ਚਾਹ
ਓਏ ਜੀਤਿਆ, ਭੱਜਕੇ ਜਾਹ, ਮੇਰੇ ਕਮਰੇ ਚੋ ਚਾਰ ਕੱਪ ਚਾਹ ਬਣਾਕੇ ਲਿਆ।” ਨਛੱਤਰ ਸਿੰਘ ਮਾਸਟਰ ਨੇ ਸੱਤਵੇਂ ਪੀਰੀਅਡ ਵਿੱਚ ਆਉਂਦੇ ਹੀ ਕਿਹਾ। ਜੀਤ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਨਾਲੇ ਦੋ ਪੀਰੀਅਡਾਂ ਦੀ ਛੁੱਟੀ ਤੇ ਨਾਲੇ ਖੰਡ ਦੀ ਚਾਹ ਮਿਲਣ ਦਾ ਚਾਅ। “ਜੀ ਮੈਂ ਲਾਭੇ ਨੂੰ ਨਾਲ ਲੈਜਾ?” ਜੀਤ ਨੇ Continue Reading »
No Commentsਲੱਭਣਾ ਖੁਦ ਨੂੰ ਖੁਦ ਦੇ ਵਿੱਚੋਂ
ਅਸੀਂ ਸਮੇਂ ਦੇ ਨਾਲ ਬਦਲ ਜਾਂਦੇ ਹਾਂ ਜਾਂ ਸਮਾਂ ਸਾਡੇ ਨਾਲ ਇਹ ਸੋਚਦੇ ਸੋਚਦੇ ਅਚਾਨਕ ਜਤਿੰਦਰ ਦੀ ਅੱਖ ਲੱਗ ਗਈ ਅੱਖ ਖੁੱਲ੍ਹੀ ਤਾਂ ਉਸ ਦੀਆਂ ਅੱਖਾਂ ਵਿੱਚ ਤੇਜ਼ ਰੌਸ਼ਨੀ ਪਈ ਅਤੇ ਇੱਕ ਆਵਾਜ਼ ਆਈ ਹੈ ਜਤਿੰਦਰ ਤੇਰਾ ਸਮਾਂ ਇਸ ਧਰਤੀ ਤੇ ਖ਼ਤਮ ਹੋਣ ਵਾਲਾ ਹੈ ਹੁਣ ਤੂੰ ਆਪਣੀ ਜ਼ਿੰਦਗੀ ਮੈਨੂੰ Continue Reading »
7 Commentsਲਵ ਮੈਰਿਜ
ਮੇਰੀ ਲਵ ਮੈਰਿਜ ਵਾਲੀ ਜਿੰਦਗੀ ਅਮਨ ਦਾ ਅੱਜ ਜਨਮ ਦਿਨ ਸੀ ਸੋਚਿਆ ਕਿ ਗਿਫ਼੍ਟ ਲੈ ਜਾਵਾਂ ਉਸਨੂੰ ਖੁਸ਼ ਕਰਨ ਲਈ। ਟੈਮ ਤੇ ਗਿਫ਼੍ਟ ਦੇ ਕਿ ਵਿਸ਼ ਕਰੂੰਗਾ। ਸ਼ਾਮ ਨੂੰ ਓਫਸ ਤੋਂ ਨਿੱਕਲ ਕਿ 8 ਕੋ ਵਜੇ ਘਰ ਆਇਆ ਸੀ ,ਅਜੇ ਹੱਸ ਕਿ ਕਿਹਾ ਕਿਵੇਂ ਓ ਜਨਾਬ ਤਾਂ ਅੱਗੋਂ ਰੋਜ ਦੀ Continue Reading »
1 Commentਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ
ਪੂਰਾਣੀ ਗੱਲ ਏ..ਸੈੱਲ ਫੋਨ ਵਾਲੇ ਜ਼ਮਾਨਿਆਂ ਤੋਂ ਵੀ ਬਹੁਤ ਪਹਿਲਾ ਦੀ..ਵਲੈਤੋਂ ਪੰਜਾਬ ਵਿਆਹ ਕਰਾਉਣ ਗਏ ਮਾਝੇ ਦੇ ਇੱਕ ਸ਼ੁਕੀਨ ਭਾਊ ਨੇ ਢੇਰ ਸਾਰੀ ਪੁਣ-ਛਾਣ ਮਗਰੋਂ ਅਖੀਰ ਇੱਕ ਕੁੜੀ ਤੇ ਉਂਗਲ ਧਰ ਹੀ ਦਿੱਤੀ..ਮੰਗਣੀ ਹੋ ਗਈ..ਵਿਆਹ ਦੇ ਕਾਰਡ ਛਪ ਗਏ..ਅਗਲੇ ਪਾਸੇ ਹਮਾਤੜਾਂ ਸਾਰੀਆਂ ਤਿਆਰੀਆਂ ਵੀ ਕਰ ਲਈਆਂ..! ਫੇਰ ਵਿਆਹ ਤੋਂ ਕੁਝ Continue Reading »
No Commentsਆਪਸੀ ਗੱਲ ਬਾਤ
ਪਿਤਾ ਜੀ ਮਿਲਿਟਰੀ ਵਿੱਚ ਹੋਣ ਕਰਕੇ ਸ਼ੁਰੂ ਵਿੱਚ ਹੀ ਕਾਨਵੈਂਟ ਸਕੂਲ ਵਿੱਚ ਪੜੀ ਸਾਂ.. ਇੰਡੀਆ ਵਿੱਚ ਕੰਮ ਬਿਲਕੁਲ ਵੀ ਨਹੀਂ ਸੀ ਕੀਤਾ.. ਏਧਰ ਆ ਕੇ ਪਹਿਲੇ ਸਾਲ ਬੇਟੀ ਹੋ ਗਈ..ਸਾਰਾ ਧਿਆਨ ਉਸ ਵੱਲ ਹੋ ਗਿਆ..! ਇਹਨਾਂ ਕਾਫੀ ਜ਼ੋਰ ਲਾਇਆ..ਪਰ ਆਪਣੇ ਫੀਲਡ ਵਿੱਚ ਨੌਕਰੀ ਨਾ ਮਿਲ਼ੀ.. ਅਖੀਰ ਇੱਕ ਫੈਕਟਰੀ ਵਿੱਚ ਕੰਮ Continue Reading »
1 Commentਸੰਤਾਲੀ..ਚੁਰਾਸੀ ਤੇ ਹੋਰ
ਓਹਨੀ ਦਿੰਨੀ ਜਦੋਂ ਵੀ ਕਿਸੇ ਨੂੰ ਮਿਲਣਾ..ਪੂਰਾ ਟੌਹਰ ਕੱਢ ਕੇ ਹੀ ਮਿਲਣਾ..ਪੱਗ ਦੇ ਪੇਚ ਸਿਧੇ ਕਰਦਿਆਂ ਟਾਈਮ ਲੱਗ ਜਾਇਆ ਕਰਦਾ! ਉਸ ਦਿਨ ਵੀ ਮੈਂ ਬੰਬੀ ਤੋਂ ਅੱਧਾ ਕੂ ਫਰਲਾਂਗ ਦੂਰ ਕਮਾਦ ਵਾਲੀ ਨੀਵੀਂ ਪੈਲੀ ਨੂੰ ਪਾਣੀ ਲਾ ਰਿਹਾਂ ਸਾ..ਅਚਾਨਕ ਬਿੜਕ ਹੋਈ..ਇੰਝ ਲੱਗਾ ਚਿੱਟੇ ਕੁੜਤੇ ਤੇ ਰੰਗ ਬਿਰੰਗੀਆਂ ਪੱਗਾਂ ਵਾਲੇ ਕਿੰਨੇ Continue Reading »
No Commentsਚਿੰਤਾ ਨਾ ਕਰੋ
ਪ੍ਰਕਾਸ਼ ਕੌਰ ਦੇ ਤੁਰ ਜਾਣ ਤੋਂ ਬਾਅਦ ਗੁਰਬਚਨ ਸਿੰਘ ਦਾ ਵਡੇਰੀ ਉਮਰੇ ਔਖਾ ਸਮਾਂ ਆ ਗਿਆ ਸੀ। ਨੂੰਹ ਰਾਣੀ ਆਪਣੀ ਮਰਜੀ ਨਾਲ ਕੰਮ ਕਰਿਆ ਕਰਦੀ ਸੀ। ਸਵੇਰ ਦੀ ਚਾਹ ਹੁੱਣ ਸਮੇਂ ਸਿਰ ਨਹੀਂ ਸੀ ਮਿਲਦੀ। ਦੁਪਹਿਰੇ ਰੋਟੀ ਨੂੰ ਕਈ ਵਾਰ ਚਾਰ ਵੱਜ ਜਾਇਆ ਕਰਦੇ। ਸ਼ਾਮ ਨੂੰ ਰੱਜੋ ਕਈ ਵਾਰ ਸ਼ਬਜੀ Continue Reading »
