ਨਿਸ਼ਾਨ
ਪਿਉ ਦੇ ਜਾਣ ਤੋਂ ਬਾਅਦ ਮਾਂ ਮੇਰਾ ਹੋਰ ਵੀ ਫ਼ਿਕਰ ਕਰਨ ਲੱਗ ਗਈ ਸੀ । ਕੁਵੇਲਾ ਹੋਣਾ ਤਾਂ ਬੂਹੇ ‘ਚ ਖੜ੍ਹੀ ਰਹਿੰਦੀ । ਐਨਾ ਇੰਤਜ਼ਾਰ ਕਰਦੀ ਕਿ ਪੰਜ ਵਰ੍ਹਿਆਂ ਚ ਬੂਹੇ ਤੇ ਮਾਂ ਦੇ ਹੱਥਾਂ ਦੇ ਨਿਸ਼ਾਨ ਛਪ ਗਏ ਸੀ । ਜਦੋਂ ਦੂਰੋਂ ਸਕੂਟਰ ਦੀ ਅਵਾਜ਼ ਸੁਣਦੀ ਤਾਂ ਮਾਂ ਸਕੂਨ Continue Reading »
No Commentsਲੋਲੜ ਬੱਚੇ
ਮੀਤ ਦੇ ਜਵਾਕ ਤਾਂ ਹੋਰ ਈ ਹਿਸਾਬ ਦੇ ਆ ….ਇਹ ਕਹਿੰਦੀ ਮਾਸੀ ਮੈਨੂੰ ਅਕਸਰ ਈ ਸੁਣਦੀ ਸੀ ਜਦੋਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਨਾਨਕੇ ਜਾਈ ਦਾ ਸੀ। ਮਾਸੀ ਦੇ ਜਵਾਕ ਤੇ ਮਾਮਿਆਂ ਦੇ ਜਵਾਕ ਪੜ੍ਹਨ ਚ ਅਵੱਲ ਸਨ, ਸਭ ਨੂੰ ਭੱਜ ਕੇ ਮਿਲਦੇ, ਗੱਲਾਂ ਕਰਦੇ ਅਗਲੇ ਦਾ ਮਨ ਮੋਹ ਲੈਂਦੇ, ਆਪਸ Continue Reading »
No Commentsਆਪੋ-ੜੰਮਾ
ਕੁੰਡਾ ਤੇ ਪਹਿਲਾਂ ਹੀ ਖੁੱਲ੍ਹਾ ਸੀ ਫੇਰ ਵੀ ਜਗੀਰੋ ਨੇ ਹਾਕ ਮਾਰਨੀ ਜਰੂਰੀ ਸਮਝੀ, ” ਨੀ ! ਕੁੱੜੇ ਭੋਲੀਏ ਘਰੇ ਈ ਓ।” “ਆਹੋ! ਚਾਚੀ ਲੰਘ ਆ।” ਭੋਲੀ ਨੇ ਹੂੰਗਾਰਾ ਭਰਿਆ । ਇਧਰ ਉਧਰ ਵੇਖ ਜਗੀਰੋ ਨੇ ਪੁੱਛ ਹੀ ਲਿਆ , ” ਕੁੱੜੇ ਤੇਰੀ ਬੇਬੇ ਕਿਤੇ ਨਹੀਂ ਦਿਸਦੀ।” ” ਉਹ ਹਵੇਲੀ Continue Reading »
No Commentsਅਦਾਲਤੀ ਚੋਭਾਂ (ਭਾਗ ਪਹਿਲਾ)
