ਸਰਕਾਰੀ ਰਾਸ਼ਨ
ਰਾਮੂ ਇਕ ਰਿਕਸ਼ਾ ਚਾਲਕ ਹੈ ।ਓਸ ਦੇ ਪਰਵਾਰ ਦਾ ਸਾਰਾ ਬੋਜ ਓਹਦੇ ਹੀ ਸਿਰ ਹੈ ਦਿਸੰਬਰ ਦੇ ਮਹੀਨੇ ਵਿਚ ਠੰਡ ਪੂਰੀ ਪੇ ਰਹੀ ਸੀ ਕਿ ਅਚਾਨਕ ਰਿਕਸਾ ਚਲੋੰਦੇ ਸਮੇਂ ਓਹਦੇ ਪੈਰ ਵਿੱਚ ਸੱਟ ਲਗ ਜਾਂਦੀ ਹੈ ਹੁਣ ਰਾਮੂ ਰਿਕਸ਼ਾ ਨਹੀਂ ਖਿੱਚ ਪਾ ਰਿਹਾ ਸੀ ਉਹ ਕਾਫੀ ਦਿਨਾਂ ਤੋਂ ਘਰ ਵਿਚ Continue Reading »
2 Commentsਭਾਰ ਹਲਕਾ
ਊਠ ਤੋਂ ਛਾਣਨੀ ਲਾਹ ਕੇ ਭਾਰ ਹਲਕਾ ਕਰਨ ਵਾਲ਼ੇ ਤੁਹਾਨੂੰ ਆਮ ਹੀ ਮਿਲ਼ ਜਾਣਗੇ ਜ਼ਿੰਦਗੀ ਵਿੱਚ …… ਇੱਕ-ਦੋ ਮਿਸਾਲਾਂ ਦਿਆਂਗਾ, ਬਾਕੀ ਤੁਸੀਂ ਦੱਸਿਓ ….. ਤੁਹਾਡੇ ਪਿੰਡ ਕਿਸੇ ਸਾਂਝੀ ਥਾਂ ‘ਤੇ ਭਰਤੀ ਪਾਉਣ ਦਾ ਕੰਮ ਚੱਲ ਰਿਹਾ ਹੈ, ਤਕਰੀਬਨ ਸਾਰੇ ਪਿੰਡ ਵਾਲ਼ੇ ਆਪੋ-ਆਪਣਾ ਯੋਗਦਾਨ ਪਾ ਰਹੇ ਹਨ ….. ਪਿੰਡੋਂ ‘ਕੱਠੀ ਕੀਤੀ Continue Reading »
No Commentsਅਸਲੀ ਜਿੰਦਗੀ
ਰਾਜਾ ਮਾਨ ਸਿੰਘ.. ਅਕਬਰ ਵੇਲੇ ਦਾ ਮਸ਼ਹੂਰ ਰਾਜਪੂਤ ਲੜਾਕਾ.. ਅਕਬਰ ਨੇ ਪੇਸ਼ਕਸ਼ ਕੀਤੀ..ਮੇਰੀ ਫੌਜ ਦੀ ਕਮਾਨ ਸੰਭਾਲ.. ਇਲਾਕੇ ਜਿੱਤ..ਜੋ ਵੀ ਸੋਨਾ ਚਾਂਦੀ ਹੱਥ ਲੱਗਿਆ ਕਰੂ..ਅੱਧਾ ਤੇਰਾ ਤੇ ਅੱਧਾ ਮੇਰਾ! ਪੇਸ਼ਕਸ਼ ਪ੍ਰਵਾਨ ਕਰਨ ਮਗਰੋਂ ਕਾਫੀ ਇਲਾਕੇ ਜਿੱਤੇ.. ਦੋਵੇਂ ਧਿਰਾਂ ਮਾਲਾ-ਮਾਲ ਵੀ ਹੋਈਆਂ! ਅਫਗਾਨਿਸਤਾਨ ਦੀ ਮੁਹਿੰਮ ਦੌਰਾਨ ਚੋਖਾ ਧੰਨ ਦੌਲਤ ਸੋਨਾ ਚਾਂਦੀ Continue Reading »
No Commentsਕਿਸ਼ਤਾਂ
