ਅੰਬੀਆਂ
ਓਹਨਾ ਵੇਲਿਆਂ ਵਿੱਚ ਕੱਚੀਆਂ ਅੰਬੀਆਂ ਪਸ਼ੇਰੀ (ਪੰਜ ਸੇਰ ਮਤਲੱਬ ਪੰਜ ਕਿੱਲੋ ) ਦੇ ਹਿਸਾਬ ਨਾਲ ਮਿਲਦੀਆਂ ਸਨ। ਮਾਤਾ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਾਪਾ ਜੀ ਪਸ਼ੇਰੀ ਯ ਦੋ ਪਸ਼ੇਰੀ ਅੰਬੀਆਂ ਸਹਿਰੋ ਲਿਆਉਂਦੇ। ਫਿਰ ਮਾਤਾ ਜੀ ਅੰਬੀਆਂ ਨੂੰ ਰਗੜ ਰਗੜ ਕੇ ਧੋਂਦੇ ਤੇ ਸਕਾਉਂਦੇ। ਅਗਲੇ ਦਿਨ ਪਾਪਾ ਜੀ ਸ਼ਰੀਫ Continue Reading »
No Commentsਨਜਰੀਆ
ਮਾਂ ਹੈ ਨਹੀਂ ਸੀ..ਬਾਪ ਹਕੀਮ..ਬਾਪ ਨੇ ਹੀ ਵੱਡੀ ਕਰਕੇ ਵਿਆਹੀ..ਮਹੀਨਾ ਕੂ ਅਗਲੇ ਘਰ ਰਹੀ ਫੇਰ ਵਾਪਿਸ ਪਰਤ ਆਈ..! ਆਖਣ ਲੱਗੀ ਨਾਲਦਾ ਤੇ ਠੀਕ ਏ..ਪਰ ਉਸਦੀ ਮਾਂ ਬਹੁਤ ਤੰਗੀ ਦਿੰਦੀ..ਗੱਲ ਗੱਲ ਤੇ ਟੋਕਦੀ..ਬਾਹਰ ਜਾਣਾ ਹੋਵੇ ਤਾ ਅੜਿੱਕੇ..ਦਖਲਅੰਦਾਜੀ..ਨੁਕਸ..ਕਲਾ ਕਲੇਸ਼..ਤਣਾਓ..ਗਲੀ ਗਲੋਚ..ਡੈਡੀ ਤੂੰ ਹਕੀਮ ਏਂ..ਕੋਈ ਐਸਾ ਮਹੁਰਾ ਬਣਾ ਦੇ ਜੀਦੇ ਨਾਲ ਉਹ ਹੌਲੀ ਹੌਲੀ Continue Reading »
No Commentsਲੋਭ ਮੋਹ ਈਰਖਾ ਅਤੇ ਹੰਕਾਰ
ਕੁਲਫੀ ਵਾਲੇ ਨੇ ਹੋਕਾ ਦਿੱਤਾ..ਸਾਰੇ ਨਿਆਣੇ ਖਹਿੜੇ ਪੈ ਗਏ..ਬੋਝਾ ਫਰੋਲਿਆ..ਅੰਦਰ ਕੁਝ ਵੀ ਨਹੀਂ ਸੀ..ਓਸੇ ਵੇਲੇ ਭੜੋਲੇ ਵਿਚੋਂ ਧੜੀ ਦਾਣਿਆਂ ਦੀ ਕੱਢ ਪਰਨੇ ਦੀ ਨੁੱਕਰ ਵਿਚ ਬੰਨ ਲਈ ਅਤੇ ਬਾਹਰ ਜਾ ਕੁਲਫੀ ਵਾਲੇ ਦੇ ਸਾਈਕਲ ਮਗਰ ਲਮਕਦੇ ਤੋੜੇ ਵਿਚ ਪਾ ਦਿੱਤੀ..! ਉਸਨੇ ਕਿੰਨੀਆਂ ਸਾਰੀਆਂ ਠੰਡੀਆਂ ਠਾਰ ਕੁਲਫੀਆਂ ਕੱਢ ਸਾਰੇ ਜਵਾਕਾਂ ਨੂੰ Continue Reading »
No Commentsਰੱਬਾ ਚਾਹੇ ਦੋ-ਚਾਰ ਸਾਲ ਘੱਟ ਕਰਦੀ ਪਰ…
