ਦਾਜ
“ਦਾਜ” ਸਮਾਜਿਕ ਦਿਖਾਵਾ “ਅਰੋੜਾ ਸਾਹਿਬ, ਸਾਨੂੰ ਤੁਹਾਡੀ ਬੇਟੀ ਪਸੰਦ ਹੈ!” “ਭਾਈ ਸਾਹਿਬ! ਸਾਡੀ ਬੇਟੀ ਸੋਹਣੀ ਤੇ ਪੜੀ-ਲਿਖੀ ਹੋਣ ਦੇ ਨਾਲ ਘਰ ਦੇ ਕੰਮਾਂ ‘ਚ ਵੀ ਪੂਰੀ ਨਿਪੁਣ ਹੈ।” “ਭੈਣ ਜੀ! ਓਹ ਤਾਂ ਬੇਟੀ ਨੂੰ ਵੇਖ ਕੇ ਹੀ ਪਤਾ ਲੱਗਦਾ ਹੈ…. ਸਾਡਾ ਵੀ ਇਕਲੌਤਾ ਪੁੱਤਰ ਹੈ!” “ਭਾਈ ਸਾਹਿਬ! ਹੋਰ ਕੋਈ ਗੱਲਬਾਤ, Continue Reading »
No Commentsਸਿੱਧੂ ਮੂਸੇਵਾਲੇ ਦਾ ਗੀਤ SYL – Sidhu Moosewala SYL
ਸਿੱਧੂ ਮੂਸੇਵਾਲੇ ਦੀ ਗੀਤ ‘ਚ ਜਿਸ ਬਲਵਿੰਦਰ ਸਿੰਘ ਜਟਾਣਾ ਦੀ ਗੱਲ ਹੋ ਰਹੀ ਏ , ਜਾਣੋ ਕੌਣ ਸੀ ਬਲਵਿੰਦਰ ਸਿੰਘ ਜਟਾਣਾ ਅਤੇ ਉਸਦੇ ਸਾਥੀ – ਗੱਲ 23 ਜੁਲਾਈ 1990 ਦੀ ਹੈ, ਸਵੇਰ ਦੇ 10:30 ਵਜੇ ਦਾ ਵਕਤ ਸੀ। ਚੰਡੀਗਡ਼੍ਹ ਦੇ ਸੈਕਟਰ 26 ਵਿਚ ਐੱਸ.ਵਾਈ.ਐੱਲ.ਦੇ ਮੁੱਖ ਦਫ਼ਤਰ ਵਿਚ ਦਫ਼ਤਰੀ ਅਮਲਾ ਕੰਮਾਂ-ਕਾਰਾਂ Continue Reading »
No Commentsਵਿੰਡੋ
——— ਵਿੰਡੋ ( ਕਹਾਣੀ ) ———- ਰਵੀ ਆਪਣਾ ਕੰਮ ਮੁਕਾ ਕੇ ਸ਼ਹਿਰੋਂ ਵਾਪਸ ਆ ਰਿਹਾ ਸੀ ਤਾਂ ਉਸਨੂੰ ਰਾਹ ਵਿੱਚ ਪੈਂਦੇ ਆਪਣੇ ਕਾਲਜ ਵੇਲੇ ਦੇ ਮਿੱਤਰ ਜੈਲੀ ਦੀ ਗੱਲ ਯਾਦ ਆ ਗਈ ਕਿ ਜਦੋਂ ਆਪਣੇ ਪਿੰਡਾਂ ਕੋਲ ਦੀ ਲੰਘਿਆ ਤਾਂ ਕਦੇ ਮਿਲਦਾ ਜਾਵੀਂ। ਹੁਣ ਭਾਵੇਂ ਉਹਨਾਂ ਨੂੰ ਮਿਲਿਆ ਖਾਸਾ ਵਕਤ Continue Reading »
No Commentsਪੰਜਾਬੀ ਦੀਆਂ ਯੱਭਲੀਆਂ
