ਮੀਂਹ|| ਲੈਟ ||ਖੰਭਾਂ ਆਲੇ ਕੀੜੇ||
ਮੀਂਹ|| ਲੈਟ ||ਖੰਭਾਂ ਆਲੇ ਕੀੜੇ|| ਨਾ ਹੁਣ ਮੀਂਹ ਦਾ ਕੋਈ ਅਨੰਦ ਲੈਂਦਾ,ਨਾ ਹੁਣ ਪਹਿਲਾਂ ਵਾਂਗ ਲੈਟ ਇੱਕ ਵਾਰ ਗਈ ਮੁੜਦੀ ਨਈਂ,ਹਾਂ ਆ ਖੰਭਾਂ ਆਲੇ ਕੀੜੇ ਜ਼ਰੂਰ ਨਿਕਲ ਆਉਂਦੇ ਪਰ ਏਹਨਾਂ ਨੂੰ ਕੋਈ ਨਈਂ ਗੌਲਦਾ ਹੁੰਦਾ।ਛੋਟੇ ਹੁੰਦੇ ਯਾਦ ਆ ਕਿ ਮੀਂਹ ਪੈਣਾ ‘ਤੇ ਲੈਟ ਨਾ ਆਉਣੀ।ਉੱਤੋਂ ਮੋਮਬੱਤੀ ਵੀ ਨਾ ਲੱਭਣੀ ,ਕਈ Continue Reading »
No Commentsਚਾਹ
ਚਾਹ ਓਏ ਗਰੀਬੋ , ਤੁਸੀਂ ਚਾਹ ਬਹੁਤ ਪੀਂਦੇ ਹੋ !! ਆਹ , ਦਰਸ਼ਨ ਕੇ ਤਾਂ ਇੱਕ ਕਿੱਲਾ ਝੋਨੇ ਦਾ ਲਾ ਕੇ ਸਾਨੂੰ ਜਵਾਬ ਦੇ ਗਏ , ਕਹਿੰਦੇ ਤੁਸੀਂ ਦੋ ਵਾਰ ਚਾਹ ਨੀ ਦਿੰਦੇ । ਰੱਜੇ – ਪੁੱਜੇ ਜ਼ਿਮੀਂਦਾਰ ਸ਼ਮਿੰਦਰ ਬਰਾੜ ਨੇ ਮੁੱਛਾਂ ਨੂੰ ਵੱਟ ਜਿਹਾ ਦੇ ਕੇ ਬੀ. ਏ ਦੀ Continue Reading »
No Commentsਗਲਤ ਫੈਸਲਾ
ਨਿੱਕੇ ਹੁੰਦਿਆਂ ਪੈਸਾ ਤੇ ਚਕਾਚੌਂਦ ਕਦੋਂ ਮੇਰੇ ਜਨੂੰਨ ਬਣ ਗਏ ਮੈਨੂੰ ਪਤਾ ਹੀ ਨਾ ਲੱਗਾ.! ਅਕਸਰ ਹੀ ਘਰੇ ਆਏ ਪ੍ਰਾਹੁਣਿਆਂ ਦੀਆਂ ਕਾਰਾਂ ਗੱਡੀਆਂ ਵੱਲ ਗਹੁ ਨਾਲ ਤੱਕਦੀ ਰਹਿੰਦੀ..ਹੱਥ ਲਾ ਲਾ ਵੇਖਦੀ..ਜੀ ਕਰਦਾ ਅੰਦਰ ਬੈਠ ਕਿਧਰੇ ਦੂਰ ਚਲੀ ਜਾਵਾਂ..! ਸੱਜੀਆਂ ਧੱਜੀਆਂ ਨਵੀਆਂ ਵਿਆਹੀਆਂ ਕੋਲ ਢੁੱਕ ਢੁੱਕ ਬੈਠਣਾ ਮੈਨੂੰ ਸਕੂੰਨ ਦਿੰਦਾ..ਪੜਾਈ ਇੱਕ Continue Reading »
No Commentsਜ਼ਿੰਦਗੀ