ਰੱਬਾ ਚਾਹੇ ਦੋ-ਚਾਰ ਸਾਲ ਘੱਟ ਕਰਦੀ ਪਰ… ਮੇਰਾ ਇੱਕ ਪੁਰਾਣਾ ਦੋਸਤ ਗੰਗਾ ਰਾਮ,ਜਿਸਦੀ ਭਾਬੀ ਜੋ ਕਿ ਲਗਭਗ 46 ਕੁ ਸਾਲ ਦੀ ਹੋਵੇਗੀ ਜਿਸ ਦੇ ਪਿੱਤੇ ਦਾ ਆਪਰੇਸ਼ਨ ਅੱਜ ਤੋਂ ਲਗਭਗ ਪੰਦਰਾਂ ਕੁ ਸਾਲ ਪਹਿਲਾਂ ਹੋਇਆ ਸੀ ਪਰ ਮਾੜੀ ਕਿਸਮਤ ਨੂੰ 2020 ਚ ਉਸਦੇ ਤਿੰਨ-ਚਾਰ ਪੱਥਰੀਆਂ ਫਿਰ ਬਣ ਗਈਆਂ ਅਤੇ ਉਹ Continue Reading »
1 Commentਨੰਗੀ ਧੁੱਪ
ਨੰਗੀ ਧੁੱਪ -ਸਵੈਜੀਵਨੀ ਵਿੱਚੋਂ… ਬਲਵੰਤ ਗਾਰਗੀ ਰਾਜੀ ਉਠੀ ਤੇ ਕਿਹਾ ਕਿ ਉਸ ਨੂੰ ਚਿਰ ਹੋ ਗਿਆ ਤੇ ਉਸ ਨੇ ਘਰ ਜਾਣਾ ਸੀ। ਉਸ ਨੇ ਗੁਡਾਈਟ ਆਖਿਆ ਤੇ ਚਲੀ ਗਈ। ਮੈਂ ਕਿਚਨ ਵਿਚ ਗਿਆ ਤੇ ਸ਼ੋਰਬੇ ਦਾ ਇਕ ਵੱਡਾ ਚਮਚ ਭਰ ਕੇ ਚਖਿਆ। ਮੈਨੂੰ ਭੁਖ ਲਗੀ ਸੀ। ਕਿਚਨ ਦੇ ਪਿਛਲੇ ਦਰਵਾਜ਼ੇ Continue Reading »
No Commentsਸ਼ੁਕਰਾਨੇ ਦੀ ਗਵਾਹੀ
ਉਹਦੀ ਸਾਰੀ ਜ਼ਿੰਦਗੀ ਤਰਸ ਦੇ ਪਾਤਰ ਵਾਂਗ ਗੁਜ਼ਰੀ…. ਉਹ ਇੱਕ ਲੱਤ ਤੋਂ ਥੋੜਾ ਲੰਙ ਮਾਰਦੀ ਸੀ, ਸਧਾਰਨ ਜਿਹੇ ਪਰਿਵਾਰ ‘ਚ ਬਿਨ ਮਾਂ-ਬਾਪ ਦੇ ਤੰਗੀਆਂ-ਤੁਰਸ਼ੀਆਂ ‘ਚ ਜੰਮੀ-ਪਲੀ। ਉਹਦਾ ਬਚਪਨ ਚਾਚੀਆ-ਤਾਈਆ ਦੀਆ ਝਿੜਕਾਂ ਤੇ ਜੁਆਨੀ ਭਾਬੀਆਂ ਦੇ ਰੋਹਬ ਹੇਠ ਗੁਜ਼ਰੀ, ਸਰੀਰਕ ਅਪੰਗਤਾ ਤੇ ਘਰਦਿਆਂ ਦੀ ਸੌੜੀ ਮਾਨਸਿਕਤਾ ਕਾਰਨ ਉਹ ਕਦੇ ਸਕੂਲ ਨਾ Continue Reading »
No Commentsਭਿਖਾਰੀ
ਕਲ ਆਪਣੇ ਰਿਸ਼ਤੇਦਾਰ ਨਾਲ ਉਸਦੇ ਕੰਮ ਲਈ ਕਚਹਿਰੀ ਜਾਣਾ ਪਿਆ..ਗੇਟ ਦੇ ਬਾਹਰ ਬਾਇਕ ਖੜ੍ਹਾ ਕਰਕੇ ਅੱਜੇ ਅੰਦਰ ਜਾਣ ਹੀ ਲਗੇ ਸੀ…ਇਕ ਵਿਚਿੱਤਰ ਘਟਨਾ ਦਾ ਸਾਹਮਣਾ ਹੋਇਆ। ਗੇਟ ਦੇ ਬਾਹਰ ਸਾਹਮਣੇ ਦੋ ਰੇਹੜੀ ਵਾਲੇ ਜਿਨ੍ਹਾਂ ਵਿਚੋਂ ਇਕ ਨੇ ਕੁਲਚੇ ਛੋਲੇ, ਟਿਕੀ ਅਤੇ ਹੋਰ ਜੰਕ ਫੂਡ ਵਗੈਰਾ ਤੇ ਦੂਸਰੇ ਨੇ ਗੰਨੇ ਦਾ Continue Reading »