ਇੱਕ ਦਿਨ ਮੇਰੇ ਵਿਦਵਾਨ ਵਕੀਲ ਮਿੱਤਰ ਨੇ ਮੇਰੇ ਮੁਵੱਕਿਲ ਨੂੰ ਜਿਰਹ ਕਰਨੀ ਸੀ।ਗਵਾਹ ਬੜਾ ਸਿੱਧਾ ਸਾਦਾ ਪੇਂਡੂ ਜਿਹਾ ਬੰਦਾ ਸੀ।ਉਹਦਾ ਹਰ ਜਵਾਬ ਬੜਾ ਸਪਸ਼ਟ ਤੇ ਸਿੱਧਾ ਹੁੰਦਾ ਸੀ।ਵਕੀਲ ਸਾਹਬ ਨੇ ਬੜੇ ਉਲਝਾਉਣ ਵਾਲੇ ਸਵਾਲ ਪੁੱਛੇ ਪਰ ਉਸ ਗਵਾਹ ਨੇ ਵਕੀਲ ਸਾਹਬ ਦੀ ਜਰੂਰਤ ਦੇ ਹਿਸਾਬ ਨਾਲ ਜਵਾਬ ਨਾਂ ਦਿੱਤੇ। ਅਖੀਰ Continue Reading »
No Commentsਟਾਇਰ ਪੰਚਰ
ਜਰੂਰੀ ਮੀਟਿੰਗ ਤੇ ਸਰਦਾਰ ਹੁਰਾਂ ਨੂੰ ਲੈ ਕੇ ਚੰਡੀਗੜ ਜਾ ਰਿਹਾ ਸਾਂ.. ਬੰਗੇ ਕੋਲ ਸਟੇਰਿੰਗ ਇੱਕ ਪਾਸੇ ਨੂੰ ਜਾਂਦਾ ਲੱਗਾ ਤਾਂ ਇੱਕ ਸਰਵਿਸ ਸਟੇਸ਼ਨ ਤੇ ਬ੍ਰੇਕ ਮਾਰ ਲਈ.. ਹੌਲੀ ਜਿਹੀ ਉਮਰ ਦਾ ਮੁੰਡਾ ਕੋਲ ਆਇਆ ਤੇ ਪੁੱਛਣ ਲੱਗਾ “ਹਾਂਜੀ ਦੱਸੋ ਜੀ ਕੀ ਕਰਵਾਉਣਾ”? ਆਖਿਆ ਅਗਲੇ ਪਾਸੇ ਵਾਲੇ ਸੱਜੇ ਟਾਇਰ ਵਿਚ Continue Reading »
No Commentsਕਾਰਤਿਕ ਦੀ ਜ਼ਿੰਦਗੀ
ਠੋਕਰ ਖਾਣ ਵਾਲਾ ਤਾਂ ਬਚ ਜਾਂਦਾ ਹੈ ਪਰ ਧੋਖਾ ਦੇਣ ਵਾਲਾ ਅੰਤ ਨੂੰ ਬਰਬਾਦ ਹੁੰਦਾ ਹੈ…ਇਹ ਕਰਮ ਦਾ ਨਿਯਮ ਹੈ। ਇਸ ਲਈ ਕਿਸੇ ਵੀ ਇਨਸਾਨ ਨੂੰ ਧੋਖਾ ਨਹੀਂ ਦੇਣਾ ਚਾਹੀਦਾ…!! ਸਾਲ 2004 ਵਿੱਚ, ਦਿਨੇਸ਼ ਕਾਰਤਿਕ ਨਾਮ ਦੇ ਇੱਕ ਨੌਜਵਾਨ ਵਿਕਟਕੀਪਰ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਆਪਣੀ ਸ਼ੁਰੂਆਤ ਕੀਤੀ। ਉਸਦਾ ਕ੍ਰਿਕਟ Continue Reading »
No Commentsਮਾੜਾ ਵਕਤ
ਸੰਗਰੂਰ ਦੇ ਸੁਨਾਮ ਕੋਲ ਪਿੰਡ ਸੀ ਬਿੱਲੇ ਦਾ,ਪੱਕਾ ਨਾਂਅ ਤਾਂ ਬਲਵੀਰ ਸਿੰਘ ਸੀ ਪਰ ਕਹਿੰਦੇ ਸਾਰੇ ਬਿੱਲਾ ਈ ਸੀ।ਚਾਰ-ਪੰਜ ਕਿੱਲੇ ਜ਼ਮੀਨ ਹੋਵੇ ਤੇ ਉਹ ਵੀ ਮਾੜੀ ਤੇ ਬਿਨ੍ਹਾ ਪਾਣਿਉ ਤਾਂ ਜੱਟ ਵੀ ਸਿਰਫ ਨਾਂਅ ਦਾ ਈ ਜੱਟ ਰਹਿ ਜਾਂਦਾ…! ਤਿੰਨ ਭੈਣਾਂ ਤੇ ਇੱਕ ਹੋਰ ਭਰਾ ਸੀ ਬਿੱਲੇ ਦਾ,ਜਦੋਂ ਤੱਕ ਬਿੱਲੇ Continue Reading »
