Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਸਬੰਧ

...
...

ਕਹਾਣੀ ਪੂਰੀ ਪੜ੍ਹ ਕੇ ਹੀ ਕੁਮੈਂਟ ਕਰਿਉ ਜੀ 🙏🙏 ਕਹਾਣੀ – ਸਬੰਧ ਹਾੜ ਦਾ ਪਿਛਲਾ ਪੱਖ , ਦਿਨ ਚੜ੍ਹਦੇ ਹੀ ਪੂਰਾ ਗ੍ਹੰਮ ਜਿਵੇਂ ਭੱਠੀ ਤਪਦੀ ਹੋਵੇ ,, ਕਦੇ ਕਦੇ ਪੱਛੋਂ ਵੱਲੋਂ ਹਵਾ ਰੁਮਕਦੀ , ਥੋੜਾ ਸਾਹ ਆਉਂਦਾ ਪਰ ਫੇਰ ਦਹਿਮ ਵੱਜ ਜਾਂਦਾ ,,,, ਅੱਜ ਫੇਰ ਗੇਲੂ ਕੇ ਪੰਚਾਇਤ ਸੀ , Continue Reading »

No Comments

ਨਾਮੋ ਨਿਸ਼ਾਨ

...
...

ਮਿੱਤਰ ਪਿਆਰਾ ਦੁਖੀ ਸੀ..ਅਖ਼ੇ ਰਾਤੀ ਸੜਕ ਪਾਰੋਂ ਇੱਕ ਖਰਗੋਸ਼ ਆਉਂਦਾ..ਸਾਰੇ ਫੁੱਲ ਬੂਟੇ ਖਾ ਜਾਂਦਾ..ਇੱਕ ਦਿਨ ਦੋਸਤ ਦਾ ਨਿੱਕਾ ਜਿਹਾ ਪੁੱਤ ਆਖਣ ਲੱਗਾ ਅੰਕਲ ਜਿਹੜਾ ਬੰਨੀ ਸਾਡੇ ਫੁੱਲ ਖਾ ਜਾਂਦਾ ਸੀ ਉਹ ਅੱਜ ਮਰ ਗਿਆ..ਸੜਕ ਪਾਰ ਕਰਦਾ ਹੋਇਆ ਕਿਸੇ ਵਾਹਨ ਹੇਠ ਆ ਗਿਆ..! ਸੜਕ ਤੇ ਚੜਿਆ ਤਾਂ ਵੇਖਿਆ ਉਹ ਵਾਕਿਆ ਹੀ Continue Reading »

No Comments

ਤਨ ਢਕਣ ਲਈ

...
...

ਗਰੀਬ ਪਰਿਵਾਰ ਵਿਚ ਜਨਮੇ ਚਾਰ ਭੈਣ ਭਰਾਵਾਂ ਵਿੱਚੋ ਤਿੰਨ ਭੈਣਾਂ ਚੋਂ ਵੱਡੀ ਭੈਣ ਆਪਣੀ ਉਮਰ ਤੋਂ ਦੋ ਗੁਣਾਂ ਵੱਡੇ ਉਮਰ ਦੇ ਲੜ ਇਹ ਕਹਿ ਕੇ ਲਾ ਦਿੱਤੀ ਕਿ ਫੇਰ ਕੀ ਹੋਇਆ… ਜੇ ਮੁੰਡਾ ਵੱਡਾ ਏ!ਰੱਜੇ ਪੂੱਜੇ ਖਾਨਦਾਨ ਦਾ ਤਾਂ ਹੈ… ਨਾਲੇ ਅਮਰੀਕਾ ਪੱਕਾ ਏ! ‌ ਅਮਰੀਕਾ ਦਾ ਨਾਂ ਸੁਣ ਸਾਰੇ Continue Reading »

No Comments

ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ

...
...

