ਭਟਕ ਗਏ ਨੇ ਭਾਵੇਂ ਗੱਬਰੂ
ਉਹ ਜਿਆਦਾਤਰ ਕਨੇਡਾ ਵਿਚ ਹੀ ਜੰਮੇ ਸਨ..ਸਭ ਤੋਂ ਪਹਿਲੋਂ ਦੇਹ ਸ਼ਿਵਾ ਵਰ ਮੋਹੇ ਏਹਾ..ਫੇਰ ਕਨੇਡਾ ਦਾ ਰਾਸ਼ਟਰੀ ਗਾਣ “ਓ ਕਨੇਡਾ” ਮਗਰੋਂ ਇਥੋਂ ਦੇ ਮੂਲ ਨਿਵਾਸੀਆਂ ਦਾ ਧੰਨਵਾਦ..ਤੁਹਾਡਾ ਮੁਲਖ..ਤੁਹਾਡੀ ਬਿਜਲੀ ਪਾਣੀ ਅਤੇ ਹੋਰ ਕਿੰਨਾ ਕੁਝ ਵਰਤਦੇ ਹਾਂ..ਧੰਨਵਾਦ! ਸੁਰਤ ਮਗਰ ਅੱਪੜ ਗਈ..ਸਭ ਕੁਝ ਵਰਤੀ ਵੀ ਜਾਂਦੇ ਅਤੇ ਨਸਲਕੁਸ਼ੀ ਵੀ ਨਿਰੰਤਰ ਜਾਰੀ ਏ..! Continue Reading »
No Commentsਮਾਂ
ਕਹਾਣੀ ਮਾਂ ਰਮੇਸ਼ ਦਾ ਬਿਜ਼ਨਸ ਲਗਾਤਾਰ ਘਾਟੇ ਵਿੱਚ ਜਾ ਰਿਹਾ ਸੀ। ਸੋਚਾਂ ਤੇ ਫਿਕਰਾਂ ਨੇ ਉਸ ਨੂੰ ਪ੍ਰੇਸ਼ਾਨ ਕਰ ਛੱਡਿਆ ਸੀ। ਇਸੇ ਕਾਰਨ ਉਹ ਬਿਮਾਰ ਵੀ ਰਹਿਣ ਲੱਗਾ ਸੀ। ਦਵਾਈਆਂ ‘ਤੇ ਬਹੁਤ ਖਰਚ ਆਉਣ ਲੱਗ ਗਿਆ। ਉਸ ਨੇ ਬਿਜ਼ਨਸ ਸੰਭਾਲਣ ਲਈ ਹਰ ਕੋਸ਼ਿਸ਼ ਕੀਤੀ,ਪਰ ਸਭ ਵਿਆਰਥ।ਹਾਰ ਕੇ ਉਸ ਨੇ ਪਰਮਾਤਮਾ Continue Reading »
1 Commentਇੱਕੋ ਮੁਕਦਰਾਂ ਵਾਲੇ
ਇੱਕੋ ਮੁਕਦਰਾਂ ਵਾਲੇ— ਇਹ 35 ਸਾਲ ਪੁਰਾਣੀ ਲਿਖੀ ਲਿਖਤ। ਹੁਣ ਆਪਣੇ ਇਸ ਪ੍ਰੀਵਾਰ ਲਈ ਆ। ਘੱਟ ਦਾਜ ਤੇ ਉਪਰੋਥਲੀ 3 ਧੀਆਂ ਦਾ ਜੰਮਣਾਂ ਬੀਰਾਂ ਲਈ ਬਹੁਤ ਵੱਡਾ ਸਰਾਪ ਹੋ ਨਿੱਬੜਿਆ। ਸਾਰਾ ਦਿਨ ਸੱਸ ਦੇ ਤਾਹਨੇ ਸੁਣਦੀ ਤੇਂ ਸ਼ਾਮੀ ਘਰ ਵਾਲਾ ਆਨੇ ਬਹਾਨੇ ਹੱਡ ਸੇਕ ਦਿੰਦਾ। ਛੋਟੇ ਮੋਟੇ ਦੁੱਖ ਨੂੰ ਤਾਂ Continue Reading »
No Commentsਬਰਫ਼ਾਂ ਵਾਲੇ ਮੁਲਖ ਵਿਚ
