ਰਾਸ਼ਨ
ਰਾਸ਼ਨ “ਅੱਜ ਆਟਾ ਖਤਮ ਹੋ ਗਿਆ ਏ, ਸ਼ਾਮੀਂ ਆਉਂਦਾ ਹੋਇਆ ਪੰਜ ਕੂ ਕਿਲੋ ਫੜ੍ਹੀ ਲਿਆਵੀਂ ਤੇ ਹਾ ਸੱਚ ਖੰਡ ਵੀ…।” ਵੀਰੋ ਆਪਣੇ ਘਰ ਵਾਲੇ ਸ਼ੰਭੂ ਨੂੰ ਰੋਟੀ ਵਾਲਾ ਡੱਬਾ ਫੜਾਉਂਦਿਆਂ ਬੋਲੀ। ਆਟਾ! ਕੀ ਗੱਲ ਕੱਲ ਕਣਕ ਨ੍ਹੀਂ ਲਿਆਂਦੀ ਡੀਪੂ ਤੋਂ? ਤੈਨੂੰ ਕਿਹਾ ਤਾਂ ਸੀ ਧਰਮੂ ਦੇ ਡੀਪੂ ‘ਤੇ ਕਣਕ ਆਈ Continue Reading »
No Commentsਗੁਪਤ
ਮੈਂ ਵੀ 18-19 ਦੀ ਉਮਰੇ ਇਕ ਵਾਰ ਸ਼ਾਮ ਵੇਲੇ ਸਾਈਕਲ ਤੇ ਬਜ਼ਾਰੋਂ ਘਰ ਆ ਰਿਹਾ ਸੀ ਤਾਂ ਘੁਸਮੁਸੇ ਵਿੱਚ ਇੱਕ ਬਜ਼ੁਰਗ ਬਾਬੇ ਦੀਆਂ ਲੱਤਾਂ ਵਿੱਚ ਸਾਈਕਲ ਮਾਰ ਦਿੱਤੀ। ਬਾਬਾ ਸੜਕ ਤੇ ਡਿੱਗ ਪਿਆ। ਮੇਰੇ ਸਾਈਕਲ ਦਾ ਅਗਲਾ ਚੱਕਾ ਵਿੰਗਾ ਹੋ ਗਿਆ। ਚਲਣੋ ਅਸਮਰੱਥ ਮੈਂ ਇੱਧਰ ਓਧਰ ਵੇਖ ਰਿਹਾ ਸੀ ਤੇ Continue Reading »
No Commentsਬੁੱਤ
ਬਚਪਨ ਚ ਸਿਮਰਨ ਦੇ ਮੰਮੀ-ਪਾਪਾ ਦੀ ਇੱਕ ਰੋਡ ਐਕਸੀਡੈਂਟ ‘ਚ ਅਚਨਚੇਤ ਮੌਤ ਨੇ ਸਾਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਚਾਚੇ-ਤਾਇਆਂ ਨੇ ਫਰਜ਼ ਸਮਝੋ ਜਾਂ ਦੁਨੀਆਦਾਰੀ ਦਾ ਲਿਹਾਜ,ਸਿਮਰਨ ਨੂੰ ਪੜਾ-ਲਿਖਾ ,ਪੈਰਾਂ ਤੇ ਖਿਲਾਰਨ ਦਾ ਬੀੜਾ ਚੁੱਕਿਆ,, ਸਿਮਰਨ ਵੀ ਉਤਲੇ ਮਨੋਂ ਖੁਸ਼ ਰਹਿਣ ਦੀ ਕੋਸ਼ਿਸ਼ ਤੇ ਜਰੂਰ ਕਰਦੀ,ਪਰ ਮਾਂ-ਪਿਓ ਦੀ Continue Reading »
1 Commentਨਕਲੀ ਦਵਾਈਆਂ ਦਾ ਕਾਰੋਬਾਰ