ਕਿੰਨੀ ਦੇਰ ਤੋਂ ਦੋਵੇਂ ਤਸਵੀਰਾਂ ਵੇਖੀ ਜਾਨਾਂ..ਦਿੰਨਾ ਵਿੱਚ ਹੀ ਕਿੰਨਾ ਫਰਕ ਪੈ ਗਿਆ..ਪੁੱਤ ਦੇ ਨਾਲ ਹਰ ਸਟੇਜ ਤੇ ਭਰਾ ਬਣ ਖਲੋਂਦੇ ਨੇ ਦਾਹੜੀ ਰੰਗਣੀ ਵੀ ਛੱਡ ਦਿੱਤੀ..ਜੰਮਣ ਵਾਲੀ ਸਤਿਕਾਰਿਤ ਮਾਤਾ ਨੇ ਉਮਰ ਮੁਤਾਬਿਕ ਕੀਤਾ ਜਾਂਦਾ ਹਾਰ ਸ਼ਿੰਗਾਰ..ਕਾਲਾ ਸਿਆਹ ਰੰਗ..ਕੈਂਚੀ ਚੱਪਲਾਂ..ਸਧਾਰਨ ਜਿਹਾ ਸੂਟ ਅਤੇ ਕੁੜਤਾ ਪਜਾਮਾਂ..ਪੂਰਾਣੇ ਵੇਲੇ ਆਖਿਆ ਜਾਂਦਾ ਸੀ..”ਦੌਲਤ ਗੁਜ਼ਰਾਨ..ਔਰਤ Continue Reading »

No Comments

ਦਿਲ ਦੀਆਂ ਰਮਜਾਂ

...
...

ਨਿੱਕੇ ਹੁੰਦਿਆਂ ਘਰੋਂ ਤੋਰਿਆ ਪ੍ਰਾਹੁਣਾ ਅਜੇ ਬਰੂਹਾਂ ਵੀ ਨਹੀਂ ਸੀ ਟੱਪਿਆ ਹੁੰਦਾ ਕੇ ਪਲੇਟ ਵਿਚ ਬਚੇ ਹੋਏ ਬਿਸਕੁਟ ਅਤੇ ਗੁਲਾਬ-ਜਾਮੁਣ ਹਵਾ ਹੋ ਜਾਂਦੇ..! ਬੀਜੀ ਅਕਸਰ ਆਖ ਦਿਆ ਕਰਦੀ ਕੇ ਜਿਸ ਦਿਨ ਸਹੁਰੇ ਗਈ ਤਾਂ ਉਸ ਦਿਨ ਪਤਾ ਨੀ ਕੀ ਹੋਊ..! ਜਿਸ ਦਿਨ ਕਾਲਜ ਇੱਕਠੀਆਂ ਹੋ ਕੇ ਗ੍ਰੀਨ ਐਵੀਨਿਊ ਦੇ ਭਿੱਜੇ Continue Reading »

No Comments

ਘਰਵਾਲੀ

...
...

ਸਭ ਤੋਂ ਵੱਧ ਚੁਟਕਲੇ ਵਿਆਹ ਤੇ ਬਣਦੇ ਹਨ । ਬਹੁਤੇ ਚੁਟਕਲਿਆਂ ਵਿੱਚ ਔਰਤ -ਮਰਦ ਇੱਕ ਦੂਜੇ ਤੋਂ ਅੱਕੇ ਨਜਰ ਆਉਂਦੇ ਹਨ । ਇਸਦੇ ਬਾਵਜੂਦ ਜੇ ਕੋਈ ਦੂਜਾ ਵਿਆਹ ਕਰਵਾਉਂਦਾ ਹੈ ਤਾਂ ਸਮਝ ਲਵੋ ਕਿ ਚੁਟਕਲਿਆਂ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ ।ਉਂਝ ਚੁਟਕਲਿਆਂ ਵਿੱਚ ਸੱਚਾਈ ਵਾਕਿਆ ਹੀ ਨਹੀਂ ਹੁੰਦੀ Continue Reading »

No Comments

ਵਨ ਇੰਡਿਅਨ ਗਰਲ

...
...

(ਇਹ ਚੇਤਨ ਭਗਤ ਦੇ ਨਾਵਲ ” ਵਨ ਇੰਡਿਅਨ ਗਰਲ” ਦੇ ਇੱਕ ਰੁਮਾਂਟਿਕ ਸੀਨ ਦਾ ਅੱਖੀਂ ਡਿੱਠਾ ਅਨੁਵਾਦ ਹੈ .) ਵਨੀਤ ਅੱਗੇ ਵਧਿਆ ਤੇ ਉਸਨੇ ਆਪਣੇ ਬੁੱਲ੍ਹ ਰੁਚੀ ਦੇ ਬੁੱਲਾਂ ਤੇ ਰੱਖ ਦਿੱਤੇ। ਰੁਚੀ ਨੂੰ ਬੁੱਲ੍ਹ ਦੀ ਛੋਹ ਗਿੱਟਿਆ ਤੇ ਛੋਹ ਰਹੇ ਸਮੁੰਦਰ ਦੇ ਗਰਮ ਤੇ ਨਰਮ ਜਿਹੇ ਪਾਣੀ ਵਰਗੀ ਜਾਪੀ। Continue Reading »

No Comments

ਪਾਤਸ਼ਾਹੀ ਦਾਅਵੇ

...
...

