ਜਿਹਨੇ ਕੀਤੀ ਸ਼ਰਮ..ਉਹਦੇ ਫੁੱਟਗੇ ਕਰਮ
ਦੁਪਹਿਰੇ ਕੌਫੀ ਪੀਣ ਲਾਈਨ ਵਿਚ ਲੱਗ ਗਿਆ। ਸਮਝ ਨਾ ਆਵੇ ਕੇ ਕਾਊਂਟਰ ਤੇ ਖਲੋਤੀ ਕੁੜੀ ਗੋਰੀ ਏ ਜਾ ਆਪਣੀ..ਨਾ ਹੀ ਨਾਮ ਵਾਲਾ ਬਿੱਲਾ ਹੀ ਲਾਇਆ ਸੀ। ਹੰਢੇ ਵਰਤੇ ਫੌਰਮੁੱਲੇ ਮੁਤਾਬਿਕ ਅੰਗਰੇਜੀ ਦੇ ਨਾਲ-ਨਾਲ ਦੋ-ਚਾਰ ਅੱਖਰ ਪੰਜਾਬੀ ਦੇ ਵੀ ਬੋਲ ਦਿੱਤੇ..ਅੱਗੋਂ ਹੱਸ ਪਈ ਤੇ ਆਖਣ ਲੱਗੀ ਅੰਮ੍ਰਿਤਸਰੋਂ ਹਾਂ..ਇੱਥੇ ਮੈਨੇਜਰ ਦੀ ਪੋਸਟ Continue Reading »
No Commentsਸੀਨਾ ਪਾੜ ਕੇ ਪੱਥਰਾਂ ਦਾ
ਇੱਕ 4 ਕੁ ਸਾਲ ਦਾ ਬੱਚਾ ਜਿਸਨੂੰ ਮੰਜੀ ਤੇ ਹੱਥ ਬੰਨ ਕੇ ਪਾ ਦਿੱਤਾ ਜਾਂਦਾ ਹੈ ਕਿਉਂਕਿ ਉਸਨੂੰ ਚੇਚਕ ਹੈ ਤੇ ਉਹ ਖੁੱਲੇ ਹੱਥਾਂ ਨਾਲ ਖੁਰਕ ਕੇ ਮੂੰਹ ਦੇ ਜਖ਼ਮ ਪੱਟ ਲੈਂਦਾ ਹੈ। ਪਿਤਾ ਬਠਿੰਡੇ ਰੇਲਵੇ ਚ ਛੋਟੀ ਜੀ ਸਰਕਾਰੀ ਨੌਕਰੀ ਕਰਦਾ ਹੈ ਤੇ ਮਾਂ ਘਰਾਂ ਦਾ ਕੰਮ ਕਰਨ ਚਲੀ Continue Reading »
1 Commentਮਾਹੀ ਮੇਰਾ ਨਿੱਕਾ ਜਿਹਾ
ਜਦੋਂ ਵੀ ਪੇਕੇ ਮਿਲਣ ਜਾਂ ਦੋ-ਚਿਰ ਦਿਨ ਰਹਿਣ ਜਾਣਾ ਤਾਂ ਤਾਏ ਦੀ ਨੂੰਹ ਨੇ ਘੜੀ-ਮੁੜੀ ਝਾਂਜਰਾਂ ਛਣਕਾਉਂਦੀ ਨੇ ਆਉਣਾ ਤੇ ਮੈਨੂੰ ਚਿੜਾਉਣ ਦੀ ਮਾਰੀ ਨੇ ਗੁਣ-ਗੁਣਾਉਣਾ,”ਮਾਹੀ ਮੇਰਾ ਨਿੱਕਾ ਜਿਹਾ, ਮੈਂ ਖਿੱਚ ਕੇ ਬਰੋਬਰ ਕੀਤਾ!” ਇਹਨਾਂ ਦਾ ਕੱਦ ਛੋਟਾ ਏ ਨਾ! ਮੈਂ ਪਹਿਲਾਂ ਤਾਂ ਚੁੱਪ ਕਰੀ ਰਹੀ ਪਰ ਉਹ ਟਲਦੀ ਨਾ। Continue Reading »
No Commentsਜਾ ਕੇ ਰਹਿਣਾ ਕਨੇਡਾ
