ਸਮੁੰਦਰੀ ਝੱਗ
ਪੰਜ ਮਹੀਨੇ ਪਹਿਲਾਂ ਹੋਏ ਕਚੀਰੇ ਨੇ ਰਿਸ਼ਤਿਆਂ ਤੋਂ ਮੋਹ ਭੰਗ ਕਰ ਦਿੱਤਾ।ਇੰਨੇ ਸਮੇਂ ਦੌਰਾਨ ਭੂਆ ਦਾ ਕੋਈ ਫੋਨ ਨਹੀਂ ਸੀ ਆਇਆ ਤੇ ਅਸੀਂ ਤਾਂ ਕਰਨਾ ਹੀ ਕੀ ਸੀ। ਅੱਜ ਭੂਆ ਦਾਦੀ ਨੂੰ ਨਾਲ ਲੈ ਕੇ ਬੜੇ ਹੀ ਸਹਿਜ ਢੰਗ ਨਾਲ ਸਾਡੇ ਘਰ ਆ ਬੈਠੀ। ਮੈਂ ਤੇ ਭਾਪਾ ਭੂਆ ਵਲ ਓਪਰਿਆਂ Continue Reading »
No Commentsਪਛਤਾਵਾ
ਪਛਤਾਵਾ ਸਤਵੀਂ ਕਲਾਸ ਵਿੱਚ ਪੜ੍ਹਦਿਆਂ ਇਕ ਦਿਨ ਪੀਰੀਅਡ ਵਾਲੇ ਟੀਚਰ ਦੇ ਕਲਾਸ ਵਿਚ ਸਮੇਂ ਤੇ ਨਾਂ ਆਉਣ ਤੇ ਕਲਾਸ ਦੇ 5-7 ਸ਼ਰਾਰਤੀ ਬੱਚੇ ਰੌਲਾ ਪਾ ਰਹੇ ਸਨ ਕਿ ਅਚਾਨਕ ਕਲਾਸ ਵਿੱਚ ਟੀਚਰ ਦੇ ਆ ਜਾਣ ਤੇ ਉਨ੍ਹਾਂ ਨੇ ਸਾਰੀ ਕਲਾਸ ਨੂੰ ਖੜਾ ਕਰ ਲਿਆ ਅਤੇ ਪੁਛਣ ਲੱਗੇ ਕਿ ਰੌਲਾ ਕੌਣ Continue Reading »
No Commentsਲਿਸ਼ਕ-ਪੁਸ਼ਕ ਨਾ ਵੇਖ ਭਰਾਵਾ
ਲਿਸ਼ਕ-ਪੁਸ਼ਕ ਨਾ ਵੇਖ ਭਰਾਵਾ… ਮੇਰੇ ਸਭ ਤਜਰਬੇ ਓਦੋਂ ਧਰੇ ਧਰਾਏ ਰਹਿ ਗਏ ਸਨ, ਜਦੋਂ ਆਸਟ੍ਰੇਲੀਆ ਕਦਮ ਧਰਿਆ ਸੀ। ਇੱਥੇ ਆਉਣ ਤੋਂ ਪਹਿਲਾਂ ਮੇਰੇ ਮਨ ‘ਚ ਇਹ ਸੀ ਕਿ ਅਕਾਊਂਟਿੰਗ ਵਿਚ ਸਤਾਰਾਂ ਸਾਲਾਂ ਦਾ ਤਜਰਬਾ ਹੈ, ਸੌਫ਼ਟਵੇਅਰ ਦਾ ਦਸਾਂ ਸਾਲਾਂ ਦਾ ਤਜਰਬਾ ਹੈ, ਹੋਰ ਨਹੀਂ ਤਾਂ ਇੱਕ ਵਾਰ ਅਕਾਊਂਟਿੰਗ ਇੰਡਸਟਰੀ ਵਿਚ Continue Reading »
No Commentsਕੱਲ
