ਰੱਬ ਦਾ ਰੂਪ
ਉਸ ਦਿਨ ਅਸੀਂ ਸਭ ਕੁੜੀਆਂ ਮੈਡਮ ਜੀ ਦੇ ਖਹਿੜੇ ਪੈ ਗਈਆਂ..ਤੁਸਾਂ ਵਿਆਹ ਕਿਓਂ ਨਹੀਂ ਕਰਵਾਇਆ..ਅੱਜ ਜਰੂਰ ਦੱਸੋ..! ਅੱਗੇ ਜਦੋਂ ਵੀ ਪੁੱਛਦੇ ਤਾਂ ਅੱਗਿਓਂ ਟਾਲ ਦਿਆ ਕਰਦੇ..ਪਰ ਉਸ ਦਿਨ ਸੌਖਿਆਂ ਹੀ ਦੱਸਣਾ ਸ਼ੁਰੂ ਕੀਤਾ..ਅਖ਼ੇ ਪਹਿਲੋਂ ਇੱਕ ਕਹਾਣੀ ਸੁਣ ਲਵੋਂ..ਵਿਆਹ ਬਾਰੇ ਬਾਅਦ ਵਿਚ ਦੱਸਾਂਗੀ..ਸਾਡੇ ਪਿੰਡ ਇੱਕ ਬੰਦਾ ਸੀ..ਤਿੰਨ ਧੀਆਂ ਦਾ ਪਿਓ..ਵਹੁਟੀ ਫੇਰ Continue Reading »
No Commentsਕਰਾਮਾਤ
ਜਦੋਂ ਦੀ ਨਿੱਕੀ ਧੀ ਜਹਾਜੇ ਚੜੀ ਸੀ ਮੇਰਾ ਜੀ ਨਾ ਲਗਿਆ ਕਰਦਾ..ਨਿਤਨੇਮ,ਘਰ ਦੇ ਕੰਮ ਅਤੇ ਇਥੋਂ ਤੱਕ ਅੱਧੀ ਰਾਤ ਕਈ ਵੇਰ ਨੀਂਦਰ ਖੁੱਲ ਜਾਇਆ ਕਰਦੀ..ਫੇਰ ਸੋਚਾਂ ਦੀ ਡੂੰਘੀ ਘੁੰਮਣ ਘੇਰੀ..ਉਹ ਅੱਜ ਤੱਕ ਵੀ ਕਦੇ ਮੈਥੋਂ ਬਗੈਰ ਕੱਲੀ ਨਹੀਂ ਸੀ ਸੁੱਤੀ..! ਕਿਧਰੇ ਬਾਹਰ ਜਾਣਾ ਹੁੰਦਾ ਤਾਂ ਮੈਂ ਸੱਤ ਕੰਮ ਛੱਡ ਧੱਕੇ Continue Reading »
No Commentsਕੁਝ ਨਵਾਂ ਕਰੋਗੇ ਤਾਂ
ਕਾਮਯਾਬੀਆਂ ਦਾ ਰਾਹ ਬਿਪਤਾ ਦੇ ਪਿੰਡਾਂ ‘ਚੋਂ ਗੁਜ਼ਰਦੈ, ਪੀੜਾਂ ਦੀ ਛਾਉਣੀ ‘ਚੋਂ ਹੀ ਤਕਦੀਰਾਂ ਚਮਕਣ ਲਈ ਨਿਕਲਦੀਆਂ ਨੇ। ਜਦੋਂ ਅਸੀਂ ਟੀਚੇ ਮਿੱਥ ਕੇ ਖੁਦ ਹੀ ਸ਼ੱਕੀ ਹੋ ਜਾਨੇ ਆਂ ਤਾਂ ਦਰਅਸਲ ਸਾਡਾ ‘ਮਾਈਂਡ’ ਵੀ ਦੁਬਿਧਾ ‘ਚ ਪੈ ਜਾਂਦਾ ਹੈ ਤੇ ਜਦ ਅਸੀਂ ਟੀਚੇ ਮਿੱਥ ਕੇ ਦ੍ਰਿੜ ਹੋ ਜਾਨੇ ਆਂ ਤਾਂ Continue Reading »
No Commentsਲੈਲਾ ਮਜਨੂੰ