🛫🛫 ਜਾ ਕੇ ਰਹਿਣਾ ਕਨੇਡਾ 🛫🛫 ਆਈਲੈਟਸ ਵਿਚੋਂ 6 ਬੈੰਡ ਕੀ ਆ ਗਏ…. ਸਾਰਾ ਟੱਬਰ ਲੁੱਢੀਆਂ ਪਾਉਣ ਲਗ ਪਿਆ। ਪਲਾਂ ਛਿੰਨਾਂ ਵਿੱਚ ਪਰਵਾਰ ਦੀਆਂ ਖੁਸ਼ੀਆਂ ਸੱਤਵੇੰ ਅਸਮਾਨ ਨੂੰ ਛੂਹਣ ਲਗੀਆਂ। ਭਾਗਵਾਨ ਤੇ ਨਿਆਣੇ ਇੰਝ ਗਲ ਨਾਲ ਚੰਬੜੇ ਜਿਵੇਂ ਘਰਦਾ ਮੁੱਖੀ ਬੜਾ ਵੱਡਾ ਮੋਰਚਾ ਫਤਹਿ ਕਰਕੇ ਆਇਆ ਹੋਵੇ। ਜਮੀਨ ਗਹਿਣੇ ਰੱਖ Continue Reading »
No Commentsਇੱਛਾ ਸਕਤੀ
ਉਹ ਮਰ ਰਿਹਾ ਸੀ ਕੋਈ ਦੁਆ ਕੋਈ ਦਵਾਈ ਉਸ ਤੇ ਅਸਰ ਨਹੀ ਕਰ ਰਹੀ ਸੀ। ਆਪਣੀ ਪੂਰੀ ਜਿੰਦਗੀ ਇਕ ਮੂਵੀ ਵਾਗ ਉਸਦੀਆਂ ਅੱਖਾਂ ਸਾਹਮਣੇ ਘੁੰਮ ਰਹੀ ਸੀ। ਆਪਣੀ ਪਤਨੀ ਜਿਸਨੂੰ ਉਹ ਸਭ ਤੋ ਵਧ ਪਿਆਰ ਕਰਦਾ ਸੀ ਨੂੰ ਛੱਡ ਕੇ ਜਾਣਾ ਨਹੀ ਚਾਹੁੰਦਾ ਸੀ। ਉਹਦੇ ਇਲਾਜ ਲਈ ਪੈਸਾ ਪਾਣੀ ਵਾਗ Continue Reading »
No Commentsਧਾਰਮਿਕ ਗੁਸਤਾਖੀ
ਧਾਰਮਿਕ ਗੁਸਤਾਖੀ”::: ਸ਼ਾਇਦ ਏਹ ਵਾਕਿਆ ਕਿਸੇ ਹੋਰ ਨੇ ਵੀ ਸਾਂਝਾ ਕੀਤਾ ਸੀ ਪਰ ਸਾਡੀ ਰਿਸਤੇਦਾਰੀ ਚ ਵੀ ਹੋਇਆ,,, ਸਾਡੇ ਇਕ ਰਿਸ਼ਤੇਦਾਰਾਂ ਕੋਠੀ ਬਣਾਈਂ ਤੇ “ਮਾਹਾਰਾਜ” ਪ੍ਰਕਾਸ਼ ਕਰਵਾਏ ਗਏ “ਭੋਗ” ਦੇ ਅਖੀਰਲੇ ਦਿਨ ਸਮਾਪਤੀ ਉਪਰੰਤ “ਅਰਦਾਸ” ਹੋਣ ਲੱਗੀ “ਅਰਦਾਸ” ਸ਼ੁਰੂ ਕਰਨ ਲਈ ਸਾਰੀ “ਸੰਗਤ” ਉੱਠ ਖੜੀ ਹੋਈ! ਓਹਨਾਂ ਦੇ ਘਰੇ ਇਕ Continue Reading »
1 Commentਰੂਹਾਨੀ ਅਮੀਰੀ
ਉਮਰ ਨੱਬੇ ਸਾਲ..ਬਾਬਾ ਸੁਰਜੀਤ ਸਿੰਘ ਜੀ..ਗੁਰੂ ਰਾਮ ਦਾਸ ਜੀ ਦੀ ਵਰਸੋਈ ਧਰਤੀ..ਸੂਰਜ ਚੰਦਾ ਤਾਰਾ ਸਿਨੇਮੇ ਦੇ ਸਾਮਣੇ ਬੱਸ ਅੱਡੇ ਵਾਲੇ ਪਾਸੇ..ਪੰਜਾਹ ਪਚਵੰਜਾ ਸਾਲ ਤੋਂ ਕੁਲਚੇ ਛੋਲਿਆਂ ਦੀ ਰੇਹੜੀ..! ਪੁੱਛਿਆ ਇੱਕ ਕਿੰਨੇ ਦਾ ਦਿੰਨੇ ਓ? ਆਖਣ ਲੱਗੇ ਵੀਹਾਂ ਦਾ ਵੀ..ਪੰਜੀਆਂ ਦਾ ਵੀ ਤੇ ਮੁਫ਼ਤ ਵੀ..! ਹੈਂ ਮੁਫ਼ਤ ਵੀ..ਕੀ ਮਤਲਬ ਤੁਹਾਡਾ? ਆਖਣ Continue Reading »