ਪੰਜਾਬੀ ਦੀਆਂ ਯੱਭਲੀਆਂ**–ਜਸਵਿੰਦਰ ਪੰਜਾਬੀ ———————————————– ਮੇਰੇ ਡੈਡੀ, ਮਹੰਤ ਸ਼੍ਰੀ ਸੇਵਾ ਦਾਸ (ਲੇਟ) ਬਹੁਤ ਹੀ ਭੋਲ਼ੇ ਭਾਲੇ ਸੁਭਾਅ ਦੇ ਸਨ । ਓਹਨਾਂ ਦਾ ਇੱਕ ਤਕੀਆ ਕਲਾਮ ਪੱਕਾ ਸੀ,ਜੋ ਕਿਸੇ ਮੁਸੀਬਤ,ਦੁੱਖ ਆਦਿ ਵੇਲੇ ਜਾਂ ਕਿਸੇ ਨਾਲ ਦੁੱਖ ਵੰਡਾਉਣ ਵੇਲੇ ਵਰਤਿਆ ਜਾਂਦਾ ਸੀ ‘ਰੰਗ ਵੇਖੋ ਕਰਤਾਰ ਦੇ ਜਾਂ ਕਰਤਾਰ ਦੇ ਰੰਗ ਨੇ ਭਾਈ Continue Reading »
No Commentsਓਦਣ ਵਾਲੀ ਗੱਲ
ਓਦਣ ਵਾਲੀ ਗੱਲ ਇੱਕ ਵਾਰ ਇੱਕ ਰਾਜਾ ਜੰਗਲ਼ ਚ ਸ਼ਿਕਾਰ ਖੇਡਣ ਗਿਆ ਤੇ ਉੱਥੇ ਰਸਤਾ ਭਟਕ ਕੇ ਆਪਣੇ ਸਾਥੀਆਂ ਤੋਂ ਵੱਖ ਹੋ ਕੇ ਕਾਫੀ ਦੂਰ ਨਿਕਲ ਗਿਆ ।ਰਾਹ ਲੱਭਦਿਆਂ ਲੱਭਦਿਆਂ ਪਿਆਸ ਨਾਲ ਉਸਦਾ ਬੁਰਾ ਹਾਲ ਹੋ ਗਿਆ ।ਆਖਰਕਾਰ ਇੱਕ ਪਿੰਡ ਦੇ ਬਾਹਰਵਾਰ ਉਸਨੂੰ ਇੱਕ ਮਤੀਰਿਆਂ ਦਾ ਖੇਤ ਵਿਖਾਈ ਦਿੱਤਾ ਜਿਸ Continue Reading »
No Commentsਸਫ਼ਰ
ਮੈਂ ਜਦੋਂ ਵੀ ਤੜਕੇ ਮੂੰਹ ਹਨੇਰੇ ਉਹ ਬੱਸ ਫੜਿਆ ਕਰਦੀ ਤਾਂ ਉਹ ਅਕਸਰ ਹੀ ਓਥੇ ਬੈਠੇ ਹੋਏ ਮੁਸਕੁਰਾ ਰਹੇ ਹੁੰਦੇ..ਮੈਂ ਵੀ ਅੱਗਿਓਂ ਵੱਡੇ ਸਮਝ ਸਤਿ ਸ੍ਰੀ ਅਕਾਲ ਬੁਲਾ ਦਿਆ ਕਰਦੀ! ਇੱਕ ਦਿਨ ਓਹਨਾ ਇਸ਼ਾਰੇ ਨਾਲ ਕੋਲ ਸੱਦ ਮੈਨੂੰ ਆਂਪਣੇ ਨਾਲ ਬਿਠਾ ਲਿਆ..ਮੈਨੂੰ ਵੀ ਆਪਣੇ ਬਾਪੂ ਜੀ ਦੀ ਉਮਰ ਦੇ ਇਨਸਾਨ Continue Reading »
No Commentsਕਦੇ ਪੁੱਛੋ ਪ੍ਰਦੇਸੀਂਆ ਨੂੰ
(ਕਦੇ ਪੁੱਛੋ ਪ੍ਰਦੇਸੀਂਆ ਨੂੰ) ਦਸ ਸਾਲ ਹੋ ਗਏ ਦੁਬਈ ਵਿੱਚ ਕੰਮ ਕਰਦਿਆ ਨੂੰ ਚਾਰ ਪੈਸੇ ਕਮਾ ਕੇ ਹਰ ਮਹੀਨੇ ਪਿੰਡ ਭੇਜ ਦਿੰਦੇ ਆ ! ਪਿੱਛੋ ਪਰਿਵਾਰ ਦਾ ਸੋਹਣਾ ਗੁਜਾਰਾ ਹੋਈ ਜਾਦਾ !! ਇੱਕ ਇੱਕ ਮਹੀਨਾ ਕਰਦੇ ਕਦ ਦਸ ਸਾਲ ਬੀਤ ਗਏ ਪਤਾ ਹੀ ਨਹੀ ਲੱਗਿਆ !! ਘਰ ਵਿੱਚ ਹਰ ਰੋਜ Continue Reading »
