ਬੇਗਾਨੀ ਰੱਤ
ਬੇਗਾਨੀ ਰੱਤ ਮੈਂ ਸੱਤ ਸਾਲ ਦਾ ਸੀ ਜਦ ਨਾਨੀ ਨਾਲ ਨਾਨਕੇ-ਘਰ ਆ ਗਿਆ ਸੀ। ਨਾਨੀ , ਮਾਮਾ ਅਤੇ ਮੈਨੂੰ ਮਿਲਾ ਕੇ ਤਿੰਨ ਜਣਿਆਂ ਦਾ ਹੀ ਸੀ ਨਾਨਕਾ-ਘਰ। ਅਸੀਂ ਖੁਸ਼ ਸਾਂ। ਜਦ ਵੀ ਮਾਂ ਮਿਲਣ ਆਉਂਦੀ ਮੈਨੂੰ ਨਾਲ ਲੈ ਕੇ ਜਾਣ ਲਈ ਜੋਰ ਲਾਉੰਦੀ ਪਰ ਮੇਰੀ ਜਿਦ ਤੇ ਨਾਨੀ ਦੇ ਕਹਿਣ Continue Reading »
No Commentsਕਾਸ਼! ਮੈਂ ਵੀ ਬਾਪੂ ਨਾਲ ਕੋਈ ਦਿਲ ਦੀ ਗੱਲ ਕੀਤੀ ਹੁੰਦੀ
“ਕਾਸ਼! ਮੈਂ ਵੀ ਬਾਪੂ ਨਾਲ ਕੋਈ ਦਿਲ ਦੀ ਗੱਲ ਕੀਤੀ ਹੁੰਦੀ” ਬਚਪਨ ਚ ਜਦ ਮੈਂ ਪੰਦਰਾਂ- ਸੋਲਾ ਸਾਲ ਦਾ ਸੀ, ਤਾਂ ਜਦ ਵੀ ਮੈਂ ਬਾਪੂ ਨਾਲ ਗੱਲ ਕਰਨੀ…. ਸਾਡੀ ਮੱਲੋ ਮਲੀ ਕਿਸ ਨਾ ਕਿਸੇ ਗੱਲ ਤੇ ਬਹਿਸ ਸ਼ੁਰੂ ਹੋ ਜਾਣੀ ਤੇ ਫਿਰ ਦਾਦੇ ਨੇ ਮੈਨੂੰ ਬਦੋ ਬਦੀ ਬਾਹਰ ਖਿੱਚ ਕੇ Continue Reading »
1 Commentਸਾਡੇ ਤੇ ਰਾਜ
ਇੱਕ ਬੜੀ ਰੌਚਕ ਕਹਾਣੀ ਹੈ – ਕਹਿੰਦੇ ਇੱਕ ਵਾਰ ਇੱਕ ਜੰਗਲ ਵਿੱਚ ਸਮਝੌਤਾ ਹੋਇਆ ਕਿ ਹਰ ਰੋਜ਼ ਇੱਕ ਜਾਨਵਰ ਸ਼ੇਰ ਦਾ ਸ਼ਿਕਾਰ ਬਣੇਗਾ, ਇਸ ਨਾਲ ਬਾਕੀ ਜਾਨਵਰ ਸੁਰੱਖਿਅਤ ਰਹਿਣਗੇ। ਜਦੋਂ ਖਰਗੋਸ਼ ਦੀ ਵਾਰੀ ਆਈ ਤਾਂ ਨਾਲ ਦੇ ਜੰਗਲ ਦੇ ਸ਼ੇਰ ਨੇ ਉਹਨੂੰ ਚੱਕ ਦੇ ਦਿੱਤੀ ਕਿ ਤੂੰ ਕਾਹਤੋਂ ਮਰਦੈਂ, ਜਾ Continue Reading »
No Commentsਸਾਡੇ ਮੁੰਡੇ ਨੂੰ ਤਾ ਕਿਸੇ ਨੇ ਕੁਝ ਕਰਾ ਦਿੱਤਾ
