ਪੇਟ ਦੀ ਭੁੱਖ
ਸਕੂਲੋਂ ਆਉਂਦੇ ਨੂੰ ਪੰਡ ਪੱਠਿਆਂ ਦੀ ਚੁੱਕ ਕੇ ਲਿਆਉਣੀ ਪੈਂਦੀ ਸੀ..! ਇੱਕ ਵਾਰ ਨੌਬਤ ਇਥੋਂ ਤੱਕ ਆਣ ਪਹੁੰਚੀ ਕੇ ਪੱਠੇ ਵੀ ਮੁੱਲ ਨਾ ਲਏ ਗਏ ਤੇ ਸੜਕ ਕੰਢੇ ਉੱਗਿਆ ਮੈਣਾ ਅਤੇ ਜੰਗਲੀ ਘਾਹ ਹੀ ਵੱਢ ਕੇ ਲਿਆਉਣਾ ਪੈਂਦਾ..ਜਦੋਂ ਡੰਗਰ ਮੂੰਹ ਨਾ ਲਾਉਂਦੇ ਤਾਂ ਬੜਾ ਗੁੱਸਾ ਆਉਂਦਾ! ਉਸ ਦਿਨ ਪੰਡ ਟੋਕੇ Continue Reading »
1 Commentਪਿਆਰ ਦਾ ਮਜ਼ਾਕ
ਮੇਰਾ ਨਾਮ ਜੱਸ ਹੈ। ਮੇਰੇ ਵਿਆਹ ਨੂੰ 3 ਸਾਲ ਹੋ ਚੁੱਕੇ ਹਨ । ਮੈਂ ਆਪਣੀ ਜ਼ਿੰਦਗੀ ਵਿੱਚ ਖੁੱਸ਼ ਹਾਂ । ਮੇਰੀ Arrange Marriage ਹੋਈ ਹੈ । ਮੈਂ ਲੁਧਿਆਣੇ ਦਾ ਵਸਨੀਕ ਹਾਂ । ਮੈਂ Joint Family ਤੋਂ ਹਾਂ। ਮੇਰੇ ਪਿਆਰ ਦੀ ਕਹਾਣੀ ਸੰਨ 2012 ਤੋਂ ਸ਼ੁਰੂ ਹੁੰਦੀ ਹੈ, ਉਦੋਂ Facebook ਦਾ Continue Reading »
14 Commentsਔਰਤ
ਫੁਲਕਾਰੀ ਪਾਕੇ ਦਿੱਤੀ ਬੂਰੀ ਮੱਝ , ਜਿਸ ਤੋਂ ਕਦੀ ਮੱਖੀ ਤਿਲਕਦੀ ਸੀ …ਸੁੱਕੀ ਕੰਗੌੜ ,ਅੰਦਰ ਧੱਸੀਆਂ ਅੱਖਾਂ ਤੇ ਝੋਲਮਾਰਦੀ ਨੂੰ ਵੀਰ ਨੇ ਵਿਹੜੇ ਲਿਆ ਬੱਧਾ। ਜਿਨ੍ਹਾਂ ਲਿਸ਼ਕਦੀਆਂ ਤੇ ਵੰਨ ਸਵੰਨੀਆਂ ਕੀਮਤੀ ਵਸਤਾਂ ਨੂੰ ਚਾਈਂ ਚਾਈੰ ਮੌਲੀਆਂ ਬੰਨ , ਸ਼ਗਨਾਂ ਸਾਰਥਾਂ ਨਾਲ ਦਹੇਜ਼ ਦੇ ਰੂਪ ਵਿੱਚ ਗੱਡਿਆਂ ਤੇ ਲੱਧ ਤੋਰਿਆ ਸੀ Continue Reading »
1 Commentਅਤੀਤ
