ਹੱਡ ਬੀਤੀ
ਪਰਾਇਮਰੀ ਸਕੂਲ ਵੇਲੇ ਦੀ ਗੱਲ ਹੈ, ਤੀਜੀ ਜਮਾਤ ‘ਚ ਬੈਠੇ ਸੀ, ਸਾਰੇ ਬੱਚੇ ਆਰਾਮ ਨਾਲ ਆਪੋ ਆਪਣੀਆਂ ਸਲੇਟਾਂ ਤੇ ਗਾਚੀ ਖਾ ਰਹੇ ਸਨ ਕਿ ਉਹ ਕੀ? ਤਿੰਨ ਚਾਰ ਚਿੱਟੇ ਜਿਹੇ ਕੱਪੜੇ ਪਾਈ ਮਰਦ ਔਰਤਾਂ ਸਾਵਧਾਨ ਵੀਸ਼ਰਾਮ ਕਰਦੇ ਸਿੱਧਾ ਦਫਤਰ ਜਾ ਵੜੇ. ਕਦੇ ਕਦੇ ਹੀ ਅਜਿਹਾ ਵਰਤਾਰਾ ਹੁੰਦਾ ਸੀ ਜਦੋਂ ਬੱਚਿਆਂ Continue Reading »
No Commentsਸਾਰੀ ਜਿੰਦਗੀ
ਕੁਝ ਸਾਲ ਪਹਿਲੋਂ ਇੱਕ ਦਿਨ ਮੇਰੀ ਖਲੋਤੀ ਗੱਡੀ ਵਿਚ ਕਿਸੇ ਪਿੱਛੋਂ ਲਿਆ ਕੇ ਕਾਰ ਮਾਰ ਦਿੱਤੀ..ਕਾਗਜੀ ਕਾਰਵਾਈ ਵਿਚ ਅੱਧਾ ਘੰਟਾ ਲੱਗ ਗਿਆ..! ਮੁੜ ਕਾਹਲੀ ਨਾਲ ਗੱਡੀ ਭਜਾਉਂਦਾ ਮੀਟਿੰਗ ਵਾਲੀ ਜਗਾ ਤੇ ਅੱਪੜ ਹੀ ਰਿਹਾ ਸਾਂ ਕੇ ਅਚਾਨਕ ਪਿੱਛਿਓਂ ਇੱਕ ਫਲੈਸ਼ ਵੱਜੀ..ਸੜਕ ਕੰਢੇ ਲੱਗੇ ਕੈਮਰੇ ਨੇ ਸ਼ਾਇਦ ਓਵਰ ਸਪੀਡ ਦੀ ਫੋਟੋ Continue Reading »
No Commentsਠੰਡੀ ਹਵਾ
ਬੁਟੀਕ ਦੇ ਕੰਮ ਵਾਸਤੇ ਵੱਡੇ ਬਜਾਰ ਜਾਣਾ ਹੁੰਦਾ ਤਾਂ ਉਹ ਅੰਕਲ ਜੀ ਨੁੱਕਰ ਵਾਲੇ ਸ਼ੋ ਰੂਮ ਦੇ ਬਾਹਰ ਬੈਠੇ ਕਪੜੇ ਦੇ ਰੰਗਦਾਰ ਝੋਲੇ ਵੇਚ ਰਹੇ ਹੁੰਦੇ! ਇਕ ਦਿਨ ਜੀ ਜਿਹਾ ਕੀਤਾ..ਓਹਨਾ ਦੇ ਕੋਲ ਜਾ ਬ੍ਰੇਕ ਮਾਰ ਲਈ.. ਕਿੰਨੀਆਂ ਗੱਲਾਂ ਕੀਤੀਆਂ..ਕਿੰਨੇ ਸਵਾਲ ਪੁੱਛੇ..ਓਹਨਾ ਹੱਸਦੇ ਹੋਏ ਜਵਾਬ ਦਿੱਤਾ..ਘੜੀ ਕੂ ਮਗਰੋਂ ਬੋਝੇ ਚੋਂ Continue Reading »
2 Commentsਬੱਸ ਦਾ ਸਫ਼ਰ