ਡਬਲ ਸ਼ਿਫਟਾਂ ਲਾ ਲਾ ਉਨੀਂਦਰੇ ਕਾਰਨ ਹਮੇਸ਼ਾਂ ਸਿਰ ਪੀੜ ਦੀ ਸ਼ਿਕਾਇਤ ਰਹਿੰਦੀ ਸੀ! ਡਾਕਟਰਾਂ ਆਖਿਆ ਸਕੈਨਿੰਗ ਹੋਣੀ ਏ..ਸੀਰੀਅਸ ਨੁਕਸ ਵੀ ਹੋ ਸਕਦਾ..! ਵਿੱਤੋਂ ਬਾਹਰ ਹੋ ਹੋ ਕੰਮ ਕਰਨ ਦੇ ਚੱਕਰ ਵਿਚ ਨਹੁੰ ਕਾਲੇ ਹੋ ਗਏ ਤੇ ਉਮਰੋਂ ਪਹਿਲਾਂ ਹੀ ਵਡੇਰਾ ਵੀ ਲੱਗਣ ਲੱਗ ਪਿਆ! ਵਿਆਹ ਤੋਂ ਕਾਫੀ ਦੇਰ ਬਾਅਦ ਹੋਈ Continue Reading »
1 Commentਤਿੜਕੇ ਘੜੇ ਦਾ ਪਾਣੀ
ਖੇਡ ਦੇ ਸਿਖਰ ਤੇ ਇਮਰਾਨ ਖ਼ਾਨ ਦੀ ਲੱਤ ਟੁੱਟ ਗਈ..ਦੋ ਸਾਲ ਖੇਡ ਨਾ ਸਕਿਆ..ਵਾਪਿਸ ਪਰਤਿਆ ਤਾਂ ਐਕਸ਼ਨ ਲੈਅ ਵਿਚ ਨਾ ਆਵੇ..ਪੂਰਾ ਪੂਰਾ ਦਿਨ ਲੱਗਾ ਰਹਿੰਦਾ..ਫੇਰ ਵੀ ਗੱਲ ਨਾ ਬਣੀ..ਨਿਰਾਸ਼ ਹੋਇਆ..ਖੁਦ ਨੂੰ ਕੋਸਦਾ ਰਹਿੰਦਾ..ਝਿੜਕਾਂ ਵੀ ਮਾਰਦਾ..ਓਏ ਪਠਾਣਾ ਕੀ ਹੋ ਗਿਆ ਤੈਨੂੰ..? ਅਖੀਰ ਆਸਟ੍ਰੇਲੀਆ ਗਏ ਨੂੰ ਰਾਤੀ ਸੁਫਨਾ ਆਇਆ..ਅਗਲੇ ਦਿਨ ਓਸੇ ਦੇ Continue Reading »
No Commentsਫ਼ੁਰਸਤ ਦੇ ਪਲ
ਫ਼ੁਰਸਤ ਦੇ ਪਲ ਜਦੋਂ ਛੋਟੇ ਸੀ ਤਾਂ ਇਹਨਾਂ ਪਲਾਂ ਦੀ ਅਹਿਮੀਅਤ ਹੀ ਨਹੀਂ ਸੀ ਜਾ ਇੰਝ ਕਹਿ ਲਵੋ ਪਤਾ ਹੀ ਨਹੀਂ ਸੀ ਜਿਸ ਨੂੰ ਮਾਣ ਰਹੇ ਹਾਂ ਉਹ ਫ਼ੁਰਸਤ ਦੇ ਪਲ ਹਨ ਬਹੁਤ ਕੀਮਤੀ ਹਨ ਓਦੋਂ ਇਹ ਆਮ ਜੋ ਹੁੰਦੇ ਸੀ। ਸਵੇਰੇ ਚਾਹ ਸਾਰੇ ਪਰਿਵਾਰ ਦੀ ਇੱਕੋ ਵਾਰ ਚੁੱਲ੍ਹੇ ਤੇ Continue Reading »
No Commentsਸੇਵਾ
ਸੇਵਾ— ਰਾਜ ਕੌਰ ਕਮਾਲਪੁਰ ਸੁਭਾਸ਼ ਅਤੇ ਉਸਦੀ ਪਤਨੀ ਆਪਣੇ ਮਾਤਾ- ਪਿਤਾ ਨੂੰ ਪਿੰਡ ਛੱਡਕੇ ਆਪ ਸ਼ਹਿਰ ਰਹਿਣ ਲੱਗ ਪਏ ਸਨ । ਬਹਾਨਾ ਬੱਚਿਆਂ ਦੀ ਪੜਾਈ ਦਾ।ਪਿੱਛੇ ਬਿਰਧ ਮਾਤਾ- ਪਿਤਾ ਘਰ- ਬਾਰ ਸੰਭਾਲ਼ਦੇ ।ਭਾਵੇ ਸੁਭਾਸ਼ ਤੇ ਉਸਦੀ ਪਤਨੀ ਹਫ਼ਤੇ -ਦਸ ਦਿਨਾਂ ਮਗਰੋਂ ਪਿੰਡ ਚੱਕਰ ਮਾਰਦੇ, ਪਰ ਪੂਰੀ ਤਰਾਂ ਪਿੰਡ ਵਿੱਚ ਰਹਿਣ Continue Reading »