ਨਿੱਕੀ ਭੈਣ ਨੇ ਕਿਸੇ ਗੱਲੋਂ ਖਹਿਬੜ ਪਏ ਵੱਡੇ ਵੀਰ ਨੂੰ ਠਿੱਬੀ ਲਾ ਕੇ ਥੱਲੇ ਸੁੱਟ ਲਿਆ ਤੇ ਫੇਰ ਦੋਹਾਂ ਬਾਹਵਾਂ ਤੇ ਗੋਡੇ ਰੱਖ ਪੁੱਛਣ ਲੱਗੀ ਹੁਣ ਦੱਸ ਬੋਲੇਂਗਾ ਏਦਾਂ ਮੁੜਕੇ..! ਦਾਦੀ ਭੂਆ ਦੌੜੀਆਂ ਆਈਆਂ..”ਹਾਇ-ਹਾਏ ਹੁਣ ਮਾਰ ਹੀ ਸੁੱਟਣਾ ਈ ਮੁੰਡੇ ਨੂੰ” “ਬੀਜੀ ਇਸਨੇ ਮੈਨੂੰ ਬੁਰੀ ਗੱਲ ਆਖੀ ਏ..” “ਫੇਰ ਕੀ Continue Reading »
No Commentsਛੱਡੇ ਹੋਏ ਗ੍ਰਹਿ ( ਘਰ) ਭਾਗ ਪੰਜਵਾਂ ਤੇ ਅਖੀਰਲਾ
ਪਹਿਲੇ ਤਿੰਨ ਭਾਗ ਪੜਨ ਲਈ ਆਪ ਜੀ ਦਾ ਬਹੁਤ ਧੰਨਵਾਦ । ਰੂਪ ਨੇ ਤਾਂ ਏਨੀ ਗੱਲ ਕਰ ਕੇ ਫ਼ੋਨ ਕੱਟ ਦਿੱਤਾ ਤੇ switch off ਕਰ ਦਿੱਤਾ ਪਰ ਮੈਨੂੰ ਪਤਾ ਲੱਗ ਗਿਆ ਕ ਓਹ ਕੋਰਸ ਤੇ ਨੀ ਕਿੱਤੇ ਹੋਰ ਚਲ ਗਿਆ । ਕਿਉਂਕਿ ਉਹ ਆਪਣੇ ਨਾਲ ਕੋਈ document ਨੀ ਲੈ ਕ Continue Reading »
12 Commentsਅਕਲ ਬਨਾਮ ਗਿਆਨ..?
ਅਕਲ ਬਨਾਮ ਗਿਆਨ..? ਪੁਰਾਤਨ ਸਮੇਂ ਦੀ ਗੱਲ ਏ ਇੱਕ ਵਾਰ ਪੰਡਤ ਜੀ ਕਾਸੀ ਤੋਂ ਜੋਤਿਸ਼ ਵਿਦਿਆ ਸਿੱਖ ਕੇ ਵਾਪਸ ਅਪਣੇ ਘਰ ਆ ਰਹੇ ਸੀ।ਓਹ ਸਮੇਂ ਵਿੱਚ ਸਫਰ ਪੈਦਲ ਹੀ ਹੁੰਦਾ ਸੀ।ਪੰਡਿਤ ਜੀ ਰਸਤੇ ਵਿੱਚ ਕਿਸੇ ਖੂਹ ਉੱਪਰ ਦੁਪਹਿਰਾ ਕੱਟਣ ਲਈ ਬੈਠ ਗਿਆ।ਬੈਠਿਆਂ ਬੈਠਿਆਂ ਜੱਟ ਨਾਲ ਵਿਚਾਰ ਚਰਚਾ ਚੱਲ ਪਈ,ਜੱਟ ਕਹਿੰਦਾ Continue Reading »
No Commentsਬਰਫੀਲੀ ਠੰਡ ਦੀ ਇੱਕ ਰਾਤ
ਬਰਫੀਲੀ ਠੰਡ ਦੀ ਇੱਕ ਰਾਤ , ਇੱਕ ਅਮੀਰ ਆਦਮੀ ਆਪਣੇ ਘਰ ਦੇ ਬਾਹਰ ਇੱਕ ਗ਼ਰੀਬ ਬਜ਼ੁਰਗ ਵਿਅਕਤੀ ਨੂੰ ਮਿਲਦਾ ਹੈ । ਪੁੱਛਦਾ ਹੈ ਕਿ ਤੈਨੂੰ ਠੰਡ ਮਹਿਸੂਸ ਨਹੀਂ ਹੁੰਦੀ? ਪਿੰਡੇ ਉੱਪਰ ਕੋਈ ਗਰਮ ਕੱਪੜਾ ਵੀ ਨਹੀਂ ਪਾਇਆ? ਬਜ਼ੁਰਗ ਆਦਮੀ ਨੇ ਜਵਾਬ ਦਿੱਤਾ, “ਮੇਰੇ ਕੋਲ ਗਰਮ ਕੋਈ ਗਰਮ ਕੱਪੜਾ ਨਹੀਂ ਹੈ Continue Reading »