ਅੱਜ ਮੈਂ ਦੋਰਾਹੇ ਤੋਂ ਕੁਰੂਕਸ਼ੇਤਰ ਜਾਂ ਰਿਹਾ ਸੀ। ਮੈਂ ਦੋਰਾਹੇ ਤੋਂ ਦਿੱਲੀ ਵਾਲੀ ਬੱਸ ਫੜੀ ਮੇਰੇ ਨਾਲ ਦੌ ਬਜ਼ੁਰਗ ਅੰਕਲ ਅਤੇ ਅੰਟੀ ਚੜੇ। ਬੱਸ ਦੇ ਅੰਦਰ ਕਾਫ਼ੀ ਪੀੜ ਸੀ। ਬੱਸ ਅੰਦਰ ਇੱਕ ਔਰਤ ਅਪਣੇ ਬੱਚਿਆਂ ਨਾਲ ਬੈਠੀੇ ਸੀ। ਮੈਂ ਉਸ ਔਰਤ ਨੂੰ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਗੌਦੀ ਵਿੱਚ Continue Reading »
1 Commentਕਦਰਾਂ ਕੀਮਤਾਂ ਦੇ ਵੇਲੇ
“ਕਦਰਾਂ ਕੀਮਤਾਂ ਦੇ ਵੇਲੇ” ਇਹ ਗੱਲ ਸੱਚ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਵਾਪਰੀ ਕਿਸੇ ਵੀ ਘਟਨਾ ਨੂੰ ਵੇਖਕੇ ਹਮਦਰਦ ਬਣਨ ਦੀ ਬਜਾਏ ਅਣਗੌਲਿਆਂ ਕਰਕੇ ਲੰਘ ਜਾਂਦੇ ਹਾਂ। ਆਪਾਂ ਸਭ ਜਾਣਦੇ ਹਾਂ ਕਿ ਅਜੇਹਾ ਹੁਣ ਇਹ ਕਿਉਂ ਹੋਣ ਲੱਗ ਗਿਆ ਹੈ। ਕਿਉਂਕਿ ਕੋਈ ਸਮਾਂ ਸੀ ਜਦ ਸਮਾਜਿਕ ਕਦਰਾਂ ਕੀਮਤਾਂ ਹੋਇਆ ਕਰਦੀਆਂ Continue Reading »
No Commentsਆਪਣੀਆਂ ਗ਼ਲਤੀਆਂ
ਰੇਸ਼ਮ ਅਤੇ ਜਨਕ ਰਾਜ਼ ਦੌਵੇੰ ਇਕੋ ਘਰ ਵਿੱਚ ਰਹਿੰਦੇ ਸਨ.ਦੌੰਵੇ ਇੱਕ ਦੂਜ਼ੇ ਦੇ ਚਾਚੇ – ਤਾਏ ਦੇ ਪੁੱਤਰ ਸਨ… ਪਰ ਰੋਟੀ ਵੱਖੋਂ ਵੱਖਰੀ ਬਣਦੀ ਸੀ ..ਦੌਵਾ ਦੇ ਔਲਾਦ ਨਹੀੰ ਸੀ.ਦੋਵੇਂ ਭਰਾ ਅਤੇ ਉਨ੍ਹਾਂ ਦੀਆਂ ਪਤਨੀਆਂ ਬਹੁਤ ਪ੍ਰੇਸ਼ਾਨ ਰਹਿੰਦੀਆਂ ਸਨ .ਜਦੌ ਪਰਮਾਤਮਾ ਦੀ ਕਿਰਪਾ ਹੋਈ ਤਾ ਓਨਾ ਦੌਵਾ ਦੇ ਕੁਝ ਸਾਲਾ Continue Reading »
5 Commentsਮਹਾਨ ਧਰਮ
ਸਿੱਖ ਧਰਮ ਦੀ ਸੁਰੂਆਤ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਨਾਲ ਹੋ ਗਈ ਸੀ ਤੇ ਜਦੋਂ ਉਨ੍ਹਾਂ ਨੇ ਜਨੇਊ ਪਾਉਣਾ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਸਿੱਧ ਹੋ ਗਿਆ ਕਿ ਸਿੱਖ ਧਰਮ ਇਕ ਵੱਖਰਾ ਧਰਮ ਹੈ ਤੇ ਜਦੋਂ ਉਨ੍ਹਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਤੇ ਤੇਰਾ ਤੋਲਿਆ ਤਾਂ ਓਥੋਂ Continue Reading »
