Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਪਿੰਡਾਂ ਵਾਲੇ

...
...

ਪਿਛਲੇ ਮਹੀਨੇ ਨਾਨਕੇ ਗਏ ਸਾਂ, ਬਰਸਾਤਾਂ ਦੇ ਦਿਨ ਸਨ ਇਸ ਕਰਕੇ ਸੋਚਿਆ ਵੀ ਇੱਕ ਦੋ ਦਿਨ ਨਾਨਕੇ ਘਰ ਰਹਿਕੇ ਬਾਪੂ ਜੀ ਦੀ ਦਵਾਈ ਲੈਕੇ ਘਰ ਵਾਪਿਸ ਆ ਜਾਮਾਗੇ। ਦਵਾਈ ਲੈਣ ਲਈ ਜਦੋ ਅਸੀਂ ਹਸਪਤਾਲ ਗਏ ਤਾਂ ਭੀੜ ਹੋਣ ਕਰਕੇ ਸਾਡਾ ਸ਼ਾਮ ਦਾ ਨੰਬਰ ਆਇਆ। ਗੱਡੀ ਕੋਲ ਹੋਣ ਕਰਕੇ ਸੋਚਿਆ ਵੀ Continue Reading »

3 Comments

ਲਾਦੇਨ

...
...

(ਲਾਦੇਨ) ਉਦੋਂ ਲਾਦੇਨ ਹਾਲੇ ਜ਼ਿੰਦਾ ਸੀ। ਉਸ ਨੂੰ ਫੜਨ ਲਈ ਅਮਰੀਕਾ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਰੱਖਿਆ ਸੀ। ਉਹਨੂੰ ਤੋਰਾ ਮੋਰਾ ਦੀਆਂ ਪਹਾੜੀਆਂ ਵਿਚ ਵੀ ਲੱਭਿਆ,ਹੋਰ ਬਹੁਤ ਉਚੀਆਂ ਡੂੰਘੀਆਂ ਥਾਵਾਂ ਤੇ ਵੀ ਲੱਭਿਆ ਪਰ ਉਸ ਨੂੰ ਲੱਭਣਾ ਅਸੰਭਵ ਹੋ ਰਿਹਾ ਸੀ। ਉਹ ਸਾਰੀ ਦੁੱਨੀਆਂ ਵਿਚ ਸਾਰੇ ਮੀਡੀਆ ਉੱਤੇ ਛਾਇਆ Continue Reading »

No Comments

ਹੱਸਮੁੱਖ

...
...

ਸੋਹਣੀ ਤਾਂ ਉਹ ਕੋਈ ਖਾਸ ਨਹੀਂ ਸੀ ,ਪਰ ਇੱਕ ਖਿੱਚ ਸੀ ਉਸ ‘ਚ। ਰੰਗ ਜ਼ਰੂਰ ਗੋਰਾ ਸੀ ਪਰ ਨੈਣ -ਨਕਸ਼ ਕੋਈ ਜਿਆਦਾ ਤਿੱਖੇ ਨਹੀਂ ਸਨ ਪਰ ਜੱਚਦੀ ਬਹੁਤ ਸੀ। ਕਾਰਨ ਉਸਦਾ ਹਾਸਾ ਸੀ । ਲੱਗਦਾ ਸੀ ਫੁੱਲ ਖਿੜਦੇ ਹੀ ਉਸਦੇ ਹਾਸੇ ਕਰਕੇ ਆ। ਲੱਗਦਾ ਸੀ ਜੇ ਉਹ ਨਾ ਹੱਸੀ ਪੰਛੀ Continue Reading »

No Comments

ਅਧੂਰੀ ਕਿਤਾਬ

...
...