No Commentsਚੌਂਕੀਦਾਰ
ਦੁਨੀਆ ਦਾ ਹਰ ਬਾਪ ਹਰ ਪਤੀ ਹਰ ਭਰਾ ਅਖੀਰ ਤੱਕ ਤੰਦਰੁਸਤ ਰਹੇ..ਲਾਲੂ ਯਾਦਵ ਦੀ ਫੋਟੋ ਵੇਖੀ..ਕਿੰਨੇ ਚੇਹਰੇ ਘੁੰਮ ਗਏ..ਬੂਟਾ ਸਿੰਘ ਜੈਲ ਸਿੰਘ..ਬਰਨਾਲਾ..ਉਸਦਾ ਪੁੱਤਰ ਗਗਨਦੀਪ ਸਿੰਘ..ਸ਼ਰਦ ਪਵਾਰ ਅਡਵਾਨੀ..ਚੜਤ ਦੇ ਦਿਨ..ਮਰਜੀ ਬਗੈਰ ਪੱਤਾ ਤੱਕ ਨਹੀਂ ਸੀ ਹਿੱਲਿਆ ਕਰਦਾ..ਫੇਰ ਦਿਨ ਕਦੋਂ ਢਲਿਆ ਪਤਾ ਹੀ ਨਹੀਂ ਲੱਗਾ..ਭੀੜ ਵਿਚ ਇੰਝ ਗਵਾਚੇ ਜਿੱਦਾਂ ਨਿੱਕਾ ਜਵਾਕ..ਜਵਾਕ ਨੂੰ Continue Reading »
No Commentsਨਿੱਕਾ ਜਿਹਾ ਇੱਕ ਰੱਬ
ਕਿਡਨੀ ਵਿਚ ਨੁਕਸ ਨਿੱਕਲ ਆਇਆ..ਡਾਕਟਰ ਆਖਣ ਲੱਗਾ ਸਰਦਾਰ ਜੀ ਸ਼ਰਾਬ ਥੋਡੇ ਲਈ ਜਹਿਰ ਏ..ਬਿਲਕੁਲ ਵੀ ਨੀ ਪੀਣੀ..! ਘਰੇ ਅੱਪੜਦਿਆਂ ਹੀ ਨਾਲਦੀ ਗਲ਼ ਵਿਚ ਪੱਲਾ ਪਾ ਹੱਥ ਜੋੜ ਕੋਲ ਬੈਠ ਗਈ..! ਆਖਣ ਲੱਗੀ ਤੁਹਾਡੀ ਚੋਵੀ ਘੰਟੇ ਨਿਗਰਾਨੀ ਤੇ ਨਹੀਂ ਕਰ ਸਕਦੀ ਪਰ ਫੇਰ ਵੀ ਜੇ ਕਿਧਰੇ ਪੀਣ ਦੀ ਲਾਲਸਾ ਜਾਗ ਪਵੇ Continue Reading »
No Commentsਵਿਸ਼ਵਾਸ
ਮਿੰਨੀ ਕਹਾਣੀ ਵਿਸ਼ਵਾਸ ਪਤੀ ਦੀ ਮੌਤ ਤੋਂ ਬਾਅਦ ਗੁਰਜੀਤ ਕੌਰ ਬਿਲਕੁਲ ਹੀ ਇਕੱਲੀ ਹੋ ਗਈ । ਭਾਵੇਂ ਦੋ ਪੁੱਤਾਂ ਤੇ ਇਕ ਧੀ ਦੀ ਮਾਂ ਸੀ ਉਹ । ਪਰ ਉਸ ਦੇ ਤਿੰਨੋਂ ਬੱਚੇ ਹੀ ਵਿਆਹੇ ਹੋਏ ਤੇ ਵਿਦੇਸ਼ ਵਿੱਚ ਹੀ ਸੈੱਟ ਸਨ । ਧੀ ਦਾ ਫ਼ੋਨ ਜ਼ਰੂਰ ਆ ਜਾਂਦਾ ਸੀ ਪਰ Continue Reading »
No Comments