ਉੱਚੇ ਪੁਲ ਤੇ ਭਾਈ ਜੀ ਦਾ ਖੋਖਾ..ਓਹਨੀ ਦਿੰਨੀ ਸੈਰ ਤੋਂ ਮੁੜਦਾ ਹੋਇਆ ਜਿੰਨੀ ਦੇਰ ਘੜੀ ਕੂ ਓਥੇ ਬੈਠ ਚਾਹ ਦਾ ਕੱਪ ਪੀਂਦੇ ਹੋਏ ਅਖਬਾਰ ਨਾ ਵੇਖ ਲਿਆ ਕਰਦਾ ਸਿਦਕ ਜਿਹਾ ਨਾ ਆਉਂਦਾ..! ਜਦੋਂ ਦਾ ਭਾਈ ਜੀ ਦਾ ਜਵਾਨ ਪੁੱਤ ਪੁਲਸ ਨੇ ਚੁੱਕ ਕੇ ਗਾਇਬ ਕਰ ਦਿੱਤਾ ਸੀ ਨਾਲਦੇ ਸ਼ੋ ਰੂਮ Continue Reading »
No Commentsਸਿਆਸਤ
ਇੱਕ ਮੁੰਡੇ ਦੀ ਮਾਂ ਨੇ ਘਰਵਾਲਾ ਛੱਡ ਕੋਲ ਰਹਿੰਦਾ ਦਰਜੀ ਕਰ ਲਿਆ.. ਖੁੱਲੀ ਖਰਚ ਖਾਹ ਸੀ..ਦਰਜੀ ਛੇਤੀ ਨੰਗ ਹੋ ਗਿਆ..ਫੇਰ ਓਸਨੂ ਛੱਡ ਖਾਂਦੇ ਪੀਂਦੇ ਮਰਾਸੀ ਤੇ ਪੱਟੂ ਪਾ ਲਿਆ..! ਸੋਹਣੀ ਸੁਨੱਖੀ ਔਰਤ ਕਰਕੇ ਮਰਾਸੀ ਬੜਾ ਖੁਸ਼.. ਏਨੇ ਨੂੰ ਮੁੰਡਾ ਵੱਡਾ ਹੋ ਗਿਆ..ਸਕੂਲੇ ਦਾਖਿਲ ਕਰਾਉਣ ਚਲਾ ਗਿਆ..! ਮਾਸਟਰ ਆਖਦਾ ਮਰਾਸੀਆਂ ਨਾਮ Continue Reading »
1 Commentਸ਼ੇਰ ਦੇ ਹੱਥ ਤਲਵਾਰ
ਕੀ ਤੁਹਾਨੂੰ ਪਤਾ ਏ ਸ਼੍ਰੀਲੰਕਾ ਦੇ ਝੰਡੇ🇱🇰👈 ਵਿੱਚ ਸ਼ੇਰ ਦੇ ਹੱਥ ਤਲਵਾਰ ਕਿਓ ਏ🤔🤔👇👇👇 ● ਇੱਕ ਵਾਰ ਦੀ ਗੱਲ ਆ ਕਹਿੰਦੇ👉 ਸ਼੍ਰੀ ਲੰਕਾ ਦੇ ਰਾਜੇ ਦਾ ਵਿਆਹ ਕਰਵਾਉਣ ਨੂੰ ਦਿਲ ਕੀਤਾ ਉਸਨੇ ਆਪਣੇ ਰਾਜ ਦੀਆ ਸਭ ਤੋ ਸੋਹਣੀਆ👌 5 ਕੁੜੀਆ🙎👈 ਨੂੰ ਬੀਜ ਦਿੱਤੇ ਤੇ ਕਿਹਾ ਛੇ ਮਹੀਨੇ ਬਾਅਦ ਜਿਸ ਕੋਲ Continue Reading »
2 Commentsਪਰਫਾਰਮੈਂਸ ਦਾ ਬੋਝ – ਸੁਹਾਗਰਾਤ ਉੱਤੇ
ਪਰਫਾਰਮੈਂਸ ਦਾ ਬੋਝ :- ((ਸੁਹਾਗਰਾਤ ਉੱਤੇ )) “ਸਾਲਿਆ ਜੇ ਨਾ ਕੁਝ ਹੋਇਆ ਤਾਂ ਸਾਨੂੰ ਦੱਸ ਦਵੀਂ ਅਸੀਂ ਕਿਸ ਦਿਨ ਕੰਮ ਆਵਾਂਗੇ ,ਔਖੀ ਘੜੀ ਯਾਰ ਖੜਦੇ ਹੁੰਦੇ ” . ਉਸਦੇ ਇੱਕ ਆੜੀ ਨੇ ਕਿਹਾ ਤੇ ਪੂਰੀ ਢਾਣੀ ਚ ਹਾਸਾ ਮੱਚ ਗਿਆ । ਉਹ ਵੀ ਹੱਸ ਪਿਆ ਪਰ ਦਿਲ ਤੇ ਇੱਕ ਬੋਝ Continue Reading »
