ਸਿੱਧੂ ਮੂਸੇ ਵਾਲੇ ਦਾ ਗੀਤ SYL VS ਭਖਦਾ ਵਿਸ਼ਾ
ਸਿੱਧੂ ਮੂਸੇ ਵਾਲੇ ਦਾ ਗੀਤ SYL …VS .. ਭਖਦਾ ਵਿਸ਼ਾ ਸਿੱਧੂ ਮੂਸੇ ਵਾਲੇ ਦਾ ਗੀਤ ਐਸ.ਵਾਈ.ਐਲ (SYL)ਇਸ ਸਮੇਂ ਬਹੁਤ ਚਰਚਾ ਵਿੱਚ ਹੈ।ਇਹ ਯੂ ਟਿਊਬ ਉੱਪਰ ਨੰਬਰ ਇੱਕ ਤੇ ਟ੍ਰੈਂਡ ਕਰ ਰਿਹਾ ਹੈ । ਇਸ ਨੇ ਪਹਿਲੇ ਅੱਧੇ ਘੰਟੇ ਵਿਚ ਮਿਲੀਅਨ ਵਿਊ ਦਾ ਰਿਕਾਰਡ ਬਣਾਇਆ ਹੈ ।ਇਸ ਗੀਤ ਦੀ ਕਾਮਯਾਬੀ ਵਿੱਚ Continue Reading »
1 Commentਨਿਸ਼ਾਨ
ਨਾਲ ਪੜਾਉਂਦਾ ਹਿਸਾਬ ਦਾ ਮਾਸਟਰ ਰੇਸ਼ਮ ਸਿੰਘ ਅਕਸਰ ਦੁੱਖੜੇ ਫੋਲਣ ਲੱਗ ਜਾਂਦਾ..ਅਖ਼ੇ ਔਲਾਦ ਉਸ ਹਿਸਾਬ ਦੀ ਨਹੀਂ ਨਿੱਕਲੀ ਜਿਹੜਾ ਹਿਸਾਬ ਕਿਤਾਬ ਸਾਰੀ ਜਿੰਦਗੀ ਮੈਂ ਲਾਉਂਦਾ ਰਿਹਾ..! ਨਾਲਦੀ ਨਸੀਬ ਕੌਰ ਥੋੜਾ ਢਿੱਲੀ ਰਹਿੰਦੀ ਏ..ਉਸਤੋਂ ਬਗੈਰ ਕਿਸੇ ਹੋਰ ਕੋਲ ਪੂਣੀਂ ਕਰਾਉਣ ਜੋਗੀ ਵੀ ਵੇਹਲ ਹੈਨੀ..ਸਾਰਾ ਦਿਨ ਬੱਸ ਆਪਣੀ ਦੁਨੀਆ ਵਿਚ ਹੀ ਮਸਤ Continue Reading »
No Commentsਪਰਫਾਰਮੈਂਸ ਦਾ ਬੋਝ – ਸੁਹਾਗਰਾਤ ਉੱਤੇ
ਪਰਫਾਰਮੈਂਸ ਦਾ ਬੋਝ :- ((ਸੁਹਾਗਰਾਤ ਉੱਤੇ )) “ਸਾਲਿਆ ਜੇ ਨਾ ਕੁਝ ਹੋਇਆ ਤਾਂ ਸਾਨੂੰ ਦੱਸ ਦਵੀਂ ਅਸੀਂ ਕਿਸ ਦਿਨ ਕੰਮ ਆਵਾਂਗੇ ,ਔਖੀ ਘੜੀ ਯਾਰ ਖੜਦੇ ਹੁੰਦੇ ” . ਉਸਦੇ ਇੱਕ ਆੜੀ ਨੇ ਕਿਹਾ ਤੇ ਪੂਰੀ ਢਾਣੀ ਚ ਹਾਸਾ ਮੱਚ ਗਿਆ । ਉਹ ਵੀ ਹੱਸ ਪਿਆ ਪਰ ਦਿਲ ਤੇ ਇੱਕ ਬੋਝ Continue Reading »
No Commentsਮਾਂ ਦੀ ਨਸੀਹਤ.