ਉਸ ਦਿਨ ਤੜਕੇ ਉਠਿਆ..ਵੇਖਿਆ ਬਾਹਰ ਗੋਡੇ-ਗੋਡੇ ਬਰਫ ਪੈ ਰਹੀ ਸੀ..ਬਰੈੱਡ ਨੂੰ ਅਜੇ ਜੈਮ ਲਾਇਆ ਹੀ ਸੀ ਕੇ ਮੈਸਜ ਆ ਗਿਆ..ਜਿਸ ਕਾਲਜ ਵਿਚ ਦਾਖਿਲ ਹੋਇਆ ਸਾਂ..ਉਹ ਗੈਰਕਨੂੰਨੀ ਘੋਸ਼ਿਤ ਹੋਣ ਜਾ ਰਿਹਾ ਸੀ..ਅੱਜ ਅਦਾਲਤ ਦਾ ਫੈਸਲਾ ਸੀ..! ਲੱਗਿਆ ਸਿਰ ਤੇ ਸੌ ਘੜੇ ਪਾਣੀ ਪੈ ਗਿਆ ਹੋਵੇ..ਜੀ ਕੀਤਾ ਕਿਧਰੇ ਦੂਰ ਬੈਠਾ ਡੈਡ ਕਿਸੇ Continue Reading »
No Commentsਮੰਜਿਲ
ਕਾਲਜ ਵੇਲੇ ਸਾਡਾ ਕਾਫੀ ਵੱਡਾ ਗਰੁੱਪ ਹੋਇਆ ਕਰਦਾ ਸੀ.. ਫੇਰ ਨੱਬੇ-ਕਾਨਵੇਂ ਵੇਲੇ ਵਗੀ ਹਨੇਰੀ ਵਿਚ ਅਸੀਂ ਸਿਰਫ ਚਾਰ ਹੀ ਰਹਿ ਗਏ..! ਮੈਂ ਖੁਦ ਵੀ ਪੁਲਸ ਦੀ ਨਜ਼ਰੀਂ ਚੜ ਗਿਆ..ਘਰਦਿਆਂ ਚੁੱਪਚਾਪ ਟ੍ਰਾੰਸਪੋਰਟ ਕਾਰੋਬਾਰ ਲਈ ਮੈਨੂੰ ਜੈਪੁਰ ਘੱਲ ਦਿੱਤਾ..! ਅਚਾਨਕ ਸੁਨੇਹਾ ਗਿਆ ਸਾਡਾ ਜਿਗਰੀ ਯਾਰ “ਪੋਲਾ” ਚੜਾਈ ਕਰ ਗਿਆ ਸੀ..ਜਿਸ ਦਿਨ ਉਸਦਾ Continue Reading »
No Commentsਤਾਕਤ
ਕਹਾਣੀ ਤਾਕਤ ਨੀਤੂ ਤੇ ਸੰਜੀਵ ਦੀ ਅਰੇਂਜ ਮੈਰਿਜ ਹੋਈ। ਦੋਵੇਂ ਬਹੁਤ ਖੁਸ਼ ਸਨ। ਜਲਦੀ ਹੀ ਉਨ੍ਹਾਂ ਦਾ ਪਹਾੜੀ ਇਲਾਕੇ ‘ਚ ਘੁੰਮਣ ਜਾਣ ਦਾ ਪ੍ਰੋਗਰਾਮ ਤੈਅ ਹੋ ਗਿਆ। ਚਾਈਂ-ਚਾਈਂ ਉਹ ਪਹਾੜੀ ਇਲਾਕੇ ਲਈ ਚੱਲ ਪਏ । ਚਲੋ ਇੰਜ ਹੀ ਇਕੱਠੇ ਵਕਤ ਬਿਤਾਇਆ ਉਹ ਇੱਕ ਦੂਜੇ ਨੂੰ ਸਮਝ ਵੀ ਜਾਣਗੇ। ਰਾਹ ‘ਚ Continue Reading »
No Commentsਬੇਔਲਾਦ ਜਠਾਣੀਆਂ
ਜਨਵਰੀ ਅਠਾਹਠ। ਉਫ।ਕਿੰਨੀ ਠੰਡ ਤੇ ਕੋਰਾ ਪੈ ਰਿਹਾ ਸੀ। ਦਿਨ ਦੇ ਦਸ ਵੱਜ ਗਏ ਸਨ, ਸੂਰਜ ਦੇਵਤੇ ਨੇ ਦਰਸ਼ਨ ਨਹੀਂ ਸੀ ਦਿੱਤੇ। ਪਰ ਉਹ ਸੱਠ ਪੈਂਹਠ ਸਾਲ ਦੀ ਅੱਧਖੜ ਉਮਰ ਦੀ ਔਰਤ ਨੇ ਗੋਡਿਆਂ ਤੱਕ ਕਛਹਿਰਾ, ਗਲ ਖੱਦਰ ਦੀ ਬੁਨੈਣ ਪਾਈ, ਅੱਧੋਰਾਣੀ ਖੱਦਰ ਦੀ ਚਾਦਰ ਲਪੇਟੀ ਹੋਈ ਨੇ, ਝੋਲੀ ਵਿੱਚ Continue Reading »