ਹੁਣੀ ਹੁਣ ਪੈਰਾਸਿਟਾਮੋਲ ਖਰੀਦਣ ਲਈ ਇੱਕ ਮੈਡੀਕਲ ਤੇ ਜਾਣਾ ਪਿਆ।ਸਭ ਲਾਈਨ ਚ ਲੱਗੇ ਹੋਏ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ। ਮੇਰੇ ਮੂਹਰੇ ਇੱਕ ਬਾਬਾ ਇੱਕ ਪਰਨਾ ਲਪੇਟੀ ਤੇ ਫਟੀ ਹੋਈ ਬੁਨੈਣ ਪਾਈ ਖੜ੍ਹਾ ਸੀ, ਚਿਹਰਾ ਉਦਾਸੀ ਤੇ ਮਾਯੂਸੀ ਨਾਲ ਭਰਿਆ ਹੋਇਆ। ਆਪਣੇ ਨੰਬਰ ਆਉਣ ਤੇ ਦਵਾਈ ਲਈ ਤੇ ਪਰਨੇ Continue Reading »
No Commentsਸ਼ਮਸ਼ੇਰ ਦੀ ਮਾਂ
ਇਕ ਰਚਨਾ ਸ਼ਮਸ਼ੇਰ ਦੀ ਮਾਂ ********** ਅੱਜ ਸਵੇਰ ਤੋਂ ਸ਼ਮਸ਼ੇਰ ਦੀ ਮਾਂ ਕਮਰੇ ਵਿੱਚੋਂ ਬਾਹਰ ਨਹੀਂ ਆਈ।ਸਾਰੇ ਵੇਹੜੇ ਵਾਲਿਆਂ ਨੂੰ ਹੈਰਾਨੀ ਹੋਈ ਕਿ ਅੱਜ ਛਨਿਛੱਰੀ ਨੇ ਵੇਹੜੇ ਵਿੱਚ ਚਾਦਰ ਵੀ ਨਹੀਂ ਵਿੱਛਾਈ ਜਿਸ ਤੇ ਰਜਾਈਆਂ ਛੰਡ ਕੇ ਉਹ ਨਗੰਦਦੀ ਹੁੰਦੀ ਸੀ। ਉਸਨੇ ਹਾਲਚਾਲ ਪੁੱਛਣ ਗਈ ਮੇਰੀ ਸੱਸ ਮਾਂ ਨੂੰ ਇੱਕ Continue Reading »
No Commentsਰਿਸ਼ਤੇ
(ਮਿੰਨੀ ਕਹਾਣੀ) ਰਿਸ਼ਤੇ ਉਹਦੀਆਂ ਸੋਚਾਂ ਦੀ ਲੜੀ ਉਦੋਂ ਟੁੱਟੀ ਜਦ ਉਸਦੀ ਸੱਸ ਨੇ ਉਸਨੂੰ ਅਵਾਜ਼ ਮਾਰਦਿਆਂ ਕਿਹਾ,”ਕੁੜੇ ਪ੍ਰੀਤਮ ਕੁਰੇ ਕਿਥੇ ਐਂ, ਆ ਕੇ ਆਹ ਜਵਾਕ ਦਾ ਪੋਤੜਾ ਬਦਲ ।”ਅੱਜ ਉਸਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਸਨ । ਦਰਅਸਲ ਉਹ ਆਵਦੇ ਭੂਤ ਕਾਲ ਵਿੱਚ ਗੁਆਚ ਗਈ ਸੀ ।ਉਹ ਸੋਚ ਰਹੀ ਸੀ Continue Reading »
No Commentsਚਰਿੱਤਰਹੀਣ ਭਾਗ- ਛੇਵਾਂ
(ਫਿਰ ਤੋਂ ਜਗਮਗਾਉਂਦੇ ਅਹਿਸਾਸ) #gurkaurpreet (ਪਿਛਲੀ ਅਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਸਿਮਰਨ ਨੂੰ ਹਰਮਨ ਦੇ ਨਜਾਇਜ਼ ਸੰਬੰਧਾਂ ਬਾਰੇ ਪਤਾ ਲੱਗਿਆ ਸੀ, ਤੇ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ ਪਰ ਉਸਦੀ ਸੱਸ ਨੇ ਉਸਨੂੰ ਸਮਝਾ ਲਿਆ ਸੀ ਕਿ ਸਮੇਂ ਦੇ ਨਾਲ ਸਭ ਠੀਕ ਹੋ ਜਾਵੇਗਾ। ਹੁਣ ਅੱਗੇ ਪੜੋ। ) #gurkaurpreet Continue Reading »