( ਸਾਡੇ ਮੁੰਡੇ ਨੂੰ ਤਾ ਕਿਸੇ ਨੇ ਕੁਝ ਕਰਾ ਦਿੱਤਾ ) ਆਥਣ ਵੇਲੇ ਪਿੰਡੋ ਬਾਹਰ ਗਰਾਊਂਡ ਵਿੱਚ ਕਾਫੀ ਮੁੰਡੇ ਖੇਡ ਰਹੇ ਸੀ:: !! ” ਕੁਝ ਬਾਲੀਵਾਲ, ਕੁਝ ਕ੍ਰਿਕਟ !! ਐਤਵਾਰ ਦਾ ਦਿਨ ਸੀ ! ਮੈ ਵੀ ਮੁੰਡਿਆ ਨਾਲ ਗੱਲਾ ਕਰਦਾ ਕਰਦਾ , ਗਰਾਊਂਡ ਪਹੁੰਚ ਗਿਆ:: !! ਪਿੰਡ ਦੇ ਮੁੰਡੇ ਸਤਿ Continue Reading »
No Commentsਸ਼ੁਕਰ ਏ ਦਾਤਿਆ
ਬਲਬੀਰੋ ਨੇ ਜੀਤੇ ਨੂੰ ਟੈਕਸਟ ਕੀਤਾ.. “ਆਉਂਦੇ ਟਾਈਮ ਬਜਾਰੋਂ ਕਿੱਲੋ ਭਿੰਡੀਆਂ ਲਈ ਆਉਣਾ..ਇੱਕ ਗੱਲ ਹੋਰ..ਆਪਣੀ ਗਵਾਂਢਣ ਵੀ ਮੇਰੇ ਨਾਲ ਹੀ ਏ” ਜੀਤਾ..”ਕਿਹੜੀ ਗਵਾਂਢਣ”? ਬਲਬੀਰੋ..”ਗਵਾਂਢਣ ਤੇ ਮੈਂ ਬੱਸ ਐਵੇਂ ਹੀ ਜੋੜ ਦਿੱਤੀ ਸੀ ਤਾਂ ਕੇ ਮੁੜਕੇ ਮੁੱਕਰ ਹੀ ਨਾ ਜਾਵੇਂ ਕੇ ਟੈਕਸਟ ਪੜਿਆ ਹੀ ਨਹੀਂ” ਜੀਤਾ.. “ਵੈਸੇ ਇੱਕ ਗੱਲ ਦੱਸਾਂ ਮੈਂ Continue Reading »
No Commentsਦੂਜਾ ਵਿਆਹ
ਮਿੰਨੀ ਕਹਾਣੀ ਦੂਜਾ ਵਿਆਹ ਗੁਰਪ੍ਰੀਤ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਸੀ ਪਰ ਉਸ ਦੀ ਕੁੱਖ ਅਜੇ ਤਕ ਹਰੀ ਨਹੀਂ ਸੀ ਹੋਈ । ਡਾਕਟਰਾਂ ਦੀਆਂ ਦਵਾਈਆਂ ਤੇ ਬਾਬਿਆਂ ਤੋਂ ਲਈਆਂ ਪੁੜੀਆਂ ਵੀ ਬੇਅਸਰ ਸਾਬਤ ਹੋ ਗਈਆਂ । ਹੁਣ ਘਰ ‘ਚ ਦੱਬੀ ਆਵਾਜ਼ ਵਿੱਚ ਉਸਦੇ ਪਤੀ ਸਰਬਜੀਤ ਦੇ ਦੂਜੇ ਵਿਆਹ Continue Reading »
1 Commentਛੱਤ
ਕਹਾਣੀ:: ਛੱਤ ਵਰਦੇ ਮੀਂਹ ‘ਚ ਕਿਸੇ ਨੇ ਆਵਾਜ਼ ਮਾਰੀ,”ਤਾਰੀ,ਓਏ ਤਾਰੀ,ਛੇਤੀ- ਛੇਤੀ ਘਰ ਜਾਹ,ਥੋਡੇ ਘਰ ਦੀ ਛੱਤ ਡਿੱਗਪੀ ।”ਤਾਰੀ ਵਾਹੋ ਦਾਹੀ ਘਰ ਵੱਲ ਨੂੰ ਭੱਜਿਆ ।ਦੇਖਿਆ ਇੱਕੋ- ਇੱਕ ਕਮਰਾ,ਜਿਹੜਾ ਕਿ ਬੇਬੇ ਤੇ ਉਹਦਾ ਘਰ ਸੀ,ਦੀ ਸਾਰੀ ਛੱਤ ਡਿੱਗ ਚੁੱਕੀ ਸੀ ਉਹ ਸੋਚੀਂ ਪੈ ਗਿਆ ਕਿ ਕੀ ਕਰਾਂ,ਮਲਬਾ ਹਟਾਉਣਾ ਸ਼ੁਰੂ ਕਰਾਂ ਕਿ Continue Reading »