No Commentsਘੁਟਣ
ਬਾਪੂ ਜੀ ਅਕਸਰ ਆਖਿਆ ਕਰਦੇ ਕੇ ਪੁੱਤਰ ਜਦੋਂ ਕਦੇ ਵੀ ਰਿਸ਼ਤਿਆਂ ਦੇ ਕਿਸੇ ਤਾਣੇ ਬਾਣੇ ਵਿਚ ਘੁਟਣ ਜਿਹੀ ਮਹਿਸੂਸ ਹੋਣ ਲੱਗੇ ਓਸੇ ਵੇਲੇ ਭਰਿਆ ਮੇਲਾ ਛੱਡ ਬਾਹਰ ਖੁੱਲੀ ਹਵਾ ਵਿਚ ਆ ਜਾਵੀਂ..ਸਾਹ ਸੌਖਾ ਹੋਜੂ..ਕਦੀ ਪ੍ਰਵਾਹ ਨਾ ਕਰੀਂ ਕੌਣ ਕੀ ਆਖੂ! ਉਸ ਦਿਨ ਵੀ ਇੱਕ ਵੱਡੀ ਦੁਬਿਧਾ ਸਾਮਣੇ ਆਣ ਖਲੋਤੀ! ਇੱਕੋ Continue Reading »
No Commentsਉਮੀਦ
ਮਿੰਨੀ ਕਹਾਣੀ…ਉਮੀਦ ————————– ਸੰਜੈ ਦੇ ਵਿਆਹ ਤੋਂ ਬਾਅਦ ਮੈਂ ਅਤੇ ਰਾਜ ਬਹੁਤ ਖੁਸ਼ ਸੀ ਕਿ ਅਸੀਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ। ਹੱਸੀ -ਖੁਸ਼ੀ ਬੀਤ ਰਹੇ ਜੀਵਨ ਵਿੱਚ ਇੱਕ ਦਿਨ ਅਜਿਹੀ ਹਨ੍ਹੇਰੀ ਆਈ, ਜਿਹੜੀ ਸਾਡੀਆਂ ਸਾਰੀਆਂ ਖੁਸ਼ੀਆਂ ਉਡਾ ਕੇ ਲੈ ਗਈ..ਕਿਉਂਕਿ ਸਾਡੀ ਨੂੰਹ ਜਯੋਤੀ ਕੁੱਝ ਛੋਟੀਆਂ ਛੋਟੀਆਂ ਘਰੈਲੂ ਗੱਲਾਂ ਦਾ Continue Reading »
No Commentsਕਰਜ਼ਾ
ਮੰਮੀ ਜੀ! ਪਾਪਾ ਦੀ ਤਬੀਅਤ ਕੁਝ ਠੀਕ ਨਹੀ ਹੈ….ਮੈਂ ਥੋੜੀ ਦੇਰ ਓਧਰ ਹੋ ਆਵਾਂ?” “ਤੇਰਾ ਤਾਂ ਨਿੱਤ ਦਾ ਕੰਮ ਹੋ ਗਿਆ … ਭਲਾਂ! ਕੋਈ ਪੁੱਛਣ ਵਾਲਾ ਹੋਵੇ ਕਿ ਜੇ ਕੁੜੀ ਬਿਨਾਂ ਸਰਦਾ ਨਹੀਂ ਸੀ ਤਾਂ ਵਿਆਹੁਣੀ ਜਰੂਰ ਸੀ…. ਅਸੀਂ ਤਾਂ ਕੱਲੀ-ਕਾਰੀ ਕੁੜੀ ਨਾਲ ਮੁੰਡਾ ਵਿਆਹ ਕੇ ਪੱਛਤਾ ਰਹੇ ਹਾਂ!” “ਮੰਮੀ Continue Reading »
No Comments