No Commentsਫ਼ਕੀਰ
ਉਸਨੇ ਅੱਜ ਵੀ ਆਪਣੇ ਰਿਕਸ਼ੇ ਤੋਂ ਉੱਤਰ ਕੇ ਹੱਥ ਜੋੜ ਕੇ ਮੈਨੂੰ ਨਮਸਤੇ ਬੁਲਾਈ।ਪਿਛਲੇ ਸਾਲ ਵੀ ਸ਼ਾਇਦ ਇਹਨਾਂ ਦਿਨਾਂ ਚ ਹੀ ਉਹ ਮੈਨੂੰ ਕਾਰ ਚ ਆਉਂਦਾ ਦੇਖ ਰਿਕਸ਼ੇ ਤੋਂ ਉੱਤਰ ਕੇ ਨਮਸਤੇ ਕਰਦਾ….ਪਰ ਡਿਊਟੀ ਤੇ ਜਾਣ ਦੀ ਕਾਹਲ ਚ ਮੈਂ ਕਦੇ ਰੁਕ ਕੇ ਉਸਦੀ ਗੱਲ ਨਾ ਸੁਣੀ ਪਰ ਕਾਰ ਦੇ Continue Reading »
No Commentsਸੂਟਾਂ ਦੇ ਪੁਆੜੇ
ਸੂਟਾਂ ਦੀਆਂ ਤਾਂ ਸਾਰੀਆਂ ਹੀ ਬੀਬੀਆਂ ਦੀਵਾਨੀਆਂ ਹੁੰਦੀਆਂ ਹਨ ।ਪਰ ਕਈਆਂ ਨੂੰ ਸੂਟਾਂ ਤੋਂ ਬਿਨਾਂ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ।ਉਹ ਬਸ ਬਿਨਾਂ ਸੋਚੇ ਸਮਝੇ ਸੂਟ ਖ਼ਰੀਦ ਖ਼ਰੀਦ ਅਲਮਾਰੀਆਂ ਭਰੀ ਜਾਂਦੀਆਂ ਹਨ ।ਬੀਬੀਆਂ ਦੀ ਸੂਟਾਂ ਪ੍ਰਤੀ ਦੀਵਾਨਗੀ ਨੂੰ ਨਸ਼ਰ ਕਰਦੀ ਖ਼ਬਰ ਕੁਝ ਦਿਨ ਪਹਿਲਾਂ ਤੁਸੀਂ ਸਾਰਿਆਂ ਨੇ ਸੁਣੀ ਹੋਵੇਗੀ ।ਇਸੇ Continue Reading »
1 Commentਪੁਲਿਸ ਨਾਕਾ ਬਨਾਮ ਜੱਜ ਸਾਬ
ਪੁਲਿਸ ਨਾਕਾ ਬਨਾਮ ਜੱਜ ਸਾਬ 2 ਇਹ ਉਨਾਂ ਦਿਨਾਂ ਦੀ ਗੱਲ ਹੈ 1988 ਦੇ ਇਰਦ ਗਿਰਦ ਜਦ ਪੰਜਾਬ ਵਿੱਚ ਕਈ ਵਾਰ ਸਕੂਟਰ ਮੋਟਰ ਸਾਇਕਲ ‘ਤੇ ਡਬਲ ਸਵਾਰੀ ਬੰਦ ਕਰ ਦਿੱਤੀ ਜਾਂਦੀ ਸੀ | ਉਦੋਂ ਕਾਰ ਤਾਂ ਕਿਸੇ ਵਿਰਲੇ ਕੋਲ ਹੀ ਹੁੰਦੀ ਸੀ ਤੇ ਸਕੂਟਰ ਮੋਟਰ ਸਾਇਕਲ ਵੀ ਕਿਸੇ ਕਿਸੇ ਕੋਲ Continue Reading »
No Comments