No Commentsਏਡਸ ਟੈਸਟ
ਵੇਖਾ-ਵਿਖਾਈ ਦੀ ਰਸਮ ਮੁੰਡੇ ਦੇ ਲੇਟ ਅੱਪੜਨ ਕਰਕੇ ਥੋੜੀ ਦੇਰ ਨਾਲ ਸ਼ੁਰੂ ਹੋਈ..ਸ਼ੁਰੂ ਦੀ ਰਸਮੀਂ ਮਿਲਣੀ ਮਗਰੋਂ ਮੁੰਡੇ ਕੁੜੀ ਨੂੰ ਕੱਲੇ ਗੱਲ ਬਾਤ ਲਈ ਉੱਪਰਲੇ ਚੁਬਾਰੇ ਵਿਚ ਭੇਜ ਦਿੱਤਾ ਗਿਆ! “ਏਨਾ ਲੇਟ ਆਏ..ਸਾਰੇ ਤੁਹਾਡੀ ਉਡੀਕ ਕਰੀ ਜਾਂਦੇ ਸੀ”..ਸਰਸਰੀ ਗੱਲਬਾਤ ਮਗਰੋਂ ਕੁੜੀ ਨੇ ਸਵਾਲ ਕਰ ਦਿੱਤਾ! “ਉਹ ਮੇਰੇ ਪੂਰਾਣੇ ਯਾਰ ਬੇਲੀ..ਕੱਠੇ Continue Reading »
No Commentsਹੈਸੀਅਤ ਅਨੁਸਾਰ
ਮੈਂ ਟਰੱਕ ਤੇ ਰਾਤ ਦਾ ਕੰਮ ਕਰਦਾ ਸੀ।ਸ਼ਹਿਰੋਂ ਦੂਰ ਕਿਤੇ ਮਾਲ ਚੱਕਣ ਭੇਜਤਾ।ਜਦੋਂ ਪਹੁੰਚਿਆ ਤਾਂ ਜੰਗਲੀ ਜਿਹੇ ਸੁੰਨਸਾਨ ਥਾਂ ਤੇ ਬਹੁਤ ਵੱਡੀ ਫੈਕਟਰੀ ਸੀ।ਚਿਮਨੀਆਂ ਦੀ ਡਾਰ ਧੂੰਆ ਮਾਰੇ।ਜਦੋਂ ਲੱਭਦਾ ਲਭਾਉਂਦਾ ਅੰਦਰ ਟਰੱਕ ਵਾੜਿਆ ਤਾਂ ਬਾਹਲੀ ਮੱਧਮ ਜਿਹੀ ਪੁਰਾਣੇ ਜਿਹੇ ਬਲਬਾਂ ਦੀ ਰੌਸ਼ਨੀ ਚ ਚੋਰ ਮੋਰੀਆਂ ਵਰਗੀ ਇਮਾਰਤ ਚ ਪਤਾ ਹੀ Continue Reading »
No Commentsਹਿੱਸਾ
ਹਿੱਸਾ ਉਹ ਢਿੱਲਾ ਜਿਹਾ ਮੂੰਹ ਲੈ ਕੇ ਕਚਿਹਰੀ ਵੜਿਆ। ਕਿੰਨੇ ਹੀ ਕਮਰੇ ਅਤੇ ਅਣਗਣਿਤ ਵਕੀਲ, ਕਿਸ ਕੋਲ ਜਾਵੇ। ਅੰਤ ਇੱਕ ਵੱਡੀ ਉਮਰ ਦਾ ਸਰਦਾਰ ਵਕੀਲ ਨੂੰ ਦੇਖ ਕੇ ਉੱਧਰ ਤੁਰ ਪਿਆ। “ਕੀ ਮਾਮਲਾ ਹੈ?”,ਵਕੀਲ ਨੇ ਉਸਨੂੰ ਬਿਠਾ ਕੇ ਪੁੱਛਿਆ। “ਭੈਣ ਜ਼ਮੀਨ ਵਿੱਚੋਂ ਆਵਦਾ ਹਿੱਸਾ ਮੰਗਦੀ ਹੈ”, ਉਸਨੇ ਨਜ਼ਰਾਂ ਝੁਕਾ ਕੇ Continue Reading »
No Comments