ਨਿੱਕੇ ਹੁੰਦੇ ਨੂੰ ਬਾਪੂ ਨੇ ਕਈ ਵਾਰ ਦੁਨਿਆਵੀ ਕਹਾਣੀਆਂ ਦੇ ਨਾਲ ਨਾਲ ਗੁਰੂ ਕੇ ਲਾਡਲੇ ਸਿੰਘਾਂ ਦੀਆਂ ਕਹਾਣੀਆਂ ਸੁਣਾਉਂਣੀਆਂ ਤਾਂ ਸਾਰੇ ਕੌਤਕ ਕਿਤੇ ਨਾਂ ਕਿਤੇ ਬੜੇ ਅਜੀਬ ਜਿਹੇ ਲੱਗਦੇ,,ਮੈਨੂੰ ਦੁਨਿਆਵੀ ਕਹਾਣੀਆਂ ਜਿਆਦਾ ਵਧੀਆ ਲੱਗਦੀਆਂ ਸੀ ਤੇ ਜਦੋਂ ਕਦੇ ਵੀ ਬਾਪੂ ਸਿੰਘਾਂ ਦੀ ਕਹਾਣੀ ਸ਼ੁਰੂ ਕਰਦਾ ਤਾਂ ਨੀਂਦ ਆਉਂਣ ਲੱਗ ਜਾਂਦੀ Continue Reading »

No Comments

ਤਕਦੀਰ

...
...

ਜਦੋਂ ਰੂਪਾਂ ਦੇ ਘਰ ਤੀਜੀ ਕੁੜੀ ਨੇ ਜਨਮ ਲਿਆ ਤਾਂ ਸਾਰਾ ਪਰਿਵਾਰ ਫੀਮੇਲ ਸੁਣ ਰੋਣ ਲੱਗ ਪਿਆ ਸੀ .. ਉਮੀਦ ਪੁੱਤ ਦੇ ਜਨਮ ਲੈਣ ਦੀ ਸੀ ..ਪਰ ਉਮੀਦ ਦੇ ਉਲਟ ਸਾਰਿਆਂ ਨੂੰ ਬਰਦਾਸ਼ਿਤ ਕਰਨਾ ਬਹੁਤ ਔਖਾ ਹੋ ਗਿਆ ਸੀ … । ਰੂਪਾਂ ਨੇ ਕੁੜੀ ਨੂੰ ਮੱਥੇ ਨਾ ਲਾਉਣ ਲਈ ਨਰਸਾਂ Continue Reading »

1 Comment

ਬਟਵਾਰਾ

...
...

‘ਬਟਵਾਰਾ’ “ਬਾਊ ਜੀ! ਪੰਚਾਇਤ ਨੂੰ ਦੱਸੋ ਕਿ ਤੁਸੀਂ ਦੋਨੋਂ ਜੀਅ ਆਪਣੇ ਕਿਹੜੇ ਪੁੱਤਰ ਨਾਲ ਰਹਿਣਾ ਪਸੰਦ ਕਰੋਂਗੇ?” ਵੰਡ-ਵੰਡਾਈ ਕਰਾਉਣ ਲਈ ਮੁੰਡਿਆਂ ਵਲੋਂ ਸੱਦੀ ਪੰਚਾਇਤ ਦੇ ਆਗੂ ਨੇ ਬਜੁਰਗ ਪਿਉ ਨੂੰ ਪੁੱਛਿਆ। “ਏਹ ਦੇ ‘ਚ ਪੁੱਛਣ ਵਾਲੀ ਕੀ ਗੱਲ ਹੈ, ਪਹਿਲੇ ਚਾਰ ਮਹੀਨੇ ਬਾਊ- ਬੀਬੀ ਵੱਡੇ ਕੋਲ, ਅਗਲੇ ਚਾਰ ਮਹੀਨੇ ਵਿਚਾਲੜੇ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)