No Commentsਨਾ ਕੱਢਿਆ ਤੇ ਨਾ ਪਾਇਆ
ਲੈ ਤੇਰੀ ਆਲੀ ਗੱਲ ਤੋਂ ਇੱਕ ਗੱਲ ਯਾਦ ਆਗੀ ,, ਕੇਰਾਂ ਭਾਈ ਬੰਤੋਂ ਤੇ ਮਿੰਦੋ ਗੋਹਾ ਸੈੱਟਣ ਗਈਆਂ ਈ ਡੰਡੀ ਪਿੱਛੇ ਲੜ ਪਈਆਂ ।।ਬੰਤੋਂ ਕਹਿੰਦੀ ਤੂੰ ਸਾਡੇ ਵਾੜੇ ਚ ਦੀ ਡੰਡੀ ਬਣਾਈ ਫਿਰਦੀ ਏ ,,ਮਿੰਦੋਂ ਕਹਿੰਦੀ ਇਹ ਸਰਕਾਰੀ ਪਹਿਲਾਂ ਦੀ ਈ ਡੰਡੀ ਏ ਤੂੰ ਰੋਕ ਰੋਕ ਆਪਣਾ ਬਾੜੇ ਚ ਕਰੀ Continue Reading »
2 Commentsਤੇਰੀ ਦੁਨੀਆਂ ( ਭਾਗ : ਤੀਸਰਾ )
ਤੇਰੀ ਦੁਨੀਆਂ ਉਹ ਜ਼ਿੰਦਗੀ ਵਿਚੋਂ ਤੇ ਚਲੀ ਗਈ,ਪਰ ਮੇਰੇ ਖਿਆਲਾਂ ਵਿਚ ਆ ਉਲਝ ਗਈ,ਉਹ ਦੂਰ ਤੇ ਹੋ ਗਈ,ਪਰ ਮੇਰੇ ਵਿੱਚੋਂ ਦੂਰ ਨਾ ਹੋਈ, ਮੈਨੂੰ ਨਾ ਚਾਹੁੰਦੇ ਵੀ ਉਹਦੀ ਯਾਦ ਆ ਜਾਂਦੀ,ਜੋ ਦੇਰ ਰਾਤ ਤੀਕ ਮੇਰੇ ਕੋਲ ਕਿਸੇ ਆਪਣੇ ਵਾਂਗ ਬੈਠੀ ਰਹਿੰਦੀ ਤੇ ਪੂੰਝ ਦੀ ਰਹਿੰਦੀ, ਕਣੀਆਂ ਵਾਂਗ ਡੁੱਲ੍ਹਦੇ ਹੰਝੂਆਂ ਨੂੰ, Continue Reading »
No Commentsਸੀਨਾ ਪਾੜ ਕੇ ਪੱਥਰਾਂ ਦਾ
ਇੱਕ 4 ਕੁ ਸਾਲ ਦਾ ਬੱਚਾ ਜਿਸਨੂੰ ਮੰਜੀ ਤੇ ਹੱਥ ਬੰਨ ਕੇ ਪਾ ਦਿੱਤਾ ਜਾਂਦਾ ਹੈ ਕਿਉਂਕਿ ਉਸਨੂੰ ਚੇਚਕ ਹੈ ਤੇ ਉਹ ਖੁੱਲੇ ਹੱਥਾਂ ਨਾਲ ਖੁਰਕ ਕੇ ਮੂੰਹ ਦੇ ਜਖ਼ਮ ਪੱਟ ਲੈਂਦਾ ਹੈ। ਪਿਤਾ ਬਠਿੰਡੇ ਰੇਲਵੇ ਚ ਛੋਟੀ ਜੀ ਸਰਕਾਰੀ ਨੌਕਰੀ ਕਰਦਾ ਹੈ ਤੇ ਮਾਂ ਘਰਾਂ ਦਾ ਕੰਮ ਕਰਨ ਚਲੀ Continue Reading »
1 Comment