ਮਾਂ
“ਵਧਾਈਆਂ ਜੀ ਵਧਾਈਆਂ” ਪਿੰਡ ਦੀਆਂ ਸੂਝਵਾਨ ਜਨਾਨੀਆਂ ਤੇ ਮਰਦ ਮਨਦੀਪ ਦੇ ਘਰ ਆ ਕੇ ਇਕ ਸੁਰ ਅਵਾਜ਼ ਕਰਦੇ ਹੋਏ ਕਹਿਣ ਲੱਗੇ। ਮਨਦੀਪ ਦੀ ਮਾਤਾ ਜੀ ਨੇ ਕਿਹਾ “ਤੁਹਾਡੀਆਂ ਵਧਾਈਆਂ ਕਬੂਲ ਹਨ। ਤੁਸੀਂ ਸਾਰੇ ਅੰਦਰ ਕਮਰੇ ਵਿੱਚ ਬੈਠ ਜਾਓ। ਮਨਦੀਪ ਅੰਦਰ ਹੀ ਹੈ। ਉਹ ਤੁਹਾਨੂੰ ਮਿਲ ਕੇ ਖੁਸ਼ ਹੋ ਜਾਵੇਗੀ।” ਮਨਦੀਪ Continue Reading »
No Commentsਮੱਥਾ ਡੰਮਣਾ
ਮੱਥਾ ਡੰਮਣਾ 1982ਵਿੱਚ ਬਿਜਲੀ ਮਹਿਕਮੇ ਵੱਲੋਂ ਸਿੰਗਲ ਪੋਲ ਟਿਊਬਵੈੱਲ ਕੁਨੈਕਸ਼ਨ ਖੁਲ੍ਹੇ ਸਨ ਮਤਲਬ ਜਿਸ ਦੇ ਕੁਨੈਕਸ਼ਨ ਨੂੰ ਇੱਕੋ ਖੰਭਾ ਲੱਗਣਾ ਹੈ ਓਹਨਾਂ ਨੂੰ ਹੀ ਕੁਨੈਕਸ਼ਨ ਮਿਲਣਗੇ। ਓਦੋਂ ਪਟਵਾਰੀ ਹੱਥ ਨਾਲ ਲਿਖ ਕੇ ਜਮਾਂਬੰਦੀ ਦਿੰਦੇ ਸਨ ਅਤੇ ਦਸ ਰੁਪਏ ਫੀਸ ਲੈਂਦੇ ਸਨ। ਕਈ ਜਣੇ ਜਮਾਂਬੰਦੀਆਂ ਲੈਣ ਲਈ ਪਟਵਾਰੀ ਦੁਆਲੇ ਬੈਠੇ ਸਨ। Continue Reading »
No Commentsਸਹੀਦੀ ਦਿਨ
ਤਕਰੀਬਨ ਵੀਹ ਕੁ ਸਾਲ ਪਹਿਲਾਂ ਭਾਰਤ ਸਰਕਾਰ ਦੇ ਰੱਖਿਆ ਵਿਭਾਗ ਨੂੰ ਹਿਮਾਚਲ ਪ੍ਰਦੇਸ਼ ਦੇ ਇੱਕ ਪਿੰਡ ਤੋਂ ਇੱਕ ਖ਼ਤ ਮਿਲਿਆ। ਗਿਰਧਾਰੀ ਲਾਲ਼ ਨਾਮ ਦੇ ਇੱਕ ਸੇਵਾ ਮੁਕਤ ਸਕੂਲ ਮਾਸਟਰ ਨੇ ਲਿਖਿਆ ਸੀ “ਜੈ ਹਿੰਦ,ਸ੍ਰੀ ਮਾਨ ਜੀ, ਮੇਰੇ ਪੁੱਤ ਦਾ ਸਹੀਦੀ ਦਿਨ ਨੇੜੇ ਆ ਰਿਹਾ ਹੈ,ਮੈਂ ਸਿਰਫ ਇਹ ਪੁੱਛਣ ਲਈ ਖ਼ਤ Continue Reading »
No Commentsਡਰ ਆਪਣਿਆ ਦੀ ਤਰੱਕੀ ਦਾ