“ਕਿੱਧਰ ਨੂੰ ਚੱਲੇ ਓ?” ਪਿੱਛਿਓ ਮੇਰੀ ਪਤਨੀ ਨੇ ਬੜੀ ਮਿੱਠੀ ਆਵਾਜ਼ ਵਿੱਚ ਭਾਂਡੇ ਧੋਂਦੀ ਨੇ ਪੁੱਛਿਆ। “ਹਾਂ, ਕਿਤੇ ਨੀ, ਬਸ ਖੇਤਾਂ ਵੱਲ ਥੋੜਾ ਹੋ ਆਵਾਂ” ਮੈਂ ਆਪਣੀ ਪਤਨੀ ਮੋਨਿਕਾ ਨੂੰ ਕਿਹਾ ਤੇ ਭਾਂਡੇ ਧੋਂਦੀ ਨੂੰ ਘਰੇ ਛੱਡ ਬਾਹਰ ਚਲਾ ਗਿਆ। ਅੱਜ ਥੋੜਾ ਮਨ ਬੇਚੈਨ ਸੀ ਤਾਂ ਰੋਟੀ ਖਾ ਮੈਂ ਪਿੰਡ Continue Reading »

8 Comments

ਸ਼ਹੀਦ

...
...

ਜਦੋਂ ਉਸਨੇ ਮਹਿੰਦੀ ਵਾਲੇ ਹੱਥਾਂ ਨਾਲ ਫ਼ੋਨ ਦਾ ਰਸੀਵਰ ਚੁੱਕਿਆ ਤਾ ਅੱਗੋਂ ਅਵਾਜ਼ ਆਈ “ਹੈਲੋ, ਕਿਵੇ ਆਂ ਤੂੰ? ਹੋਰ ਸਭ ਕਿਵੇ ਨੇ? ਤਾਂ ਉਹ ਅੱਗੋਂ ਹੌਲੀ ਜਿਹੀ ਅਵਾਜ਼ ਚ ਬੋਲੀ” ਸਭ ਠੀਕ ਨੇ ਜੀ, ਤੁਸੀ ਕਿਵੇ ਹੋ? ਮੈ ਕੱਲ ਦਾ ਫ਼ੋਨ ਉਡੀਕੀ ਜਾਂਦੀ ਆ ਤੇ ਬੇਬੇ ਬਾਪੂ ਨੇ ਵੀ ਕਈ Continue Reading »

No Comments

ਪਸੰਦ-ਨਾਪਸੰਦ ਕਰਨ ਦਾ ਹੱਕ

...
...

ਨਿੱਤ ਦਿਹਾੜੀ ਹੀ ਵੇਖਣ-ਵਿਖਾਉਣ ਦੀ ਚੱਕਰਾਂ ਤੋਂ ਤੰਗ ਆਈ ਨੇ ਕਾਲਰ ਆਈਡੀ ਤੋਂ ਨੰਬਰ ਪੜਿਆ ਅਤੇ ਅਗਲੇ ਦਿਨ ਵੇਖਣ ਆਉਣ ਵਾਲਿਆਂ ਦੇ ਘਰ ਨੰਬਰ ਮਿਲਾ ਦਿੱਤਾ! ਕਿਸੇ ਨੇ ਅੱਗੋਂ ਫੋਨ ਚੁੱਕਿਆ ਤਾਂ ਸਿੱਧਾ ਪੁੱਛ ਲਿਆ…ਜੀ ਜਸਦੀਪ ਜੀ ਨਾਲ ਗੱਲ ਹੋ ਸਕਦੀ ਏ? “ਹਾਂ ਜੀ ਮੈਂ ਜਸਦੀਪ..ਜਸਦੀਪ ਹੀ ਬੋਲ ਰਿਹਾ ਹਾਂ..ਪਰ Continue Reading »

3 Comments

ਅੱਲੜ ਉਮਰੇ ਫੁੱਲ ਗੁਲਾਬ ਦੇ ਭਾਗ -3

...
...

ਲਿਖਤ -ਰੁਪਿੰਦਰ ਕਹਾਣੀ -ਅੱਲੜ ਉਮਰੇ ਫੁੱਲ ਗੁਲਾਬ ਦੇ ਭਾਗ -3 ਕਈ ਦਿਨਾ ਦੀਆ ਛੁੱਟੀਆ ਪਿੱਛੋ ਅੱਜ ਸਕੂਲ ਲੱਗਿਆ ਸਕੂਲ ਵਿੱਚ ਪਹਿਲਾ ਜਿੰਨੇ ਮੁੰਡੇ ਕੁੜੀਆ ਹਾਜਰ ਨਹੀ ਸੀ ਕਿਉਂਕਿ ਖੇਤਾ ਵਿਚ ਕੰਮ ਦਾ ਜੋਰ ਹੋ ਗਿਆ ਸੀ ਨਰਮੇ ਦੀ ਚੁਗਾਈ ਜੋਰਾ ਤੇ ਸੀ ਤੇ ਝੋਨੇ ਦੀ ਕਟਾਈ ਦਾ ਕੰਮ ਵੀ ਚਲ Continue Reading »

No Comments

ਕਰੋਨਾ ਦੀ ਮਾਰ

...
...