No Commentsਕੈਨੇਡਾ ਦੀ ਜ਼ਿੰਦਗੀ
ਜੱਸੀ ਪੂਰੇ ਪੰਜ ਸਾਲ ਬਾਅਦ ਆਈ ਸੀ ਇੰਡੀਆ l ਉਸਦੀਆਂ ਸਹੇਲੀਆਂ ਮਿਲਣ ਆਈਆਂ ਹੋਈਆਂ ਸੀ ਅੱਜ, ਜਿਸ ਕਰਕੇ ਉਸਨੇ ਆਪਣੀ ਮੰਮੀ ਨੂੰ ਕਿਹਾ ਸੀ ਕਿ ਅੱਜ ਉਸਨੂੰ ਡਿਸਟਰਬ ਨਾ ਕੀਤਾ ਜਾਵੇ, ਬੜੇ ਲੰਮੇ ਅਰਸੇ ਬਾਅਦ ਮਿਲਣਾ ਸੀ ਉਹਨਾਂ ਨੇ, ਰੱਜ ਕੇ ਗੱਲਾਂ ਵੀ ਕਰਨੀਆਂ ਸੀ l ਓਹ ਸਾਰੀਆਂ ਜੱਸੀ ਨੂੰ Continue Reading »
No Commentsਵਨ ਇੰਡਿਅਨ ਗਰਲ
(ਇਹ ਚੇਤਨ ਭਗਤ ਦੇ ਨਾਵਲ ” ਵਨ ਇੰਡਿਅਨ ਗਰਲ” ਦੇ ਇੱਕ ਰੁਮਾਂਟਿਕ ਸੀਨ ਦਾ ਅੱਖੀਂ ਡਿੱਠਾ ਅਨੁਵਾਦ ਹੈ .) ਵਨੀਤ ਅੱਗੇ ਵਧਿਆ ਤੇ ਉਸਨੇ ਆਪਣੇ ਬੁੱਲ੍ਹ ਰੁਚੀ ਦੇ ਬੁੱਲਾਂ ਤੇ ਰੱਖ ਦਿੱਤੇ। ਰੁਚੀ ਨੂੰ ਬੁੱਲ੍ਹ ਦੀ ਛੋਹ ਗਿੱਟਿਆ ਤੇ ਛੋਹ ਰਹੇ ਸਮੁੰਦਰ ਦੇ ਗਰਮ ਤੇ ਨਰਮ ਜਿਹੇ ਪਾਣੀ ਵਰਗੀ ਜਾਪੀ। Continue Reading »
No Commentsਗੁੰਝਲਦਾਰ ਸੁਆਲ
ਜਦੋਂ ਕੋਈ ਸਵਾਲ ਕਿਸੇ ਤੋਂ ਨਾ ਨਿੱਕਲਿਆ ਕਰਦਾ ਤਾਂ ਮੇਰੇ ਕੋਲ ਲਿਆਂਦਾ ਜਾਂਦਾ..ਮੈਂ ਮਿੰਟਾਂ-ਸਕਿੰਟਾਂ ਵਿਚ ਹੀ ਉਸਦਾ ਹੱਲ ਕੱਢ ਅਗਲੇ ਦੇ ਅੱਗੇ ਕਰ ਦਿਆ ਕਰਦੀ.. ਇੱਕ ਦਿਨ ਆਥਣ ਵੇਲੇ ਸਕੂਲੋਂ ਵਾਪਿਸ ਆ ਬਾਹਰ ਲਾਅਨ ਵਿਚ ਬੈਠੀ ਚਾਹ ਪੀ ਰਹੀ ਸਾਂ ਕੇ ਕੋਠੀ ਅਤੇ ਸੜਕ ਵਿਚਕਾਰ ਛੱਡੀ ਖਾਲੀ ਜਗਾ ਤੇ ਡੰਗਰ Continue Reading »
1 Comment