ਮਾਂ ਦੀ ਨਸੀਹਤ… “ਘਰ ਰਹਿ ਕੇ ਮੈਂ ਬੋਰ ਹੋ ਗਈ ਹਾਂ…. ਚੱਲੋ ਪੰਜ- ਚਾਰ ਦਿਨਾਂ ਲਈ ਕਿਤੇ ਘੁੰਮਣ ਚੱਲਦੇ ਹਾਂ!” “ਹਾਲੇ! ਤਿੰਨ ਮਹੀਨੇ ਪਹਿਲਾਂ ਤਾਂ ਹਨੀਮੂਨ ਲਈ ਜਾ ਕੇ ਆਏ ਹਾਂ, ਐਨੇ ਨੋਟ ਨਹੀਂ ਹਨ ਤੇਰੇ ਘਰਵਾਲੇ ਕੋਲ…ਘੁੰਮਣ-ਫਿਰਨ ਲਈ! ” “ਫੇਰ! ਨਾਂ ਵਿਆਹ ਕੇ ਲਿਆਉਂਦੇ… ਮੈਂ ਨਹੀਂ ਰਹਿ ਸਕਦੀ ਇੱਦਾਂ!” Continue Reading »
No Commentsਬੇਬਸੀ
ਬੇਬਸੀ ਅੱਜ ਸਵੇਰੇ ਜਦੋਂ ਬਾਹਰ ਤੋਂ ਪੰਛੀਆਂ ਦੀ ਚੀਂ ਚੀਂ ਦੀ ਆਵਾਜ਼ ਕੰਨਾਂ ਵਿੱਚ ਪਈ, ਜਾ ਕੇ ਬਾਹਰ ਦੇਖਿਆ ਤਾਂ ਏ ਸੀ ਦੇ ਆਊਟਰ ਵਿੱਚ ਬਣਾਏ ਆਲ੍ਹਣੇ ਵਿਚੋਂ ਬੁਲਬੁਲ ਦੇ ਦੋਵੇਂ ਬੱਚੇ ਫ਼ਰਸ਼ ਤੇ ਡਿੱਗੇ ਦੇਖੇ। ਸਾਹਮਣੇ ਉਹਨਾਂ ਦੇ ਆਲੇ ਦੁਆਲੇ ਉਹਨਾਂ ਦੇ ਮਾਂ ਬਾਪ ਨੂੰ ਉੱਡ ਦੇ, ਚੱਕਰ ਲਗਾਉਂਦੇ Continue Reading »
No Commentsਹਥੌਲਾ ਪਵਾਓ, ਦੁੱਖ ਭਜਾਓ
ਹਥੌਲਾ ਪਵਾਓ, ਦੁੱਖ ਭਜਾਓ ! ਸਾਡੇ ਲਾਗੇ ਪਿੰਡ ਇਕ ਬਾਬਾ ਸੀ, ਪੂਰੀ ਚੜ੍ਹਾਈ ਸੀ ਬਾਬੇ ਦੀ, ਅਖੇ, ਕੋਈ ਚੀਜ ਗਵਾਚ ਗਈ ਹੋਵੇ, ਹੱਥ ਆਲੇ ਅੰਗੂਠੇ ‘ਚ ਚੋਰ ਦੀ ਫੋਟੋ ਦਿਖਾ ਦਿੰਦਾ ਏ, ਵੱਡੀ ਤੋਂ ਵੱਡੀ ਬੀਮਾਰੀ ਬਾਬੇ ਦੀ ਦਿੱਤੀ ਪੂੜੀ ਫੂਕਣ ਨਾਲ ਦੂਰ ਹੋ ਜਾਂਦੀ ਏ, ਜਿਸ ‘ਚ ਚੁੱਲ੍ਹੇ ਦੀ Continue Reading »
No Commentsਜੋਸ਼ ਵਿਚ ਹੋਸ਼
ਜੋਸ਼ ਵਿਚ ਹੋਸ਼ —– ਗੱਲ ਬਹੁਤ ਪੁਰਾਣੀ ਹੈ। ਦਿੱਲੀ ਯੂਨੀਵਰਸਿਟੀ ਵਿਚ ਛੁੱਟੀਆਂ ਸਨ। ਅਸੀਂ ਗੱਡੀ ਰਾਹੀਂ ਲੁਧਿਆਣੇ ਆ ਰਹੇ ਸਾਂ। ਗੱਡੀ ਦੋਰਾਹੇ ਸਟੇਸ਼ਨ ਤੇ ਸਿਰਫ ਦੋ ਮਿਨਟ ਹੀ ਰੁਕੀ ਤੇ ਚੱਲ ਪਈ। ਦੂਰੋਂ ਤਿੰਨ ਆਦਮੀ ਭੱਜੇ ਆਉਂਦੇ ਨਜ਼ਰ ਪਏ। ਗੱਡੀ ਫੜਨੀ ਸੀ। ਗੱਡੀ ਦੀ ਰਫਤਾਰ ਲਗਾਤਾਰ ਵਧ ਰਹੀ ਸੀ।ਉਹਨਾਂ ਤਿੰਨਾਂ Continue Reading »
