ਬਚਪਨ ਦੀਆ ਅਨਮੋਲ ਤੇ ਅਭੁਲ ਯਾਦਾਂ 🌟👌
ਅੱਜ ਤੋਂ 24-25 ਸਾਲ ਪਹਿਲਾ ਦੀ ਗੱਲ ਜਦੋ ਮਾਹੌਲ ਵੀ ਵਧੀਆ ਹੁੰਦੇ ਸੀ ਤੇ ਲੋਕ ਵੀ ਚੰਗੇ ਸੀ ..ਮਿਲਜੁਲ ਕ ਮੌਜ ਮਸਤੀ ਕਰਨੀ …ਮੈਨੂੰ ਅੱਜ ਵੀ ਯਾਦ ਏ ਜਦੋ … ਸਾਡੀ ਦਾਦੀ ਨੇ ਧਰੇਕ ਦੀ ਛਾਂਵੇ ਬਣੇ ਚੁੱਲੇ ਤੇ ਰੋਟੀ ਬਣਾਉਣੀ ..ਸਾਡੀਆਂ ਭੂਆ ਦੇ ਬੱਚੇ ਵੀ ਆਏ ਹੁੰਦੇ ..ਸਾਰਿਆਂ ਬੈਠ Continue Reading »
2 Commentsਬਹਾਦਰੀ ਦੀ ਦਾਸਤਾਨ
ਮੁਲਤਾਨ ਦੇ ਕਿਲੇ ਪਾੜ ਪਾਉਂਦਿਆਂ ਤੋਪ ਦਾ ਪਹੀਆਂ ਟੁੱਟ ਗਿਆ । ਮਗਰੋਂ ਤਾਂ ਹੀ ਚੱਲ ਸਕਦੀ ਸੀ ਜੇ ਇੱਕ ਸਿੰਘ ਮੋਢਾ ਦਿੰਦਾ। ਪਰ ਗੋਲਾ ਦਾਗਣ ਮਗਰੋਂ ਮੋਢਾ ਦੇਣ ਵਾਲੇ ਦਾ ਤੂੰਬਾ-ਤੂੰਬਾ ਹੋ ਕੇ ਉੱਡ ਜਾਣਾ ਨਿਸ਼ਚਿਤ ਸੀ। ਤੋਪ ਦੇ ਆਲੇ ਦਵਾਲੇ ਹਲਚਲ ਮੱਚ ਗਈ । ਸਿੱਖ ਦੇ ਭੇਸ ਵਿਚ ਦਿੱਲੀ Continue Reading »
No Commentsਮੁਹੱਬਤ ਦਾ ਬੂਟਾ ( ਪਹਿਲਾ )
ਡਰ ਹੇਠ ਹੀ ਦਿਬਿਆ ਰਿਹਾ ਜਿੱਥੇ ਸੁਣਿਆਂ ਮੈਂ ਇਜ਼ਹਾਰ ਮੁਹੱਬਤ ਦਾ ਦਿਲ ਵੀ ਸੱਚਾ ਤੇ ਰੰਗ ਵੀ ਪੱਕਾ ਪੱਕਾ ਸੀ ਇਕਰਾਰ ਮੁਹੱਬਤ ਦਾ ਦੋਹਾਂ ਨੂੰ ਖਾਈ ਗਿਆ ਸਿਉਂਕ ਵਾਂਗੂੰ ਆਹ ਪੈਂਡਾ ਲੰਮਾ ਵਿਚਕਾਰ ਮੁਹੱਬਤ ਦਾ ਪਲਕਾਂ ਝੁਕਾਅ ਲਈਆਂ ਬੋਲੇ ਕਿੱਥੋਂ ਜਾਣਦਾ ਉਹ ਵੀ ਸਤਿਕਾਰ ਮੁਹੱਬਤ ਦਾ ਉਡੀਕ ਤਾਂ ਬਹੁਤ ਨਿੱਕੀ, Continue Reading »
1 Commentਮੇਰੀ ਜਾਨ ਮੇਰੇ ਯਾਰ ਨਾਲ
