ਨਰੜ੍ਹ
—————-ਨਰੜ੍ਹ (ਕਹਾਣੀ)————— ਜਦੋਂ ਹੀ ਘਰੇ ਵੜ੍ਹੀ ਤਾਂ ਪਿਉ ਅਤੇ ਵੀਰ ਦੀਆਂ ਲਾਲ ਹੋਈਆਂ ਅੱਖਾਂ ਕਿਸੇ ਅਣਹੋਣੀ ਦੀ ਬਾਤ ਪਾ ਰਹੀਆਂ ਸਨ। ਮਾਂ ਦੀਆਂ ਅੱਖਾਂ ਵਿੱਚ ਗ਼ੁੱਸਾ ਅਤੇ ਪਾਣੀ ਦੋਵੇਂ ਤੈਰ ਰਹੇ ਸਨ। ਇਸਤੋਂ ਪਹਿਲਾਂ ਕਿ ਉਹ ਕੁੱਝ ਪੁੱਛਣ ਲਈ ਆਪਣਾ ਮੂੰਹ ਖੋਲੇ, ਮਾਂ ਨੇ ਅੱਗੇ ਵੱਧ ਉਸਦੇ ਮੂੰਹ ਉੱਤੇ ਤਿੰਨ-ਚਾਰ Continue Reading »
No Commentsਪਿਆਸਾ ਕਾਂ
ਪਿਆਸਾ ਕਾਂ ਇੱਕ ਵਾਰ ਇੱਕ ਕਾਂ ਨੂੰ ਬਹੁਤ ਪਿਆਸ ਲੱਗੀ ਸੀ।ਪਾਣੀ ਦੀ ਭਾਲ ਵਿੱਚ ਭਟਕਦੇ ਦੇ ਨਜ਼ਰੀਂ ਅਚਾਨਕ ਇੱਕ ਘੜਾ ਆਇਆ। ਕਾਂ ਨੂੰ ਝੱਟ ਆਪਣੇ ਦਾਦੇ ਪੜਦਾਦੇ ਆਲੀ ਕੰਕਰ ਸੁੱਟ ਕੇ ਪਾਣੀ ਉੱਪਰ ਲਿਆਉਣ ਆਲੀ ਜੁਗਤ ਯਾਦ ਆਈ ਪਰ ,ਘੜਾ ਵਿੱਚੋਂ ਬਿਲਕੁਲ ਸੁੱਕਾ ਸੀ। ਕਾਂ ਬਹੁਤ ਨਿਰਾਸ਼ ਹੋਇਆ।ਉੱਡਦਾ ਉੱਡਦਾ ਓਹ Continue Reading »
No Commentsਬਾਬਾ ਜੀ
ਸਾਡਾ ਇੱਕ ਖਾਣ-ਪੀਣ ਦਾ ਸ਼ੋਕੀਨ ਮਿੱਤਰ ਕਿਤੇ ਦੂਰ ਦੁਰਾਡੇ ਰਿਸਤੇਦਾਰੀ ਵਿੱਚ ਗਿਆ ਕਿਸੇ ਜਰੂਰੀ ਕੰਮ, ਉਸ ਨੇ ਪਰਿਵਾਰ ਨੂੰ ਜਾਣ ਤੋਂ ਪਹਿਲਾ ਬਹੁਤ ਨਾਂਹ-ਨੁਕਰ ਕੀਤੀ ਕਿ ਮੇਰੀ ਸਿਹਤ ਠੀਕ ਨਹੀ…ਮੈਨੂੰ ਰਾਤ ਰਹਿਣਾ ਔਖਾ…ਬਥੇਰੇ ਬਹਾਨੇ ਕੀਤੇ ….. ਪਰ ਪਰਿਵਾਰ ਵਾਲੇ ਕਹਿੰਦੇ ਕਿ ਤੈਨੂੰ ਜਾਣਾ ਹੀ ਪੈਣਾ ਪਰ ਅਸਲ਼ੀ ਵਜ੍ਹਾ ਇਹ ਸੀ Continue Reading »
No Commentsਗਲਤਫਹਿਮੀ
