ਬੰਦ ਪਏ ਘਰਾਂ ਦੀ ਕਹਾਣੀ
ਕਦੇ ਦੁਆਬਾ ਘੁੰਮ ਕੇ ਆਵੀਂ। ਜੀਟੀ ਰੋਡ ਤੋਂ ਉੱਤਰ ਕੇ ਪਿੰਡਾਂ ਵੱਲ ਨੂੰ ਹੋ ਤੁਰੀਂ। ਪਿੰਡੋਂ ਪਿੰਡੀ ਜਾਂਦਿਆਂ ਮਹਿਲਾਂ ਵਰਗੀਆਂ ਉਜਾੜ ਪਈਆਂ ਕੋਠੀਆਂ ਹਰ ਪਿੰਡ ‘ਚ ਆਮ ਦਿੱਸਣਗੀਆਂ। ਬਾਹਰ ਬੁਰਜੀ ਤੇ ਨੇਮ ਪਲੇਟ ਲੱਗੀ ਹੋਊ…. “ਫਲਾਣਾ ਸਿੰਘ ਸੰਧੂ” ਬਰੈਕਟ ਪਾ ਕੇ ਨਾਮ ਦੇ ਮਗਰ canada, usa, uk ਲਿਖਿਆ ਮਿਲੂ….! ਕੋਠੀ Continue Reading »
No Commentsਗਜਰੇਲਾ
ਅਠਾਰਾਂ ਕੂ ਸਾਲ ਦਾ ਉਹ ਮੁੰਡਾ.. ਢਾਬੇ ਤੋਂ ਕੁਝ ਕੂ ਹਟਵਾਂ ਚੁੱਪ-ਚੁਪੀਤੇ ਗਜਰੇਲਾ ਵੇਚਣਾ ਸ਼ੁਰੂ ਕਰ ਦਿੱਤਾ..ਸਾਈਕਲ ਤੇ ਰੱਖੀ ਟੋਕਰੀ ਤੇ ਉਸ ਵਿਚ ਰੱਖੇ ਭਾਂਡੇ ਤੇ ਨਾਲ ਹੀ ਸਾਰਾ ਕੁਝ..! ਕੁਝ ਹੀ ਦਿਨਾਂ ਵਿਚ ਸਾਡੇ ਇਥੇ ਗਜਰੇਲੇ ਤੇ ਮਿੱਠੇ ਦੀ ਗ੍ਰਾਹਕੀ ਘਟ ਗਈ.. ਲੋਕ ਰੋਟੀ ਤੇ ਸਾਡੇ ਢਾਬੇ ਤੇ ਖਾਂਦੇ Continue Reading »
1 Commentਗੁਪਤ
ਮੈਂ ਵੀ 18-19 ਦੀ ਉਮਰੇ ਇਕ ਵਾਰ ਸ਼ਾਮ ਵੇਲੇ ਸਾਈਕਲ ਤੇ ਬਜ਼ਾਰੋਂ ਘਰ ਆ ਰਿਹਾ ਸੀ ਤਾਂ ਘੁਸਮੁਸੇ ਵਿੱਚ ਇੱਕ ਬਜ਼ੁਰਗ ਬਾਬੇ ਦੀਆਂ ਲੱਤਾਂ ਵਿੱਚ ਸਾਈਕਲ ਮਾਰ ਦਿੱਤੀ। ਬਾਬਾ ਸੜਕ ਤੇ ਡਿੱਗ ਪਿਆ। ਮੇਰੇ ਸਾਈਕਲ ਦਾ ਅਗਲਾ ਚੱਕਾ ਵਿੰਗਾ ਹੋ ਗਿਆ। ਚਲਣੋ ਅਸਮਰੱਥ ਮੈਂ ਇੱਧਰ ਓਧਰ ਵੇਖ ਰਿਹਾ ਸੀ ਤੇ Continue Reading »
No Commentsਪਰਿਵਾਰ ਵਿੱਚ ਪ੍ਰੇਮ