No Commentsਨੋਟ ਆ ਬਿਗ ਡੀਲ
ਨੋਟ ਆ ਬਿੱਗ ਡੀਲ ” ਡੈਡੀ, ਅੱਜ ਵੀ ਤੁਸੀਂ ਮੇਰੇ ਲਈ ਨਵੀਂ ਯੂਨੀਫ਼ਾਰਮ ਨਹੀਂ ਲੈ ਕੇ ਆਏ? ਕੱਲ੍ਹ ਮੈਨੂੰ ਫਿਰ ਸਕੂਲ ਵਿੱਚ ਪੁਨਿਸ਼ਮੈਂਟ ਮਿਲੇਗੀ।” ਰਮੇਸ਼ ਦਾ ਪੰਜ ਸਾਲਾਂ ਪੁੱਤਰ ਰਵੀ ਰੋਣਹਾਕੀ ਆਵਾਜ਼ ਵਿੱਚ ਉਸਨੂੰ ਕਹਿ ਰਿਹਾ ਸੀ। ” ਕੋਈ ਗੱਲ ਨਹੀਂ ਬੇਟਾ, ਮੈਂ ਕੱਲ੍ਹ ਜਾ ਕੇ ਤੇਰੀ ਪ੍ਰਿੰਸੀਪਲ ਨਾਲ ਗੱਲ Continue Reading »
No Commentsਜਿੰਦਗੀ ਦਾ ਸਫ਼ਰ
ਆਥਣ ਦੇ ਪੰਜ ਕੁ ਵੇਲ਼ੇ ਦਾ ਸਮਾਂ ਸੀ, ਦੇਬਾ ਪਸ਼ੂਆਂ ਲਈ ਪੱਠੇ ਵੱਢ ਰਿਹਾ ਸੀ, ਅਚਾਨਕ ਗੁਰੂ ਘਰ ਦਾ ਸਪੀਕਰ ਖੜਕਿਆ, ਆਵਾਜ਼ ਆਉਣੀ ਸ਼ੁਰੂ ਹੋਈ… ਵਾਹਿਗੁਰੂ ਜੀ ਕਾ ਖਾਲਸਾ… ਵਾਹਿਗੁਰੂ ਜੀ ਕੀ ਫਤਿਹ…. ਫ਼ਤਹਿ ਤੋਂ ਉਪਰੰਤ ਹੀ… ਸਾਰੇ ਹੀ ਨਗਰ ਨਿਵਾਸੀਆਂ ਨੂੰ…. ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ….ਕਿ ਪੁਲਿਸ ਪ੍ਰਸ਼ਾਸਨ Continue Reading »
1 Commentਗਲਤ ਧਾਰਨਾ
ਸਾਡਾ ਤਿੰਨ ਸਹੇਲੀਆਂ ਦਾ ਪੱਕਾ ਜੁੱਟ..ਦੋ ਮੈਥੋਂ ਪਹਿਲਾਂ ਵਿਆਹੀਆਂ ਗਈਆਂ.. ਜਦੋਂ ਵੀ ਮਿਲਦੀਆਂ ਘਰ ਦੇ ਰੋਣੇ..ਇੰਝ ਹੋ ਗਿਆ..ਉਂਝ ਹੋ ਗਿਆ..ਨਨਾਣ ਨੇ ਆਹ ਆਖ ਦਿੱਤਾ..ਸੱਸ ਨੇ ਅਹੁ ਆਖ ਦਿੱਤਾ..ਫੇਰ ਸਲਾਹ ਦਿੰਦੀਆਂ ਜੇ ਸੁਖੀ ਰਹਿਣਾ ਤਾਂ ਵਿਆਹ ਓਥੇ ਕਰਾਈਂ ਸੱਸ-ਸਹੁਰੇ ਵਾਲਾ ਚੱਕਰ ਹੀ ਨਾ ਹੋਵੇ..! ਫੇਰ ਜਦੋਂ ਹੋਇਆ ਤਾ ਅਗਲੇ ਪਾਸੇ ਦੋਵੇਂ Continue Reading »
4 Comments