੁੱਪ Continue Reading »
No Commentsਉੱਚੀ ਦੁਕਾਨ
ਉੱਚੀ ਦੁਕਾਨ ਸਰਿਤਾ ਨੂੰ ਅੱਜ ਦਫਤਰੋਂ ਛੁੱਟੀ ਸੀ। ਘਰ ਦੇ ਰੋਜ਼ਾਨਾ ਕੰਮ ਮੁਕਾ ਕੇ ਉਸ ਨੇ ਸੋਚਿਆ ਕਿ ਭਾਣਜੀ ਦੀ ਮੰਗਣੀ ਆਉਣ ਵਾਲੀ ਐ, ਕਿਉ ਨਾਂ ਅੱਜ ਮਾਲ ਚੋ ਜਾ ਕੇ ਆਪਣੀ ਡਰੈੱਸ ਲੈ ਆਵਾਂ। ਸਰਿਤਾ ਦਾ ਪਤੀ ਰਮੇਸ਼ ਪ੍ਰਾਪਰਟੀ ਦਾ ਕੰਮ ਕਰਦਾ ਹੋਣ ਕਰਕੇ ਜ਼ਿਆਦਾਤਰ ਘਰ ਹੀ ਹੁੰਦਾ ਸੀ। Continue Reading »
No Commentsਡੱਬੇ ਚ ਬੰਦ
ਡੱਬੇ ਚ ਬੰਦ ਫੁਰਮਾਨ ਹੋਇਆ ” ਦੀਵਾਲੀ ਆ ਰਹੀ ਆ। ਚੰਗੀ ਤਰਾਂ ਸਫਾਈਆਂ ਸ਼ੁਰੂ ਕਰ ਲੳ। ਫਾਲਤੂ ਸਮਾਨ ਸਾਰਾ ਬਾਹਰ ਕੱਢ ਦਿਓ ਜਿਹੜਾ ਇਧਰ ਉਧਰ ਤੁਰਿਆ ਫਿਰਦਾ” “ਫਾਲਤੂ ਦਾ ਮਤਲਵ ?” ਆਪ ਮੁਹਾਰੇ ਮੇਰੇ ਮੂੰਹ ਚੋਂ ਨਿਕਲਿਆ। “ਟੁੱਟ ਭੱਜ ਸਾਰੀ ਫਾਲਤੂ ਈ ਆ ਜਿਹੜੀ ਸਾਂਭੀ ਫਿਰਦੀ” ” ਚਾਨਣਾ ਪਾਓ ਜਰਾ” Continue Reading »
No Comments