ਜਿੰਦਗੀ ਇਕ ਵਾਰ ਕਿਸੇ ਨੇ ਕਹਾਣੀ ਸੁਣਾਈ ਕਿ ਇਕ ਜੰਗਲ ਵਿੱਚ ਇਕ ਤਪੱਸਵੀ ਸਾਧੂ ਠੰਡ ਵਿੱਚ ਭਗਵਾਨ ਦੀ ਭਗਤੀ ਵਿੱਚ ਲੀਨ ਬੈਠਾ ਸੀ,ਇਕ ਰਾਜਾ ਆਇਆ ਉਸਨੇ ਸਾਧੂ ਨੂੰ ਠੰਡ ਵਿੱਚ ਬੈਠਾ ਵੇਖ ਦਰਿਆ ਦਿੱਲੀ ਦਿਖਾਉਂਦੇ ਨੇ ਅਪਣੀ ਕੀਮਤੀ ਲੋਈ ਉਸ ਉਪਰ ਦੇ ਦਿੱਤੀ ਤਾਂਕਿ ਸਾਧੂ ਨੂੰ ਠੰਡ ਨਾ ਲੱਗੇ,ਸਾਧੂ ਚੁੱਪ-ਚਾਪ Continue Reading »
No Commentsਗਰੀਬ ਦਾ ਸੰਘਰਸ਼
ਮੇਰੇ ਮਾਪਿਆਂ ਦੇ ਘਰ ਇੱਕ ਬਾਲਿਆਂ ਵਾਲੀ ਸਵਾਤ ਸੀ। ਕੱਚਾ ਵੇਹੜਾ ਸੀ। ਕੋਈ ਟੀਵੀ,ਫੋਨ,ਫਰਿੱਜ,ਪੱਕੀ ਲੈਟਰੀਨ-ਬਾਥਰੂਮ ਵਗੈਰਾ ਦੀ ਸੁਵਿਧਾ ਨਹੀਂ ਸੀ। ਮੇਰੀ ਵੱਡੀ ਭੂਆ ਦੇ ਮੁੰਡੇ ਦਾ ਪਹਿਲਾ ਵਿਆਹ ਮੈਂ ਸਕੂਲ ਦੀ ਵਰਦੀ ਚ ਦੇਖਿਆ ਸੀ ਤੇ ਪਤਾ ਨਹੀਂ ਕਿੰਨੇ ਕੁ ਰਿਸ਼ਤੇਦਾਰਨੀਆਂ ਦੇ ਉਤਾਰੇ ਕੱਪੜੇ ਪਾ ਹੰਢਾਏ ਸਨ। ਕੋਈ ਸੁਵਿਧਾ ਨਾ Continue Reading »
No Commentsਸੁਖ਼ਨ ਸਵੇਰ
ਕਹਾਣੀ ਸੁਖ਼ਨ ਸਵੇਰ ———- ਹਰਪ੍ਰੀਤ ਮਕੈਨੀਕਲ ਇੰਜਨੀਰਿੰਗ ਪਾਸ ਸੀ ਪਰ ਉਹਦੀ ਇਹਦੇ ਚ ਦਿਲਚਸਪੀ ਨਹੀਂ ਸੀ. ਪਿਤਾ ਜਗਤਾਰ ਸਿੰਘ ਸ਼ਹਿਰ ਦੇ ਉਘੇ ਟਰਾਂਸਪੋਰਟਰ ਸਨ ਉਹਨਾਂ ਦੀਆਂ ਕਾਫੀ ਬਸਾਂ ਲੰਬੇ ਰੂਟ ਤੇ ਚਲਦੀਆਂ ਸਨ ਇਕ ਦਿਨ ਜਗਤਾਰ ਸਿੰਘ ਅਖਬਾਰ ਪੜ੍ਹ ਰਹੇ ਸਨ ਕਿ ਉਹਨਾਂ ਦੀ ਨਿਗ੍ਹਾ ਇਕ ਖੱਬਰ ਤੇ ਪਈ ਕਿ Continue Reading »
No Commentsਇਕੋ ਡਾਇਲਾਗ
ਇਕੋ ਡਾਇਲਾਗ———– ਜਦੋਂ ਬੇਟਾ 5-6 ਸਾਲ ਦਾ ਈ ਸੀ ਤਾਂ ਘਰ ਦੇ ਸਾਹਮਣੇ ਪਾਰਕ ਵਿੱਚ ਕ੍ਰਿਕਟ ਖੇਡਦੇ ਮੁੰਡਿਆਂ ਨੂੰ ਵੇਖਦਾ ਰਹਿੰਦਾ। ਫਿਰ ਜਗ ਗਿਲਾਸ ਲਿਜਾਕੇ ਉਹਨਾਂ ਨੂੰ ਪਾਣੀ ਪਲਾਓਂਦੇ ਪਲਾਓਂਦੇ,ਖਿਡਾਰੀਆਂ ਦੇ ਬੈਟ ਬਲੇ ਤੇ ਕਿੱਟਾਂ ਸਾਂਭਦਾ ਸਾਭਂਦਾ ਆਪ ਵੀ ਟੀਮ ਦਾ ਮੈਂਬਰ ਬਣ ਗਿਆ। 9-10 ਸਾਲ ਦੀ ਉਮਰ ਚ ਪੂਰੀ Continue Reading »