ਸਵੇਰੇ ਸੁਵੱਖਤੇ ਇੱਕ ਬਜ਼ੁਰਗ ਦਰਵਾਜ਼ੇ ਦੀ ਘੰਟੀ ਵਜਾਉਣ ਲੱਗਾ। ਮੈਂ ਸੋਚਿਆ ਕਿ ਇੰਨੀ ਸਵੇਰ ਕੌਣ ਹੋ ਸਕਦਾ ਹੈ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ, ਬਜ਼ੁਰਗ ਇਨਸਾਨ ਨੂੰ ਵੇਖ ਕੇ ਪੁੱਛਿਆ ਕਿ ਇੰਨੀ ਸਵੇਰੇ ? ਉਸ ਨੇ ਆਪਣਾ ਹੱਥ ਮੇਰੇ ਅੱਗੇ ਕਰ ਦਿੱਤਾ ਤੇ ਕਿਹਾ ਕਿ ਟਾਂਕੇ ਕਟਵਾਉਣ ਲਈ ਤੁਹਾਡੇ ਕੋਲ ਆਇਆ Continue Reading »
No Commentsਟੈਲੀਫੋਨ
ਟੈਲੀਫੋਨ ਜੀ ਹਾਂ ਮੈਂ ਟੈਲੀਫੋਨ ਹਾਂ ਲੈਂਡਲਾਈਨ ਜਿਵੇਂ ਕਿ ਟੈਲੀਫੋਨ ਐਕਸਚੇਂਜ ਰਾਹੀਂ ਖੰਬਿਆਂ ਤੇ ਤਾਰਾਂ ਦਾ ਜਾਲ ਵਿਛਾ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਤੇ ਫੇਰ ਮੈਨੂੰ ਘਰਾਂ ਵਿੱਚ ਪਹੁੰਚਾਇਆ ਤੇ ਫੇਰ ਲੋਕਾਂ ਨੇ ਬੜੇ ਚਾਅ ਨਾਲ ਕਰੋਸ਼ੀਏ ਨਾਲ ਬਣੇ ਰੁਮਾਲਾਂ ਤੇ ਜਾਂ ਹੋਰ ਸਜਾਵਟੀ ਕਾਗਜਾਂ ਤ ਮੈਨੂੰ ਬੜੇ ਪਿਆਰ Continue Reading »
No Commentsਨੈੱਟ ਪੈਕ
ਜਿਹੜੇ ਸ੍ਹਾਬ ਨਾਲ ਜਨਤਾ ਨੇ ਵਲੌਗਾਂ ਆਲੀ ਗਰਦ ਕੱਢ ਰੱਖੀ ਐ, ਇਸ ਸ੍ਹਾਬ ਨਾਲ ਆਉਣ ਆਲੇ ਟੈਮ ‘ਚ ਰਿਸ਼ਤੇ ਹੋਣ ਦਾ ਤਰੀਕਾ ਵੀ ਬਦਲੂ। ਹੁਣ ਤਾਂ ਰਿਸ਼ਤਾ ਜ਼ਮੀਨ ਤੇ ਨੌਕਰੀ ਦੇਖ ਕੇ ਹੁੰਦੈ, ਫਿਰ ਚੈਨਲ ਦੇ ਵਿਊ ਤੇ ਸਬਸਕਰਾਈਬਰ ਦੇਖ ਕੇ ਹੋਇਆ ਕਰੂ। ਫਿਰ ਰਿਸ਼ਤਿਆਂ ਦੀ ਦੱਸ ਵੀ ਐਂ ਪਿਆ Continue Reading »
No Commentsਯਾਦਾਂ ਦੇ ਝਰੋਖੇ ਵਿੱਚੋਂ
ਯਾਦਾਂ ਦੇ ਝਰੋਖੇ ਵਿੱਚੋਂ ਰੌਣਕੀ ਬੰਦੇ -2 ਸਾਡੇ ਅਜ਼ੀਜ਼ ਮਿੱਤਰ ਪੰਮੇ ਬਾਈ ਤੇ ਹਰਵੀਰ ਦੀ ਦੋ ਜੁਲਾਈ ਨੂੰ ਬਰਸੀ ਹੁੰਦੀ ਹੈ …ਦੋਨਾਂ ਵੀਰਾਂ ਨੂੰ ਵਿਛੜਿਆ ਨੂੰ ਕਈ ਸਾਲ ਹੋ ਗਏ ਨੇ …ਦੋਵੇਂ ਅੱਜ ਵੀ ਸਾਡੇ ਚੇਤਿਆਂ ਵਿੱਚ ਜਿਉਂਦੇ ਨੇ …ਉਹਨਾਂ ਦੋਵਾਂ ਦੀਆਂ ਗੱਲਾਂ ਤੇ ਮਸਤ ਫ਼ੱਕਰ ਸੁਭਾ ਸਦਾ ਹੀ ਯਾਦ Continue Reading »