ਮਹੀਨਾ ਭਰ ਪੇਕੇ ਰਹਿ ਕੇ ਮੁੜੀ ਨੂੰਹ ਦਾ ਅਚਾਨਕ ਹੀ ਬਦਲਿਆ ਬਦਲਿਆ ਜਿਹਾ ਰਵਈਆ ਦੇਖ ਸੱਸ ਅਕਸਰ ਹੀ ਫਿਕਰਾਂ ਵਿੱਚ ਪੈ ਜਾਂਦੀ..! ਸੋਚਦੀ ਹੁਣ ਇਸ ਨੇ ਪਤਾ ਨੀ ਕਿਹੜਾ ਪੁੱਠਾ ਚੱਕਰ ਚਲਾਉਣਾ ਜਿਹੜੀ ਅਚਾਨਕ ਹੀ ਗੁੜ ਨਾਲੋਂ ਵੀ ਮਿੱਠੀ ਹੋ ਗਈ ਏ..! ਓਧਰ ਕੰਮਾਂ ਕਾਰਾਂ ਵਿਚ ਰੁੱਝੀ ਹੋਈ ਨੂੰਹ ਦਾ Continue Reading »
No Commentsਮੁਰਮੁਰਾ ਤੇ ਤਿਲਾਂ ਵਾਲੇ ਲੱਡੂ
ਰਾਜਪੁਰੇ ਵਾਲੀ ਮਾਸੀ..ਤਿਥ ਤਿਓਹਾਰ ਤੇ ਜਦੋਂ ਵੀ ਆਉਂਦੀ ਤਾਂ ਗੱਡੀ ਚੜ ਕੇ ਹੀ ਆਉਂਦੀ..ਪਹਿਲੋਂ ਟੇਸ਼ਨ ਤੇ ਉੱਤਰ ਦਰਬਾਰ ਸਾਬ ਮਥਾ ਟੇਕ ਫੇਰ ਨਿਆਣਿਆਂ ਜੋਗਾ ਕਿੰਨਾ ਸਾਰਾ ਮੁਰਮੁਰਾ ਤੇ ਲੱਡੂ ਮੁੱਲ ਲੈਂਦੀ ਤੇ ਮੁੜ ਅੱਗਿਓਂ ਬੱਸੇ ਚੜ੍ਹਦੀ..! ਕਿੰਨੇ ਸਾਲ ਉਸਦੀ ਇਹੋ ਰੁਟੀਨ ਰਹੀ! ਔਲਾਦ ਨਹੀਂ ਸੀ ਹੋਈ ਤੇ ਫੇਰ ਮਾਸੜ ਵੀ Continue Reading »
No Commentsਬੁਰਹਾਨ ਵਾਨੀ
ਬੁਰਹਾਨ ਵਾਨੀ ਇਕ ਕਸ਼ਮੀਰ ਦਾ ਹੋਣਹਾਰ ਨੌਜਵਾਨ ਸੀ।ਜਿਸ ਦਾ ਜਨਮ 19ਸਤੰਬਰ 1994ਨੂੰ ਹੋਇਆ ਤੇ 22ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਉਹ ਆਪਣੇ ਸਕੂਲ ਦਾ ਸਭ ਤੋਂ ਟਾਪਰ ਵਿਦਿਆਰਥੀ ਸੀ। ਜਿਸ ਨੂੰ ਕ੍ਰਿਕਟ ਦਾ ਸ਼ੌਕ ਸੀ ਤੇ ਵੱਡਾ ਹੋ ਕੇ ਭਾਰਤੀ ਸੈਨਾ ਦਾ ਹਿੱਸਾ ਬਣਨਾ ਚਾਹੁੰਦਾ ਸੀ ।ਕਿਉਂਕਿ Continue Reading »
No Commentsਇੱਕ ਚੁਟਕੀ ਜਹਿਰ ਰੋਜਾਨਾ
ਇੱਕ ਚੁਟਕੀ ਜਹਿਰ ਰੋਜਾਨਾ ਜਲੰਧਰ ਵਿੱਚ ਰਹਿੰਦੀ ਮਨਪ੍ਰੀਤ ਦਾ ਵਿਆਹ ਅਮ੍ਰਿਤਸਰ ਦੇ ਗਗਨਦੀਪ ਨਾਲ ਹੋ ਗਿਆ।ਸਮਾ ਸਹੀ ਲੰਘ ਰਿਹਾ ਸੀ ਪਰ ਆਖਰ ਵਿੱਚ ਸੱਸ ਨੂੰਹ ਵਾਲਾ ਕਲੇਸ਼ ਸ਼ੁਰੂ ਹੋ ਗਿਆ। ਮਨਪ੍ਰੀਤ ਨੂੰ ਅਹਿਸਾਸ ਹੋਇਆ ਉਸ ਦੀ ਆਪਣੀ ਸੱਸ ਨਾਲ ਨਹੀ ਨਿਭਣੀ। ਸੱਸ ਪੁਰਾਣੇ ਖਿਆਲ ਵਾਲੀ ਸੀ ਤੇ ਮਨਪ੍ਰੀਤ ਨਵੇ ਵਿਚਾਰਾਂ Continue Reading »