ਇਨਸਾਨ ਉੱਪਰ ਜਾਣ ਤੇ ਝੂਠੀ ਸ਼ਾਨ ਸ਼ੋਹਕਤ ਚ ਇੰਨਾ ਗਿਰ ਚੁੱਕਾ ਹੈ ਕਿ ਉਸ ਨੂੰ ਦੂਸਰਿਆ ਦਾ ਦਰਦ ਹੀ ਨਜਰ ਨਹੀ ਆਉਂਦਾ ਜਿਵੇ ਸ਼ਰੀਕ ਸੜਦਾ ਹੈ ਕਿ ਮੇਰਾ ਕੋਈ ਆਪਣਾ ਮੇਰੇ ਤੋਂ ਉੱਚਾ ਨਾ ਉੱਠ ਜਾਵੇ ਇਸੇ ਕਰਕੇ ਉਹ ਗਲਤ ਸਲਾਹਾਂ ਦਿੰਦਾ ਹੈ ਜਦ ਉਸ ਨੂੰ ਉਸ ਤੋਂ ਕੋਈ ਵੱਡੇ Continue Reading »
1 Commentਇਸ਼ਕ-ਜ਼ਾਦੇ ਕਿਸ਼ਤ ਨੰਬਰ – 2
ਇਸ਼ਕ-ਜ਼ਾਦੇ ਮੁੱਖ ਪਾਤਰ – ਜੋਸ਼ ਰੂਹੀ ਕਿਸ਼ਤ ਨੰਬਰ – 2 ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ ਰੂਹੀ ਅਤੇ ਜੋਸ਼ ਘਰੋਂ ਭੱਜ ਜਾਂਦੇ ਹਨ। ਰੂਹੀ ਪੰਜਾਬ ਦੀ ਸੱਤਾਰੂੜ ਪਾਰਟੀ ਦੇ ਐਮ.ਐਲ.ਏ ਸੁਰਜਣ ਸਿੰਘ ਦੀ ਧੀ ਹੈ। ਰੂਹੀ ਨੂੰ ਸੁਰਜਣ ਸਿੰਘ ਨੇ ਬੜੇ ਲਾਡਾਂ ਨਾਲ ਪਾਲਿਆ ਸੀ। ਪਰ ਓਹ ਲਾਡਾਂ ਨਾਲ ਪਾਲੀ Continue Reading »
No Commentsਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ
ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਜਦੋਂ ਜਵਾਕਾਂ ਨੇ ਸ਼ਾਮ ਨੂੰ ਨਰਮੇਂ ਦੀਆਂ ਛਿਟੀਆਂ ਉਲਾਰਕੇ ਉੱਡਦੀਆਂ ਚਾਮਚੜਿੱਕਾਂ ਦੇ ਨਿਸ਼ਾਨੇ ਬੰਨ੍ਹਣੇ ਤਾਂ ਕਿਸੇ ਮਾਈ ਨੇ ਕਹਿਣਾ,”ਵੇ ਦਾਦੇ ਮਗਾਉਣਿਉ, ਕੋਈ ਚਿੰਬੜ ਗਈ ਤਾਂ ਮਾਮੇ ਨੂੰ ਸੋਨੇ ਦਾ ਢੋਲ ਵਜਾਉਣਾ ਪੈਣਾ, ਫੇਰ ਲੱਥੂ!” ਹੁਣ ਤੱਕ ਨਹੀਂ ਪਤਾ ਲੱਗਾ ਕਿ ਮਾਮਾ ਸੋਨੇ Continue Reading »
No Commentsਮੰਗਵੀਂ ਟਾਈ
“ਮੰਗਵੀਂ ਟਾਈ” ਸੁਖਪਾਲ ਤੇ ਹਰੀਸ਼ ਦੋਵਾਂ ਦੀ ਯਾਰੀ ਬੜੇ ਹੀ ਸਾਲਾਂ ਤੋਂ ਸੀ। ਇੱਕ ਦੂਜੇ ਦੇ ਦੁੱਖ- ਸੁੱਖ ‘ਚ ਸ਼ਰੀਕ ਹੁੰਦੇ, ਦੋਵੇਂ ਭਰਾਵਾਂ ਦੀ ਤਰ੍ਹਾਂ ਰਹਿੰਦੇ ਸਨ । ਹਰੀਸ਼ ਧੋਬੀ ਸੀ ਤੇ ਹਰ ਸਮੇਂ ਆਪਣੀ ਦੁਕਾਨ ‘ਤੇ ਰੁੱਝਿਆ ਰਹਿੰਦਾ ਸੀ।ਉਸਦੀ ਦੁਕਾਨ ਤੇ ਬਹੁਤ ਕੰਮ ਸੀ।ਸ਼ਹਿਰ ਦੇ ਮੰਨੇ -ਪਰਮੰਨੇ ਲੋਕ ਉਸ Continue Reading »