No Commentsਗਰੁੱਪ
ਉਹ ਵਿਚਾਰੇ ਜਿੰਨਾ ਨੂੰ ਮੋਬਾਇਲ ਚੰਗੀ ਤਰ੍ਹਾਂ ਨਹੀਂ ਚਲਾਉਣਾ ਆਉਂਦਾ ।। ਇੱਕ ਉਮਰਦਰਾਜ਼ ਅੰਕਲ ਦਾ ਫੋਨ ਆਇਆ ਕਿ ਭੂਪੇ ਯਾਰ ਮੈਂ ਫਲਾਣਾ whatsapp ਗਰੁੱਪ ਛੱਡਣਾ ਹੈ (ਉਸ ਚ ਮੈਂ ਵੀ ਸੀ) ਕਿਵੇਂ ਕਰਨਾ ਪਉ ??? ਮੈਂ ਕਿਹਾ ਕਿ left ਕਰਨਾ ਪੈਣਾ ਹੈ ।। ਉਹ ਕਹਿੰਦੇ ਆਹੋ ਆਹੋ ।। ਮੈਂ ਬਹੁਤ Continue Reading »
No Commentsਮਾਂ ਦਾ ਕਾਤਲ
ਮਾਂ ਦਾ ਕਾਤਲ:- ਉਹ ਦੋ ਭਰਾ ਸਨ ਵੱਡਾ ਅਤੇ ਉਸਦੀ ਪਤਨੀ ਵੱਖਰੇ ਰਹਿੰਦੇ ਸਨ । ਨਿੱਕਾ ਤੇ ਉਸਦੀ ਪਤਨੀ ਦੋ ਵੱਖਰੇ । ਬੇਬੇ ਬਾਪੂ ਨਿੱਕੇ ਤੋਂ ਦੁਖੀ ਰਹਿੰਦੇ ਸਨ। ਬੇਦਖਲ ਵੀ ਕਰ ਦਿੱਤਾ। ਬਾਪੂ ਨਿੱਕੇ ਮੁੰਡੇ ਦੀਆਂ ਵਧੀਕੀਆਂ ਖ਼ਿਲਾਫ਼ ਥਾਣਿਆਂ ਚ ਇਨਸਾਫ਼ ਲੈਂਦਾ ਬੇਵਕਤਾ ਹੀ ਮਰ ਗਿਆ। ਮਾਂ ਅਤੇ ਇੱਕ Continue Reading »
No Commentsਮੇਰਾ ਸਾਇਆ
ਸੰਨ 1966 ਵੇਲੇ ਦੀ ਹਿੱਟ ਹਿੰਦੀ ਫਿਲਮ “ਮੇਰਾ ਸਾਇਆ”..! ਫਿਲਮ ਦਾ ਇੱਕ ਮਸ਼ਹੂਰ ਗਾਣਾ..ਸਾਰੇ ਮੁਲਖ ਵਿਚ ਤਰਥੱਲੀ ਮਚਾ ਦਿੱਤੀ..”ਝੁਮਕਾ ਗਿਰਾ ਰੇ..ਬਰੇਲੀ ਕੇ ਬਜਾਰ ਮੇਂ” ਫੌਜ ਵਿਚ ਨਵੇਂ ਨਵੇਂ ਲੇਫ਼ਟੀਨੇੰਟ ਭਰਤੀ ਹੋਏ ਦੋ ਸਿੱਖ ਨੌਜੁਆਨ ਸਬੱਬ ਨਾਲ ਯੂ.ਪੀ ਦੇ ਓਸੇ ਬਰੇਲੀ ਸ਼ਹਿਰ ਦੇ ਹੀ ਇੱਕ ਬਜਾਰ ਵਿਚੋਂ ਦੀ ਲੰਘ ਰਹੇ ਸਨ Continue Reading »
No Comments