No Commentsਵਿਹਲੜਾਂ ਕੋਲ ਕੰਮ ਅਤੇ ਕਾਮਿਆਂ ਕੋਲ ਫੁਰਸਤ
ਵਿਹਲੜਾਂ ਕੋਲ ਕੰਮ ਅਤੇ ਕਾਮਿਆਂ ਕੋਲ ਫੁਰਸਤ ਕੈਨੇਡਾ ਵਿੱਚ ਰਹਿ ਕੇ ਦੇਖਿਆ ਕਿ ਕੰਮ ਦਾ ਮਤਲਬ ਹੈ ਕੰਮ, ਕੰਮ ਦੇ ਸਮੇਂ ਵਿਚ ਹੋਰ ਗੱਪ ਸ਼ੱਪ ਕਰਨੀ ਜਾਂ ਕੰਮ ਦੇ ਸਮੇਂ ਇੱਧਰ ਉਧਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ। ਆਪਣੇ ਸਾਰੇ ਨਿੱਜੀ ਰੁਝੇਵੇਂ ਉਹ ਭਾਵੇਂ ਵਿਆਹ ਸ਼ਾਦੀ, ਭੋਗ, ਸੰਸਕਾਰ, ਜਨਮ ਦਿਨ ਮਨਾਉਣਾ, Continue Reading »
No Commentsਚੀਨ ਮਨੀਸਟਰ
“ਚੀਨ ਮਨੀਸਟਰ”-ਜਸਵਿੰਦਰ ਪੰਜਾਬੀ ਮਿੱਠੂ ਨਾਂ ਸੀ ਉਸਦਾ। ਸਾਡੇ ਸਕੂਲ ਦਾ ਨੈਸ਼ਨਲ ਕਬੱਡੀ ਦਾ ਵਧੀਆ ਖਿਡਾਰੀ ਸੀ। ਨੇੜਲੇ ਪਿੰਡ ਤੋਂ ਆਉਂਦਾ ਹੁੰਦਾ ਸੀ ਓਹ,ਹੋਰਨਾਂ ਵਿਦਿਆਰਥੀਆਂ ਨਾਲ਼। ਕਬੱਡੀ ਖਿਡਾਰੀ ਹੋਣ ਕਾਰਨ,ਓਹਨੂੰ ਮਾਸਟਰ ਘੂਰਦੇ ਘੱਟ ਈ ਸਨ। ਦੂਸਰੀ ਗੱਲ ਓਹ ਪੀ ਟੀ ਟੀਚਰ ਦਾ ਬਾਅਲਾ ਚਹੇਤਾ ਸੀ,….ਤੇ ਪੀ ਟੀ ਟੀਚਰ ਅੱਗੇ ਕੋਈ ਕੁਸਕਦਾ Continue Reading »
No Commentsਜਨਮ-ਘੁੱਟੀ
ਮਿੰਨੀ ਕਹਾਣੀ “ਜਨਮ-ਘੁੱਟੀ” ਅਨੀਤਾ ਨੇ ਅਜੇ ਘਰ ਦੇ ਅੰਦਰ ਪੈਰ ਹੀ ਧਰਿਆ ਸੀ ਕਿ” ਕਰ ਆਈ ਅਵਾਰਾਗਰਦੀ,ਰੋਟੀ ਤੇਰੇ ਪਿਓ ਨੇ ਪਕਾ ਕੇ ਦੇਣੀ ਸੀ।”ਅਨੀਤਾ ਦੇ ਨਸ਼ੇੜੀ ਪਤੀ ਦੇ ਅੱਗ ਵਰਾਉਂਦੇ ਸ਼ਬਦ ਅਨੀਤਾ ਦੇ ਕੰਨਾਂ ਵਿੱਚ ਹਥੌੜਾ ਵਾਂਗ ਵੱਜੇ।ਅਨੀਤਾ ਪਰਸ ਬੈੱਡ ਤੇ ਸੁੱਟਦੀ ਨਿਮਰਤਾ ਨਾਲ ਬੋਲੀ” ਮੈਂ ਤਾਂ ਜੀ ਰੋਟੀ ਦੇ Continue Reading »
No Comments