No Commentsਪਿਆਰ ਦੁੱਖਾਂ ਦੀ ਦੁਆ
18-11-2021 ਸਮਾਂ =7.10ਸਵੇਰ “ਸ਼ਰੀਰ ਤੋਂ ਕਮਜ਼ੋਰ ਹੋ ਚੁੱਕੀ ਬਿਰਧ ਔਰਤ ਬੇਬੇ ਰੂਪ, ਘਰ ਮੰਜੇ ਤੇ ਪਈ ਸੋਚਦੀ ਇੰਨੀ ਤਕਲੀਫ ਆ ਸ਼ਰੀਰ ਨੂੰ ਕੋਈ ਦਵਾਈ ਬੂਟੀ ਲੈ ਆਉਨੀ ਆ,ਆਪਣੇ ਪਤੀ ਨੂੰ ਆਖ ਸੜਕ ਵੱਲ ਨੂੰ ਕੱਲੀ ਹੀ ਤੁਰ ਪੈਂਦੀ,ਕੱਲੀ ਤਾ ਕਿਉਂਕਿ ਇੱਕ ਮੁੰਡਾ ਹੈ ਉਹ ਆਪਣੀ ਘਰਵਾਲੀ ਨਾਲ ਸ਼ਹਿਰ ਰਹਿੰਦਾ, ਉਹਦੀ Continue Reading »
No Commentsਵਜੂਦ
ਸੰਘਰਸ਼ ਵੇਲੇ ਜਦੋਂ ਵੀ ਲੁਧਿਆਣਿਓਂ ਜਗਰਾਉਂ ਜਾਣਾ ਪੈਂਦਾ ਤਾਂ ਪੈਸੇੰਜਰ ਗੱਡੀ ਰਾਂਹੀ ਹੀ ਜਾਂਦੇ..ਮੈਂ ਅਕਸਰ ਚੁੱਪ ਰਹਿੰਦਾ ਪਰ ਭਾਈ ਗੁਰਜੰਟ ਸਿੰਘ ਕਿਸੇ ਨਾ ਕਿਸੇ ਨਾਲ ਗੱਲੀ ਲੱਗ ਜਾਂਦਾ..! ਇੱਕ ਵੇਰ ਇੰਝ ਹੀ ਗੱਡੀ ਵਿਚ ਮਿਲਿਆ ਇੱਕ ਬਿਹਾਰੀ ਮੁੰਡਾ ਜਗਰਾਉਂ ਵਾਲੀ ਠਾਹਰ ਤੇ ਲੈ ਆਂਦਾ..ਉਸ ਅੰਦਰ ਲੁਕਿਆ ਹੋਇਆ ਇੱਕ ਬਾਗੀ ਸਾਨੂੰ Continue Reading »
No Commentsਲੇਟ (Late)
ਇਹ ਬਹੁਤ ਚਿਰ ਪਹਿਲਾਂ ਦੀ ਗੱਲ ਐ,ਮੈਂ ਆਪਣੇ ਵੀਰੇ ਦਾ ਵਿਆਹ ਵੇਖ ਕੇ ਵਾਪਿਸ ਆ ਰਹੀ ਸੀ ਮੁੜ ਕਾਲਜ਼ ਲਈ,ਬੱਸ ਵਿੱਚ ਬੈਠਾ ਕੇ ਸਮਾਨ ਰੱਖ ਕੇ ਪਾਪਾ ਥੱਲੇ ਉਤਰਨ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਪਾਪਾ ਮੈਂ ਲੇਟ ਹੋ ਜਾਵਾਂਗੀ ਹੁਣ ਮੇਰਾ 1 ਲੈਕਚਰ ਗਿਆ,ਪਾਪਾ ਨੇ ਮੁਸਕੁਰਾਹਟ ਦਿੱਤੀ ਤੇ ਉਤਰ Continue Reading »
2 Comments