No Commentsਫੋਟੋ
ਫੋਟੋ ਹਰ ਰੋਜ਼ ਆਪਣੇ ਅੱਠ ਸਾਲਾ ਬੇਟੇ ਨੂੰ ਸਕੂਲ ਮੈਂ ਆਪ ਹੀ ਛੱਡਕੇ ਆਉਂਦਾ ਹਾਂ ਅਤੇ ਆਪ ਹੀ ਸਕੂਲ ਤੋਂ ਵਾਪਿਸ ਘਰ ਲੈਕੇ ਆਉਂਦਾ ਹਾਂ। ਘਰ ਤੋਂ ਸਕੂਲ ਦੇ ਰਸਤੇ ਵਿੱਚ, ਮੱਝਾਂ ਪਾਲਣ ਵਾਲੇ ਗੁੱਜਰਾਂ ਦਾ ਇਕ ਡੇਰਾ ਹੈ। ਅਕਸਰ ਇੱਕ ਗੁੱਜਰ ਅਤੇ ਉਸਦਾ ਤਕਰੀਬਨ ਮੇਰੇ ਬੇਟੇ ਕੁ ਜਿੱਡਾ ਬੇਟਾ,ਆਪਣੇ Continue Reading »
No Commentsਜਦੋਂ ਮੇਰੇ ਪਾਪਾ ਨਾਨਾ ਬਣੇ
ਜਦੋਂ ਮੇਰੇ ਪਾਪਾ ਨਾਨਾ ਬਣੇ ” ✍️ਸੋਨੀਆ ਰਿਆੜ੍ਹ ✍️ ****************************************** ਮੈਂ, ਮੋਨੂੰ ਦੀ ਡੇਲੀਵੇਰੀ ਤੋਂ, ਦੋ ਮਹੀਨੇ ਬਾਅਦ ਆਪਣੇ ਪੇਕੇ ਗਈ ਸੀ। ਮੈਂ, ਬੈਡ ਤੇ ਕਦੇ ਇੱਧਰ ਤੇ ਕਦੇ ਉਧਰ ਪਾਸੇ ਬਦਲ ਰਹੀ ਸੀ ਤਾਂ ਅਚਾਨਕ ਮੈਂ ਆਪਣੇ ਹੱਥ ਨਾਲ ਬੈਡ ਟੋਆਂ । ਪਰ ਮੇਰੇ ਨਾਲ ਬੈਡ ਤੇ ਕੋਈ ਨਹੀਂ Continue Reading »
No Commentsਜ਼ਿੰਦਗੀ ਭਰ ਦਾ ਅਹਿਸਾਸ
(ਜ਼ਿੰਦਗੀ ਭਰ ਦਾ ਅਹਿਸਾਸ) ਮੇਰੇ ਨਾਲ ਜ਼ਿੰਦਗੀ ਵਿਚ ਏਦਾਂ ਦੀਆਂ, ਹਰ ਦਿਨ ਕੁਝ ਨਾ ਕੁਝ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹੈ । ਜਿਵੇਂ ਕਿ ਕੁਝ ਦਿਨ ਪਹਿਲਾਂ ਮੈਂ ਕਿਸੇ ਕੰਮ ਤੋਂ ਆਪਣੇ ਸ਼ਹਿਰ ਵਾਪਸ ਆ ਰਿਹਾ ਸੀ, ਤੇ ਉਸ ਵਖਤ ਜੋ ਮੇਰੇ ਨਾਲ ਹੋਇਆ। ਮੈਂ ਉਸ ਨੂੰ ਇੱਕ ਕਹਾਣੀ ਦਾ ਰੂਪ Continue Reading »
No Comments