No Commentsਬਰਮੁੱਡਾ ਟਰਾਇੰਗਲ
ਜਿਹੜਾ ਗਿਆ,ਨਾ ਕਦੇ ਮੁੜਿਆ,ਨਾ ਲਾਸ਼ ਲੱਭੀ-ਬਰਮੁੱਡਾ ਟਰਾਇੰਗਲ 5 ਦਸੰਬਰ 1945 ਨੂੰ ਦੁਪਹਿਰ 2 ਵੱਜ ਕੇ 10 ਮਿੰਟ ਤੇ ਅਮਰੀਕੀ ਨੇਵੀ ਦੇ ਪੰਜ ਜਹਾਜ, ਆਪਣੀ ‘ਫਲਾਈਟ19’ ਨਾਮ ਦੀ ਰੂਟੀਨ ਟ੍ਰੇਨਿੰਗ ਉਡਾਨ ਭਰਦੇ ਨੇ, ਜਿਸ ‘ਚ 14 ਨੇਵੀ ਅਫ਼ਸਰ ਹੁੰਦੇ ਨੇ, ਜਿਸ ਨੂੰ ਬੇਹੱਦ ਤਜਰਬੇਕਾਰ ਪਾਇਲਟ ਅਫ਼ਸਰ ‘ਚਾਰਲਸ ਟੇਲਰ’ ਲੀਡ ਕਰਦੇ ਨੇ, Continue Reading »
No Commentsਚਲਾਕ ਵਪਾਰੀ
ਚਲਾਕ ਵਪਾਰੀ | ਵਪਾਰ ਲਈ ਬਹੁਤ ਹੀ ਤੇਜ ਬੁਧੀ ਚਾਹੀਦੀ ਹੈ; ਇੰਨੀ ਤੇਜ ਕੇ ਬੰਦਾ ਤਾਂ ਕੀ ਲੋੜ ਪੈਣ ਤੇ ਰੱਬ ਨੂੰ ਵੀ ਠਗ ਲਵੇ| ਇਕ ਵਪਾਰੀ ਸੀ. ਉਸਦਾ ਜਹਾਜ ਤੁਫਾਨ ਵਿਚ ਫਸ ਗਿਆ ਤੇ ਡੁਬਣ ਤੇ ਆ ਗਿਆ. ਉਸਨੇ ਸਾਰੇ ਕਰਮਚਾਰੀ ਉਪਰੀ ਡੇਕ ਤੇ ਇਕਠੇ ਕੀਤੇ ਤੇ ਸਾਰਿਆਂ ਨੂੰ Continue Reading »
No Commentsਕਹਾਣੀਕਾਰ
ਕਹਾਣੀਕਾਰ ਬੇਬੇ ਜੀ, ਮੇਰੀ ਕਾਪੀ ਨਹੀਂ ਲੱਭਦੀ,ਪਤਾ ਨਹੀਂ ਕਿਥੇ ਹੈ? ਤੇਰੇ ਵੀਰ ਦੇ ਮੰਜੇ ਤੇ ਹੋਣੀ ਹੈ। ਬੇਬੇ ਜੀ ਨੇ ਕਿਹਾ। ਰਾਣੋ ਰੋਂਦੀ ਤੜਪਦੀ ਸਾਰਿਆ ਚੀਜਾਂ ਫੋਲ ਰਹੀ ਸੀ।ਆ ਪਈ ਮੇਰੀ ਕਾਪੀ। ਸ਼ੁਕਰ ਹੈ ਰੱਬ ਜੀ ਦਾ, ਕਹਿੰਦੇ ਹੋਏ ਉ ਕਾਪੀ ਦੇਖਣ ਲੱਗੀ ਕਿ ਅਚਾਨਕ ਕਾਪੀ ਵਿੱਚੋ ਕੁਝ ਪੰਨੇ ਥੱਲੇ Continue Reading »
No Comments