No Commentsਰਾਜਨੀਤੀ ਭਾਰਤ ਵਿੱਚ ਇੱਕ ਰੁਜ਼ਗਾਰ ਹੈ
👉 ਰਾਜਨੀਤੀ ਭਾਰਤ ਵਿੱਚ ਇੱਕ ਰੁਜ਼ਗਾਰ ਹੈ👈 ਕੁਝ ਸਮਾਂ ਪਹਿਲਾਂ ਫਿਲੀਪੀਨਜ਼ ਦੇ ਰਾਸ਼ਟਰਪਤੀ ਰਾਡਰਿਗੋ ਦੁਤਰਤੇ ਭਾਰਤ ਆਏ ਸਨ ਅਤੇ ਭਾਰਤੀ ਸੰਸਦ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਭਾਰਤੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨ ਲੱਗ ਪਏ ਅਤੇ ਭਾਰਤੀ ਸੰਸਦ ਮੈਂਬਰਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ?? ❓ ਭਾਰਤੀ ਸੰਸਦ Continue Reading »
No Commentsਤੇਰੀ ਦੁਨੀਆਂ ( ਭਾਗ : ਦੂਸਰਾ )
ਤੇਰੀ ਦੁਨੀਆਂ ਨੂਰ ਤੋਂ ਨੂਰ ਤੱਕ ਦਾ ਸਫ਼ਰ ਸਮਰਪਿਤ ਉਹਦੇ ਨਾਂ ਤੇ ਉਹਦੀ ਆਖ਼ਰੀ ਨਿਸ਼ਾਨੀ ਡਾਇਰੀ ਨੂੰ ਉਹਨੇ ਡਾਇਰੀ ਪੂਰੀ ਕਰਨ ਨੂੰ ਕਿਹਾ ਮੈਂ ਉਹਦੀ ਤੇ ਮੇਰੀ ਵਾਰਤਾ ਨੂੰ ਕਵਿਤਾ ਬਣਾ ਦਿੱਤਾ, ਮੈਂ ਜੋ ਲਿਖਿਆ ਉਹਦੇ ਨਾਂ ਲਿਖਿਆ,ਪਰ ਉਹ ਕਵਿਤਾ ਮੰਨ ਦੁਨੀਆਂ ਨੇ ਕਬੂਲ ਲਿਆ ਤੇ ਮੈਂ ਸ਼ਾਇਰ ਤੋਂ ਕਵੀ Continue Reading »
No Commentsਮਾਂ ਤੇ ਰੋਟੀ ( ਦੂਜਾ ਤੇ ਅੰਤਿਮ ਭਾਗ)
ਮਾਂ ਤੇ ਰੋਟੀ ( ਦੂਜਾ ਤੇ ਅੰਤਿਮ ਭਾਗ) (ਕਹਾਣੀ ਦਾ ਪਹਿਲਾ ਭਾਗ ਪੜ ਕੇ ਸ਼ਾਇਦ ਲਗਾ ਹੋਣਾ ਇਹ ਕਹਾਣੀ ਸਾਵੀ ਦੀ ਏ ਹਾਂ ਇਹ ਕਹਾਣੀ ਸ਼ੁਰੂ ਜ਼ਰੂਰ ਸਾਵੀ ਤੋਂ ਹੋਈ ਏ ਤੇ ਖ਼ਤਮ ਵੀ ਸਾਵੀ ਤੇ ਹੀ ਹੋਵੇਗੀ ਪਰ ਇਹ ਕਹਾਣੀ ਸਾਵੀ ਦੀ ਨਹੀਂ ਏ ਬਲਕਿ “ਮਾਂ ਤੇ ਰੋਟੀ” ਦੀ Continue Reading »
1 Comment