No Commentsਜਦ ਬਾਪ ਬਣੇਗਾ
ਜਦ ਬਾਪ ਬਣੇਗਾ ਉੱਠੋ ਤੁਸੀਂ ਸੁੱਤੇ ਹੋਏ ਹੋ ਬਾਰਾਂ ਵੱਜ ਕੇ ਰਮਨ ਘਰ ਨਹੀਂ ਆਇਆ ? ਸਵੇਰ ਦਾ ਕ੍ਰਿਕਟ ਖੇਡਣ ਗਿਆ। ਅੱਗੇ ਤਾਂ, ਨੌੰ ਵਜੇ ਤੱਕ ਆ ਜਾਂਦਾ ਹੈ ।ਆ ਜਾਊਗਾ , ਯਾਰ ਸੋ ਲੈਣ ਦੀ ,ਸ਼ਾਮ ਨੂੰ ਫਿਰ ਟੂਰ ਤੇ ਜਾਣਾ ,ਸਾਰੀ ਰਾਤ ਜਾਗ ਕੇ ,ਸਤਨਾਮ ਘਰਵਾਲੀ ਨੂੰ ਜਵਾਬ Continue Reading »
No Commentsਮੈਂ ਸ਼ੁਕਰ ਕਰਾਂ ਜਾਂ ਨਖ਼ਰੇ
ਲਹਿੰਦੀ ਲਹਿੰਦੀ ਦੂਜੀ ਰੋਟੀ ਰੱਖਦਿਆਂ ਘਰਦਿਆਂ ਨੇ ਪੁੱਛਿਆ ਕਿੱਦਾਂ ਲੂਣ ਮਿਰਚ❓ਮੇਰਾ ਓਹੀ ਜੁਆਬ ਬਹੁਤ ਹੀ ਸੁਆਦ ਜਾਣੀ ਪੂਰੀ ਬਹਿਜਾ ਬਹਿਜਾ….ਦੂਜਾ ਸਵਾਲ ਸੀ ਕਦੇ ਨੁਕਸ ਵੀ ਕੱਢ ਦਿਆ ਕਰੋ🤞ਮੈਖਿਆ ਬੈਠ ਦੱਸਾਂ ..ਜਦੋਂ 1995 ਚ ਪਿੰਡੋਂ ਤੁਰਿਆ ਤਾਂ ਬਾਪੂ ਨੇ ਇਹ ਗੱਲ ਸਮਝਾ ਦਿੱਤੀ ਸੀ ਬਈ ਰਸਤਾ ਬਹੁਤਾ ਸੌਖਾ ਨਹੀਂ ਜੋ ਕੁੱਝ Continue Reading »
No Commentsਈਰਖਾ ਹੀਣਭਾਵਨਾ ਅਤੇ ਜਲਨਸ਼ੀਲਤਾ
ਵਿਆਹ ਦੀ ਜਾਗੋ ਵਿਚ ਸਰਦੇ ਪੁੱਜਦੇ ਘਰਾਂ ਦੀਆਂ ਔਰਤਾਂ ਦੇ ਇੱਕ ਵੱਖਰੇ ਜਿਹੇ ਗਰੁੱਪ ਦਾ ਧਿਆਨ ਦੂਰ ਦੇ ਰਿਸ਼ਤੇ ਚੋ ਲੱਗਦੀ ਪਿੰਡੋਂ ਆਈ ਇੱਕ ਭਾਬੀ ਦੇ ਦਿਲਕਸ਼ ਅੰਦਾਜ ਵਾਲੇ ਗਿੱਧੇ ਅਤੇ ਉਸ ਵੱਲੋਂ ਪਾਈਆਂ ਜਾ ਰਹੀਆਂ ਮਜੇਦਾਰ ਬੋਲੀਆਂ ਵੱਲ ਘਟ ਤੇ ਉਸਦੇ ਗਲ਼ ਪਾਏ ਸਧਾਰਨ ਜਿਹੇ ਸੂਟ ਤੇ ਪੈਰੀਂ ਪਾਈ Continue Reading »
No Comments