ਮਜਨੂੰ ਕਿਸੇ ਇਸਤਰੀ ਦੇ ਪ੍ਰਤੀ ਮੋਹਿਤ ਹੋ ਗਿਆ। ਸਾਰਾ ਪਿੰਡ ਕਹਿੰਦਾ ਹੈ, ਕਿ ਉਹ ਪਾਗਲ ਹੋ ਗਿਆ ਹੈ। ਉਹ ਇਸਤਰੀ ਮਾਮੂਲੀ ਹੈ। ਪਰ ਉਸ ਆਦਮੀ ਨੂੰ ਦਿਖਾਈ ਨਹੀਂ ਪੈਂਦਾ। ਉਸ ਨੂੰ ਕੁਝ ਹੋਰ ਹੀ ਦਿਖਾਈ ਪੈਂਦਾ ਹੈ। ਉਸ ਨੇ ਆਪਣੀ ਕਲਪਨਾ ਦੀ ਇਸਤਰੀ ਨੂੰ ਉਸ ਇਸਤਰੀ ਦੇ ਉੱਪਰ ਉੜ੍ਹਾ ਦਿੱਤਾ Continue Reading »
No Commentsਪੀੜੀ
ਆਉਣ ਵਾਲੇ 10-15 ਸਾਲਾਂ ‘ਚ ਇੱਕ ਪੀੜੀ ਸੰਸਾਰ ਛੱਡ ਕੇ ਚੱਲੀ ਜਾਏਗੀ… ਓਹ ਲੋਕ ਜਿੰਨਾ ਦੀ ਉਮਰ ਇਸ ਵੇਲੇ 65-70 ਸਾਲ ਹੈ। ਏਸ ਪੀੜੀ ਦੇ ਲੋਕ ਬਿਲਕੁਲ ਅਲੱਗ ਹਨ… ਰਾਤ ਨੂੰ ਜਲਦੀ ਸੋ ਕੇ ਸਵੇਰੇ ਜਲਦੀ ਉੱਠਣ ਵਾਲੇ, ਘਰ ‘ਚ ਲੱਗੇ ਪੌਦਿਆਂ ਨੂੰ ਪਾਣੀ ਦੇਣ ਵਾਲੇ, ਟਹਿਲ-ਕਦਮੀ ਕਰਦਿਆਂ ਸੈਰ ਕਰਨ Continue Reading »
No Commentsਬਰਕਤਾਂ
“ਬਰਕਤਾਂ” ਗੱਲ ਕਾਫ਼ੀ ਪੁਰਾਣੀ ਏ,ਜਦੋਂ ਬਾਪੂ ਨੇ ਨਵਾਂ ਘਰ ਬਣਾਉਣਾ ਸ਼ੁਰੂ ਕੀਤਾ।ਉਸ ਸਮੇਂ ਸ਼ਾਇਦ ਮੈਂ ਚੌਥੀ ਕਲਾਸ ਵਿੱਚ ਪੜ੍ਹਦਾ ਸੀ।ਬਾਪੂ ਨੇ ਮੈਨੂੰ ਸਵੇਰੇ ਹੀ ਕਹਿ ਦਿੱਤਾ ,ਕਿ ਪੁੱਤ ਅੱਜ ਸਕੂਲ ਨਾ ਜਾਵੀਂ,ਕੰਮ ਏ। ਮੈਂ ਅਕਸਰ ਹੀ ਸੁਵੱਖਤੇ ਬੇਬੇ ਨਾਲ ਗੁਰੂ ਘਰ ਜਾਂਦਾ।ਬੇਬੇ ਨੇ ਜਦ ਵੀ ਸਵੇਰੇ ਪੰਜੀਆਂ ਦਸੀਆਂ ਮੇਰੀ ਜੇਬ Continue Reading »
No Commentsਬੇਬੇ ਦੀਆਂ ਗੱਲਾਂ
ਬੇਬੇ ਦੀਆਂ ਗੱਲਾਂ! ************* ਰਾਤੀਂ ਮੰਜੇ ਤੇ ਪਏ ਨੂੰ ਮੇਰੇ ਦਿਮਾਗ ਵਿੱਚ ਪਿਛਲੇ ਤੀਹ ਸਾਲਾਂ ਵਾਲੇ ਸਾਰੇ ਪਿੰਡ ਦੇ ਪਰਿਵਾਰਾਂ ਤੇ ਨਜ਼ਰ ਪਈ।…..ਬਈ ਕਿਸੇ ਦੇ ਪੰਜ ਨਿਆਣੇ, ਕਿਸੇ ਦੇ ਸੱਤ ਨਿਆਣੇ ਸਨ ਉਹ ਵੀ ਬਿਨ੍ਹਾਂ ਅਪਰੇਸ਼ਨ ਤੋਂ।…ਹਰੇਕ ਉਮਰਾਂ ਦੇ ਦੁੱਖ-ਸੁੱਖ ਮੇਰੀਆਂ ਕਹਾਣੀਆਂ ਦਾ ਅੰਗ ਬਣਦੇ ਹਨ।ਕੋਈ ਤਿੰਨ ਕੁ ਸਾਲ ਪਹਿਲਾਂ Continue Reading »