ਇਸ ਤੌਂ ਪਹਿਲਾਂ ਮੇਰੀ 2 ਕੁੜੀਆਂ ਨਾਲ ਗੱਲਬਾਤ ਰਹਿ ਚੁੱਕੀ ਸੀ ਪਰ ਇਹਨੂੰ ਦੇਖ ਕੇ ਮੈਨੂੰ ਪਤਾ ਨਹੀਂ ਕੀ ਹੌਗਿਆ ਹੌਲੀ ਹੌਲੀ ਅਸੀ ਫਰੈਂਡ ਬਣ ਗਏ, ਅਸੀ ਰੋਜ ਰੋਜ ਲੜਨਾ ਇਕ-ਦੂਜੇ ਤੇ ਹੱਥ ਵੀ ਚੱਕ ਦਿੰਦੇ ਸੀ ਤੇ ਓਹ ਕਈ ਵਾਰ ਮੈਡਮ ਕੋਲ ਵੀ ਚੱਲ ਜਾਂਦੀ ਸੀ ਪਰ ਅਸੀ ਫ਼ਿਰ Continue Reading »
2 Commentsਕੁੜੀ ਦੀ ਜੁਬਾਨੀ
2 ਸਾਲ ਪਹਿਲਾਂ ਕਿਸੇ ਕੁੜੀ ਦੀ ਜੁਬਾਨੀ ਦੱਸੀ ਸਤਿਕਾਰ ਯੋਗ ਬੀਜੀ ਸ ਸ ਆਕਾਲ। ਉਮੀਦ ਆ ਵਾਹਿਗੁਰੂ ਦੀ ਆਪਾਰ ਕਿਰਪਾ ਸਦਕੇ ਸਭ ਠੀਕ ਹੋਵੋਗੇ। ਥੋੜੇ ਲਫਜ਼ਾਂ ਚ ਤੁਹਾਨੂੰ ਕੁੱਝ ਦਸਣਾ ਚਾਹੁੰਦੀ ਆ।ਬਹੁਤ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਆਪਣੀ ਨਿੱਕੀ ਨੇ ਸੋਹਣੇ ਨੰਬਰ ਲੈਕੇ ਪੰਜਾਬ ਚ ਚੌਥਾ ਦਰਜਾ ਹਾਸਿਲ ਕੀਤਾ। ਉਹਨੇ Continue Reading »
No Commentsਵੱਡਾ ਸਲਾਹਕਾਰ
“” ਵੱਡਾ ਸਲਾਹਕਾਰ “” ਮੈਂ ਜਦੋਂ ਵੀ ਪਿੰਡ ਦੀ ਗਲੀ ਚ ਜਾਂਦਾ ਤਾਂ ਇੱਕ ਦਰਵਾਜਾ ਵੇਖਦਾਂ ਘਰ ਦਾ । ਜਿਸਦੇ ਮੂਹਰੇ ਇੱਕ ਪੁਰਾਣੀ ਚਾਦਰ ਟੰਗੀ ਹੁੰਦੀ ਸੀ ਜਿਸਨੂੰ ਚੁੱਕ ਕੇ ਅੰਦਰ ਐਂਟਰੀ ਹੁੰਦੀ ਸੀ ਘਰ ਦੀ ਜਿਵੇਂ ਆਪਣੇ ਘਰਾਂ ਚ ਬੂਹਾ ਜਾਂ ਗੇਟ ਖੋਲ ਕੇ ਹੁੰਦੀ। ਘਰ ਦੇ ਹਾਲਤ ਬਹੁਤ Continue Reading »
No Commentsਆਪ ਨਾ ਆਵੀ,ਵੀਰ ਨੂੰ ਘੱਲੀ
ਆਪ ਨਾ ਆਵੀ,ਵੀਰ ਨੂੰ ਘੱਲੀ ਜਦੋਂ ਉਸਨੂੰ ਤਮਾਮ ਉਮਰ, ਬੇਗਾਨੇ ਮੁਲਕ ਵਿੱਚ, ਸਿਹਤ ਅਤੇ ਅਧਿਆਪਨ ਕਿੱਤੇ ਨੂੰ ਦਿੱਤੀਆਂ ਸੇਵਾਵਾਂ ਬਦਲੇ ਸਰਕਾਰ ਵੱਲੋਂ ਇਨਾਮ ਮਿਲਿਆ ਤਾਂ ਪੰਡਾਲ ਵਿੱਚ ਬੈਠੇ ਹਰ ਭਾਰਤੀ ਦੀਆਂ ਅੱਖਾਂ ਵਿੱਚ ਚਮਕ ਸੀ। ਉਹ ਸੱਠਾਂ ਨੂੰ ਟੱਪੀ ਨੇ ਧੰਨਵਾਦ ਕਹਿ ਇੱਕ ਹੀ ਸਤਰ ਬੋਲੀ ਕਿ, “ਗੁੜ ਖਾਵੀ ਪੂਣੀ Continue Reading »