No Commentsਪਿੱਠ ਤੇ ਵਾਰ
ਕਰੋਨਾ ਦੇ ਸਮੇ ਤੋਂ ਬਾਅਦ ਦੀ ਗੱਲ ਆ। ਪਿੰਡ ਦੀ ਉੱਪਰਲੀ ਫਿਰਨੀ ਵਾਲ਼ੀ ਭੈਣ ਜੀ ਆਈ ਹੋਈ ਸੀ। ਗੁਰਦੁਆਰੇ ਸੰਗਰਾਂਦ ਦਾ ਮੇਲ਼ਾ ਲੱਗਦਾ ਹੁੰਦਾ ਤੇ ਘਰ ਦੂਰ ਹੋਣ ਤੇ ਸੋਚਿਆ ਕਿ ਜਰਾ ਅਰਾਮ ਕਰਕੇ ਚੱਲਦੀ ਹਾਂ। ਏਨੇ ਨੂੰ ਗੱਲਾਂ ਵਿੱਚ ਈ ਚੱਲਦਿਆਂ ਪੁੱਛਣ ਲੱਗੀ.. ਹਾਏ ਨੀ ਭੈਣੇ, ਤੇਰਾ ਮੁੰਡਾ ਹਾਲੇ Continue Reading »
No Commentsਫੇਸਬੁੱਕ ‘ਤੇ ਸਟੇਟਸ
*ਯੂਰਪ ਗਏ ਜੋੜੇ ਨੇ ਫੇਸਬੁੱਕ ‘ਤੇ ਇਕ ਵੀ ਸਟੇਟਸ ਅਪਡੇਟ ਨਹੀਂ ਕੀਤਾ, ਸਾਰਾ ਸਮਾਂ ਘੁੰਮਣ ਵਿਚ ਬਰਬਾਦ ਕੀਤਾ* ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ‘ਜੋੜਾ’ ਲੱਖਾਂ ਰੁਪਏ ਖਰਚ ਕੇ ਯੂਰਪ ਦੀ ਯਾਤਰਾ ਕਰਦਾ ਹੈ ਅਤੇ ਪੂਰੀ ਯਾਤਰਾ ਦੌਰਾਨ ਇੱਕ ਵਾਰ ਵੀ ਫੇਸਬੁੱਕ ਸਟੇਟਸ ਅਪਡੇਟ ਨਹੀਂ ਕਰਦਾ ਹੈ? ਹਾਂ! Continue Reading »
No Commentsਘੁੰਗਰਾਲੀ ਦਾਹੜੀ
ਗੁਰਮੁਖ ਸਿੰਘ..ਘੁੰਗਰਾਲੀ ਦਾਹੜੀ ਵਾਲਾ ਉਹ ਲੰਮਾ ਜਿਹਾ ਮੁੰਡਾ.. ਓਹਨਾ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ ਸੀ..ਮੇਰੀਆਂ ਨਾਲਦੀਆਂ ਉਸਨੂੰ “ਪਾਠੀ” ਆਖ ਛੇੜਿਆ ਕਰਦੀਆਂ..ਰੋਜ ਪੰਦਰਾਂ ਕਿਲੋਮੀਟਰ ਦੂਰੋਂ ਪੂਰਾਣੇ ਜਿਹੇ ਸਾਈਕਲ ਤੇ ਆਇਆ ਕਰਦਾ ਸੀ.. ਨੈਣ ਕਈ ਵਾਰ ਮਿਲੇ ਪਰ ਫਾਈਨਲ ਦੀ ਫੇਅਰਵੈਲ ਪਾਰਟੀ ਵਿਚ ਉਸਨੇ ਮੇਰੇ ਨਾਲ Continue Reading »
9 Comments