No Commentsਸੰਗਲੀ
“ਸੰਗਲੀ” ਮਾੜਕੂ ਜਿਹੇ ਕੁੱਤੇ ਦੇ ਗਲ ਵਿਚ ਸੰਗਲੀ ਪਾਈ ਸ਼ਹਿਰ ਦੇ ਪਾਰਕ ਦੇ ਗੇਟ ਕੋਲ ‘ਕਵਿਤਾ’ ਅਚਾਨਕ ਦਸ ਸਾਲ ਬਾਅਦ ਜਦ ਮੈਨੂੰ ਮਿਲ ਪਈ ਤਾਂ ਉਸਨੂੰ ਦੇਖ ਕੇ ਬਹੁਤ ਹੈਰਾਨੀ ਹੋਈ। ਕਾਲਜ ਦੇ ਗਿਣਵੇਂ ਨਾਵਾਂ ਵਿਚ ਆਉਂਦਾ ਉਸਦਾ ਸੁਹੱਪਣ ਮੰਨੋ ਖੰਭ ਲਾ ਕੇ ਉੱਡ ਚੁੱਕਾ ਸੀ। ਉਸਨੇ ਬੋਝਲ ਜਿਹੀਆਂ ਅੱਖਾਂ, Continue Reading »
No Commentsਕੀਮਤ
ਮਿੰਨੀ ਕਹਾਣੀ..’ਕੀਮਤ’ ————————- ਦਯਾਲ ਬਾਬੂ ਆਪਣੀ ਸ੍ਰੀਮਤੀ ਦੇ ਸਾਹਮਣੇ ਪੜੋਸ ਵਾਲੇ ਸਰਮਾ ਜੀ ਦੇ ਮੁੰਡੇ ਰਮੇਸ਼ ਦੀ ਤਾਰੀਫ਼ ਵਿੱਚ ਕਹਿ ਰਹੇ ਸੀ,’ਮੁੰਡਾ ਬਹੁਤ ਹੀ ਨੇਕ, ਸ਼ਰੀਫ਼ ਭੋਲਾ,ਅਤੇ ਆਗਿਆਕਾਰੀ ਹੈ’। ਕਿਸੇ ਵੀ ਕੰਮ ਨੂੰ ਕਹੋ,…ਤੁਰੰਤ ਕਰਕੇ ਮੁੜਦੇ। ਹਾਂ’ਚ ਹਾਂ ਮਿਲਾਉਂਦੀ ਸ੍ਰੀਮਤੀ ਦਯਾਲ ਬੋਲੀ,’ਮੈਂ ਵੀ ਕਲ੍ਹ ਕੋਈ ਚੀਜ਼ ਮੰਗਾਉਣ ਬਾਜ਼ਾਰ ਭੇਜਿਆ,..ਵਿਚਾਰਾ ਉਸੇ Continue Reading »
No Commentsਕੌਮ ਦੀ ਵੱਡੀ ਕਮਾਈ
ਉਹ ਨਿੱਕਾ ਜਿਹਾ ਕਸਬਾ..ਮੇਰੇ ਸ਼ਹਿਰ ਤੋਂ ਤਕਰੀਬਨ ਸੌ ਕਿਲੋਮੀਟਰ ਦੂਰ..ਜਿਹਨਾਂ ਨੂੰ ਘਰ ਵਿਖਾਉਣਾ ਸੀ ਉਹ ਅਜੇ ਅੱਪੜੇ ਨਹੀਂ ਸਨ..ਗੱਡੀ ਪਾਸੇ ਲਾ ਕੇ ਬਾਹਰ ਨਿੱਕਲ ਉਡੀਕਣ ਲੱਗਾ..ਉੱਤੋਂ ਕਾਲੇ ਸਿਆਹ ਬੱਦਲ ਚੜ ਆਏ..ਆਸੇ ਪਾਸੇ ਪੂਰੀ ਤਰਾਂ ਚੁੱਪ ਚਾਂ..! ਅਚਾਨਕ ਦੂਰੋਂ ਸਾਈਕਲਾਂ ਤੇ ਚੜੇ ਗੋਰੇ ਟੱਬਰਾਂ ਦੇ ਕੁਝ ਗਬਰੇਟ ਮੁੰਡੇ ਦਿਸ ਪਏ..ਮੈਨੂੰ ਵੇਖ Continue Reading »
No Comments