No Commentsਹਰ ਮੈਦਾਨ ਫਤਹਿ
ਹਰ ਮੈਦਾਨ ਫਤਹਿ| ਸੱਜਣੋ, ਹਰੀ ਭਾਈ ਇਸਟੇਟ ਦੀ ਸਮੱਸਿਆ ਬਾਰੇ ਤੁਸੀਂ ਥੋੜਾ ਬਹੁਤ ਜਾਣ ਹੀ ਗਏ ਹੋ। ਮੈਂ ਹਮੇਸ਼ਾ ਵਿਉਂਤਾਂ ਬਣੌਦਾ ਰਹਿੰਦਾ ਸੀ ਕਿ ਕਿਸ ਤਰਾਂ ਇਸ ਦਾ ਸੁਧਾਰ ਕਰਾਂ ਤੇ ਕਿਥੋਂ ਸ਼ੁਰੂ ਕਰਾਂ, ਕਿਵੇਂ ਸ਼ੁਰੂ ਕਰਾਂ। ਮੈਂ ਕਿੰਨਾ ਵੀ ਖਤਰਾ ਉਠਾਕੇ, ਕਿੰਨੀ ਵੀ ਵਧੀਆ ਸਕੀਮ ਬਣਾ ਲੈਂਦਾ ਪਰ ਏਨੀ Continue Reading »
No Commentsਅਪਾਹਿਜ ਰਾਜਾ
ਇੱਕ ਰਾਜਾ ਸੀ। ਜਿਸ ਦੀ ਕੇਵਲ ਇੱਕ ਲੱਤ ਅਤੇ ਇੱਕ ਅੱਖ ਸੀ। ਉਸ ਦੇ ਰਾਜ ਵਿੱਚ ਸਾਰੇ ਲੋਕ ਖੁਸ਼ਹਾਲ ਸਨ। ਕਿਉਂਕਿ ਰਾਜਾ ਬਹੁਤ ਬੁੱਧੀਮਾਨ ਅਤੇ ਪ੍ਰਤਾਪੀ ਸੀ । ਇੱਕ ਵਾਰ ਰਾਜਾ ਨੂੰ ਵਿਚਾਰ ਆਇਆ ਕਿ ਖੁਦ ਦੀ ਇੱਕ ਤਸਵੀਰ ਬਣਵਾਈ ਜਾਏ। ਫਿਰ ਕੀ ਸੀ, ਦੇਸ਼ ਵਿਦੇਸ਼ ਤੋਂ ਚਿੱਤਰਕਾਰਾਂ ਨੂੰ ਬੁਲਾਇਆ Continue Reading »
1 Commentਗੁਰਲੀਨ
ਗੁਰਲੀਨ ਇਹ ਕਹਾਣੀ ਹੈ ਗੁਰਲੀਨ ਤੋਂ ਗੋਰੀ ਬਣਨ ਦੀ… ਪਰ ਬਣੀ ਕਿਵੇਂ ਤੇ ਇਸ ਲਈ ਜ਼ਿੰਮੇਵਾਰ ਕੌਣ ?? ਇਹ ਫੈਸਲਾ ਤੁਹਾਡੇ ਤੇ ਛੱਡਦਾ… ਗੁਰਲੀਨ ਸ. ਅਜੀਤ ਸਿੰਘ ਦੀ ਲਾਡਲੀ ਸੋਹਣੀ ਸੁਨੱਖੀ ਇਕਲੌਤੀ ਧੀ, ਉੱਚਾ ਲੰਮਾ ਕੱਦ ਰੰਗ ਸਾਫ਼.. ਗ੍ਰੈਜੁਏਟ ਤੇ ਬੀ. ਐਡ ਕੀਤੀ ਲੁਧਿਆਣੇ ਦੇ ਚੰਗੇ ਸਕੂਲ ਵਿਚ ਟੀਚਰ ਤੇ Continue Reading »
No Comments