ਓਏ ਗੱਲਾਂ ਨਾ ਕਰੋ ਖਸਮੋ, ਤੂੜੀ ਦਾ ਕੰਮ ਤਾਂ ਆਪਾਂ ਔਖੇ ਸੌਖੇ ਹੋ ਕੇ ਨਿਬੇੜ ਲਿਆ ਹੈ ਤੇ ਹੁਣ ਛੇਤੀ ਖਿਲਰੀ ਤੂੜੀ ਇਕੱਠੀ ਕਰੋ ਤੇ ਕੋਈ ਜੀਰੀ ਜਾਂ ਝੋਨੇ ਦੀ ਪਨੀਰ ਲਾਉਣ ਦਾ ਪ੍ਰਬੰਧ ਕਰੀਏ, ਇਹ ਗੱਲ ਜੀਤੇ ਨੇ ਅਮਰੂ ਤੇ ਭਿੰਦੇ ਨੂੰ ਕਹੀ ਜਿਹੜੇ ਆਪਸ ਵਿੱਚ ਚੌੜ ਕਰੀ ਜਾਂਦੇ Continue Reading »

1 Comment

ਬਿਨਾਂ ਆਪਣਿਆਂ ਤੋਂ

...
...

ਦੋ ਤਿੰਨ ਮਹੀਨੇ ਤਾਂ ਸਭ ਕੁਝ ਠੀਕ ਰਿਹਾ,ਪਰ ਹੌਲੀ ਹੌਲੀ ਮਾਹੌਲ ਵਿੱਚ ਤਬਦੀਲੀ ਆ ਗਈ।ਹਾਲੇ ਕਾਲਜ ਵੀ ਪੂਰਾ ਨਹੀਂ ਸੀ ਕੀਤਾ ‘ਤੇ ਘਰਦਿਆਂ ਤੋਂ ਚੋਰੀ ਲਵ ਮੈਰਿਜ ਕਰਵਾ ਲਈ।ਮਾਂ ‘ਤੇ ਬਾਪੂ ਨੂੰ ਮੇਰਾ ਇਹ ਫ਼ੈਸਲਾ ਮਨਜ਼ੂਰ ਨਹੀਂ ਸੀ।ਆਖ਼ਰ ਘਰ ਛੱਡ ਸ਼ਹਿਰ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗੇ।ਸ਼ਾਇਦ ਨਵੀਂ ਸੋਚ , Continue Reading »

No Comments

ਸ਼ੀਸ਼ਾ ਸੁਰਮਾ

...
...

ਸ਼ੀਸ਼ਾ ਸੁਰਮਾ ਜਦ ਬਸੰਤ ਕੌਰ ਵਿਆਹ ਕੇ ਆਈ ਤਾਂ ਪਿੰਡ ਦੀਆਂ ਔਰਤਾ ਓਹਦੀ ਸੁੰਦਰਤਾ ਤੇ ਸੁਚੱਜੇ ਸੁਭਾ ਨੂੰ ਦੇਖਣ ਪਰਖਣ ਆਉਂਦੀਆਂ. ਬਸੰਤ ਕੌਰ ਦਾ ਵਿਆਹ ਵਾਹਵਾ ਵੱਡੇ ਘਰ ਹੋਇਆ ਸੀ. ਘਰ ਵਿੱਚ ਕੰਮ ਇਹਨੇ ਜੋ ਕਦੇ ਮੁੱਕਣ ਦਾ ਨਾਮ ਨਾ ਲੈਂਦੈ. ਬਸੰਤ ਕੌਰ ਪਹਿਲਾ ਤੋਂ ਹੀ ਆਪਣੇ ਪੇਕੇ ਘਰਦੇ ਕੰਮ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)