1 Commentਮਿੱਟੀ ਰੰਗੇ
ਇਹ ਕਹਾਣੀ ਇਕ ਪਰਦੇ ਉਹਲੇ ਛੁਪੇ ਹੋਏ ਮੁਖੜੇ ਨੂੰ ਜੀ ਭਰ ਤੱਕਣ ਦੀ ਉਡੀਕਣਾ ਪਿੱਛੇ ਹੈ। ਜੋ ਸਬਦਾਂ ਰਾਹੀਂ ਕਿਸੇ ਦੀ ਪਹਿਚਾਣ ਤੇ ਸੂਰਤ ਨੂੰ ਪਹਿਚਾਣਨ ਦੀ ਕਲਾ ਨੂੰ ਬਿਆਨਦੀ ਹੈ। ਜੋ ਅੱਖਰਾਂ ਚ ਵਾਹੇ ਹੋਏ ਨਕਸ਼ੇ ਨੂੰ ਮੰਜਿਲ ਮੰਨਦੀ ਹੈ। ਕੰਮ ਤੋਂ ਘਰ ਤੇ ਘਰ ਤੋਂ ਕੰਮ , ਬਸ Continue Reading »
No Commentsਬੀਬੀ ਇੱਕ ਬਾਤ ਸੁਣਾ ਦੇ
ਬੀਬੀ ਕਿੱਥੇ ਚਲੀ ਗਈ ਏ, ਆਜਾ ਇੱਕ ਬਾਤ ਸੁਣਾਜਾ, ਬੀਬੀ ਤੂੰ ਕਹਿੰਦੀ ਹੁੰਦੀ ਸੀ, ਜਦ ਕੋਈ ਦੁਨੀਆਂ ਤੋਂ ਤੁਰ ਜਾਂਦਾ ਉਹ ਤਾਰਾ ਬਣ ਜਾਂਦਾ ਏ, ਤੂੰ ਓਹੀ ਤਾਰਾ ਏ ਨਾ ਜੋ ਬਾਹਲਾ ਈ ਚਮਕਦਾ ਏ, ਜਿਵੇ ਮੇਰੇ ਨਾਲ ਗੱਲਾਂ ਕਰਦਾ ਹੋਵੇ। ਬੀਬੀ ਕੀ ਜਾਦੂ ਸੀ ਤੇਰੀਆ ਬਾਤਾਂ ਵਿੱਚ, ਸੁਣਦੇ ਸੁਣਦੇ Continue Reading »
6 Commentsਦੁੱਧ ਉੱਬਲ ਗਿਆ
ਦੁੱਧ ਉੱਬਲ ਗਿਆ ਤਾਂ ਤੂਫ਼ਾਨ ਜਿਹਾ ਆ ਗਿਆ.. ਜਿੰਨੇ ਮੂੰਹ ਓਨੀਆਂ ਗੱਲਾਂ..ਕੀ ਫਾਇਦਾ ਏਨੀ ਪੜਾਈ ਦਾ..ਨਿੱਕੀ ਜਿੰਨੀ ਗੱਲ ਦਾ ਵੀ ਧਿਆਨ ਨਹੀਂ.. ਸੋਹਣੀ ਸ਼ਕਲ ਹੈ ਤਾਂ ਫੇਰ ਕੀ..ਜੇ ਜੁੰਮੇਵਾਰੀ ਦਾ ਇਹਸਾਸ ਹੀ ਨਹੀਂ..ਏਨੀ ਲਾਪਰਵਾਹੀ..ਬਿਨਾ ਪੜੀਆਂ ਇਸਤੋਂ ਸੌ ਦਰਜੇ ਚੰਗੀਆਂ..ਅਤੀਤ ਵਿਚ ਹੋਈਆਂ ਦਾ ਵੀ ਅੰਨੇਵਾਹ ਜਿਕਰ ਹੋਣਾ ਸ਼ੁਰੂ ਹੋ ਗਿਆ! ਇੱਕ Continue Reading »
No Comments