No Commentsਕਤੂਰੇ
ਇੱਕ ਕਹਾਣੀ ਕਤੂਰੇ ***** ਕਤੂਰੇ ਯਾਨੀ ਡੌਗੀ ਦੇ ਪੱਪੀਜ ।ਕੰਮੋ ਦਾ ਪੋਤਾ ਲਾਡੀ ਇੱਕ ਕਤੂਰਾ ਪਿੱਛੇ ਨੂੰ ਲੁਕੋ ਕੇ ਲੌਬੀ ਵਿੱਚ ਦੀ ਹੁੰਦਾ ਹੋਇਆ ਅਪਣੇ ਬੈਡਰੂਮ ਵਿੱਚ ਜਾਣ ਲਈ ਲੰਘਿਆ ਤਾਂ ਕੰਮੋ ਅਪਣਾ ਬੀਤਿਆ ਵਕਤ ਯਾਦ ਕਰਨ ਲੱਗੀ । ਗਲੀ ਵਿੱਚ ਘੁੰਮਦੇ ਕਤੂਰਿਆਂ ਦੇ ਮਗਰ ਮਗਰ ਜਾਣਾ, ਉਨ੍ਹਾਂ ਦੀ ਮਾਂ Continue Reading »
No Commentsਪਿਓ ਦੇ ਪਿਆਰ
ਦਸਾਂ ਕੂ ਸਾਲਾਂ ਦਾ ਉਹ ਜਵਾਕ ਮੇਰੀ ਅਕੈਡਮੀਂ ਵਿਚ ਸਭ ਤੋਂ ਵਧੀਆ ਭੰਗੜਾ ਪਾਇਆ ਕਰਦਾ..! ਜਿਹੜਾ ਸਟੈੱਪ ਵੀ ਸਿਖਾਉਂਦਾ..ਸਭ ਤੋਂ ਪਹਿਲਾਂ ਓਸੇ ਨੂੰ ਸਮਝ ਆਇਆ ਕਰਦਾ..! ਹੈਰਾਨ ਸਾਂ ਕੇ ਪੰਜਾਬੀ ਚੱਜ ਨਾਲ ਬੋਲੀ ਨਹੀਂ ਜਾਂਦੀ ਪਰ ਏਡੇ ਔਖੇ ਐਕਸ਼ਨ ਕਿੱਦਾਂ ਸਿੱਖ ਜਾਂਦਾ..! ਅਕਸਰ ਆਪਣੀ ਮਾਂ ਨਾਲ ਆਇਆ ਕਰਦਾ..ਪੰਘੂੜੇ ਵਿਚ ਪਈ Continue Reading »
No Commentsਚੋਰੀ
“ਨਮਸਕਾਰ ਸਰ! ਮੈਨੂੰ ਪਛਾਣਿਆਂ?” “ਕੌਣ?” “ਸਰ, ਮੈਂ ਤੁਹਾਡਾ ਸਟੂਡੈਂਟ। 40 ਸਾਲ ਪਹਿਲਾਂ ਤੁਹਾਡਾ ਵਿਦਿਆਰਥੀ ਹੁੰਦਾ ਸੀ।” “ਓਹ! ਅੱਛਾ। ਬੇਟਾ ਅੱਜਕੱਲ੍ਹ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ ਤੇ ਯਾਦਦਾਸ਼ਤ ਵੀ ਬੜੀ ਕਮਜ਼ੋਰ ਹੋ ਗਈ ਹੈ। ਇਸ ਲਈ ਪਛਾਣ ਨਹੀਂ ਸਕਿਆ। ਖ਼ੈਰ, ਆਓ ਬੈਠੋ। ਕੀ ਕਰਦੇ ਹੋ ਅੱਜਕੱਲ੍ਹ?” ਉਨ੍ਹਾਂ ਨੇ ਬੜੇ ਪਿਆਰ ਨਾਲ Continue Reading »
1 Comment